Sri Guru Granth Sahib Ji

第 815

  1. ਨਾਨਕ ਕਉ ਕਿਰਪਾ ਭਈ ਦਾਸੁ ਅਪਨਾ ਕੀਨੁ ॥੪॥੨੫॥੫੫॥

    但那纳克得到了主的祝福,并让他成为他的仆人。4.25.55

  2. ਬਿਲਾਵਲੁ ਮਹਲਾ ੫ ॥

    比拉夫卢•马哈拉 5

  3. ਹਰਿ ਭਗਤਾ ਕਾ ਆਸਰਾ ਅਨ ਨਾਹੀ ਠਾਉ ॥

    上帝是奉献者的支持,他们没有其他地方

  4. ਤਾਣੁ ਦੀਬਾਣੁ ਪਰਵਾਰ ਧਨੁ ਪ੍ਰਭ ਤੇਰਾ ਨਾਉ ॥੧॥

    主!你的名字就是他们的力量、激情、家庭和财富。1

  5. ਕਰਿ ਕਿਰਪਾ ਪ੍ਰਭਿ ਆਪਣੀ ਅਪਨੇ ਦਾਸ ਰਖਿ ਲੀਏ ॥

    主因着恩典拯救了他的奉献者

  6. ਨਿੰਦਕ ਨਿੰਦਾ ਕਰਿ ਪਚੇ ਜਮਕਾਲਿ ਗ੍ਰਸੀਏ ॥੧॥ ਰਹਾਉ ॥

    亵渎者被谴责奉献者摧毁,他们被Yamakal成为他的受害者。1.敬请关注

  7. ਸੰਤਾ ਏਕੁ ਧਿਆਵਨਾ ਦੂਸਰ ਕੋ ਨਾਹਿ ॥

    圣徒总是沉浸在上帝的冥想中,没有其他人适合他们

  8. ਏਕਸੁ ਆਗੈ ਬੇਨਤੀ ਰਵਿਆ ਸ੍ਰਬ ਥਾਇ ॥੨॥

    那些普世的人,他们有一个要求。2

  9. ਕਥਾ ਪੁਰਾਤਨ ਇਉ ਸੁਣੀ ਭਗਤਨ ਕੀ ਬਾਨੀ ॥

    你听过一个古老的故事,通过奉献者的声音,

  10. ਸਗਲ ਦੁਸਟ ਖੰਡ ਖੰਡ ਕੀਏ ਜਨ ਲੀਏ ਮਾਨੀ ॥੩॥

    主杀死了所有的恶人,把他们撕成碎片,并尊敬他的奉献者。3

  11. ਸਤਿ ਬਚਨ ਨਾਨਕੁ ਕਹੈ ਪਰਗਟ ਸਭ ਮਾਹਿ ॥

    纳纳克说的真理之言已经风靡全球

  12. ਪ੍ਰਭ ਕੇ ਸੇਵਕ ਸਰਣਿ ਪ੍ਰਭ ਤਿਨ ਕਉ ਭਉ ਨਾਹਿ ॥੪॥੨੬॥੫੬॥

    主的仆人躺在他的避难所里,没有任何恐惧。4.26.56

  13. ਬਿਲਾਵਲੁ ਮਹਲਾ ੫ ॥

    比拉夫卢•马哈拉 5

  14. ਬੰਧਨ ਕਾਟੈ ਸੋ ਪ੍ਰਭੂ ਜਾ ਕੈ ਕਲ ਹਾਥ ॥

    拥有所有权力的主,他切断了所有的束缚

  15. ਅਵਰ ਕਰਮ ਨਹੀ ਛੂਟੀਐ ਰਾਖਹੁ ਹਰਿ ਨਾਥ ॥੧॥

    纳特啊!保护我们,因为我们不能被其他正义的行为所释放。1

  16. ਤਉ ਸਰਣਾਗਤਿ ਮਾਧਵੇ ਪੂਰਨ ਦਇਆਲ ॥

    哦,我的上帝!你很仁慈,所以我来到你的避难所,

  17. ਛੂਟਿ ਜਾਇ ਸੰਸਾਰ ਤੇ ਰਾਖੈ ਗੋਪਾਲ ॥੧॥ ਰਹਾਉ ॥

    你所保护的人从世界的混乱中解脱出来。1.敬请关注

  18. ਆਸਾ ਭਰਮ ਬਿਕਾਰ ਮੋਹ ਇਨ ਮਹਿ ਲੋਭਾਨਾ ॥

    有机体被困在希望、困惑、紊乱和依恋中

  19. ਝੂਠੁ ਸਮਗ੍ਰੀ ਮਨਿ ਵਸੀ ਪਾਰਬ੍ਰਹਮੁ ਨ ਜਾਨਾ ॥੨॥

    谎言的内容嵌入他的脑海中,因此他不认识上帝。2

  20. ਪਰਮ ਜੋਤਿ ਪੂਰਨ ਪੁਰਖ ਸਭਿ ਜੀਅ ਤੁਮੑਾਰੇ ॥

    哦,至高之光的完美之主,所有的众生都属于您。

  21. ਜਿਉ ਤੂ ਰਾਖਹਿ ਤਿਉ ਰਹਾ ਪ੍ਰਭ ਅਗਮ ਅਪਾਰੇ ॥੩॥

    无懈可击、无限的主啊!我像你一样生活。3

  22. ਕਰਣ ਕਾਰਣ ਸਮਰਥ ਪ੍ਰਭ ਦੇਹਿ ਅਪਨਾ ਨਾਉ ॥

    主!你有能力做到,告诉我你的名字

  23. ਨਾਨਕ ਤਰੀਐ ਸਾਧਸੰਗਿ ਹਰਿ ਹਰਿ ਗੁਣ ਗਾਉ ॥੪॥੨੭॥੫੭॥

    那纳克啊!通过在圣徒的陪伴下赞美上帝,一个人可以穿越世界和海洋。4.27.57

  24. ਬਿਲਾਵਲੁ ਮਹਲਾ ੫ ॥

    比拉夫卢•马哈拉 5

  25. ਕਵਨੁ ਕਵਨੁ ਨਹੀ ਪਤਰਿਆ ਤੁਮੑਰੀ ਪਰਤੀਤਿ ॥

    谁?谁没有堕落,因为把希望寄托在您身上?

  26. ਮਹਾ ਮੋਹਨੀ ਮੋਹਿਆ ਨਰਕ ਕੀ ਰੀਤਿ ॥੧॥

    玛雅陛下已经迷住了你,但这是通往地狱的道路。1

  27. ਮਨ ਖੁਟਹਰ ਤੇਰਾ ਨਹੀ ਬਿਸਾਸੁ ਤੂ ਮਹਾ ਉਦਮਾਦਾ ॥

    天呐!你不能被信任,你太疯狂了

  28. ਖਰ ਕਾ ਪੈਖਰੁ ਤਉ ਛੁਟੈ ਜਉ ਊਪਰਿ ਲਾਦਾ ॥੧॥ ਰਹਾਉ ॥

    绑在驴腿上的绳子只有在负载装载时才会打开。1.敬请关注

  29. ਜਪ ਤਪ ਸੰਜਮ ਤੁਮੑ ਖੰਡੇ ਜਮ ਕੇ ਦੁਖ ਡਾਂਡ ॥

    你破坏了吟唱、深入冥想和自我约束的价值;你将在痛苦中受苦,被死亡的使者殴打。

  30. ਸਿਮਰਹਿ ਨਾਹੀ ਜੋਨਿ ਦੁਖ ਨਿਰਲਜੇ ਭਾਂਡ ॥੨॥

    这无耻的战斗!你不敬拜上帝,这就是为什么你患有阴道。2

  31. ਹਰਿ ਸੰਗਿ ਸਹਾਈ ਮਹਾ ਮੀਤੁ ਤਿਸ ਸਿਉ ਤੇਰਾ ਭੇਦੁ ॥

    上帝是你的伴侣、同情者和亲密的朋友,但你与他有分歧

  32. ਬੀਧਾ ਪੰਚ ਬਟਵਾਰਈ ਉਪਜਿਓ ਮਹਾ ਖੇਦੁ ॥੩॥

    五个强盗抢劫了你,把你置于他们的控制之下,在你的心中引起了极大的悲伤。3

  33. ਨਾਨਕ ਤਿਨ ਸੰਤਨ ਸਰਣਾਗਤੀ ਜਿਨ ਮਨੁ ਵਸਿ ਕੀਨਾ ॥

    那纳克啊!我在控制自己思想的圣徒的庇护下

  34. ਤਨੁ ਧਨੁ ਸਰਬਸੁ ਆਪਣਾ ਪ੍ਰਭਿ ਜਨ ਕਉ ਦੀਨੑਾ ॥੪॥੨੮॥੫੮॥

    他将身体、财富和一切都给予了上帝的奴仆。||4||28||58||

  35. ਬਿਲਾਵਲੁ ਮਹਲਾ ੫ ॥

    比拉夫卢•马哈拉 5

  36. ਉਦਮੁ ਕਰਤ ਆਨਦੁ ਭਇਆ ਸਿਮਰਤ ਸੁਖ ਸਾਰੁ ॥

    追求奉献就有幸福,幸福从西姆兰这个名字就变得可言

  37. ਜਪਿ ਜਪਿ ਨਾਮੁ ਗੋਬਿੰਦ ਕਾ ਪੂਰਨ ਬੀਚਾਰੁ ॥੧॥

    整个想法是继续吟唱戈文德的名字。1

  38. ਚਰਨ ਕਮਲ ਗੁਰ ਕੇ ਜਪਤ ਹਰਿ ਜਪਿ ਹਉ ਜੀਵਾ ॥

    我只有通过唱诵上师的脚和唱诵上帝的名字才能成为生命

  39. ਪਾਰਬ੍ਰਹਮੁ ਆਰਾਧਤੇ ਮੁਖਿ ਅੰਮ੍ਰਿਤੁ ਪੀਵਾ ॥੧॥ ਰਹਾਉ ॥

    我崇拜帕拉布拉玛,用嘴喝纳玛姆利特。1.敬请关注

  40. ਜੀਅ ਜੰਤ ਸਭਿ ਸੁਖਿ ਬਸੇ ਸਭ ਕੈ ਮਨਿ ਲੋਚ ॥

    所有众生都快乐地生活着,每个人的心中都有强烈的渴望找到上帝

  41. ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ ॥੨॥

    他们一直在考虑做慈善,不想伤害任何人。2