Sri Guru Granth Sahib Ji

第 80

  1. ਪੁਰਬੇ ਕਮਾਏ ਸ੍ਰੀਰੰਗ ਪਾਏ ਹਰਿ ਮਿਲੇ ਚਿਰੀ ਵਿਛੁੰਨਿਆ ॥

    只有最优秀的人才能找到过去出生吉祥的上帝,他从长期的分离中解脱出来,与他的上帝融合。

  2. ਅੰਤਰਿ ਬਾਹਰਿ ਸਰਬਤਿ ਰਵਿਆ ਮਨਿ ਉਪਜਿਆ ਬਿਸੁਆਸੋ ॥

    在我的脑海中,一种信念已经升起,它无处不在,从里到外。

  3. ਨਾਨਕੁ ਸਿਖ ਦੇਇ ਮਨ ਪ੍ਰੀਤਮ ਕਰਿ ਸੰਤਾ ਸੰਗਿ ਨਿਵਾਸੋ ॥੪॥

    那纳克教导我亲爱的朋友,注意! 生活在圣徒的陪伴下。 4॥

  4. ਮਨ ਪਿਆਰਿਆ ਜੀਉ ਮਿਤ੍ਰਾ ਹਰਿ ਪ੍ਰੇਮ ਭਗਤਿ ਮਨੁ ਲੀਨਾ ॥

    哦,我亲爱的朋友! 因此,全神贯注于哈里的爱心奉献中。

  5. ਮਨ ਪਿਆਰਿਆ ਜੀਉ ਮਿਤ੍ਰਾ ਹਰਿ ਜਲ ਮਿਲਿ ਜੀਵੇ ਮੀਨਾ ॥

    哦,我亲爱的朋友! 就像鱼只有混水才能生存。

  6. ਹਰਿ ਪੀ ਆਘਾਨੇ ਅੰਮ੍ਰਿਤ ਬਾਨੇ ਸ੍ਰਬ ਸੁਖਾ ਮਨ ਵੁਠੇ ॥

    那些通过甘露以上帝的名义喝水而感到满足的人,所有的幸福都存在于他们的脑海中。

  7. ਸ੍ਰੀਧਰ ਪਾਏ ਮੰਗਲ ਗਾਏ ਇਛ ਪੁੰਨੀ ਸਤਿਗੁਰ ਤੁਠੇ ॥

    他到达上帝面前,唱着上帝的吉祥歌。 Satguru 对他们感到满意,他们的愿望得到满足。

  8. ਲੜਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ ॥

    主将他们与祂联合。 主,世界的主,将他的名字赐给他,他是新资金的给予者。

  9. ਨਾਨਕ ਸਿਖ ਸੰਤ ਸਮਝਾਈ ਹਰਿ ਪ੍ਰੇਮ ਭਗਤਿ ਮਨੁ ਲੀਨਾ ॥੫॥੧॥੨॥

    锡克教圣人 Nanak 解释 Hari Prem Bhagati Manu Leena 5॥1॥2॥

  10. ਸਿਰੀਰਾਗ ਕੇ ਛੰਤ ਮਹਲਾ ੫

    斯里拉古玛哈拉 5

  11. ੴ ਸਤਿਗੁਰ ਪ੍ਰਸਾਦਿ ॥

    上帝是独一的,可以通过 Satguru 的恩典找到。

  12. ਡਖਣਾ ॥

    达赫纳

  13. ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰ ॥

    我心爱的主住在我的内在。 那我怎么看他?

  14. ਸੰਤ ਸਰਣਾਈ ਲਭਣੇ ਨਾਨਕ ਪ੍ਰਾਣ ਅਧਾਰ ॥੧॥

    哦那纳克! 靠着圣徒的庇护,生命的根基就被主得着了。 , 1॥

  15. ਛੰਤੁ ॥

    恰图

  16. ਚਰਨ ਕਮਲ ਸਿਉ ਪ੍ਰੀਤਿ ਰੀਤਿ ਸੰਤਨ ਮਨਿ ਆਵਏ ਜੀਉ ॥

    爱主莲花足的限度在圣徒的心中。

  17. ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ ॥

    爱玛雅是违背尊严和政策的。

  18. ਦਾਸਾ ਨਹ ਭਾਵਏ ਬਿਨੁ ਦਰਸਾਵਏ ਇਕ ਖਿਨੁ ਧੀਰਜੁ ਕਿਉ ਕਰੈ ॥

    主的奉献者不喜欢这种相反的限制。 没有主的darshan,祂的信徒怎能忍耐片刻?

  19. ਨਾਮ ਬਿਹੂਨਾ ਤਨੁ ਮਨੁ ਹੀਨਾ ਜਲ ਬਿਨੁ ਮਛੁਲੀ ਜਿਉ ਮਰੈ ॥

    就像鱼在没有水的情况下痛苦地死去,同样地,主的奉献者的身心也没有名字而死去。

  20. ਮਿਲੁ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧਸੰਗਿ ਮਿਲਿ ਗਾਵਏ ॥

    亲爱的主,以我的生命为基础! 加入我,在圣徒的聚会中一起荣耀你。

  21. ਨਾਨਕ ਕੇ ਸੁਆਮੀ ਧਾਰਿ ਅਨੁਗ੍ਰਹੁ ਮਨਿ ਤਨਿ ਅੰਕਿ ਸਮਾਵਏ ॥੧॥

    那纳克大人! 怜悯我,因为我的身心可能会被你的形式所吸收。 1॥

  22. ਡਖਣਾ ॥

    达赫纳

  23. ਸੋਹੰਦੜੋ ਹਭ ਠਾਇ ਕੋਇ ਨ ਦਿਸੈ ਡੂਜੜੋ ॥

    除了那位大人,我没有看到任何其他人

  24. ਖੁਲੑੜੇ ਕਪਾਟ ਨਾਨਕ ਸਤਿਗੁਰ ਭੇਟਤੇ ॥੧॥

    与真古鲁相遇,哦,纳anak,大门敞开了。||1||

  25. ਛੰਤੁ ॥

    恰图

  26. ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ ॥

    圣徒之主啊! 你的话非常优美和宏大。 一个人应该只考虑言语。

  27. ਸਿਮਰਤ ਸਾਸ ਗਿਰਾਸ ਪੂਰਨ ਬਿਸੁਆਸ ਕਿਉ ਮਨਹੁ ਬਿਸਾਰੀਐ ਜੀਉ ॥

    那些用呼吸和食物念诵主名的人,他们对主有完全的信心。

  28. ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ ॥

    天啊 ! 我们为什么要忘记你? 无限美德的主啊! 你是我的生命 那你为什么要被遗忘呢?

  29. ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ॥

    我的主给了我想要的结果。 他知道我内心的痛苦。

  30. ਅਨਾਥ ਕੇ ਨਾਥੇ ਸ੍ਰਬ ਕੈ ਸਾਥੇ ਜਪਿ ਜੂਐ ਜਨਮੁ ਨ ਹਾਰੀਐ ॥

    孤儿之主啊! 你总是和所有的众生在一起。 通过记住你的名字,人类的出生不会像赌博一样白费。

  31. ਨਾਨਕ ਕੀ ਬੇਨੰਤੀ ਪ੍ਰਭ ਪਹਿ ਕ੍ਰਿਪਾ ਕਰਿ ਭਵਜਲੁ ਤਾਰੀਐ ॥੨॥

    这是那纳克在主面前的祷告,主啊! 请从宇宙的海洋穿越我2

  32. ਡਖਣਾ ॥

    达赫纳

  33. ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ ॥

    哦那纳克! 只有那个人沐浴在圣徒脚下的尘土中,主对他们是慈悲的。

  34. ਲਧੇ ਹਭੇ ਥੋਕੜੇ ਨਾਨਕ ਹਰਿ ਧਨੁ ਮਾਲ ॥੧॥

    那些以哈里之名获得财富的人,明白他们拥有一切。 1॥

  35. ਛੰਤੁ ॥

    恰图

  36. ਸੁੰਦਰ ਸੁਆਮੀ ਧਾਮ ਭਗਤਹ ਬਿਸ੍ਰਾਮ ਆਸਾ ਲਗਿ ਜੀਵਤੇ ਜੀਉ ॥

    世界之主的居所非常美丽。 它是主的奉献者的居所。 主的奉献者生活在希望到达那个美丽的地方。

  37. ਮਨਿ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰਿ ਅੰਮ੍ਰਿਤੁ ਪੀਵਤੇ ਜੀਉ ॥

    他全神贯注地用他的思想和身体念诵主的名字。 他们喝了hari-rasa,变得永远稳定。