Sri Guru Granth Sahib Ji

第 821

  1. ਤ੍ਰਿਪਤਿ ਅਘਾਏ ਪੇਖਿ ਪ੍ਰਭ ਦਰਸਨੁ ਅੰਮ੍ਰਿਤ ਹਰਿ ਰਸੁ ਭੋਜਨੁ ਖਾਤ ॥

    见到主后,他们心满意足,继续以花蜜的形式吃哈里拉萨的食物

  2. ਚਰਨ ਸਰਨ ਨਾਨਕ ਪ੍ਰਭ ਤੇਰੀ ਕਰਿ ਕਿਰਪਾ ਸੰਤਸੰਗਿ ਮਿਲਾਤ ॥੨॥੪॥੮੪॥

    那纳克说:“主啊!我已经在祢的脚下避难,请把我与圣徒们聚集在一起。2.4.84

  3. ਬਿਲਾਵਲੁ ਮਹਲਾ ੫ ॥

    比拉夫卢•马哈拉 5

  4. ਰਾਖਿ ਲੀਏ ਅਪਨੇ ਜਨ ਆਪ ॥

    神亲自拯救了他的仆人

  5. ਕਰਿ ਕਿਰਪਾ ਹਰਿ ਹਰਿ ਨਾਮੁ ਦੀਨੋ ਬਿਨਸਿ ਗਏ ਸਭ ਸੋਗ ਸੰਤਾਪ ॥੧॥ ਰਹਾਉ ॥

    他仁慈地赐下了这个名字,这个名字摧毁了所有的悲伤和悲伤。1.敬请关注

  6. ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ ॥

    奉献者啊!他们都应该赞美戈文德,用舌头背诵无价的旋律

  7. ਕੋਟਿ ਜਨਮ ਕੀ ਤ੍ਰਿਸਨਾ ਨਿਵਰੀ ਰਾਮ ਰਸਾਇਣਿ ਆਤਮ ਧ੍ਰਾਪ ॥੧॥

    现在,出生的数以千万计的饥渴已经消除,灵魂已经满足于名为罗摩的化学物质。1

  8. ਚਰਣ ਗਹੇ ਸਰਣਿ ਸੁਖਦਾਤੇ ਗੁਰ ਕੈ ਬਚਨਿ ਜਪੇ ਹਰਿ ਜਾਪ ॥

    我皈依了给予者,皈依了他,并通过上师的话语唱诵了哈里

  9. ਸਾਗਰ ਤਰੇ ਭਰਮ ਭੈ ਬਿਨਸੇ ਕਹੁ ਨਾਨਕ ਠਾਕੁਰ ਪਰਤਾਪ ॥੨॥੫॥੮੫॥

    那纳克啊!随着塔库尔的荣耀,巴夫萨加尔被跨越,所有的幻想和恐惧都被摧毁了。2.5.85

  10. ਬਿਲਾਵਲੁ ਮਹਲਾ ੫ ॥

    比拉夫卢•马哈拉 5

  11. ਤਾਪੁ ਲਾਹਿਆ ਗੁਰ ਸਿਰਜਨਹਾਰਿ ॥

    造物主大师已经消除了(儿子哈里戈宾德)的发烧

  12. ਸਤਿਗੁਰ ਅਪਨੇ ਕਉ ਬਲਿ ਜਾਈ ਜਿਨਿ ਪੈਜ ਰਖੀ ਸਾਰੈ ਸੰਸਾਰਿ ॥੧॥ ਰਹਾਉ ॥

    我为我的萨古鲁牺牲了自己,他让我的耻辱遍布全世界。1.敬请关注

  13. ਕਰੁ ਮਸਤਕਿ ਧਾਰਿ ਬਾਲਿਕੁ ਰਖਿ ਲੀਨੋ ॥

    他把手放在额头上救了孩子(哈里戈宾德)

  14. ਪ੍ਰਭਿ ਅੰਮ੍ਰਿਤ ਨਾਮੁ ਮਹਾ ਰਸੁ ਦੀਨੋ ॥੧॥

    主给了他一串伟大的念珠,名叫阿姆里特。1

  15. ਦਾਸ ਕੀ ਲਾਜ ਰਖੈ ਮਿਹਰਵਾਨੁ ॥

    上帝总是羞辱他的仆人

  16. ਗੁਰੁ ਨਾਨਕੁ ਬੋਲੈ ਦਰਗਹ ਪਰਵਾਨੁ ॥੨॥੬॥੮੬॥

    无论那纳克上师说什么,它都会在达尔加中被接受。2.6.86

  17. ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੭

    拉古•比拉夫卢 马哈拉 5 乔普德•杜帕德•加鲁 7

  18. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  19. ਸਤਿਗੁਰ ਸਬਦਿ ਉਜਾਰੋ ਦੀਪਾ ॥

    上师的话语是一盏觉悟之灯

  20. ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲੑੀ ਅਨੂਪਾ ॥੧॥ ਰਹਾਉ ॥

    它驱散了身体大厦中的黑暗,并打开了美丽的珠宝室。||1||暂停||

  21. ਬਿਸਮਨ ਬਿਸਮ ਭਏ ਜਉ ਪੇਖਿਓ ਕਹਨੁ ਨ ਜਾਇ ਵਡਿਆਈ ॥

    我很惊讶地看到上帝在圣殿里,我不能被他荣耀

  22. ਮਗਨ ਭਏ ਊਹਾ ਸੰਗਿ ਮਾਤੇ ਓਤਿ ਪੋਤਿ ਲਪਟਾਈ ॥੧॥

    我变得很酷,依恋他,像布料一样遇见了他。1

  23. ਆਲ ਜਾਲ ਨਹੀ ਕਛੂ ਜੰਜਾਰਾ ਅਹੰਬੁਧਿ ਨਹੀ ਭੋਰਾ ॥

    我的头脑中根本没有自我,执着的陷阱和所有的困惑也消失了

  24. ਊਚਨ ਊਚਾ ਬੀਚੁ ਨ ਖੀਚਾ ਹਉ ਤੇਰਾ ਤੂੰ ਮੋਰਾ ॥੨॥

    主!你是至高无上的,我和你没有区别,我是你的,你是我的。2

  25. ਏਕੰਕਾਰੁ ਏਕੁ ਪਾਸਾਰਾ ਏਕੈ ਅਪਰ ਅਪਾਰਾ ॥

    有一个Omkar的整个传播,它是巨大的

  26. ਏਕੁ ਬਿਸਥੀਰਨੁ ਏਕੁ ਸੰਪੂਰਨੁ ਏਕੈ ਪ੍ਰਾਨ ਅਧਾਰਾ ॥੩॥

    一位神遍布世界各地,但他仍然是完整的,是所有生物灵魂的基础。3

  27. ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ॥

    他是最纯洁、最纯洁的

  28. ਅੰਤ ਨ ਅੰਤਾ ਸਦਾ ਬੇਅੰਤਾ ਕਹੁ ਨਾਨਕ ਊਚੋ ਊਚਾ ॥੪॥੧॥੮੭॥

    那纳克啊!他的结局找不到,他总是伟大而伟大的。4.1.87

  29. ਬਿਲਾਵਲੁ ਮਹਲਾ ੫ ॥

    比拉夫卢•马哈拉 5

  30. ਬਿਨੁ ਹਰਿ ਕਾਮਿ ਨ ਆਵਤ ਹੇ ॥

    生物啊!除了Hari-Naam之外,没有什么对你有用

  31. ਜਾ ਸਿਉ ਰਾਚਿ ਮਾਚਿ ਤੁਮੑ ਲਾਗੇ ਓਹ ਮੋਹਨੀ ਮੋਹਾਵਤ ਹੇ ॥੧॥ ਰਹਾਉ ॥

    你完全依恋于那个诱惑者玛雅;她正在诱惑你。||1||暂停||

  32. ਕਨਿਕ ਕਾਮਿਨੀ ਸੇਜ ਸੋਹਨੀ ਛੋਡਿ ਖਿਨੈ ਮਹਿ ਜਾਵਤ ਹੇ ॥

    这个生物在一瞬间离开了它美丽女人的美丽圣人,然后从这里离开

  33. ਉਰਝਿ ਰਹਿਓ ਇੰਦ੍ਰੀ ਰਸ ਪ੍ਰੇਰਿਓ ਬਿਖੈ ਠਗਉਰੀ ਖਾਵਤ ਹੇ ॥੧॥

    受到感官汁液的启发,他被情欲缠绕,正在吞噬有毒的暴徒。1

  34. ਤ੍ਰਿਣ ਕੋ ਮੰਦਰੁ ਸਾਜਿ ਸਵਾਰਿਓ ਪਾਵਕੁ ਤਲੈ ਜਰਾਵਤ ਹੇ ॥

    他盖了一座叮叮当当的房子,并建造了它,但在它下面燃烧着火

  35. ਐਸੇ ਗੜ ਮਹਿ ਐਠਿ ਹਠੀਲੋ ਫੂਲਿ ਫੂਲਿ ਕਿਆ ਪਾਵਤ ਹੇ ॥੨॥

    他固执地坐在这样的堡垒里,但他固执到底能得到什么?2

  36. ਪੰਚ ਦੂਤ ਮੂਡ ਪਰਿ ਠਾਢੇ ਕੇਸ ਗਹੇ ਫੇਰਾਵਤ ਹੇ ॥

    工作、憤怒、貪婪、迷戀和自我——五個使者站在他的頭上,抓住他的頭髮,把他轉過來