Sri Guru Granth Sahib Ji

第 799

  1. ਜਪਿ ਮਨ ਰਾਮ ਨਾਮੁ ਰਸਨਾ ॥

    天呐!用舌头唱诵拉姆纳姆

  2. ਮਸਤਕਿ ਲਿਖਤ ਲਿਖੇ ਗੁਰੁ ਪਾਇਆ ਹਰਿ ਹਿਰਦੈ ਹਰਿ ਬਸਨਾ ॥੧॥ ਰਹਾਉ ॥

    根据写在头上的命运,我找到了上师,上帝住在心里。1.敬请关注

  3. ਮਾਇਆ ਗਿਰਸਤਿ ਭ੍ਰਮਤੁ ਹੈ ਪ੍ਰਾਨੀ ਰਖਿ ਲੇਵਹੁ ਜਨੁ ਅਪਨਾ ॥

    哦,什里哈里!玛雅中的生物一直在流浪,从中拯救你的奴隶

  4. ਜਿਉ ਪ੍ਰਹਿਲਾਦੁ ਹਰਣਾਖਸਿ ਗ੍ਰਸਿਓ ਹਰਿ ਰਾਖਿਓ ਹਰਿ ਸਰਨਾ ॥੨॥

    就像恶魔希拉尼亚卡希普将奉献者普拉拉德绑在一根杆子上一样,当他来避难时,你救了他,所以救救我们吧。2

  5. ਕਵਨ ਕਵਨ ਕੀ ਗਤਿ ਮਿਤਿ ਕਹੀਐ ਹਰਿ ਕੀਏ ਪਤਿਤ ਪਵੰਨਾ ॥

    锡吕哈里也净化了最大的罪人,我应该讲谁的故事

  6. ਓਹੁ ਢੋਵੈ ਢੋਰ ਹਾਥਿ ਚਮੁ ਚਮਰੇ ਹਰਿ ਉਧਰਿਓ ਪਰਿਓ ਸਰਨਾ ॥੩॥

    手里拿着皮革,抬着死去的动物的查马尔,但当他来避难时,上帝也救了他。3

  7. ਪ੍ਰਭ ਦੀਨ ਦਇਆਲ ਭਗਤ ਭਵ ਤਾਰਨ ਹਮ ਪਾਪੀ ਰਾਖੁ ਪਪਨਾ ॥

    主!你是Deendayal,那个会让你的奉献者战胜世界的诞生和死亡的人。所以拯救像我这样的罪人脱离罪恶

  8. ਹਰਿ ਦਾਸਨ ਦਾਸ ਦਾਸ ਹਮ ਕਰੀਅਹੁ ਜਨ ਨਾਨਕ ਦਾਸ ਦਾਸੰਨਾ ॥੪॥੧॥

    达斯纳纳克祈祷锡吕哈里啊!我是你仆人的仆人,让我成为你仆人的仆人的奴隶。4.1

  9. ਬਿਲਾਵਲੁ ਮਹਲਾ ੪ ॥

    比拉夫卢•马哈拉 4

  10. ਹਮ ਮੂਰਖ ਮੁਗਧ ਅਗਿਆਨ ਮਤੀ ਸਰਣਾਗਤਿ ਪੁਰਖ ਅਜਨਮਾ ॥

    未出生的主啊!我们带着愚蠢、愚蠢、无知的智力来到你们的避难所

  11. ਕਰਿ ਕਿਰਪਾ ਰਖਿ ਲੇਵਹੁ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ ॥੧॥

    我的塔库尔啊!我们是大石头,无情无功,请救救我们。1

  12. ਮੇਰੇ ਮਨ ਭਜੁ ਰਾਮ ਨਾਮੈ ਰਾਮਾ ॥

    天呐!念诵罗摩的名字;

  13. ਗੁਰਮਤਿ ਹਰਿ ਰਸੁ ਪਾਈਐ ਹੋਰਿ ਤਿਆਗਹੁ ਨਿਹਫਲ ਕਾਮਾ ॥੧॥ ਰਹਾਉ ॥

    Hari-rasa只能从上师的教导中获得,所以放弃所有其他无用的工作。1.敬请关注

  14. ਹਰਿ ਜਨ ਸੇਵਕ ਸੇ ਹਰਿ ਤਾਰੇ ਹਮ ਨਿਰਗੁਨ ਰਾਖੁ ਉਪਮਾ ॥

    主!你已经通过bhavasagar穿越了你的奉献者,所以即使不合适的人也要省我,这是你的类比

  15. ਤੁਝ ਬਿਨੁ ਅਵਰੁ ਨ ਕੋਈ ਮੇਰੇ ਠਾਕੁਰ ਹਰਿ ਜਪੀਐ ਵਡੇ ਕਰੰਮਾ ॥੨॥

    我的塔库尔啊!除了你,我没有其他支持。运气好,你才能唱诵你。2

  16. ਨਾਮਹੀਨ ਧ੍ਰਿਗੁ ਜੀਵਤੇ ਤਿਨ ਵਡ ਦੂਖ ਸਹੰਮਾ ॥

    无名者的生命是应受谴责的,因为他们深深地担心痛苦

  17. ਓਇ ਫਿਰਿ ਫਿਰਿ ਜੋਨਿ ਭਵਾਈਅਹਿ ਮੰਦਭਾਗੀ ਮੂੜ ਅਕਰਮਾ ॥੩॥

    他们在多种生物的圈子里反复轮换,这样的人很坏,很傻,没工作。3

  18. ਹਰਿ ਜਨ ਨਾਮੁ ਅਧਾਰੁ ਹੈ ਧੁਰਿ ਪੂਰਬਿ ਲਿਖੇ ਵਡ ਕਰਮਾ ॥

    主的名字是奉献者生活的基础,Vidhata从前生就写下了他们的吉祥事迹

  19. ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਜਨ ਨਾਨਕ ਸਫਲੁ ਜਨੰਮਾ ॥੪॥੨॥

    那纳克啊!那些被上师强化的人的诞生是成功的。4.2

  20. ਬਿਲਾਵਲੁ ਮਹਲਾ ੪ ॥

    比拉夫卢•马哈拉 4

  21. ਹਮਰਾ ਚਿਤੁ ਲੁਭਤ ਮੋਹਿ ਬਿਖਿਆ ਬਹੁ ਦੁਰਮਤਿ ਮੈਲੁ ਭਰਾ ॥

    我的头脑陷入了有毒玛雅的诱惑中,它充满了许多虚假的情报

  22. ਤੁਮੑਰੀ ਸੇਵਾ ਕਰਿ ਨ ਸਕਹ ਪ੍ਰਭ ਹਮ ਕਿਉ ਕਰਿ ਮੁਗਧ ਤਰਾ ॥੧॥

    我无法为你服务,哦,神啊;我是无知的——我怎样才能渡过难关?||1||

  23. ਮੇਰੇ ਮਨ ਜਪਿ ਨਰਹਰ ਨਾਮੁ ਨਰਹਰਾ ॥

    天呐!唱诵上帝的名字

  24. ਜਨ ਊਪਰਿ ਕਿਰਪਾ ਪ੍ਰਭਿ ਧਾਰੀ ਮਿਲਿ ਸਤਿਗੁਰ ਪਾਰਿ ਪਰਾ ॥੧॥ ਰਹਾਉ ॥

    主赐予他的奉献者恩典,他通过与上师会面穿越了薄伽。1.敬请关注

  25. ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ ਹਰਿ ਦੇਹੁ ਮਤੀ ਜਸੁ ਕਰਾ ॥

    我的主啊!你是我的父亲,你是我的塔库尔。给我这样的智慧,使我能继续赞美你

  26. ਤੁਮੑਰੈ ਸੰਗਿ ਲਗੇ ਸੇ ਉਧਰੇ ਜਿਉ ਸੰਗਿ ਕਾਸਟ ਲੋਹ ਤਰਾ ॥੨॥

    那些与你相连的人得救了,就像铁与木头一起被带到彼岸一样。||2||

  27. ਸਾਕਤ ਨਰ ਹੋਛੀ ਮਤਿ ਮਧਿਮ ਜਿਨੑ ਹਰਿ ਹਰਿ ਸੇਵ ਨ ਕਰਾ ॥

    不信神的愤世嫉俗者几乎没有理解力;他们不侍奉主,哈尔,哈尔。

  28. ਤੇ ਨਰ ਭਾਗਹੀਨ ਦੁਹਚਾਰੀ ਓਇ ਜਨਮਿ ਮੁਏ ਫਿਰਿ ਮਰਾ ॥੩॥

    这样的人是无缘无故的,是邪恶的,他们一次又一次地出生和死亡。3

  29. ਜਿਨ ਕਉ ਤੁਮੑ ਹਰਿ ਮੇਲਹੁ ਸੁਆਮੀ ਤੇ ਨੑਾਏ ਸੰਤੋਖ ਗੁਰ ਸਰਾ ॥

    那些你与自己联合的人,哦,主和主人,在古鲁满足的净化池中沐浴。

  30. ਦੁਰਮਤਿ ਮੈਲੁ ਗਈ ਹਰਿ ਭਜਿਆ ਜਨ ਨਾਨਕ ਪਾਰਿ ਪਰਾ ॥੪॥੩॥

    那纳克啊!通过敬拜上帝,一个虚假智力被移除的人已经漂洋过海。4.3

  31. ਬਿਲਾਵਲੁ ਮਹਲਾ ੪ ॥

    比拉夫卢•马哈拉 4

  32. ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਕਥਾ ਕਰਹੁ ॥

    我的圣徒啊!来,大家坐在一起,一起讲哈里的故事

  33. ਹਰਿ ਹਰਿ ਨਾਮੁ ਬੋਹਿਥੁ ਹੈ ਕਲਜੁਗਿ ਖੇਵਟੁ ਗੁਰ ਸਬਦਿ ਤਰਹੁ ॥੧॥

    哈里的名字是卡利尤格的船,古鲁马拉,并用他的话穿越巴夫萨加尔。1

  34. ਮੇਰੇ ਮਨ ਹਰਿ ਗੁਣ ਹਰਿ ਉਚਰਹੁ ॥

    天呐!描述哈里的品质

  35. ਮਸਤਕਿ ਲਿਖਤ ਲਿਖੇ ਗੁਨ ਗਾਏ ਮਿਲਿ ਸੰਗਤਿ ਪਾਰਿ ਪਰਹੁ ॥੧॥ ਰਹਾਉ ॥

    那些额头上有运气的人都歌颂了主。将共同的线索交叉在一起。1.呆在那里