Sri Guru Granth Sahib Ji

第 81

  1. ਅੰਮ੍ਰਿਤੁ ਹਰਿ ਪੀਵਤੇ ਸਦਾ ਥਿਰੁ ਥੀਵਤੇ ਬਿਖੈ ਬਨੁ ਫੀਕਾ ਜਾਨਿਆ ॥

    他们认为毒药形式的世界口味是苍白的。

  2. ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧਸੰਗਤਿ ਨਿਧਿ ਮਾਨਿਆ ॥

    当我的哥帕尔帕布对我友善时,我的头脑接受了 Satsangti 作为这个名字的基础。

  3. ਸਰਬਸੋ ਸੂਖ ਆਨੰਦ ਘਨ ਪਿਆਰੇ ਹਰਿ ਰਤਨੁ ਮਨ ਅੰਤਰਿ ਸੀਵਤੇ ॥

    主爱的奉献者获得所有的幸福和极大的幸福。 他把哈里这个名字的宝石放在心里。

  4. ਇਕੁ ਤਿਲੁ ਨਹੀ ਵਿਸਰੈ ਪ੍ਰਾਨ ਆਧਾਰਾ ਜਪਿ ਜਪਿ ਨਾਨਕ ਜੀਵਤੇ ॥੩॥

    哦那纳克! 主,生命的根基,一刻也没有忘记。 他们一直通过念诵他​​的名字来生存。 3॥

  5. ਡਖਣਾ ॥

    达赫纳

  6. ਜੋ ਤਉ ਕੀਨੇ ਆਪਣੇ ਤਿਨਾ ਕੂੰ ਮਿਲਿਓਹਿ ॥

    天啊 ! 你只会遇到那些让你成为你的人。

  7. ਆਪੇ ਹੀ ਆਪਿ ਮੋਹਿਓਹੁ ਜਸੁ ਨਾਨਕ ਆਪਿ ਸੁਣਿਓਹਿ ॥੧॥

    哦那纳克! 主自己因从奉献者那里听到他的荣耀而着迷。

  8. ਛੰਤੁ ॥

    恰图

  9. ਪ੍ਰੇਮ ਠਗਉਰੀ ਪਾਇ ਰੀਝਾਇ ਗੋਬਿੰਦ ਮਨੁ ਮੋਹਿਆ ਜੀਉ ॥

    奉献者通过取悦上帝之爱的令人陶醉的药草而陷入了他们的错觉

  10. ਸੰਤਨ ਕੈ ਪਰਸਾਦਿ ਅਗਾਧਿ ਕੰਠੇ ਲਗਿ ਸੋਹਿਆ ਜੀਉ ॥

    靠着圣徒的恩宠,他因拥抱无量的上帝而获得荣耀。

  11. ਹਰਿ ਕੰਠਿ ਲਗਿ ਸੋਹਿਆ ਦੋਖ ਸਭਿ ਜੋਹਿਆ ਭਗਤਿ ਲਖੵਣ ਕਰਿ ਵਸਿ ਭਏ ॥

    被主拥抱,我看起来很美丽,我所有的痛苦都消散了。通过祂奉献者的爱心崇拜,主已经屈服于他们的力量。

  12. ਮਨਿ ਸਰਬ ਸੁਖ ਵੁਠੇ ਗੋਵਿਦ ਤੁਠੇ ਜਨਮ ਮਰਣਾ ਸਭਿ ਮਿਟਿ ਗਏ ॥

    哥宾得高兴的时候,所有的幸福都在他的脑海里安顿下来,生死轮回被打破了。

  13. ਸਖੀ ਮੰਗਲੋ ਗਾਇਆ ਇਛ ਪੁਜਾਇਆ ਬਹੁੜਿ ਨ ਮਾਇਆ ਹੋਹਿਆ ॥

    一个灵魂形式的女人和她的 satsangi 朋友一起唱了 Mangal。 他的愿望已经实现。 现在她不会落入玛雅的幻觉中了。

  14. ਕਰੁ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰੁ ਸਾਗਰੁ ਨਹੀ ਪੋਹਿਆ ॥੪॥

    哦那纳克! 亲爱的主握着谁的手,大海没有碰过他 4॥

  15. ਡਖਣਾ ॥

    达赫纳

  16. ਸਾਈ ਨਾਮੁ ਅਮੋਲੁ ਕੀਮ ਨ ਕੋਈ ਜਾਣਦੋ ॥

    神的名是无价的。 没有人知道它的价值。

  17. ਜਿਨਾ ਭਾਗ ਮਥਾਹਿ ਸੇ ਨਾਨਕ ਹਰਿ ਰੰਗੁ ਮਾਣਦੋ ॥੧॥

    谁的命运线出现在他们的头上,哦那纳克! 他们享受上帝的爱。

  18. ਛੰਤੁ ॥

    恰图

  19. ਕਹਤੇ ਪਵਿਤ੍ਰ ਸੁਣਤੇ ਸਭਿ ਧੰਨੁ ਲਿਖਤਂੀ ਕੁਲੁ ਤਾਰਿਆ ਜੀਉ ॥

    那些吟唱的人是神圣的。所有那些倾听的人都是有福的,那些书写的人拯救了他们的祖先。

  20. ਜਿਨ ਕਉ ਸਾਧੂ ਸੰਗੁ ਨਾਮ ਹਰਿ ਰੰਗੁ ਤਿਨੀ ਬ੍ਰਹਮੁ ਬੀਚਾਰਿਆ ਜੀਉ ॥

    那些得到圣徒陪伴的人,他们全神贯注于上帝的名义,并想到上帝。

  21. ਬ੍ਰਹਮੁ ਬੀਚਾਰਿਆ ਜਨਮੁ ਸਵਾਰਿਆ ਪੂਰਨ ਕਿਰਪਾ ਪ੍ਰਭਿ ਕਰੀ ॥

    那些冥想婆罗门的人,他们的生活很成功,他们受到塔库尔的极大祝福。

  22. ਕਰੁ ਗਹਿ ਲੀਨੇ ਹਰਿ ਜਸੋ ਦੀਨੇ ਜੋਨਿ ਨਾ ਧਾਵੈ ਨਹ ਮਰੀ ॥

    上帝通过握住他们的手来祝福他们,将他们从尤尼斯的运动中解放出来,不会陷入生死的束缚。

  23. ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕ੍ਰੋਧੁ ਲੋਭੁ ਮਾਰਿਆ ॥

    通过遇见善良和仁慈的上师,欲望、愤怒、贪婪、执着和自我都被摧毁了。

  24. ਕਥਨੁ ਨ ਜਾਇ ਅਕਥੁ ਸੁਆਮੀ ਸਦਕੈ ਜਾਇ ਨਾਨਕੁ ਵਾਰਿਆ ॥੫॥੧॥੩॥

    天下之主莫名其妙,他的荣耀无法形容。 那纳克为他牺牲了他的整个身心。 这就是他牺牲它的原因。 5 1॥3

  25. ਸਿਰੀਰਾਗੁ ਮਹਲਾ ੪ ਵਣਜਾਰਾ

    斯里拉古玛哈拉 4

  26. ੴ ਸਤਿ ਨਾਮੁ ਗੁਰ ਪ੍ਰਸਾਦਿ ॥

    萨蒂纳穆·古普拉萨迪

  27. ਹਰਿ ਹਰਿ ਉਤਮੁ ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਉ ॥

    Hari-Hari' 这个名字是创造这个宇宙的上帝中最好的。

  28. ਹਰਿ ਜੀਅ ਸਭੇ ਪ੍ਰਤਿਪਾਲਦਾ ਘਟਿ ਘਟਿ ਰਮਈਆ ਸੋਇ ॥

    Hari-Parmeshwar 维护所有生物,Rama 无所不在。

  29. ਸੋ ਹਰਿ ਸਦਾ ਧਿਆਈਐ ਤਿਸੁ ਬਿਨੁ ਅਵਰੁ ਨ ਕੋਇ ॥

    这就是为什么一个人应该经常默想那位上帝。 因为除了他之外,没有其他生命可以支持。

  30. ਜੋ ਮੋਹਿ ਮਾਇਆ ਚਿਤੁ ਲਾਇਦੇ ਸੇ ਛੋਡਿ ਚਲੇ ਦੁਖੁ ਰੋਇ ॥

    那些把心留在摩耶的幻象中的人,他们离开了世间的一切,在死亡的时候悲伤地哀叹。

  31. ਜਨ ਨਾਨਕ ਨਾਮੁ ਧਿਆਇਆ ਹਰਿ ਅੰਤਿ ਸਖਾਈ ਹੋਇ ॥੧॥

    哦那纳克! 那些念诵上帝之名的人——西姆兰,上帝之名在最后时刻成为他们的伴侣。 1॥

  32. ਮੈ ਹਰਿ ਬਿਨੁ ਅਵਰੁ ਨ ਕੋਇ ॥

    除了我的上帝,我没有其他支持。

  33. ਹਰਿ ਗੁਰ ਸਰਣਾਈ ਪਾਈਐ ਵਣਜਾਰਿਆ ਮਿਤ੍ਰਾ ਵਡਭਾਗਿ ਪਰਾਪਤਿ ਹੋਇ ॥੧॥ ਰਹਾਉ ॥

    哦,我亲爱的朋友! 只有在上师的庇护下才能获得上帝。 只有当人的运气好时才能找到上帝。॥1॥ 敬请关注