Sri Guru Granth Sahib Ji

第 796

  1. ਐਸਾ ਨਾਮੁ ਨਿਰੰਜਨ ਦੇਉ ॥

    圣灵啊!你的名字是所有幸福和解脱的给予者,所以给它吧

  2. ਹਉ ਜਾਚਿਕੁ ਤੂ ਅਲਖ ਅਭੇਉ ॥੧॥ ਰਹਾਉ ॥

    你是看不见的,不可穿透的,我是寻求你名的人。1.敬请关注

  3. ਮਾਇਆ ਮੋਹੁ ਧਰਕਟੀ ਨਾਰਿ ॥ ਭੂੰਡੀ ਕਾਮਣਿ ਕਾਮਣਿਆਰਿ ॥

    对玛雅的爱恋就像被诅咒的女人,丑陋、肮脏、淫荡。

  4. ਰਾਜੁ ਰੂਪੁ ਝੂਠਾ ਦਿਨ ਚਾਰਿ ॥

    状态和美丽是虚假的,只持续四天

  5. ਨਾਮੁ ਮਿਲੈ ਚਾਨਣੁ ਅੰਧਿਆਰਿ ॥੨॥

    无论谁得到这个名字,他的黑暗之心都被照亮了。2

  6. ਚਖਿ ਛੋਡੀ ਸਹਸਾ ਨਹੀ ਕੋਇ ॥

    我已经放弃了玛雅,我对此毫不怀疑

  7. ਬਾਪੁ ਦਿਸੈ ਵੇਜਾਤਿ ਨ ਹੋਇ ॥

    没有人称父亲是非法儿童的孩子

  8. ਏਕੇ ਕਉ ਨਾਹੀ ਭਉ ਕੋਇ ॥

    敬拜神的人没有恐惧

  9. ਕਰਤਾ ਕਰੇ ਕਰਾਵੈ ਸੋਇ ॥੩॥

    一位上帝做所有事情,也对别人做。3

  10. ਸਬਦਿ ਮੁਏ ਮਨੁ ਮਨ ਤੇ ਮਾਰਿਆ ॥

    那些骄傲被梵天这个词所消除的人,通过头脑控制了他们的思想

  11. ਠਾਕਿ ਰਹੇ ਮਨੁ ਸਾਚੈ ਧਾਰਿਆ ॥

    那些为恶习控制思想的人,已经把他们的思想吸收在真理中

  12. ਅਵਰੁ ਨ ਸੂਝੈ ਗੁਰ ਕਉ ਵਾਰਿਆ ॥

    我什么都不懂,我依賴上師

  13. ਨਾਨਕ ਨਾਮਿ ਰਤੇ ਨਿਸਤਾਰਿਆ ॥੪॥੩॥

    那纳克啊!一个以上帝的名义沉迷的人被世界淘汰了。4.3

  14. ਬਿਲਾਵਲੁ ਮਹਲਾ ੧ ॥

    比拉夫卢•马哈拉 1

  15. ਗੁਰ ਬਚਨੀ ਮਨੁ ਸਹਜ ਧਿਆਨੇ ॥

    通过上师的话,心灵很容易沉浸在上帝的冥想中,

  16. ਹਰਿ ਕੈ ਰੰਗਿ ਰਤਾ ਮਨੁ ਮਾਨੇ ॥

    我的心变得快乐,沉浸在哈里的色彩中

  17. ਮਨਮੁਖ ਭਰਮਿ ਭੁਲੇ ਬਉਰਾਨੇ ॥

    自愿的人因在混乱中忘记而变得疯狂

  18. ਹਰਿ ਬਿਨੁ ਕਿਉ ਰਹੀਐ ਗੁਰ ਸਬਦਿ ਪਛਾਨੇ ॥੧॥

    我怎么能不思念神而活呢?他已经被上师的话所识别。1

  19. ਬਿਨੁ ਦਰਸਨ ਕੈਸੇ ਜੀਵਉ ਮੇਰੀ ਮਾਈ ॥

    嘿,妈妈!不见神,我怎么能活下去

  20. ਹਰਿ ਬਿਨੁ ਜੀਅਰਾ ਰਹਿ ਨ ਸਕੈ ਖਿਨੁ ਸਤਿਗੁਰਿ ਬੂਝ ਬੁਝਾਈ ॥੧॥ ਰਹਾਉ ॥

    没有上帝的西兰,我生命的呼吸一刻也不能持续,因为萨古鲁告诉我这种理解。1.敬请关注

  21. ਮੇਰਾ ਪ੍ਰਭੁ ਬਿਸਰੈ ਹਉ ਮਰਉ ਦੁਖਾਲੀ ॥

    当我的主忘记我时,我死在极大的悲伤中

  22. ਸਾਸਿ ਗਿਰਾਸਿ ਜਪਉ ਅਪੁਨੇ ਹਰਿ ਭਾਲੀ ॥

    我寻找我的哈里,并用我的呼吸继续吟唱他

  23. ਸਦ ਬੈਰਾਗਨਿ ਹਰਿ ਨਾਮੁ ਨਿਹਾਲੀ ॥

    我很高兴永远成为哈里的名字

  24. ਅਬ ਜਾਨੇ ਗੁਰਮੁਖਿ ਹਰਿ ਨਾਲੀ ॥੨॥

    通过上师,我现在已经知道哈里和我住在一起。2

  25. ਅਕਥ ਕਥਾ ਕਹੀਐ ਗੁਰ ਭਾਇ ॥

    哈里不为人知的故事只有上师的爱才能讲述

  26. ਪ੍ਰਭੁ ਅਗਮ ਅਗੋਚਰੁ ਦੇਇ ਦਿਖਾਇ ॥

    上师已经向看不见的、看不见的主显明了

  27. ਬਿਨੁ ਗੁਰ ਕਰਣੀ ਕਿਆ ਕਾਰ ਕਮਾਇ ॥

    没有上师的行为,一个人能做什么

  28. ਹਉਮੈ ਮੇਟਿ ਚਲੈ ਗੁਰ ਸਬਦਿ ਸਮਾਇ ॥੩॥

    一个消除骄傲并遵循上师指示的人,他就会沉浸在上师的话语中。3

  29. ਮਨਮੁਖੁ ਵਿਛੁੜੈ ਖੋਟੀ ਰਾਸਿ ॥

    一个人与神隔绝,他不断积累虚假的资本

  30. ਗੁਰਮੁਖਿ ਨਾਮਿ ਮਿਲੈ ਸਾਬਾਸਿ ॥

    但古鲁穆克在真理法庭上得到了赞誉,这获得了这个名字的好处

  31. ਹਰਿ ਕਿਰਪਾ ਧਾਰੀ ਦਾਸਨਿ ਦਾਸ ॥

    哈里好心地让他的奴隶成为奴隶

  32. ਜਨ ਨਾਨਕ ਹਰਿ ਨਾਮ ਧਨੁ ਰਾਸਿ ॥੪॥੪॥

    那纳克啊!Hari Naam Dhan是我一生的资本。4.4

  33. ਬਿਲਾਵਲੁ ਮਹਲਾ ੩ ਘਰੁ ੧

    比拉夫卢玛哈拉 3 加鲁 1

  34. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  35. ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ ॥

    男人的食物、睡觉、身上的衣服等等,都是应受谴责的

  36. ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ ॥

    他的身体,包括家庭,也是应受谴责的,在这次出生中,他不再找到上帝

  37. ਪਉੜੀ ਛੁੜਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ ॥੧॥

    从他手中留下的保里没有回到他手中,他白白失去了他罕见的出生。1

  38. ਦੂਜਾ ਭਾਉ ਨ ਦੇਈ ਲਿਵ ਲਾਗਣਿ ਜਿਨਿ ਹਰਿ ਕੇ ਚਰਣ ਵਿਸਾਰੇ ॥

    一个忘记了上帝美丽的脚的人,他的二元性不允许他的形象在上帝里面

  39. ਜਗਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੂਖ ਨਿਵਾਰੇ ॥੧॥ ਰਹਾਉ ॥

    世界生命的赐予者啊!你已经结束了所有那些是你的仆人和仆人的人。1.敬请关注

  40. ਤੂ ਦਇਆਲੁ ਦਇਆਪਤਿ ਦਾਤਾ ਕਿਆ ਏਹਿ ਜੰਤ ਵਿਚਾਰੇ ॥

    主!你非常善良,仁慈,是所有人的给予者。但是这些可怜的生物什么也做不了

  41. ਮੁਕਤ ਬੰਧ ਸਭਿ ਤੁਝ ਤੇ ਹੋਏ ਐਸਾ ਆਖਿ ਵਖਾਣੇ ॥

    上师说了实话,众生的解脱只有在祢的命令下才能发生

  42. ਗੁਰਮੁਖਿ ਹੋਵੈ ਸੋ ਮੁਕਤੁ ਕਹੀਐ ਮਨਮੁਖ ਬੰਧ ਵਿਚਾਰੇ ॥੨॥

    一個成為古魯穆克的人去一個不受束縛的地方,但窮人仍然被困在束縛中。2

  43. ਸੋ ਜਨੁ ਮੁਕਤੁ ਜਿਸੁ ਏਕ ਲਿਵ ਲਾਗੀ ਸਦਾ ਰਹੈ ਹਰਿ ਨਾਲੇ ॥

    那些人是自由的,他们的态度依附于上帝,他们总是沉浸在哈里中

  44. ਤਿਨ ਕੀ ਗਹਣ ਗਤਿ ਕਹੀ ਨ ਜਾਈ ਸਚੈ ਆਪਿ ਸਵਾਰੇ ॥

    真神塑造了他们的生活,他们深刻的运动无法描述