Sri Guru Granth Sahib Ji

第 794

  1. ਕਿਆ ਤੂ ਸੋਇਆ ਜਾਗੁ ਇਆਨਾ ॥

    可怜的人啊!你为什么睡在无知的睡梦中

  2. ਤੈ ਜੀਵਨੁ ਜਗਿ ਸਚੁ ਕਰਿ ਜਾਨਾ ॥੧॥ ਰਹਾਉ ॥

    你已经把世界上的生命理解为真实的。1.呆在那里

  3. ਜਿਨਿ ਜੀਉ ਦੀਆ ਸੁ ਰਿਜਕੁ ਅੰਬਰਾਵੈ ॥

    赐予生命的神也通过赐予食物来照顾

  4. ਸਭ ਘਟ ਭੀਤਰਿ ਹਾਟੁ ਚਲਾਵੈ ॥

    在所有的尸体中,他都在经营自己的商店

  5. ਕਰਿ ਬੰਦਿਗੀ ਛਾਡਿ ਮੈ ਮੇਰਾ ॥

    噢,伙计!离开你的自我和母性,敬拜上帝

  6. ਹਿਰਦੈ ਨਾਮੁ ਸਮੑਾਰਿ ਸਵੇਰਾ ॥੨॥

    在你的心房里,思念神的“圣名”(Naam),在某个时刻。||2||

  7. ਜਨਮੁ ਸਿਰਾਨੋ ਪੰਥੁ ਨ ਸਵਾਰਾ ॥

    你所有的出生都已经过去了,但你还没有为来世铺平道路

  8. ਸਾਂਝ ਪਰੀ ਦਹ ਦਿਸ ਅੰਧਿਆਰਾ ॥

    现在是傍晚,也就是说,老年已经进入,十个方向都有无知的黑暗

  9. ਕਹਿ ਰਵਿਦਾਸ ਨਿਦਾਨਿ ਦਿਵਾਨੇ ॥

    拉维达斯吉说:“那丹和迪万啊

  10. ਚੇਤਸਿ ਨਾਹੀ ਦੁਨੀਆ ਫਨ ਖਾਨੇ ॥੩॥੨॥

    你为什么还不记得上帝?这个世界是被摧毁的生物之家。3.2

  11. ਸੂਹੀ ॥

    苏希

  12. ਊਚੇ ਮੰਦਰ ਸਾਲ ਰਸੋਈ ॥

    拥有高高的宫殿和美丽的厨房的人,

  13. ਏਕ ਘਰੀ ਫੁਨਿ ਰਹਨੁ ਨ ਹੋਈ ॥੧॥

    死后,他没有一刻可以活在里面。1

  14. ਇਹੁ ਤਨੁ ਐਸਾ ਜੈਸੇ ਘਾਸ ਕੀ ਟਾਟੀ ॥

    这具身体就像一棵草

  15. ਜਲਿ ਗਇਓ ਘਾਸੁ ਰਲਿ ਗਇਓ ਮਾਟੀ ॥੧॥ ਰਹਾਉ ॥

    所有的草都被烧毁并混合在土壤中。1.敬请关注

  16. ਭਾਈ ਬੰਧ ਕੁਟੰਬ ਸਹੇਰਾ ॥ ਓਇ ਭੀ ਲਾਗੇ ਕਾਢੁ ਸਵੇਰਾ ॥੨॥

    当一个人的生命结束时,他的兄弟,亲戚,家人和朋友都开始说,尽快把这个凡人的身体带出家门。2

  17. ਘਰ ਕੀ ਨਾਰਿ ਉਰਹਿ ਤਨ ਲਾਗੀ ॥

    他依附于他心的妻子,

  18. ਉਹ ਤਉ ਭੂਤੁ ਭੂਤੁ ਕਰਿ ਭਾਗੀ ॥੩॥

    她也逃跑了,称其为“鬼”。3

  19. ਕਹਿ ਰਵਿਦਾਸ ਸਭੈ ਜਗੁ ਲੂਟਿਆ ॥

    拉维达斯吉说,盗贼洗劫了整个世界

  20. ਹਮ ਤਉ ਏਕ ਰਾਮੁ ਕਹਿ ਛੂਟਿਆ ॥੪॥੩॥

    但是,通过唱诵一位罗摩的名字,我们已经从他们手中解脱出来。4.3

  21. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  22. ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ ॥

    拉古•苏希•巴尼•塞赫•法里德•吉基

  23. ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥

    我在绝望的火焰中握手,

  24. ਬਾਵਲਿ ਹੋਈ ਸੋ ਸਹੁ ਲੋਰਉ ॥

    我希望有一个敬虔的结合

  25. ਤੈ ਸਹਿ ਮਨ ਮਹਿ ਕੀਆ ਰੋਸੁ ॥

    主!你让我在心里生我的气

  26. ਮੁਝੁ ਅਵਗਨ ਸਹ ਨਾਹੀ ਦੋਸੁ ॥੧॥

    你没有错,但我里面有很多恶习。1

  27. ਤੈ ਸਾਹਿਬ ਕੀ ਮੈ ਸਾਰ ਨ ਜਾਨੀ ॥

    你是我的主人,但我不知道你的重要性

  28. ਜੋਬਨੁ ਖੋਇ ਪਾਛੈ ਪਛੁਤਾਨੀ ॥੧॥ ਰਹਾਉ ॥

    我现在后悔失去青春。1.敬请关注

  29. ਕਾਲੀ ਕੋਇਲ ਤੂ ਕਿਤ ਗੁਨ ਕਾਲੀ ॥

    黑杜鹃啊!你为什么变成黑人

  30. ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ ॥

    科尔说我被我心爱的人的愤怒烧伤了

  31. ਪਿਰਹਿ ਬਿਹੂਨ ਕਤਹਿ ਸੁਖੁ ਪਾਏ ॥

    没有心爱的人,她怎么能找到幸福

  32. ਜਾ ਹੋਇ ਕ੍ਰਿਪਾਲੁ ਤਾ ਪ੍ਰਭੂ ਮਿਲਾਏ ॥੨॥

    当上帝是仁慈的时,他自己将活着的女人与他结合在一起。2

  33. ਵਿਧਣ ਖੂਹੀ ਮੁੰਧ ਇਕੇਲੀ ॥

    我独自一人掉进了这个可怕世界的井里

  34. ਨਾ ਕੋ ਸਾਥੀ ਨਾ ਕੋ ਬੇਲੀ ॥

    我这里没有同伴,也没有贝利

  35. ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ ॥

    上帝仁慈地将我融入圣徒的陪伴中

  36. ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ ॥੩॥

    当我看到天使时,真主以维利的身份与我站在一起。3

  37. ਵਾਟ ਹਮਾਰੀ ਖਰੀ ਉਡੀਣੀ ॥

    我们的奉献之路非常悲伤,即艰难

  38. ਖੰਨਿਅਹੁ ਤਿਖੀ ਬਹੁਤੁ ਪਿਈਣੀ ॥

    它比军刀的边缘更锋利,更锋利

  39. ਉਸੁ ਊਪਰਿ ਹੈ ਮਾਰਗੁ ਮੇਰਾ ॥

    我有我高于他的道路

  40. ਸੇਖ ਫਰੀਦਾ ਪੰਥੁ ਸਮੑਾਰਿ ਸਵੇਰਾ ॥੪॥੧॥

    哦,谢赫·法里德,早点想想那条道路。||4||1||

  41. ਸੂਹੀ ਲਲਿਤ ॥

    苏希•拉利特

  42. ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ ॥

    当需要建立生命舰队时,您无法建造舰队。也就是说,在帕布-西姆兰的时代还年轻的时候,你没有做西姆兰

  43. ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ॥੧॥

    现在大海在蹦蹦跳跳,拍打着海浪,要渡过海浪变得很困难了。也就是说,现在到了老年,当疾病充满大海并显示出它们的强调时,很难克服它们。1

  44. ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ ॥੧॥ ਰਹਾਉ ॥

    哦,亲爱的!不要像花的颜色一样触摸玛雅之火上的手,你的手会燃烧。1.呆在那里

  45. ਇਕ ਆਪੀਨੑੈ ਪਤਲੀ ਸਹ ਕੇਰੇ ਬੋਲਾ ॥

    首先,新娘自己很弱,然后,她的丈夫主的命令很难承受。

  46. ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ ॥੨॥

    就像那个地方的牛奶不会回到那个地方一样,年轻人也不会再来,你也不会再遇见那个丈夫和上帝。2

  47. ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ ॥

    法里德吉说:“朋友们啊!当主主召唤时,这具身体会变成一堆泥土,

  48. ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ ॥੩॥੨॥

    灵魂的笑声将带着悲伤从这里消失。3.2