Sri Guru Granth Sahib Ji

第 797

  1. ਭਰਮਿ ਭੁਲਾਣੇ ਸਿ ਮਨਮੁਖ ਕਹੀਅਹਿ ਨਾ ਉਰਵਾਰਿ ਨ ਪਾਰੇ ॥੩॥

    他们被称为Manmukh,他们因陷入混乱而变得腐败,这些人不生活在世界任何地方。3

  2. ਜਿਸ ਨੋ ਨਦਰਿ ਕਰੇ ਸੋਈ ਜਨੁ ਪਾਏ ਗੁਰ ਕਾ ਸਬਦੁ ਸਮੑਾਲੇ ॥

    被主的恩典之眼祝福的谦卑之人,才能获得祂,并沉思 गुरु (古鲁) 的 शब्द (沙巴德) 。

  3. ਹਰਿ ਜਨ ਮਾਇਆ ਮਾਹਿ ਨਿਸਤਾਰੇ ॥

    这样的奉献者从玛雅获得解脱

  4. ਨਾਨਕ ਭਾਗੁ ਹੋਵੈ ਜਿਸੁ ਮਸਤਕਿ ਕਾਲਹਿ ਮਾਰਿ ਬਿਦਾਰੇ ॥੪॥੧॥

    那纳克啊!头上写着最幸运的人,克服死亡并离开运动。4.1

  5. ਬਿਲਾਵਲੁ ਮਹਲਾ ੩ ॥

    比拉夫卢玛哈拉 3

  6. ਅਤੁਲੁ ਕਿਉ ਤੋਲਿਆ ਜਾਇ ॥

    上帝是无与伦比的,那么他怎么能称量呢

  7. ਦੂਜਾ ਹੋਇ ਤ ਸੋਝੀ ਪਾਇ ॥

    只有别人像他一样,他才会明白

  8. ਤਿਸ ਤੇ ਦੂਜਾ ਨਾਹੀ ਕੋਇ ॥

    事实是,除了他,没有其他人

  9. ਤਿਸ ਦੀ ਕੀਮਤਿ ਕਿਕੂ ਹੋਇ ॥੧॥

    那么如何估计它的价值呢?1

  10. ਗੁਰ ਪਰਸਾਦਿ ਵਸੈ ਮਨਿ ਆਇ ॥

    在上师的恩典下,他浮现在脑海中并安定下来

  11. ਤਾ ਕੋ ਜਾਣੈ ਦੁਬਿਧਾ ਜਾਇ ॥੧॥ ਰਹਾਉ ॥

    他认识他,他的困境消失了。1.呆在那里

  12. ਆਪਿ ਸਰਾਫੁ ਕਸਵਟੀ ਲਾਏ ॥

    上帝自己是萨拉夫,他自己考验生物

  13. ਆਪੇ ਪਰਖੇ ਆਪਿ ਚਲਾਏ ॥

    他自己审视他们的优缺点,走在正确的道路上

  14. ਆਪੇ ਤੋਲੇ ਪੂਰਾ ਹੋਇ ॥

    他是称量自己的人,

  15. ਆਪੇ ਜਾਣੈ ਏਕੋ ਸੋਇ ॥੨॥

    只有一位神知道一切。2

  16. ਮਾਇਆ ਕਾ ਰੂਪੁ ਸਭੁ ਤਿਸ ਤੇ ਹੋਇ ॥

    这个世界是玛雅的形态,所有生物都是从中诞生的

  17. ਜਿਸ ਨੋ ਮੇਲੇ ਸੁ ਨਿਰਮਲੁ ਹੋਇ ॥

    他与他混合的东西变得纯粹

  18. ਜਿਸ ਨੋ ਲਾਏ ਲਗੈ ਤਿਸੁ ਆਇ ॥

    对玛雅感到迷恋的人来找他

  19. ਸਭੁ ਸਚੁ ਦਿਖਾਲੇ ਤਾ ਸਚਿ ਸਮਾਇ ॥੩॥

    当他显明自己的真实本性时,灵魂就会与这个真理融为一体。3

  20. ਆਪੇ ਲਿਵ ਧਾਤੁ ਹੈ ਆਪੇ ॥

    他自己是诗人,玛雅人自己

  21. ਆਪਿ ਬੁਝਾਏ ਆਪੇ ਜਾਪੇ ॥

    他自己给有机体智慧,并不断以有机体的形式吟唱他的名字

  22. ਆਪੇ ਸਤਿਗੁਰੁ ਸਬਦੁ ਹੈ ਆਪੇ ॥

    他自己就是萨古鲁,他自己就是道

  23. ਨਾਨਕ ਆਖਿ ਸੁਣਾਏ ਆਪੇ ॥੪॥੨॥

    那纳克啊!上帝亲自将他的名字告诉生物。4.2

  24. ਬਿਲਾਵਲੁ ਮਹਲਾ ੩ ॥

    比拉夫卢玛哈拉 3

  25. ਸਾਹਿਬ ਤੇ ਸੇਵਕੁ ਸੇਵ ਸਾਹਿਬ ਤੇ ਕਿਆ ਕੋ ਕਹੈ ਬਹਾਨਾ ॥

    主人制造的人成为他的仆人,他也从主人那里得到服务,那么一个人又能找什么借口呢

  26. ਐਸਾ ਇਕੁ ਤੇਰਾ ਖੇਲੁ ਬਨਿਆ ਹੈ ਸਭ ਮਹਿ ਏਕੁ ਸਮਾਨਾ ॥੧॥

    主!你有这样一个游戏,你是所有众生中的一员。1

  27. ਸਤਿਗੁਰਿ ਪਰਚੈ ਹਰਿ ਨਾਮਿ ਸਮਾਨਾ ॥ ਜਿਸੁ ਕਰਮੁ ਹੋਵੈ ਸੋ ਸਤਿਗੁਰੁ ਪਾਏ ਅਨਦਿਨੁ ਲਾਗੈ ਸਹਜ ਧਿਆਨਾ ॥੧॥ ਰਹਾਉ ॥

    当真实的 गुरु (古鲁) 感到高兴和满足时,一个人就会沉浸在上主的名号中。 受到上主慈悲祝福的人,会找到真实的古鲁;日日夜夜,他都会自动地专注于上主的冥想。||1||暂停||

  28. ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ॥

    父亲啊!谁能为你服务什么,一个人可以吹嘘什么服务

  29. ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ ॥੨॥

    耶和华!当你从身体中汲取灵魂之光时,然后做一些服务并展示它。2

  30. ਆਪੇ ਗੁਰੁ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ॥

    上师和弟子本身就是至高无上的灵魂,本身就是品质的宝库

  31. ਜਿਉ ਆਪਿ ਚਲਾਏ ਤਿਵੈ ਕੋਈ ਚਾਲੈ ਜਿਉ ਹਰਿ ਭਾਵੈ ਭਗਵਾਨਾ ॥੩॥

    哦,我的上帝!就在你认为合适的时候,有人按照你的意愿去做。3

  32. ਕਹਤ ਨਾਨਕੁ ਤੂ ਸਾਚਾ ਸਾਹਿਬੁ ਕਉਣੁ ਜਾਣੈ ਤੇਰੇ ਕਾਮਾਂ ॥

    那纳克说:“贾加特帕拉克啊!你是真正的主人,谁知道你的非凡事迹

  33. ਇਕਨਾ ਘਰ ਮਹਿ ਦੇ ਵਡਿਆਈ ਇਕਿ ਭਰਮਿ ਭਵਹਿ ਅਭਿਮਾਨਾ ॥੪॥੩॥

    你把成功给了坐在家里的人,而有人因为变得傲慢而在困惑中徘徊。4.3

  34. ਬਿਲਾਵਲੁ ਮਹਲਾ ੩ ॥

    比拉夫卢玛哈拉 3

  35. ਪੂਰਾ ਥਾਟੁ ਬਣਾਇਆ ਪੂਰੈ ਵੇਖਹੁ ਏਕ ਸਮਾਨਾ ॥

    好奇啊!看,完美的上帝创造了整个世界,它包含在万物之中

  36. ਇਸੁ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤੁ ਕੋ ਧਰਹੁ ਗੁਮਾਨਾ ॥੧॥

    这个世界上只有真理的荣耀,所以不要在你的心中有任何骄傲。1

  37. ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ ॥

    来到萨古鲁的意见(智力)的人仍然沉浸其中,

  38. ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ ॥੧॥ ਰਹਾਉ ॥

    谁知道这个声音,心中怀着崇敬的心,哈里纳姆的名字就在他的心中。1.敬请关注

  39. ਚਹੁ ਜੁਗਾ ਕਾ ਹੁਣਿ ਨਿਬੇੜਾ ਨਰ ਮਨੁਖਾ ਨੋ ਏਕੁ ਨਿਧਾਨਾ ॥

    现在所有年龄段的结论是,一个名字是人类的无价仓库

  40. ਜਤੁ ਸੰਜਮ ਤੀਰਥ ਓਨਾ ਜੁਗਾ ਕਾ ਧਰਮੁ ਹੈ ਕਲਿ ਮਹਿ ਕੀਰਤਿ ਹਰਿ ਨਾਮਾ ॥੨॥

    Satiyug,Trita和Dwapar - 在那些时代,独身,克制和朝圣沐浴是宗教,但在Kaliyug,Hari这个名字的荣耀是一种特殊的宗教。2

  41. ਜੁਗਿ ਜੁਗਿ ਆਪੋ ਆਪਣਾ ਧਰਮੁ ਹੈ ਸੋਧਿ ਦੇਖਹੁ ਬੇਦ ਪੁਰਾਨਾ ॥

    每个时代都有自己的宗教。无论你是学习吠陀经还是普拉纳斯,都要试试

  42. ਗੁਰਮੁਖਿ ਜਿਨੀ ਧਿਆਇਆ ਹਰਿ ਹਰਿ ਜਗਿ ਤੇ ਪੂਰੇ ਪਰਵਾਨਾ ॥੩॥

    那些通过上师禅修哈里的人已经完全并被世界所接受。3