Sri Guru Granth Sahib Ji

第 807

  1. ਵਡੀ ਆਰਜਾ ਹਰਿ ਗੋਬਿੰਦ ਕੀ ਸੂਖ ਮੰਗਲ ਕਲਿਆਣ ਬੀਚਾਰਿਆ ॥੧॥ ਰਹਾਉ ॥

    他延长了(孩子)哈里戈文德的生命,考虑到幸福、和平与幸福。1.呆在那里

  2. ਵਣ ਤ੍ਰਿਣ ਤ੍ਰਿਭਵਣ ਹਰਿਆ ਹੋਏ ਸਗਲੇ ਜੀਅ ਸਾਧਾਰਿਆ ॥

    森林、植被和大地、天空、地下世界——这三座建筑都变成了绿色。通过这种方式,他支持了所有众生

  3. ਮਨ ਇਛੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ ॥੨॥੫॥੨੩॥

    那纳克啊!我已经得到了想要的果实,所有的愿望都得到了满足。2.5.23

  4. ਬਿਲਾਵਲੁ ਮਹਲਾ ੫ ॥

    比拉夫卢•马哈拉 5

  5. ਜਿਸੁ ਊਪਰਿ ਹੋਵਤ ਦਇਆਲੁ ॥

    上帝变得仁慈,

  6. ਹਰਿ ਸਿਮਰਤ ਕਾਟੈ ਸੋ ਕਾਲੁ ॥੧॥ ਰਹਾਉ ॥

    通过崇拜哈里,他也征服了时间。1.敬请关注

  7. ਸਾਧਸੰਗਿ ਭਜੀਐ ਗੋਪਾਲੁ ॥

    在萨杜斯的陪伴下,一个人应该一起敬拜上帝,

  8. ਗੁਨ ਗਾਵਤ ਤੂਟੈ ਜਮ ਜਾਲੁ ॥੧॥

    因为通过赞美他,雅玛的陷阱也被打破了。1

  9. ਆਪੇ ਸਤਿਗੁਰੁ ਆਪੇ ਪ੍ਰਤਿਪਾਲ ॥

    上帝自己是萨古鲁,他自己是所有人的保护者

  10. ਨਾਨਕੁ ਜਾਚੈ ਸਾਧ ਰਵਾਲ ॥੨॥੬॥੨੪॥

    那纳克要毁掉圣徒的脚。2.6.24

  11. ਬਿਲਾਵਲੁ ਮਹਲਾ ੫ ॥

    比拉夫卢•马哈拉 5

  12. ਮਨ ਮਹਿ ਸਿੰਚਹੁ ਹਰਿ ਹਰਿ ਨਾਮ ॥

    嘿,兄弟!在你的脑海中灌输哈里纳姆,

  13. ਅਨਦਿਨੁ ਕੀਰਤਨੁ ਹਰਿ ਗੁਣ ਗਾਮ ॥੧॥

    赞美哈里,同时日夜唱着克尔坦。1

  14. ਐਸੀ ਪ੍ਰੀਤਿ ਕਰਹੁ ਮਨ ਮੇਰੇ ॥

    天呐!爱我的方式

  15. ਆਠ ਪਹਰ ਪ੍ਰਭ ਜਾਨਹੁ ਨੇਰੇ ॥੧॥ ਰਹਾਉ ॥

    八点钟,认为上帝关闭了。1.敬请关注

  16. ਕਹੁ ਨਾਨਕ ਜਾ ਕੇ ਨਿਰਮਲ ਭਾਗ ॥

    那纳克啊!谁的命运是纯洁的,

  17. ਹਰਿ ਚਰਨੀ ਤਾ ਕਾ ਮਨੁ ਲਾਗ ॥੨॥੭॥੨੫॥

    他的心思似乎在哈里脚下。2.7.25

  18. ਬਿਲਾਵਲੁ ਮਹਲਾ ੫ ॥

    比拉夫卢•马哈拉 5

  19. ਰੋਗੁ ਗਇਆ ਪ੍ਰਭਿ ਆਪਿ ਗਵਾਇਆ ॥

    神自己已经治好了这种疾病

  20. ਨੀਦ ਪਈ ਸੁਖ ਸਹਜ ਘਰੁ ਆਇਆ ॥੧॥ ਰਹਾਉ ॥

    现在我们睡了一个幸福的觉,轻松地享受了房子。1.敬请关注

  21. ਰਜਿ ਰਜਿ ਭੋਜਨੁ ਖਾਵਹੁ ਮੇਰੇ ਭਾਈ ॥

    哦,我的兄弟!吃饱(即)肚子上的食物

  22. ਅੰਮ੍ਰਿਤ ਨਾਮੁ ਰਿਦ ਮਾਹਿ ਧਿਆਈ ॥੧॥

    我一直在心里默想着阿姆里特这个名字。1

  23. ਨਾਨਕ ਗੁਰ ਪੂਰੇ ਸਰਨਾਈ ॥

    那纳克啊!我皈依了完美的上师,

  24. ਜਿਨਿ ਅਪਨੇ ਨਾਮ ਕੀ ਪੈਜ ਰਖਾਈ ॥੨॥੮॥੨੬॥

    谁为自己的名字感到羞耻。2.8.26

  25. ਬਿਲਾਵਲੁ ਮਹਲਾ ੫ ॥

    比拉夫卢•马哈拉 5

  26. ਸਤਿਗੁਰ ਕਰਿ ਦੀਨੇ ਅਸਥਿਰ ਘਰ ਬਾਰ ॥ ਰਹਾਉ ॥

    萨古鲁稳定了房子和家庭。呆在那里

  27. ਜੋ ਜੋ ਨਿੰਦ ਕਰੈ ਇਨ ਗ੍ਰਿਹਨ ਕੀ ਤਿਸੁ ਆਗੈ ਹੀ ਮਾਰੈ ਕਰਤਾਰ ॥੧॥

    谁谴责上师的家,上帝就会毁灭他。1

  28. ਨਾਨਕ ਦਾਸ ਤਾ ਕੀ ਸਰਨਾਈ ਜਾ ਕੋ ਸਬਦੁ ਅਖੰਡ ਅਪਾਰ ॥੨॥੯॥੨੭॥

    达斯纳纳克在上帝的避难所,他的话语是不间断和无限的。2.6.17

  29. ਬਿਲਾਵਲੁ ਮਹਲਾ ੫ ॥

    比拉夫卢•马哈拉 5

  30. ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ॥

    所有的热和愤怒都被消除了,所有的疾病都被摧毁了

  31. ਪਾਰਬ੍ਰਹਮਿ ਤੂ ਬਖਸਿਆ ਸੰਤਨ ਰਸ ਭੋਗ ॥ ਰਹਾਉ ॥

    帕拉布拉玛啊!你已经为圣徒提供了团契的汁液。呆在那里

  32. ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨੁ ਤਨੁ ਆਰੋਗ ॥

    每个人都会是你的伴侣,你的身心也会健康

  33. ਗੁਨ ਗਾਵਹੁ ਨਿਤ ਰਾਮ ਕੇ ਇਹ ਅਵਖਦ ਜੋਗ ॥੧॥

    因此,请定期唱赞美罗摩,因为这种药适合摆脱各种悲伤和磨难. 1

  34. ਆਇ ਬਸਹੁ ਘਰ ਦੇਸ ਮਹਿ ਇਹ ਭਲੇ ਸੰਜੋਗ ॥

    留在你的心和家,这个组合是最好的

  35. ਨਾਨਕ ਪ੍ਰਭ ਸੁਪ੍ਰਸੰਨ ਭਏ ਲਹਿ ਗਏ ਬਿਓਗ ॥੨॥੧੦॥੨੮॥

    那纳克啊!主变得快乐,这消除了所有的分离。2.10.28

  36. ਬਿਲਾਵਲੁ ਮਹਲਾ ੫ ॥

    比拉夫卢•马哈拉 5

  37. ਕਾਹੂ ਸੰਗਿ ਨ ਚਾਲਹੀ ਮਾਇਆ ਜੰਜਾਲ ॥

    这些玛雅锁链与任何人类无关

  38. ਊਠਿ ਸਿਧਾਰੇ ਛਤ੍ਰਪਤਿ ਸੰਤਨ ਕੈ ਖਿਆਲ ॥ ਰਹਾਉ ॥

    按照圣人的观点,即使是大贾特拉帕蒂国王,也离开了这些傲慢,空手而归。敬请关注

  39. ਅਹੰਬੁਧਿ ਕਉ ਬਿਨਸਨਾ ਇਹ ਧੁਰ ਕੀ ਢਾਲ ॥

    这是自然的传统,自我总是被摧毁

  40. ਬਹੁ ਜੋਨੀ ਜਨਮਹਿ ਮਰਹਿ ਬਿਖਿਆ ਬਿਕਰਾਲ ॥੧॥

    自负的人,沉浸在可怕的主体障碍中,继续被困在许多类型的生物中而死亡。1

  41. ਸਤਿ ਬਚਨ ਸਾਧੂ ਕਹਹਿ ਨਿਤ ਜਪਹਿ ਗੁਪਾਲ ॥

    圣徒总是说真话,并定期唱诵上帝

  42. ਸਿਮਰਿ ਸਿਮਰਿ ਨਾਨਕ ਤਰੇ ਹਰਿ ਕੇ ਰੰਗ ਲਾਲ ॥੨॥੧੧॥੨੯॥

    那纳克啊!他们在哈里的爱情色中变得红色,走出世界,做naam-simran。2.11.26

  43. ਬਿਲਾਵਲੁ ਮਹਲਾ ੫ ॥

    比拉夫卢•马哈拉 5

  44. ਸਹਜ ਸਮਾਧਿ ਅਨੰਦ ਸੂਖ ਪੂਰੇ ਗੁਰਿ ਦੀਨ ॥

    普尔纳上师给了我轻松的三摩地、幸福和喜悦

  45. ਸਦਾ ਸਹਾਈ ਸੰਗਿ ਪ੍ਰਭ ਅੰਮ੍ਰਿਤ ਗੁਣ ਚੀਨ ॥ ਰਹਾਉ ॥

    主永远是我的帮助者和伴侣,我一直在思考他的甘露品质。敬请关注