Sri Guru Granth Sahib Ji

第 803

  1. ਨਾਨਕ ਸੇ ਦਰਿ ਸੋਭਾਵੰਤੇ ਜੋ ਪ੍ਰਭਿ ਅਪੁਨੈ ਕੀਓ ॥੧॥

    那纳克啊!在主的家门口,只有那些被自己造就的人才会成为美的对象。1

  2. ਹਰਿਚੰਦਉਰੀ ਚਿਤ ਭ੍ਰਮੁ ਸਖੀਏ ਮ੍ਰਿਗ ਤ੍ਰਿਸਨਾ ਦ੍ਰੁਮ ਛਾਇਆ ॥

    嘿,朋友!这个玛雅就像哈里坎德拉国王的城市,是海市蜃楼,是树的影子,是人类心灵的幻觉

  3. ਚੰਚਲਿ ਸੰਗਿ ਨ ਚਾਲਤੀ ਸਖੀਏ ਅੰਤਿ ਤਜਿ ਜਾਵਤ ਮਾਇਆ ॥

    这个善变的玛雅在死亡时不与人同行,在最后时刻离开他

  4. ਰਸਿ ਭੋਗਣ ਅਤਿ ਰੂਪ ਰਸ ਮਾਤੇ ਇਨ ਸੰਗਿ ਸੂਖੁ ਨ ਪਾਇਆ ॥

    由于果汁的享受和果汁形式的非常酷,幸福永远无法获得

  5. ਧੰਨਿ ਧੰਨਿ ਹਰਿ ਸਾਧ ਜਨ ਸਖੀਏ ਨਾਨਕ ਜਿਨੀ ਨਾਮੁ ਧਿਆਇਆ ॥੨॥

    嘿,朋友!圣徒是有福的,他们默想上帝的名字。2

  6. ਜਾਇ ਬਸਹੁ ਵਡਭਾਗਣੀ ਸਖੀਏ ਸੰਤਾ ਸੰਗਿ ਸਮਾਈਐ ॥

    哦,我亲爱的朋友!你应该和圣徒一起全神贯注,去他们的公司安顿下来

  7. ਤਹ ਦੂਖ ਨ ਭੂਖ ਨ ਰੋਗੁ ਬਿਆਪੈ ਚਰਨ ਕਮਲ ਲਿਵ ਲਾਈਐ ॥

    在那里,偶像被放置在主的莲花脚中,没有悲伤,饥饿和疾病

  8. ਤਹ ਜਨਮ ਨ ਮਰਣੁ ਨ ਆਵਣ ਜਾਣਾ ਨਿਹਚਲੁ ਸਰਣੀ ਪਾਈਐ ॥

    在那里,出生、死亡和行动都消失了,有一个永久的避难所

  9. ਪ੍ਰੇਮ ਬਿਛੋਹੁ ਨ ਮੋਹੁ ਬਿਆਪੈ ਨਾਨਕ ਹਰਿ ਏਕੁ ਧਿਆਈਐ ॥੩॥

    那纳克啊!对一位上帝的冥想不会影响爱、分离、依恋等。3

  10. ਦ੍ਰਿਸਟਿ ਧਾਰਿ ਮਨੁ ਬੇਧਿਆ ਪਿਆਰੇ ਰਤੜੇ ਸਹਜਿ ਸੁਭਾਏ ॥

    亲爱的上帝用怜悯刺穿了心灵,自然的本性被吸收在其中

  11. ਸੇਜ ਸੁਹਾਵੀ ਸੰਗਿ ਮਿਲਿ ਪ੍ਰੀਤਮ ਅਨਦ ਮੰਗਲ ਗੁਣ ਗਾਏ ॥

    遇见主,他的心变得美丽,通过赞美他而得到喜乐和幸福

  12. ਸਖੀ ਸਹੇਲੀ ਰਾਮ ਰੰਗਿ ਰਾਤੀ ਮਨ ਤਨ ਇਛ ਪੁਜਾਏ ॥

    所有的朋友和朋友都沉浸在罗摩的色彩中,他满足了他们身心的所有愿望

  13. ਨਾਨਕ ਅਚਰਜੁ ਅਚਰਜ ਸਿਉ ਮਿਲਿਆ ਕਹਣਾ ਕਛੂ ਨ ਜਾਏ ॥੪॥੨॥੫॥

    那纳克啊!生物奇妙的自我之光已经与上帝的奇妙之光融合在一起,关于它无话可说。4.2.5

  14. ਰਾਗੁ ਬਿਲਾਵਲੁ ਮਹਲਾ ੫ ਘਰੁ ੪

    拉古•比拉夫卢•马哈拉 5 加鲁 4

  15. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  16. ਏਕ ਰੂਪ ਸਗਲੋ ਪਾਸਾਰਾ ॥

    这整个世界都是一位上帝的形态

  17. ਆਪੇ ਬਨਜੁ ਆਪਿ ਬਿਉਹਾਰਾ ॥੧॥

    它是商业本身和行为本身。1

  18. ਐਸੋ ਗਿਆਨੁ ਬਿਰਲੋ ਈ ਪਾਏ ॥

    几乎没有人获得这样的知识

  19. ਜਤ ਜਤ ਜਾਈਐ ਤਤ ਦ੍ਰਿਸਟਾਏ ॥੧॥ ਰਹਾਉ ॥

    无论他们走到哪里,他们都会在那里看到它。1.呆在那里

  20. ਅਨਿਕ ਰੰਗ ਨਿਰਗੁਨ ਇਕ ਰੰਗਾ ॥

    涅槃是上帝的颜色,但它已经成为许多颜色的颜色

  21. ਆਪੇ ਜਲੁ ਆਪ ਹੀ ਤਰੰਗਾ ॥੨॥

    它是水本身,它本身就是一个波浪。2

  22. ਆਪ ਹੀ ਮੰਦਰੁ ਆਪਹਿ ਸੇਵਾ ॥

    它本身就是一座寺庙,崇拜和赞美自己

  23. ਆਪ ਹੀ ਪੂਜਾਰੀ ਆਪ ਹੀ ਦੇਵਾ ॥੩॥

    他自己就是祭司和神。3

  24. ਆਪਹਿ ਜੋਗ ਆਪ ਹੀ ਜੁਗਤਾ ॥

    它本身就是瑜伽,它就是方法本身

  25. ਨਾਨਕ ਕੇ ਪ੍ਰਭ ਸਦ ਹੀ ਮੁਕਤਾ ॥੪॥੧॥੬॥

    那纳克的主总是不受任何限制。4.1.6

  26. ਬਿਲਾਵਲੁ ਮਹਲਾ ੫ ॥

    拉古•比拉夫卢•马哈拉 5

  27. ਆਪਿ ਉਪਾਵਨ ਆਪਿ ਸਧਰਨਾ ॥

    上帝自己是创造者和给予者自己

  28. ਆਪਿ ਕਰਾਵਨ ਦੋਸੁ ਨ ਲੈਨਾ ॥੧॥

    他自己让众生做事,但他不把这些事的责任推到自己身上。1

  29. ਆਪਨ ਬਚਨੁ ਆਪ ਹੀ ਕਰਨਾ ॥

    他自己做出承诺,自己履行承诺

  30. ਆਪਨ ਬਿਭਉ ਆਪ ਹੀ ਜਰਨਾ ॥੧॥ ਰਹਾਉ ॥

    他自己就是一个人格,自己忍受。1.呆在那里

  31. ਆਪ ਹੀ ਮਸਟਿ ਆਪ ਹੀ ਬੁਲਨਾ ॥

    他自己保持沉默,为自己说话

  32. ਆਪ ਹੀ ਅਛਲੁ ਨ ਜਾਈ ਛਲਨਾ ॥੨॥

    他是不败的,没有人能欺骗他。2

  33. ਆਪ ਹੀ ਗੁਪਤ ਆਪਿ ਪਰਗਟਨਾ ॥

    他自己是秘密的,是自己表现出来的

  34. ਆਪ ਹੀ ਘਟਿ ਘਟਿ ਆਪਿ ਅਲਿਪਨਾ ॥੩॥

    他被供奉在每个生物中,但仍然是最孤立的。3

  35. ਆਪੇ ਅਵਿਗਤੁ ਆਪ ਸੰਗਿ ਰਚਨਾ ॥

    上帝是看不见的,但他自己与他的创造物混合在一起

  36. ਕਹੁ ਨਾਨਕ ਪ੍ਰਭ ਕੇ ਸਭਿ ਜਚਨਾ ॥੪॥੨॥੭॥

    那纳克啊!上帝所有的祝福都是好的。4.2.7

  37. ਬਿਲਾਵਲੁ ਮਹਲਾ ੫ ॥

    比拉夫卢•马哈拉 5

  38. ਭੂਲੇ ਮਾਰਗੁ ਜਿਨਹਿ ਬਤਾਇਆ ॥

    谁为我指明了通往被遗忘的道路,

  39. ਐਸਾ ਗੁਰੁ ਵਡਭਾਗੀ ਪਾਇਆ ॥੧॥

    我有这样一位非常幸运的上师。1

  40. ਸਿਮਰਿ ਮਨਾ ਰਾਮ ਨਾਮੁ ਚਿਤਾਰੇ ॥

    天呐!记住拉姆的名字,并让他

  41. ਬਸਿ ਰਹੇ ਹਿਰਦੈ ਗੁਰ ਚਰਨ ਪਿਆਰੇ ॥੧॥ ਰਹਾਉ ॥

    敬爱的上师的脚住在心里。1.敬请关注