Sri Guru Granth Sahib Ji

第 800

  1. ਕਾਇਆ ਨਗਰ ਮਹਿ ਰਾਮ ਰਸੁ ਊਤਮੁ ਕਿਉ ਪਾਈਐ ਉਪਦੇਸੁ ਜਨ ਕਰਹੁ ॥

    这个卡亚卢比城市拥有最好的拉姆拉萨。圣徒啊!教我如何实现这一点

  2. ਸਤਿਗੁਰੁ ਸੇਵਿ ਸਫਲ ਹਰਿ ਦਰਸਨੁ ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ ॥੨॥

    与上师一起,以Hari-Rasa的形式喝花蜜,为上师服务并看到上帝。2

  3. ਹਰਿ ਹਰਿ ਨਾਮੁ ਅੰਮ੍ਰਿਤੁ ਹਰਿ ਮੀਠਾ ਹਰਿ ਸੰਤਹੁ ਚਾਖਿ ਦਿਖਹੁ ॥

    圣徒啊!名为“Hari-Hari”的花蜜非常甜,品尝一下

  4. ਗੁਰਮਤਿ ਹਰਿ ਰਸੁ ਮੀਠਾ ਲਾਗਾ ਤਿਨ ਬਿਸਰੇ ਸਭਿ ਬਿਖ ਰਸਹੁ ॥੩॥

    那些通过上师的教义发现Hari-Ras甜美的人已经忘记了所有以毒药形式存在的玛雅汁液。3

  5. ਰਾਮ ਨਾਮੁ ਰਸੁ ਰਾਮ ਰਸਾਇਣੁ ਹਰਿ ਸੇਵਹੁ ਸੰਤ ਜਨਹੁ ॥

    Ram-naam果汁是化学物质。圣徒啊!继续敬拜上帝

  6. ਚਾਰਿ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ ॥੪॥੪॥

    那纳克啊!通过上师的教导来敬拜上帝,所有四种物质 - 佛法,阿尔萨,卡玛和莫克沙都可以获得。4.4

  7. ਬਿਲਾਵਲੁ ਮਹਲਾ ੪ ॥

    比拉夫卢•马哈拉 4

  8. ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਕੋ ਜਾਪੈ ਹਰਿ ਮੰਤ੍ਰੁ ਜਪੈਨੀ ॥

    嘿,兄弟!刹帝利、婆罗门、首陀罗和吠舍可以念诵哈里咒语,值得所有人念诵

  9. ਗੁਰੁ ਸਤਿਗੁਰੁ ਪਾਰਬ੍ਰਹਮੁ ਕਰਿ ਪੂਜਹੁ ਨਿਤ ਸੇਵਹੁ ਦਿਨਸੁ ਸਭ ਰੈਨੀ ॥੧॥

    将上师作为帕拉布拉马的形式崇拜,并日夜沉浸在服务中。1

  10. ਹਰਿ ਜਨ ਦੇਖਹੁ ਸਤਿਗੁਰੁ ਨੈਨੀ ॥

    奉献者啊!用眼睛看萨古鲁

  11. ਜੋ ਇਛਹੁ ਸੋਈ ਫਲੁ ਪਾਵਹੁ ਹਰਿ ਬੋਲਹੁ ਗੁਰਮਤਿ ਬੈਨੀ ॥੧॥ ਰਹਾਉ ॥

    通过上师的教学念诵哈里纳姆,得到想要的结果。1.敬请关注

  12. ਅਨਿਕ ਉਪਾਵ ਚਿਤਵੀਅਹਿ ਬਹੁਤੇਰੇ ਸਾ ਹੋਵੈ ਜਿ ਬਾਤ ਹੋਵੈਨੀ ॥

    人心里不停地想着许多补救措施,但只有这些才是必须谈论的

  13. ਅਪਨਾ ਭਲਾ ਸਭੁ ਕੋਈ ਬਾਛੈ ਸੋ ਕਰੇ ਜਿ ਮੇਰੈ ਚਿਤਿ ਨ ਚਿਤੈਨੀ ॥੨॥

    每个人都希望自己的幸福,但上帝做了我们甚至不记得的事情。2

  14. ਮਨ ਕੀ ਮਤਿ ਤਿਆਗਹੁ ਹਰਿ ਜਨ ਏਹਾ ਬਾਤ ਕਠੈਨੀ ॥

    奉献者啊!放弃你的思想,但这是非常困难的

  15. ਅਨਦਿਨੁ ਹਰਿ ਹਰਿ ਨਾਮੁ ਧਿਆਵਹੁ ਗੁਰ ਸਤਿਗੁਰ ਕੀ ਮਤਿ ਲੈਨੀ ॥੩॥

    通过接受上师的教诲,继续禅修哈里纳姆。3

  16. ਮਤਿ ਸੁਮਤਿ ਤੇਰੈ ਵਸਿ ਸੁਆਮੀ ਹਮ ਜੰਤ ਤੂ ਪੁਰਖੁ ਜੰਤੈਨੀ ॥

    耶和华!一切尽在您的掌控之中。我们生物是机器,而你是运行机器的人

  17. ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ ॥੪॥੫॥

    那纳克的主啊,实干家的主啊!正如你喜欢它,我们也说话。4.5

  18. ਬਿਲਾਵਲੁ ਮਹਲਾ ੪ ॥

    比拉夫卢•马哈拉 4

  19. ਅਨਦ ਮੂਲੁ ਧਿਆਇਓ ਪੁਰਖੋਤਮੁ ਅਨਦਿਨੁ ਅਨਦ ਅਨੰਦੇ ॥

    通过禅修普鲁索坦帕布,快乐的原始来源,幸福仍然是日夜的幸福

  20. ਧਰਮ ਰਾਇ ਕੀ ਕਾਣਿ ਚੁਕਾਈ ਸਭਿ ਚੂਕੇ ਜਮ ਕੇ ਛੰਦੇ ॥੧॥

    现在Yamraj的依恋已被抹去,Yama的交易已经结束。1

  21. ਜਪਿ ਮਨ ਹਰਿ ਹਰਿ ਨਾਮੁ ਗੋੁਬਿੰਦੇ ॥

    哦,介意!吟唱哈里纳姆

  22. ਵਡਭਾਗੀ ਗੁਰੁ ਸਤਿਗੁਰੁ ਪਾਇਆ ਗੁਣ ਗਾਏ ਪਰਮਾਨੰਦੇ ॥੧॥ ਰਹਾਉ ॥

    运气好的话,我们找到了萨古鲁,现在我们做了帕玛南德。1.敬请关注

  23. ਸਾਕਤ ਮੂੜ ਮਾਇਆ ਕੇ ਬਧਿਕ ਵਿਚਿ ਮਾਇਆ ਫਿਰਹਿ ਫਿਰੰਦੇ ॥

    愚蠢的沙克塔人是玛雅的俘虏,他们一直在玛雅流浪

  24. ਤ੍ਰਿਸਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ ਭਵੰਦੇ ॥੨॥

    他们继续在命运束缚的三叉戟中燃烧,像泰利的公牛一样在生死轮回中徘徊。2

  25. ਗੁਰਮੁਖਿ ਸੇਵ ਲਗੇ ਸੇ ਉਧਰੇ ਵਡਭਾਗੀ ਸੇਵ ਕਰੰਦੇ ॥

    那些通过上师全神贯注地服侍上帝的人已经得救了,但他们只是幸运地做了这项服务

  26. ਜਿਨ ਹਰਿ ਜਪਿਆ ਤਿਨ ਫਲੁ ਪਾਇਆ ਸਭਿ ਤੂਟੇ ਮਾਇਆ ਫੰਦੇ ॥੩॥

    那些唱诵上帝的人收获了果实,他们玛雅人的所有枷锁都被打破了。3

  27. ਆਪੇ ਠਾਕੁਰੁ ਆਪੇ ਸੇਵਕੁ ਸਭੁ ਆਪੇ ਆਪਿ ਗੋਵਿੰਦੇ ॥

    戈文德就是他自己的一切,主人或仆人也是他自己

  28. ਜਨ ਨਾਨਕ ਆਪੇ ਆਪਿ ਸਭੁ ਵਰਤੈ ਜਿਉ ਰਾਖੈ ਤਿਵੈ ਰਹੰਦੇ ॥੪॥੬॥

    那纳克啊!上帝无处不在,就像他保持生命一样。4.6

  29. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  30. ਰਾਗੁ ਬਿਲਾਵਲੁ ਮਹਲਾ ੪ ਪੜਤਾਲ ਘਰੁ ੧੩ ॥

    拉古•比拉夫卢•马哈拉 4 调查 加鲁 13

  31. ਬੋਲਹੁ ਭਈਆ ਰਾਮ ਨਾਮੁ ਪਤਿਤ ਪਾਵਨੋ ॥

    嘿,兄弟!说出拉姆的名字,它使不纯洁成圣

  32. ਹਰਿ ਸੰਤ ਭਗਤ ਤਾਰਨੋ ॥

    那位主是拯救圣徒和奉献者的人