Sri Guru Granth Sahib Ji

第 792

  1. ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ ॥੧॥

    除非你进入我的心里,我为什么不能哭死?1

  2. ਮਃ ੨ ॥

    马哈拉 2

  3. ਜਾਂ ਸੁਖੁ ਤਾ ਸਹੁ ਰਾਵਿਓ ਦੁਖਿ ਭੀ ਸੰਮੑਾਲਿਓਇ ॥

    当快乐时,就享受与主同在;在痛苦时,也要记住祂。

  4. ਨਾਨਕੁ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਇ ॥੨॥

    那纳克说:“聪明的女人啊!这样,与丈夫和上帝就有了真正的结合。2

  5. ਪਉੜੀ ॥

    保里

  6. ਹਉ ਕਿਆ ਸਾਲਾਹੀ ਕਿਰਮ ਜੰਤੁ ਵਡੀ ਤੇਰੀ ਵਡਿਆਈ ॥

    哦,我的上帝!你的荣耀是伟大的,那我怎么赞美你这个像虫子一样的小生物呢

  7. ਤੂ ਅਗਮ ਦਇਆਲੁ ਅਗੰਮੁ ਹੈ ਆਪਿ ਲੈਹਿ ਮਿਲਾਈ ॥

    你是不可理解的,善良的,无限的,你把自己聚集在一起

  8. ਮੈ ਤੁਝ ਬਿਨੁ ਬੇਲੀ ਕੋ ਨਹੀ ਤੂ ਅੰਤਿ ਸਖਾਈ ॥

    除了你,我没有同伴,你是最后的帮手

  9. ਜੋ ਤੇਰੀ ਸਰਣਾਗਤੀ ਤਿਨ ਲੈਹਿ ਛਡਾਈ ॥

    无论谁来到你的避难所,你都会把他从雅玛那里救出来

  10. ਨਾਨਕ ਵੇਪਰਵਾਹੁ ਹੈ ਤਿਸੁ ਤਿਲੁ ਨ ਤਮਾਈ ॥੨੦॥੧॥

    那纳克啊!上帝是粗心大意的,他对芝麻没有贪婪。10.1

  11. ਰਾਗੁ ਸੂਹੀ ਬਾਣੀ ਸ੍ਰੀ ਕਬੀਰ ਜੀਉ ਤਥਾ ਸਭਨਾ ਭਗਤਾ ਕੀ ॥

    拉古•苏希•巴尼•斯里•卡比尔•久和萨布纳•巴格塔•基

  12. ਕਬੀਰ ਕੇ

    卡比尔的

  13. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  14. ਅਵਤਰਿ ਆਇ ਕਹਾ ਤੁਮ ਕੀਨਾ ॥

    嘿,兄弟!你做了什么罕见的人类出生

  15. ਰਾਮ ਕੋ ਨਾਮੁ ਨ ਕਬਹੂ ਲੀਨਾ ॥੧॥

    拉姆的名字从未从他嘴里被夺走。1

  16. ਰਾਮ ਨ ਜਪਹੁ ਕਵਨ ਮਤਿ ਲਾਗੇ ॥

    通过不念诵罗摩的名字,你参与了什么样的信仰

  17. ਮਰਿ ਜਇਬੇ ਕਉ ਕਿਆ ਕਰਹੁ ਅਭਾਗੇ ॥੧॥ ਰਹਾਉ ॥

    哦,我的上帝!即使在死亡的时候,你在做什么?1.敬请关注

  18. ਦੁਖ ਸੁਖ ਕਰਿ ਕੈ ਕੁਟੰਬੁ ਜੀਵਾਇਆ ॥

    你通过将悲伤视为幸福来滋养你的家庭,

  19. ਮਰਤੀ ਬਾਰ ਇਕਸਰ ਦੁਖੁ ਪਾਇਆ ॥੨॥

    现在即使在死亡的时候,痛苦就是痛苦。2

  20. ਕੰਠ ਗਹਨ ਤਬ ਕਰਨ ਪੁਕਾਰਾ ॥

    现在天使抓住了你的脖子,你大声喊叫

  21. ਕਹਿ ਕਬੀਰ ਆਗੇ ਤੇ ਨ ਸੰਮੑਾਰਾ ॥੩॥੧॥

    卡比尔说,为什么你之前没有记住主呢?||3||1||

  22. ਸੂਹੀ ਕਬੀਰ ਜੀ ॥

    苏希•卡比尔•吉

  23. ਥਰਹਰ ਕੰਪੈ ਬਾਲਾ ਜੀਉ ॥

    女孩在结合时颤抖,

  24. ਨਾ ਜਾਨਉ ਕਿਆ ਕਰਸੀ ਪੀਉ ॥੧॥

    他不知道他心爱的人会对他做什么。1

  25. ਰੈਨਿ ਗਈ ਮਤ ਦਿਨੁ ਭੀ ਜਾਇ ॥

    没有纳姆-西姆兰的青春之夜已经过去了,他担心他的旧时光会这样过去

  26. ਭਵਰ ਗਏ ਬਗ ਬੈਠੇ ਆਇ ॥੧॥ ਰਹਾਉ ॥

    他的黑发已经飞走了,他的白发苍鹭来了又坐下。1.呆在那里

  27. ਕਾਚੈ ਕਰਵੈ ਰਹੈ ਨ ਪਾਨੀ ॥

    生水壶里从来没有水,就像身体一样

  28. ਹੰਸੁ ਚਲਿਆ ਕਾਇਆ ਕੁਮਲਾਨੀ ॥੨॥

    当灵魂的天鹅飞走时,身体就会消失。2

  29. ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ॥

    就像处女化妆一样,但

  30. ਕਿਉ ਰਲੀਆ ਮਾਨੈ ਬਾਝੁ ਭਤਾਰਾ ॥੩॥

    没有丈夫,她无法庆祝。3

  31. ਕਾਗ ਉਡਾਵਤ ਭੁਜਾ ਪਿਰਾਨੀ ॥

    我的胳膊厌倦了飞翔的乌鸦等待丈夫和主,但上帝还没有来

  32. ਕਹਿ ਕਬੀਰ ਇਹ ਕਥਾ ਸਿਰਾਨੀ ॥੪॥੨॥

    卡比尔吉说,我的这个人生故事现在已经结束了。4.2

  33. ਸੂਹੀ ਕਬੀਰ ਜੀਉ ॥

    苏希•卡比尔•久

  34. ਅਮਲੁ ਸਿਰਾਨੋ ਲੇਖਾ ਦੇਨਾ ॥

    现在你对这个身体的控制已经结束,你将必须交代你的行为

  35. ਆਏ ਕਠਿਨ ਦੂਤ ਜਮ ਲੇਨਾ ॥

    脾气暴躁的山药来捡起这个生物,

  36. ਕਿਆ ਤੈ ਖਟਿਆ ਕਹਾ ਗਵਾਇਆ ॥

    他们对他说:“你来到这个世界得到了什么,失去了什么

  37. ਚਲਹੁ ਸਿਤਾਬ ਦੀਬਾਨਿ ਬੁਲਾਇਆ ॥੧॥

    快来吧,你已经被亚姆拉吉叫来了。1

  38. ਚਲੁ ਦਰਹਾਲੁ ਦੀਵਾਨਿ ਬੁਲਾਇਆ ॥

    在这种情况下,Yamraj已经召唤了他的垃圾

  39. ਹਰਿ ਫੁਰਮਾਨੁ ਦਰਗਹ ਕਾ ਆਇਆ ॥੧॥ ਰਹਾਉ ॥

    上帝法庭的命令已经到来。1.敬请关注

  40. ਕਰਉ ਅਰਦਾਸਿ ਗਾਵ ਕਿਛੁ ਬਾਕੀ ॥

    那生物说:“山都托啊!我向你祈祷,我的一些钱还没有从村里拿走

  41. ਲੇਉ ਨਿਬੇਰਿ ਆਜੁ ਕੀ ਰਾਤੀ ॥

    我今晚就完成这笔交易

  42. ਕਿਛੁ ਭੀ ਖਰਚੁ ਤੁਮੑਾਰਾ ਸਾਰਉ ॥

    我也会支付你一些费用,

  43. ਸੁਬਹ ਨਿਵਾਜ ਸਰਾਇ ਗੁਜਾਰਉ ॥੨॥

    我会在客栈里读晨祷。2

  44. ਸਾਧਸੰਗਿ ਜਾ ਕਉ ਹਰਿ ਰੰਗੁ ਲਾਗਾ ॥ ਧਨੁ ਧਨੁ ਸੋ ਜਨੁ ਪੁਰਖੁ ਸਭਾਗਾ ॥

    在圣洁的聚会中,谁被主的爱所浸染,那个人是有福的,有福的。

  45. ਈਤ ਊਤ ਜਨ ਸਦਾ ਸੁਹੇਲੇ ॥

    这样的人,无论是在世上还是在来世,都是幸福的

  46. ਜਨਮੁ ਪਦਾਰਥੁ ਜੀਤਿ ਅਮੋਲੇ ॥੩॥

    他赢得了珍贵的出生物质。3

  47. ਜਾਗਤੁ ਸੋਇਆ ਜਨਮੁ ਗਵਾਇਆ ॥

    即使在有意识的情况下也在无知的睡眠中睡觉的人,白白失去了他宝贵的出生

  48. ਮਾਲੁ ਧਨੁ ਜੋਰਿਆ ਭਇਆ ਪਰਾਇਆ ॥

    他获得的财富在死后已经丢失

  49. ਕਹੁ ਕਬੀਰ ਤੇਈ ਨਰ ਭੂਲੇ ॥

    卡比尔吉说,同一个人已经忘记了,

  50. ਖਸਮੁ ਬਿਸਾਰਿ ਮਾਟੀ ਸੰਗਿ ਰੂਲੇ ॥੪॥੩॥

    那些忘记了上帝并在土壤中找到它们的人。4.3