Sri Guru Granth Sahib Ji

第 798

  1. ਕਹਤ ਨਾਨਕੁ ਸਚੇ ਸਿਉ ਪ੍ਰੀਤਿ ਲਾਏ ਚੂਕੈ ਮਨਿ ਅਭਿਮਾਨਾ ॥

    那纳克说,一个真正爱上帝的人的骄傲就结束了

  2. ਕਹਤ ਸੁਣਤ ਸਭੇ ਸੁਖ ਪਾਵਹਿ ਮਾਨਤ ਪਾਹਿ ਨਿਧਾਨਾ ॥੪॥੪॥

    那些听到这个名字并用嘴念诵它的人获得了所有的快乐,但那些真诚地冥想的人获得了丰富的品质。4.4

  3. ਬਿਲਾਵਲੁ ਮਹਲਾ ੩ ॥

    比拉夫卢玛哈拉 3

  4. ਗੁਰਮੁਖਿ ਪ੍ਰੀਤਿ ਜਿਸ ਨੋ ਆਪੇ ਲਾਏ ॥

    通过上师的知识,上帝将他的爱赐给他,

  5. ਤਿਤੁ ਘਰਿ ਬਿਲਾਵਲੁ ਗੁਰ ਸਬਦਿ ਸੁਹਾਏ ॥

    幸福是在他的心中和家中创造的,他因上师的话语而变得美丽

  6. ਮੰਗਲੁ ਨਾਰੀ ਗਾਵਹਿ ਆਏ ॥

    他的萨桑吉形式的女人来唱曼加尔和

  7. ਮਿਲਿ ਪ੍ਰੀਤਮ ਸਦਾ ਸੁਖੁ ਪਾਏ ॥੧॥

    他总是通过遇见他心爱的上帝来找到幸福。1

  8. ਹਉ ਤਿਨ ਬਲਿਹਾਰੈ ਜਿਨੑ ਹਰਿ ਮੰਨਿ ਵਸਾਏ ॥

    我牺牲给那些心中充满主的人。

  9. ਹਰਿ ਜਨ ਕਉ ਮਿਲਿਆ ਸੁਖੁ ਪਾਈਐ ਹਰਿ ਗੁਣ ਗਾਵੈ ਸਹਜਿ ਸੁਭਾਏ ॥੧॥ ਰਹਾਉ ॥

    奉献者在一起获得极大的幸福,他们很容易参与赞美上帝。1.呆在那里

  10. ਸਦਾ ਰੰਗਿ ਰਾਤੇ ਤੇਰੈ ਚਾਏ ॥

    哦,什里哈里!奉献者沉浸在你自己的颜色中,渴望见到你

  11. ਹਰਿ ਜੀਉ ਆਪਿ ਵਸੈ ਮਨਿ ਆਏ ॥

    但你来住在他们的心里

  12. ਆਪੇ ਸੋਭਾ ਸਦ ਹੀ ਪਾਏ ॥

    这样的奉献者总是自己实现美丽

  13. ਗੁਰਮੁਖਿ ਮੇਲੈ ਮੇਲਿ ਮਿਲਾਏ ॥੨॥

    然后上帝将他们与他与上师接触混合在一起。2

  14. ਗੁਰਮੁਖਿ ਰਾਤੇ ਸਬਦਿ ਰੰਗਾਏ ॥

    他们被古鲁穆克这个词所吸收,

  15. ਨਿਜ ਘਰਿ ਵਾਸਾ ਹਰਿ ਗੁਣ ਗਾਏ ॥

    通过赞美上帝,他以自我的形式居住

  16. ਰੰਗਿ ਚਲੂਲੈ ਹਰਿ ਰਸਿ ਭਾਏ ॥

    他们被上帝之爱的深红色所吸引,他们喜欢hari-rasa

  17. ਇਹੁ ਰੰਗੁ ਕਦੇ ਨ ਉਤਰੈ ਸਾਚਿ ਸਮਾਏ ॥੩॥

    这种爱的颜色永远不会消失,它与真理融为一体。3

  18. ਅੰਤਰਿ ਸਬਦੁ ਮਿਟਿਆ ਅਗਿਆਨੁ ਅੰਧੇਰਾ ॥

    无知的黑暗已经从他们心中话语的居所消失了

  19. ਸਤਿਗੁਰ ਗਿਆਨੁ ਮਿਲਿਆ ਪ੍ਰੀਤਮੁ ਮੇਰਾ ॥

    通过获得萨古鲁的知识,我心爱的主被找到了

  20. ਜੋ ਸਚਿ ਰਾਤੇ ਤਿਨ ਬਹੁੜਿ ਨ ਫੇਰਾ ॥

    那些仍然沉浸在真理中的人不会再有生死的循环

  21. ਨਾਨਕ ਨਾਮੁ ਦ੍ਰਿੜਾਏ ਪੂਰਾ ਗੁਰੁ ਮੇਰਾ ॥੪॥੫॥

    那纳克啊!我的上师是完美的,他把上帝的名字灌输在他的脑海里。4.5

  22. ਬਿਲਾਵਲੁ ਮਹਲਾ ੩ ॥

    比拉夫卢玛哈拉 3

  23. ਪੂਰੇ ਗੁਰ ਤੇ ਵਡਿਆਈ ਪਾਈ ॥

    当我得到上师的表扬时

  24. ਅਚਿੰਤ ਨਾਮੁ ਵਸਿਆ ਮਨਿ ਆਈ ॥

    上帝的名字浮现在脑海中,并出现在脑海中

  25. ਹਉਮੈ ਮਾਇਆ ਸਬਦਿ ਜਲਾਈ ॥

    我用言语烧毁了玛雅的自我,

  26. ਦਰਿ ਸਾਚੈ ਗੁਰ ਤੇ ਸੋਭਾ ਪਾਈ ॥੧॥

    上师在真理的法庭上取得了巨大的荣耀。1

  27. ਜਗਦੀਸ ਸੇਵਉ ਮੈ ਅਵਰੁ ਨ ਕਾਜਾ ॥

    现在我继续敬拜上帝,我没有其他工作

  28. ਅਨਦਿਨੁ ਅਨਦੁ ਹੋਵੈ ਮਨਿ ਮੇਰੈ ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ ॥੧॥ ਰਹਾਉ ॥

    主!我问你的名字,因为我心里一直有喜悦。1.敬请关注

  29. ਮਨ ਕੀ ਪਰਤੀਤਿ ਮਨ ਤੇ ਪਾਈ ॥

    从内心本身,获得了内心的信念。

  30. ਪੂਰੇ ਗੁਰ ਤੇ ਸਬਦਿ ਬੁਝਾਈ ॥

    通过古鲁,我明白了沙巴德。

  31. ਜੀਵਣ ਮਰਣੁ ਕੋ ਸਮਸਰਿ ਵੇਖੈ ॥

    一个平等对待生死的人

  32. ਬਹੁੜਿ ਨ ਮਰੈ ਨਾ ਜਮੁ ਪੇਖੈ ॥੨॥

    然后他不会一次又一次地获得死亡,也没有看到雅玛。2

  33. ਘਰ ਹੀ ਮਹਿ ਸਭਿ ਕੋਟ ਨਿਧਾਨ ॥

    心屋里有数以百万计的多种珍宝

  34. ਸਤਿਗੁਰਿ ਦਿਖਾਏ ਗਇਆ ਅਭਿਮਾਨੁ ॥

    當上師向我展示這些寶藏時,我的驕傲消失了

  35. ਸਦ ਹੀ ਲਾਗਾ ਸਹਜਿ ਧਿਆਨ ॥

    现在上帝里总是有冥想

  36. ਅਨਦਿਨੁ ਗਾਵੈ ਏਕੋ ਨਾਮ ॥੩॥

    夜不停地赞美神的名。3

  37. ਇਸੁ ਜੁਗ ਮਹਿ ਵਡਿਆਈ ਪਾਈ ॥

    然后是名声在世上,

  38. ਪੂਰੇ ਗੁਰ ਤੇ ਨਾਮੁ ਧਿਆਈ ॥

    当普尔纳上师冥想上帝的名字时

  39. ਜਹ ਦੇਖਾ ਤਹ ਰਹਿਆ ਸਮਾਈ ॥

    无论我看哪里,上帝都在那里

  40. ਸਦਾ ਸੁਖਦਾਤਾ ਕੀਮਤਿ ਨਹੀ ਪਾਈ ॥੪॥

    幸福的给予者并不总是被评估的。4

  41. ਪੂਰੈ ਭਾਗਿ ਗੁਰੁ ਪੂਰਾ ਪਾਇਆ ॥

    运气好的话,你已经找到了一位完整的导师

  42. ਅੰਤਰਿ ਨਾਮੁ ਨਿਧਾਨੁ ਦਿਖਾਇਆ ॥

    他已经在内地看到了类似名字的基金

  43. ਗੁਰ ਕਾ ਸਬਦੁ ਅਤਿ ਮੀਠਾ ਲਾਇਆ ॥

    那纳克啊!我覺得上師的話很甜蜜,

  44. ਨਾਨਕ ਤ੍ਰਿਸਨ ਬੁਝੀ ਮਨਿ ਤਨਿ ਸੁਖੁ ਪਾਇਆ ॥੫॥੬॥੪॥੬॥੧੦॥

    因此,所有的口渴都被熄灭了,身心都获得了幸福。5.6.4.6.10

  45. ਰਾਗੁ ਬਿਲਾਵਲੁ ਮਹਲਾ ੪ ਘਰੁ ੩

    拉古•比拉夫卢•马哈拉 4 加鲁 3

  46. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  47. ਉਦਮ ਮਤਿ ਪ੍ਰਭ ਅੰਤਰਜਾਮੀ ਜਿਉ ਪ੍ਰੇਰੇ ਤਿਉ ਕਰਨਾ ॥

    代际主让我们理解企业,就像他激励我们一样

  48. ਜਿਉ ਨਟੂਆ ਤੰਤੁ ਵਜਾਏ ਤੰਤੀ ਤਿਉ ਵਾਜਹਿ ਜੰਤ ਜਨਾ ॥੧॥

    就像纳图瓦弹奏锡塔琴弦一样,演奏的生物也演奏。1