Sri Guru Granth Sahib Ji

第 791

  1. ਘਰੁ ਦਰੁ ਪਾਵੈ ਮਹਲੁ ਨਾਮੁ ਪਿਆਰਿਆ ॥

    他通过热爱这个名字找到了主的门和房子

  2. ਗੁਰਮੁਖਿ ਪਾਇਆ ਨਾਮੁ ਹਉ ਗੁਰ ਕਉ ਵਾਰਿਆ ॥

    他通过上师获得了这个名字,我向那位上师鞠躬

  3. ਤੂ ਆਪਿ ਸਵਾਰਹਿ ਆਪਿ ਸਿਰਜਨਹਾਰਿਆ ॥੧੬॥

    造物主啊!你自己是养育每个人的人。16

  4. ਸਲੋਕ ਮਃ ੧ ॥

    什洛克•玛哈拉 1

  5. ਦੀਵਾ ਬਲੈ ਅੰਧੇਰਾ ਜਾਇ ॥

    仿佛点灯可以消除黑暗,

  6. ਬੇਦ ਪਾਠ ਮਤਿ ਪਾਪਾ ਖਾਇ ॥

    同样,背诵吠陀经等经文也会摧毁罪恶的思想

  7. ਉਗਵੈ ਸੂਰੁ ਨ ਜਾਪੈ ਚੰਦੁ ॥

    仿佛太阳升起时月亮看不见,

  8. ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥

    同样,无知也会因拥有知识之光而消失

  9. ਬੇਦ ਪਾਠ ਸੰਸਾਰ ਕੀ ਕਾਰ ॥

    背诵吠陀经已成为世界的一项事业

  10. ਪੜਿੑ ਪੜਿੑ ਪੰਡਿਤ ਕਰਹਿ ਬੀਚਾਰ ॥

    班智達(Pandits)讀誦、研習並思考它們。

  11. ਬਿਨੁ ਬੂਝੇ ਸਭ ਹੋਇ ਖੁਆਰ ॥

    但如果不理解,他们都是懦夫

  12. ਨਾਨਕ ਗੁਰਮੁਖਿ ਉਤਰਸਿ ਪਾਰਿ ॥੧॥

    那纳克啊!只有通过上师,一个人才能穿越巴夫萨加尔。1

  13. ਮਃ ੧ ॥

    马哈拉 1

  14. ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥

    那个不喜欢梵天这个词,甚至不喜欢这个名字的人,

  15. ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ ॥

    他总是对用舌头说话感兴趣

  16. ਨਾਨਕ ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰੁ ॥੨॥

    那纳克啊!一个人必须做写在他命运中的业力,这是没有人会避免的。2

  17. ਪਉੜੀ ॥

    保里

  18. ਜਿ ਪ੍ਰਭੁ ਸਾਲਾਹੇ ਆਪਣਾ ਸੋ ਸੋਭਾ ਪਾਏ ॥

    赞美他的主的人在世上有极大的荣耀

  19. ਹਉਮੈ ਵਿਚਹੁ ਦੂਰਿ ਕਰਿ ਸਚੁ ਮੰਨਿ ਵਸਾਏ ॥

    他消除了他的骄傲,并在脑海中灌输了真理

  20. ਸਚੁ ਬਾਣੀ ਗੁਣ ਉਚਰੈ ਸਚਾ ਸੁਖੁ ਪਾਏ ॥

    他通过真实的言语赞美上帝,并获得真正的幸福

  21. ਮੇਲੁ ਭਇਆ ਚਿਰੀ ਵਿਛੁੰਨਿਆ ਗੁਰ ਪੁਰਖਿ ਮਿਲਾਏ ॥

    永遠分離的生物相遇了,上師將它與上帝融合在一起

  22. ਮਨੁ ਮੈਲਾ ਇਵ ਸੁਧੁ ਹੈ ਹਰਿ ਨਾਮੁ ਧਿਆਏ ॥੧੭॥

    这样,通过冥想hari-naam,有机体的肮脏心灵变得纯净。27米

  23. ਸਲੋਕ ਮਃ ੧ ॥

    什洛克•玛哈拉 1

  24. ਕਾਇਆ ਕੂਮਲ ਫੁਲ ਗੁਣ ਨਾਨਕ ਗੁਪਸਿ ਮਾਲ ॥

    那纳克啊!这些人体的振动和品质就是花朵的图案

  25. ਏਨੀ ਫੁਲੀ ਰਉ ਕਰੇ ਅਵਰ ਕਿ ਚੁਣੀਅਹਿ ਡਾਲ ॥੧॥

    因此,应该制作一个具有这些品质的花环并献给上帝。将这些花朵制作成项链后,就没有必要选择其他树枝了。1

  26. ਮਹਲਾ ੨ ॥

    马哈拉 2

  27. ਨਾਨਕ ਤਿਨਾ ਬਸੰਤੁ ਹੈ ਜਿਨੑ ਘਰਿ ਵਸਿਆ ਕੰਤੁ ॥

    喔,納納克(Nanak),對於那些丈夫主(Husband Lord)住在他們家中的人來說,這是春天。

  28. ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ ॥੨॥

    但是,丈夫出国的妇女继续日夜燃烧,与外界脱节。2

  29. ਪਉੜੀ ॥

    保里

  30. ਆਪੇ ਬਖਸੇ ਦਇਆ ਕਰਿ ਗੁਰ ਸਤਿਗੁਰ ਬਚਨੀ ॥

    通过上师的话语,上帝以怜悯来宽恕自己

  31. ਅਨਦਿਨੁ ਸੇਵੀ ਗੁਣ ਰਵਾ ਮਨੁ ਸਚੈ ਰਚਨੀ ॥

    夜不停地敬拜和赞美神。我的思想沉浸在终极真理中

  32. ਪ੍ਰਭੁ ਮੇਰਾ ਬੇਅੰਤੁ ਹੈ ਅੰਤੁ ਕਿਨੈ ਨ ਲਖਨੀ ॥

    我的主是无限的,没有人知道他的秘密

  33. ਸਤਿਗੁਰ ਚਰਣੀ ਲਗਿਆ ਹਰਿ ਨਾਮੁ ਨਿਤ ਜਪਨੀ ॥

    一个人应该每天在上师的脚下吟诵Hari-Naam

  34. ਜੋ ਇਛੈ ਸੋ ਫਲੁ ਪਾਇਸੀ ਸਭਿ ਘਰੈ ਵਿਚਿ ਜਚਨੀ ॥੧੮॥

    通过这种方式,获得了所需的水果,并在房子里实现了所有的愿望。18

  35. ਸਲੋਕ ਮਃ ੧ ॥

    什洛克•玛哈拉 1

  36. ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ ॥

    首先,春天来了,但在此之前,有上帝,他首先发展了

  37. ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ ਮਉਲਿਹੁ ਕੋਇ ॥੧॥

    随着它的发展,每个人都在发展。但上帝不是由任何人开发的,他是自给自足的。1

  38. ਮਃ ੨ ॥

    马哈拉 2

  39. ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰੁ ॥

    想想在春天到来之前就存在的东西

  40. ਨਾਨਕ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥੨॥

    那纳克啊,一个人应该赞美支持每个人的上帝。2

  41. ਮਃ ੨ ॥

    马哈拉 2

  42. ਮਿਲਿਐ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਇ ॥

    没有和解只是说,真正的联合只有在真正和解的情况下

  43. ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਇ ॥੩॥

    一个人的良心应该被称为结合。3

  44. ਪਉੜੀ ॥

    保里

  45. ਹਰਿ ਹਰਿ ਨਾਮੁ ਸਲਾਹੀਐ ਸਚੁ ਕਾਰ ਕਮਾਵੈ ॥

    赞美主的名,这正是你应该做的善行

  46. ਦੂਜੀ ਕਾਰੈ ਲਗਿਆ ਫਿਰਿ ਜੋਨੀ ਪਾਵੈ ॥

    从事世界其他活动的人重生了

  47. ਨਾਮਿ ਰਤਿਆ ਨਾਮੁ ਪਾਈਐ ਨਾਮੇ ਗੁਣ ਗਾਵੈ ॥

    通过被名字吸收,名字就得到了,上帝的名字应该被完成,

  48. ਗੁਰ ਕੈ ਸਬਦਿ ਸਲਾਹੀਐ ਹਰਿ ਨਾਮਿ ਸਮਾਵੈ ॥

    通过上师的教导,赞美上帝的人融入了名字本身

  49. ਸਤਿਗੁਰ ਸੇਵਾ ਸਫਲ ਹੈ ਸੇਵਿਐ ਫਲ ਪਾਵੈ ॥੧੯॥

    萨古鲁的服务是成功的,通过服务,一个人得到果实。19

  50. ਸਲੋਕ ਮਃ ੨ ॥

    什洛克玛哈拉 2

  51. ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ ॥

    上帝啊!每个人都有一些支持,但你是我唯一的支持