Sri Guru Granth Sahib Ji

第 812

  1. ਬਿਲਾਵਲੁ ਮਹਲਾ ੫ ॥

    比拉夫卢•马哈拉 5

  2. ਸ੍ਰਵਨੀ ਸੁਨਉ ਹਰਿ ਹਰਿ ਹਰੇ ਠਾਕੁਰ ਜਸੁ ਗਾਵਉ ॥

    我一直用耳朵听到“Hari-Hari”这个名字,并继续歌唱Thakur ji的荣耀

  3. ਸੰਤ ਚਰਣ ਕਰ ਸੀਸੁ ਧਰਿ ਹਰਿ ਨਾਮੁ ਧਿਆਵਉ ॥੧॥

    我应该继续默想哈里的名字,把我的镜子放在圣徒的脚下。1

  4. ਕਰਿ ਕਿਰਪਾ ਦਇਆਲ ਪ੍ਰਭ ਇਹ ਨਿਧਿ ਸਿਧਿ ਪਾਵਉ ॥

    仁慈的主啊!请做这样的事情,我能得到这些资金

  5. ਸੰਤ ਜਨਾ ਕੀ ਰੇਣੁਕਾ ਲੈ ਮਾਥੈ ਲਾਵਉ ॥੧॥ ਰਹਾਉ ॥

    我要取你们圣徒的脚,放在我的额头上。1.呆在那里

  6. ਨੀਚ ਤੇ ਨੀਚੁ ਅਤਿ ਨੀਚੁ ਹੋਇ ਕਰਿ ਬਿਨਉ ਬੁਲਾਵਉ ॥

    我应该非常全神贯注于以下内容,并继续在圣徒面前呼召他们

  7. ਪਾਵ ਮਲੋਵਾ ਆਪੁ ਤਿਆਗਿ ਸੰਤਸੰਗਿ ਸਮਾਵਉ ॥੨॥

    我应该放弃我的自我,继续揉搓圣徒的脚,继续沉浸在他们的团契中。2

  8. ਸਾਸਿ ਸਾਸਿ ਨਹ ਵੀਸਰੈ ਅਨ ਕਤਹਿ ਨ ਧਾਵਉ ॥

    我永远不应该用我的呼吸忘记上帝,永远不要离开他,在任何地方徘徊

  9. ਸਫਲ ਦਰਸਨ ਗੁਰੁ ਭੇਟੀਐ ਮਾਨੁ ਮੋਹੁ ਮਿਟਾਵਉ ॥੩॥

    愿我找到这位上师,我将通过他成功出生并消除我的执着。3

  10. ਸਤੁ ਸੰਤੋਖੁ ਦਇਆ ਧਰਮੁ ਸੀਗਾਰੁ ਬਨਾਵਉ ॥

    让我来弥补真理、知足、善良和宗教等品质

  11. ਸਫਲ ਸੁਹਾਗਣਿ ਨਾਨਕਾ ਅਪੁਨੇ ਪ੍ਰਭ ਭਾਵਉ ॥੪॥੧੫॥੪੫॥

    那纳克啊!这样,我就成了一个成功的苏哈吉因,成为我的丈夫和主。4.15.45

  12. ਬਿਲਾਵਲੁ ਮਹਲਾ ੫ ॥

    比拉夫卢•马哈拉 5

  13. ਅਟਲ ਬਚਨ ਸਾਧੂ ਜਨਾ ਸਭ ਮਹਿ ਪ੍ਰਗਟਾਇਆ ॥

    圣人的话是不可动摇的,这一事实在全世界都是众所周知的

  14. ਜਿਸੁ ਜਨ ਹੋਆ ਸਾਧਸੰਗੁ ਤਿਸੁ ਭੇਟੈ ਹਰਿ ਰਾਇਆ ॥੧॥

    得到和尚支持的人也找到了神。1

  15. ਇਹ ਪਰਤੀਤਿ ਗੋਵਿੰਦ ਕੀ ਜਪਿ ਹਰਿ ਸੁਖੁ ਪਾਇਆ ॥

    一个完全相信戈文德的人通过吟唱他的名字获得了幸福

  16. ਅਨਿਕ ਬਾਤਾ ਸਭਿ ਕਰਿ ਰਹੇ ਗੁਰੁ ਘਰਿ ਲੈ ਆਇਆ ॥੧॥ ਰਹਾਉ ॥

    每个人都在说很多话,但上师把主带入了我的心里。1.敬请关注

  17. ਸਰਣਿ ਪਰੇ ਕੀ ਰਾਖਤਾ ਨਾਹੀ ਸਹਸਾਇਆ ॥

    毫无疑问,上帝对前来避难的生物感到羞耻

  18. ਕਰਮ ਭੂਮਿ ਹਰਿ ਨਾਮੁ ਬੋਇ ਅਉਸਰੁ ਦੁਲਭਾਇਆ ॥੨॥

    在这个身体般的业力中播下哈里纳姆的种子,这个千载难逢的机会是非常难得的。2

  19. ਅੰਤਰਜਾਮੀ ਆਪਿ ਪ੍ਰਭੁ ਸਭ ਕਰੇ ਕਰਾਇਆ ॥

    主自己是内向的,所有生物都做他所做的事情

  20. ਪਤਿਤ ਪੁਨੀਤ ਘਣੇ ਕਰੇ ਠਾਕੁਰ ਬਿਰਦਾਇਆ ॥੩॥

    这是塔库尔吉的宗教,他净化了这么多堕落的生物。3

  21. ਮਤ ਭੂਲਹੁ ਮਾਨੁਖ ਜਨ ਮਾਇਆ ਭਰਮਾਇਆ ॥

    人类啊!不要忘记将玛雅置于幻觉中

  22. ਨਾਨਕ ਤਿਸੁ ਪਤਿ ਰਾਖਸੀ ਜੋ ਪ੍ਰਭਿ ਪਹਿਰਾਇਆ ॥੪॥੧੬॥੪੬॥

    那纳克啊!他尊重神赐予荣耀的那一位。4.16.46

  23. ਬਿਲਾਵਲੁ ਮਹਲਾ ੫ ॥

    比拉夫卢•马哈拉 5

  24. ਮਾਟੀ ਤੇ ਜਿਨਿ ਸਾਜਿਆ ਕਰਿ ਦੁਰਲਭ ਦੇਹ ॥

    是谁用粘土创造了我们这个罕见的身体,

  25. ਅਨਿਕ ਛਿਦ੍ਰ ਮਨ ਮਹਿ ਢਕੇ ਨਿਰਮਲ ਦ੍ਰਿਸਟੇਹ ॥੧॥

    我们的许多恶习隐藏在我们的头脑中,因此我们显得纯洁。1

  26. ਕਿਉ ਬਿਸਰੈ ਪ੍ਰਭੁ ਮਨੈ ਤੇ ਜਿਸ ਕੇ ਗੁਣ ਏਹ ॥

    那位帮了我们这么多恩惠的主,怎么能从心里被遗忘呢

  27. ਪ੍ਰਭ ਤਜਿ ਰਚੇ ਜਿ ਆਨ ਸਿਉ ਸੋ ਰਲੀਐ ਖੇਹ ॥੧॥ ਰਹਾਉ ॥

    那些因触摸上帝而陷入世界诱惑的人,他们在世界上被发现。1.呆在那里

  28. ਸਿਮਰਹੁ ਸਿਮਰਹੁ ਸਾਸਿ ਸਾਸਿ ਮਤ ਬਿਲਮ ਕਰੇਹ ॥

    继续用生命中的每一个节拍敬拜上帝,不要耽误这项工作

  29. ਛੋਡਿ ਪ੍ਰਪੰਚੁ ਪ੍ਰਭ ਸਿਉ ਰਚਹੁ ਤਜਿ ਕੂੜੇ ਨੇਹ ॥੨॥

    放弃虚假的感情,离开你的敌人,沉浸在上帝的记忆中。2

  30. ਜਿਨਿ ਅਨਿਕ ਏਕ ਬਹੁ ਰੰਗ ਕੀਏ ਹੈ ਹੋਸੀ ਏਹ ॥

    创造多种类型游戏和眼镜的人现在就在那里,并将在未来继续存在

  31. ਕਰਿ ਸੇਵਾ ਤਿਸੁ ਪਾਰਬ੍ਰਹਮ ਗੁਰ ਤੇ ਮਤਿ ਲੇਹ ॥੩॥

    从上师那里得到布道,崇拜那个至尊婆罗门。3

  32. ਊਚੇ ਤੇ ਊਚਾ ਵਡਾ ਸਭ ਸੰਗਿ ਬਰਨੇਹ ॥

    上帝是伟大的,至高无上的,但同样值得描述的是,他是每个人的同情者

  33. ਦਾਸ ਦਾਸ ਕੋ ਦਾਸਰਾ ਨਾਨਕ ਕਰਿ ਲੇਹ ॥੪॥੧੭॥੪੭॥

    那纳克乞求道:“造物主啊!让我成为你奴隶的奴隶的奴隶。4.17.47

  34. ਬਿਲਾਵਲੁ ਮਹਲਾ ੫ ॥

    比拉夫卢•马哈拉 5

  35. ਏਕ ਟੇਕ ਗੋਵਿੰਦ ਕੀ ਤਿਆਗੀ ਅਨ ਆਸ ॥

    他抛开了所有的希望,只求助于戈文德

  36. ਸਭ ਊਪਰਿ ਸਮਰਥ ਪ੍ਰਭ ਪੂਰਨ ਗੁਣਤਾਸ ॥੧॥

    上帝是品质的完美仓库,他是无所不能的。1

  37. ਜਨ ਕਾ ਨਾਮੁ ਅਧਾਰੁ ਹੈ ਪ੍ਰਭ ਸਰਣੀ ਪਾਹਿ ॥

    上帝的名字是奉献者生活的基础,所以他们留在他的避难所

  38. ਪਰਮੇਸਰ ਕਾ ਆਸਰਾ ਸੰਤਨ ਮਨ ਮਾਹਿ ॥੧॥ ਰਹਾਉ ॥

    在圣徒的心目中,上帝有一个庇护所。1.敬请关注

  39. ਆਪਿ ਰਖੈ ਆਪਿ ਦੇਵਸੀ ਆਪੇ ਪ੍ਰਤਿਪਾਰੈ ॥

    他自己保护这些生物,自己喂养它们,并独自养育它们//