Sri Guru Granth Sahib Ji

第 806

  1. ਪੂਰੀ ਭਈ ਸਿਮਰਿ ਸਿਮਰਿ ਬਿਧਾਤਾ ॥੩॥

    我的修行是通过模仿那个毗魄达摩来完成的。3

  2. ਸਾਧਸੰਗਿ ਨਾਨਕਿ ਰੰਗੁ ਮਾਣਿਆ ॥

    纳纳克在僧侣的陪伴下找到了快乐

  3. ਘਰਿ ਆਇਆ ਪੂਰੈ ਗੁਰਿ ਆਣਿਆ ॥੪॥੧੨॥੧੭॥

    靠着完美上师的恩典,主已经进入了心中和房子。4.12.17

  4. ਬਿਲਾਵਲੁ ਮਹਲਾ ੫ ॥

    比拉夫卢•马哈拉 5

  5. ਸ੍ਰਬ ਨਿਧਾਨ ਪੂਰਨ ਗੁਰਦੇਵ ॥੧॥ ਰਹਾਉ ॥

    普尔纳古鲁德夫是所有幸福的宝库。1.呆在那里

  6. ਹਰਿ ਹਰਿ ਨਾਮੁ ਜਪਤ ਨਰ ਜੀਵੇ ॥

    人类只靠念诵上帝的名字来生活,但

  7. ਮਰਿ ਖੁਆਰੁ ਸਾਕਤ ਨਰ ਥੀਵੇ ॥੧॥

    强者死去。1

  8. ਰਾਮ ਨਾਮੁ ਹੋਆ ਰਖਵਾਰਾ ॥

    拉姆纳姆已经成为我的守门员,但

  9. ਝਖ ਮਾਰਉ ਸਾਕਤੁ ਵੇਚਾਰਾ ॥੨॥

    可怜的人一直这样浪费时间。2

  10. ਨਿੰਦਾ ਕਰਿ ਕਰਿ ਪਚਹਿ ਘਨੇਰੇ ॥

    许多人因谴责圣人和伟人而感到非常悲伤,

  11. ਮਿਰਤਕ ਫਾਸ ਗਲੈ ਸਿਰਿ ਪੈਰੇ ॥੩॥

    死刑在他们的喉咙、头和脚上。3

  12. ਕਹੁ ਨਾਨਕ ਜਪਹਿ ਜਨ ਨਾਮ ॥

    那纳克啊!那些吟唱名字的人,

  13. ਤਾ ਕੇ ਨਿਕਟਿ ਨ ਆਵੈ ਜਾਮ ॥੪॥੧੩॥੧੮॥

    雅玛没有接近他们。4.13.18

  14. ਰਾਗੁ ਬਿਲਾਵਲੁ ਮਹਲਾ ੫ ਘਰੁ ੪ ਦੁਪਦੇ

    拉古•比拉夫卢 马哈拉 5 加鲁 4 杜帕德

  15. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  16. ਕਵਨ ਸੰਜੋਗ ਮਿਲਉ ਪ੍ਰਭ ਅਪਨੇ ॥

    当我遇见我的主时,这是什么巧合

  17. ਪਲੁ ਪਲੁ ਨਿਮਖ ਸਦਾ ਹਰਿ ਜਪਨੇ ॥੧॥

    我总是每时每刻都在念诵哈里。1

  18. ਚਰਨ ਕਮਲ ਪ੍ਰਭ ਕੇ ਨਿਤ ਧਿਆਵਉ ॥

    我每天都在上帝的莲花脚上默想

  19. ਕਵਨ ਸੁ ਮਤਿ ਜਿਤੁ ਪ੍ਰੀਤਮੁ ਪਾਵਉ ॥੧॥ ਰਹਾਉ ॥

    我能找到我心爱的人的苏玛提是什么?1.呆在那里

  20. ਐਸੀ ਕ੍ਰਿਪਾ ਕਰਹੁ ਪ੍ਰਭ ਮੇਰੇ ॥

    那纳克祷告说:“我的主啊!请帮这样的忙

  21. ਹਰਿ ਨਾਨਕ ਬਿਸਰੁ ਨ ਕਾਹੂ ਬੇਰੇ ॥੨॥੧॥੧੯॥

    这样我就永远不会忘记你了。2.1.16

  22. ਬਿਲਾਵਲੁ ਮਹਲਾ ੫ ॥

    比拉夫卢•马哈拉 5

  23. ਚਰਨ ਕਮਲ ਪ੍ਰਭ ਹਿਰਦੈ ਧਿਆਏ ॥

    在心中默想上帝的脚

  24. ਰੋਗ ਗਏ ਸਗਲੇ ਸੁਖ ਪਾਏ ॥੧॥

    疾病消失了,所有的幸福都实现了。1

  25. ਗੁਰਿ ਦੁਖੁ ਕਾਟਿਆ ਦੀਨੋ ਦਾਨੁ ॥

    上师切断了悲伤,并将这个名字捐赠给了我

  26. ਸਫਲ ਜਨਮੁ ਜੀਵਨ ਪਰਵਾਨੁ ॥੧॥ ਰਹਾਉ ॥

    现在我的出生是成功的,今生变得神圣。1.敬请关注

  27. ਅਕਥ ਕਥਾ ਅੰਮ੍ਰਿਤ ਪ੍ਰਭ ਬਾਨੀ ॥

    那纳克啊!主的花蜜的故事是莫名其妙的,

  28. ਕਹੁ ਨਾਨਕ ਜਪਿ ਜੀਵੇ ਗਿਆਨੀ ॥੨॥੨॥੨੦॥

    智者只有通过诵经才能生活。2.2.10米

  29. ਬਿਲਾਵਲੁ ਮਹਲਾ ੫ ॥

    比拉夫卢•马哈拉 5

  30. ਸਾਂਤਿ ਪਾਈ ਗੁਰਿ ਸਤਿਗੁਰਿ ਪੂਰੇ ॥

    完整的上师萨古鲁给心灵带来了和平

  31. ਸੁਖ ਉਪਜੇ ਬਾਜੇ ਅਨਹਦ ਤੂਰੇ ॥੧॥ ਰਹਾਉ ॥

    幸福已经升起,听不见的声音在脑海中播放。1.呆在那里

  32. ਤਾਪ ਪਾਪ ਸੰਤਾਪ ਬਿਨਾਸੇ ॥

    痛苦、罪恶和苦难已被驱散。

  33. ਹਰਿ ਸਿਮਰਤ ਕਿਲਵਿਖ ਸਭਿ ਨਾਸੇ ॥੧॥

    在冥想中记住主,所有的罪恶错误都已被抹去。||1||

  34. ਅਨਦੁ ਕਰਹੁ ਮਿਲਿ ਸੁੰਦਰ ਨਾਰੀ ॥

    美丽的女人啊!一起享受,

  35. ਗੁਰਿ ਨਾਨਕਿ ਮੇਰੀ ਪੈਜ ਸਵਾਰੀ ॥੨॥੩॥੨੧॥

    古鲁那纳克让我感到羞耻。2.3.21

  36. ਬਿਲਾਵਲੁ ਮਹਲਾ ੫ ॥

    比拉夫卢•马哈拉 5

  37. ਮਮਤਾ ਮੋਹ ਧ੍ਰੋਹ ਮਦਿ ਮਾਤਾ ਬੰਧਨਿ ਬਾਧਿਆ ਅਤਿ ਬਿਕਰਾਲ ॥

    一个陶醉于感情、迷恋和欺骗的男人似乎非常强烈地陷入了束缚

  38. ਦਿਨੁ ਦਿਨੁ ਛਿਜਤ ਬਿਕਾਰ ਕਰਤ ਅਉਧ ਫਾਹੀ ਫਾਥਾ ਜਮ ਕੈ ਜਾਲ ॥੧॥

    在犯罪的同时,他的生活一天天被摧毁,他被困在雅玛的陷阱中。1

  39. ਤੇਰੀ ਸਰਣਿ ਪ੍ਰਭ ਦੀਨ ਦਇਆਲਾ ॥

    耶和华!我来到你的避难所

  40. ਮਹਾ ਬਿਖਮ ਸਾਗਰੁ ਅਤਿ ਭਾਰੀ ਉਧਰਹੁ ਸਾਧੂ ਸੰਗਿ ਰਵਾਲਾ ॥੧॥ ਰਹਾਉ ॥

    这个世界非常广阔,在海洋中非常沉重,所以在僧侣的陪伴下给我他的脚来拯救我。1.呆在那里

  41. ਪ੍ਰਭ ਸੁਖਦਾਤੇ ਸਮਰਥ ਸੁਆਮੀ ਜੀਉ ਪਿੰਡੁ ਸਭੁ ਤੁਮਰਾ ਮਾਲ ॥

    我的主啊!你是幸福的给予者,有能力创造一切。我的生命和身体都是你的财产

  42. ਭ੍ਰਮ ਕੇ ਬੰਧਨ ਕਾਟਹੁ ਪਰਮੇਸਰ ਨਾਨਕ ਕੇ ਪ੍ਰਭ ਸਦਾ ਕ੍ਰਿਪਾਲ ॥੨॥੪॥੨੨॥

    哦,我的上帝!切断我困惑的枷锁。那纳克之主啊!你总是善良的。2.4.22

  43. ਬਿਲਾਵਲੁ ਮਹਲਾ ੫ ॥

    比拉夫卢•马哈拉 5

  44. ਸਗਲ ਅਨੰਦੁ ਕੀਆ ਪਰਮੇਸਰਿ ਅਪਣਾ ਬਿਰਦੁ ਸਮੑਾਰਿਆ ॥

    超然的主给所有人带来了幸福; 他已经证实了他的自然方式。

  45. ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭਿ ਪਰਵਾਰਿਆ ॥੧॥

    他对圣徒变得善良,全家人也变得幸福。1

  46. ਕਾਰਜੁ ਸਤਿਗੁਰਿ ਆਪਿ ਸਵਾਰਿਆ ॥

    我的工作是由萨古鲁本人完成的