Sri Guru Granth Sahib Ji

第 801

  1. ਹਰਿ ਭਰਿਪੁਰੇ ਰਹਿਆ ॥

    上帝无处不在

  2. ਜਲਿ ਥਲੇ ਰਾਮ ਨਾਮੁ ॥

    罗摩的名字存在于水和泥土中

  3. ਨਿਤ ਗਾਈਐ ਹਰਿ ਦੂਖ ਬਿਸਾਰਨੋ ॥੧॥ ਰਹਾਉ ॥

    人们应该歌颂哈里,他每天都在摧毁痛苦。1.呆在那里

  4. ਹਰਿ ਕੀਆ ਹੈ ਸਫਲ ਜਨਮੁ ਹਮਾਰਾ ॥

    上帝使我们的出生成功

  5. ਹਰਿ ਜਪਿਆ ਹਰਿ ਦੂਖ ਬਿਸਾਰਨਹਾਰਾ ॥

    因为我们吟唱了悲伤的毁灭者

  6. ਗੁਰੁ ਭੇਟਿਆ ਹੈ ਮੁਕਤਿ ਦਾਤਾ ॥

    我们找到了一位解放者大师

  7. ਹਰਿ ਕੀਈ ਹਮਾਰੀ ਸਫਲ ਜਾਤਾ ॥

    哈里使我们的人生旅程成功,

  8. ਮਿਲਿ ਸੰਗਤੀ ਗੁਨ ਗਾਵਨੋ ॥੧॥

    因此,他们一起继续歌颂哈里。1

  9. ਮਨ ਰਾਮ ਨਾਮ ਕਰਿ ਆਸਾ ॥

    我的心!希望拉姆的名字,

  10. ਭਾਉ ਦੂਜਾ ਬਿਨਸਿ ਬਿਨਾਸਾ ॥

    它将破坏二元性

  11. ਵਿਚਿ ਆਸਾ ਹੋਇ ਨਿਰਾਸੀ ॥

    一个在希望中受挫的人,

  12. ਸੋ ਜਨੁ ਮਿਲਿਆ ਹਰਿ ਪਾਸੀ ॥

    他找到了神

  13. ਕੋਈ ਰਾਮ ਨਾਮ ਗੁਨ ਗਾਵਨੋ ॥

    谁赞美拉姆的名字

  14. ਜਨੁ ਨਾਨਕੁ ਤਿਸੁ ਪਗਿ ਲਾਵਨੋ ॥੨॥੧॥੭॥੪॥੬॥੭॥੧੭॥

    纳纳克摸了摸自己的脚。2.1.7.4.6.7.17

  15. ਰਾਗੁ ਬਿਲਾਵਲੁ ਮਹਲਾ ੫ ਚਉਪਦੇ ਘਰੁ ੧

    拉古•比拉夫卢•马哈拉 5 乔普德加鲁 1

  16. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  17. ਨਦਰੀ ਆਵੈ ਤਿਸੁ ਸਿਉ ਮੋਹੁ ॥

    我对我所看到的着迷

  18. ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ ॥

    坚不可摧的主啊!我怎么认识你

  19. ਕਰਿ ਕਿਰਪਾ ਮੋਹਿ ਮਾਰਗਿ ਪਾਵਹੁ ॥

    请指导我和

  20. ਸਾਧਸੰਗਤਿ ਕੈ ਅੰਚਲਿ ਲਾਵਹੁ ॥੧॥

    把它放在萨杜团契的膝盖上。1

  21. ਕਿਉ ਤਰੀਐ ਬਿਖਿਆ ਸੰਸਾਰੁ ॥

    如何克服这个有毒的世界

  22. ਸਤਿਗੁਰੁ ਬੋਹਿਥੁ ਪਾਵੈ ਪਾਰਿ ॥੧॥ ਰਹਾਉ ॥

    嘿,兄弟!萨古鲁的船让他越过了它。1.敬请关注

  23. ਪਵਨ ਝੁਲਾਰੇ ਮਾਇਆ ਦੇਇ ॥

    玛雅像风一样摆动,

  24. ਹਰਿ ਕੇ ਭਗਤ ਸਦਾ ਥਿਰੁ ਸੇਇ ॥

    但哈里的奉献者总是稳定的

  25. ਹਰਖ ਸੋਗ ਤੇ ਰਹਹਿ ਨਿਰਾਰਾ ॥

    一个没有喜怒哀乐的人,

  26. ਸਿਰ ਊਪਰਿ ਆਪਿ ਗੁਰੂ ਰਖਵਾਰਾ ॥੨॥

    在他的头上,上师是保护者。2

  27. ਪਾਇਆ ਵੇੜੁ ਮਾਇਆ ਸਰਬ ਭੁਇਅੰਗਾ ॥

    嘿,兄弟!玛雅形态的蛇已经包裹了所有的生物

  28. ਹਉਮੈ ਪਚੇ ਦੀਪਕ ਦੇਖਿ ਪਤੰਗਾ ॥

    人们在骄傲中燃烧,就像风筝在看到灯后燃烧一样

  29. ਸਗਲ ਸੀਗਾਰ ਕਰੇ ਨਹੀ ਪਾਵੈ ॥

    即使一个女人做了所有的化妆,她仍然找不到她的丈夫和上帝

  30. ਜਾ ਹੋਇ ਕ੍ਰਿਪਾਲੁ ਤਾ ਗੁਰੂ ਮਿਲਾਵੈ ॥੩॥

    当上帝变得仁慈时,他与上师融合在一起。3

  31. ਹਉ ਫਿਰਉ ਉਦਾਸੀ ਮੈ ਇਕੁ ਰਤਨੁ ਦਸਾਇਆ ॥

    我曾经在悲伤中四处游荡,但上师告诉我一颗宝石

  32. ਨਿਰਮੋਲਕੁ ਹੀਰਾ ਮਿਲੈ ਨ ਉਪਾਇਆ ॥

    这颗珍贵的钻石不是通过任何方式获得的

  33. ਹਰਿ ਕਾ ਮੰਦਰੁ ਤਿਸੁ ਮਹਿ ਲਾਲੁ ॥

    这个身体是哈里神庙,其中存在这种红色

  34. ਗੁਰਿ ਖੋਲਿਆ ਪੜਦਾ ਦੇਖਿ ਭਈ ਨਿਹਾਲੁ ॥੪॥

    當上師拉開自我的帷幕時,我很高興看到拉爾。4

  35. ਜਿਨਿ ਚਾਖਿਆ ਤਿਸੁ ਆਇਆ ਸਾਦੁ ॥

    尝过哈里果汁的人已经尝过了

  36. ਜਿਉ ਗੂੰਗਾ ਮਨ ਮਹਿ ਬਿਸਮਾਦੁ ॥

    哑巴吃甜食在脑海中感到惊讶的方式

  37. ਆਨਦ ਰੂਪੁ ਸਭੁ ਨਦਰੀ ਆਇਆ ॥

    我到处都看到喜乐的神

  38. ਜਨ ਨਾਨਕ ਹਰਿ ਗੁਣ ਆਖਿ ਸਮਾਇਆ ॥੫॥੧॥

    那纳克啊!我歌颂了哈里的美德,沉浸其中。5.1

  39. ਬਿਲਾਵਲੁ ਮਹਲਾ ੫ ॥

    比拉夫卢•马哈拉 5

  40. ਸਰਬ ਕਲਿਆਣ ਕੀਏ ਗੁਰਦੇਵ ॥

    古鲁德夫做了所有的好事,

  41. ਸੇਵਕੁ ਅਪਨੀ ਲਾਇਓ ਸੇਵ ॥

    仆人一直在服侍他

  42. ਬਿਘਨੁ ਨ ਲਾਗੈ ਜਪਿ ਅਲਖ ਅਭੇਵ ॥੧॥

    唱诵看不见和无形的上帝没有任何障碍。1

  43. ਧਰਤਿ ਪੁਨੀਤ ਭਈ ਗੁਨ ਗਾਏ ॥

    通过赞美神,整个地球都变得纯洁了

  44. ਦੁਰਤੁ ਗਇਆ ਹਰਿ ਨਾਮੁ ਧਿਆਏ ॥੧॥ ਰਹਾਉ ॥

    通过冥想hari-naam,所有的罪孽都被摧毁了。1.敬请关注

  45. ਸਭਨੀ ਥਾਂਈ ਰਵਿਆ ਆਪਿ ॥

    神自己无处不在,

  46. ਆਦਿ ਜੁਗਾਦਿ ਜਾ ਕਾ ਵਡ ਪਰਤਾਪੁ ॥

    从创造的开始和时代开始,它就具有极大的荣耀

  47. ਗੁਰ ਪਰਸਾਦਿ ਨ ਹੋਇ ਸੰਤਾਪੁ ॥੨॥

    没有愤怒会影响上师的慈悲心。2

  48. ਗੁਰ ਕੇ ਚਰਨ ਲਗੇ ਮਨਿ ਮੀਠੇ ॥

    上师的脚对心灵非常甜蜜

  49. ਨਿਰਬਿਘਨ ਹੋਇ ਸਭ ਥਾਂਈ ਵੂਠੇ ॥

    他到处都住着

  50. ਸਭਿ ਸੁਖ ਪਾਏ ਸਤਿਗੁਰ ਤੂਠੇ ॥੩॥

    所有的幸福都是由萨古鲁的幸福实现的。3

  51. ਪਾਰਬ੍ਰਹਮ ਪ੍ਰਭ ਭਏ ਰਖਵਾਲੇ ॥

    主成了我的保护者,

  52. ਜਿਥੈ ਕਿਥੈ ਦੀਸਹਿ ਨਾਲੇ ॥

    无论我在哪里看,我都能看到它

  53. ਨਾਨਕ ਦਾਸ ਖਸਮਿ ਪ੍ਰਤਿਪਾਲੇ ॥੪॥੨॥

    那纳克啊!主人是他仆人的主。4.2

  54. ਬਿਲਾਵਲੁ ਮਹਲਾ ੫ ॥

    比拉夫卢•马哈拉 5

  55. ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ॥

    我亲爱的主啊!你是幸福的仓库