Sri Guru Granth Sahib Ji

第 830

  1. ਅਨਿਕ ਭਗਤ ਅਨਿਕ ਜਨ ਤਾਰੇ ਸਿਮਰਹਿ ਅਨਿਕ ਮੁਨੀ ॥

    许多奉献者,许多圣人和许多圣人都去巴夫萨加尔,冥想他

  2. ਅੰਧੁਲੇ ਟਿਕ ਨਿਰਧਨ ਧਨੁ ਪਾਇਓ ਪ੍ਰਭ ਨਾਨਕ ਅਨਿਕ ਗੁਨੀ ॥੨॥੨॥੧੨੭॥

    那纳克啊!上帝是品质的深海,他的自觉就好像瞎子获得了一根棍子,穷人获得了财富。2.2.127

  3. ਰਾਗੁ ਬਿਲਾਵਲੁ ਮਹਲਾ ੫ ਘਰੁ ੧੩ ਪੜਤਾਲ

    拉古•比拉夫卢•马哈拉 5 加鲁 13 调查

  4. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  5. ਮੋਹਨ ਨੀਦ ਨ ਆਵੈ ਹਾਵੈ ਹਾਰ ਕਜਰ ਬਸਤ੍ਰ ਅਭਰਨ ਕੀਨੇ ॥

    主!没有你,我无法入睡,我不断填饱肚子。我用睫毛膏装饰了我的项链,眼睛,衣服和装饰品

  6. ਉਡੀਨੀ ਉਡੀਨੀ ਉਡੀਨੀ ॥

    但我仍然很难过等你

  7. ਕਬ ਘਰਿ ਆਵੈ ਰੀ ॥੧॥ ਰਹਾਉ ॥

    哦,我的朋友!他什么时候回家?1.敬请关注

  8. ਸਰਨਿ ਸੁਹਾਗਨਿ ਚਰਨ ਸੀਸੁ ਧਰਿ ॥

    我来到苏哈金的避难所,在他的脚下放了一面镜子

  9. ਲਾਲਨੁ ਮੋਹਿ ਮਿਲਾਵਹੁ ॥

    哦,我的朋友!遇见我亲爱的主,

  10. ਕਬ ਘਰਿ ਆਵੈ ਰੀ ॥੧॥

    他什么时候回家?1

  11. ਸੁਨਹੁ ਸਹੇਰੀ ਮਿਲਨ ਬਾਤ ਕਹਉ ਸਗਰੋ ਅਹੰ ਮਿਟਾਵਹੁ ਤਉ ਘਰ ਹੀ ਲਾਲਨੁ ਪਾਵਹੁ ॥

    答案是:“朋友啊!䏃;我说的是遇见你心爱的主,除去你所有的自我,从而在你的心里和家里找到主

  12. ਤਬ ਰਸ ਮੰਗਲ ਗੁਨ ਗਾਵਹੁ ॥

    然后在结合的喜乐中赞美他

  13. ਆਨਦ ਰੂਪ ਧਿਆਵਹੁ ॥

    以喜乐的形式照顾丈夫和上帝

  14. ਨਾਨਕੁ ਦੁਆਰੈ ਆਇਓ ॥

    那纳克说:“阿里•萨基!当丈夫和上帝来到门口时

  15. ਤਉ ਮੈ ਲਾਲਨੁ ਪਾਇਓ ਰੀ ॥੨॥

    所以我找到了心爱的人。2

  16. ਮੋਹਨ ਰੂਪੁ ਦਿਖਾਵੈ ॥

    嘿,朋友!主正在显明他的形体和

  17. ਅਬ ਮੋਹਿ ਨੀਦ ਸੁਹਾਵੈ ॥

    现在我睡得很好

  18. ਸਭ ਮੇਰੀ ਤਿਖਾ ਬੁਝਾਨੀ ॥

    这样,我所有的口渴都被熄灭了,

  19. ਅਬ ਮੈ ਸਹਜਿ ਸਮਾਨੀ ॥

    现在我很舒服

  20. ਮੀਠੀ ਪਿਰਹਿ ਕਹਾਨੀ ॥

    我心爱的人的故事很甜蜜,

  21. ਮੋਹਨੁ ਲਾਲਨੁ ਪਾਇਓ ਰੀ ॥ ਰਹਾਉ ਦੂਜਾ ॥੧॥੧੨੮॥

    我找到了我心爱的主。留在第二位。1.128

  22. ਬਿਲਾਵਲੁ ਮਹਲਾ ੫ ॥

    比拉夫卢•马哈拉 5

  23. ਮੋਰੀ ਅਹੰ ਜਾਇ ਦਰਸਨ ਪਾਵਤ ਹੇ ॥

    只有在看到上帝之后,我的自我才会消失

  24. ਰਾਚਹੁ ਨਾਥ ਹੀ ਸਹਾਈ ਸੰਤਨਾ ॥

    全神贯注于圣徒的助手纳特

  25. ਅਬ ਚਰਨ ਗਹੇ ॥੧॥ ਰਹਾਉ ॥

    现在我已经抓住了他们的脚。1.敬请关注

  26. ਆਹੇ ਮਨ ਅਵਰੁ ਨ ਭਾਵੈ ਚਰਨਾਵੈ ਚਰਨਾਵੈ ਉਲਝਿਓ ਅਲਿ ਮਕਰੰਦ ਕਮਲ ਜਿਉ ॥

    就像班瓦拉莲花被花汁缠住一样,我的心想被上帝的脚包裹,否则它什么都不喜欢

  27. ਅਨ ਰਸ ਨਹੀ ਚਾਹੈ ਏਕੈ ਹਰਿ ਲਾਹੈ ॥੧॥

    我的头脑渴望哈里拉莎,它不需要任何其他果汁。1

  28. ਅਨ ਤੇ ਟੂਟੀਐ ਰਿਖ ਤੇ ਛੂਟੀਐ ॥

    頭腦已經失去了與他人的聯繫,也只剩下感官

  29. ਮਨ ਹਰਿ ਰਸ ਘੂਟੀਐ ਸੰਗਿ ਸਾਧੂ ਉਲਟੀਐ ॥

    我的思绪颠倒了世界,继续在萨杜斯的陪伴下喝哈里拉萨

  30. ਅਨ ਨਾਹੀ ਨਾਹੀ ਰੇ ॥

    其他他什么都不喜欢

  31. ਨਾਨਕ ਪ੍ਰੀਤਿ ਚਰਨ ਚਰਨ ਹੇ ॥੨॥੨॥੧੨੯॥

    那纳克啊!他的爱附着在上帝的脚上。2.2.126

  32. ਰਾਗੁ ਬਿਲਾਵਲੁ ਮਹਲਾ ੯ ਦੁਪਦੇ

    拉古•比拉夫卢•马哈拉 9 杜帕德

  33. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  34. ਦੁਖ ਹਰਤਾ ਹਰਿ ਨਾਮੁ ਪਛਾਨੋ ॥

    众生啊!认出悲伤的毁灭者哈里纳姆

  35. ਅਜਾਮਲੁ ਗਨਿਕਾ ਜਿਹ ਸਿਮਰਤ ਮੁਕਤ ਭਏ ਜੀਅ ਜਾਨੋ ॥੧॥ ਰਹਾਉ ॥

    通过做西姆兰,像阿贾马尔和加尼卡这样的罪人也得到了解放,知道它在你心中的重要性。1.敬请关注

  36. ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ ਜਬ ਹੀ ਰਾਮੁ ਬਖਾਨੋ ॥

    加金德拉大象的痛苦在一瞬间消失了,当他高呼拉姆的名字时

  37. ਨਾਰਦ ਕਹਤ ਸੁਨਤ ਧ੍ਰੂਅ ਬਾਰਿਕ ਭਜਨ ਮਾਹਿ ਲਪਟਾਨੋ ॥੧॥

    听到那拉达牟尼的教诲,孩子德鲁夫也沉浸在上帝的赞美诗中。1

  38. ਅਚਲ ਅਮਰ ਨਿਰਭੈ ਪਦੁ ਪਾਇਓ ਜਗਤ ਜਾਹਿ ਹੈਰਾਨੋ ॥

    他达到了不朽、不朽、无畏的地位,震惊了全世界

  39. ਨਾਨਕ ਕਹਤ ਭਗਤ ਰਛਕ ਹਰਿ ਨਿਕਟਿ ਤਾਹਿ ਤੁਮ ਮਾਨੋ ॥੨॥੧॥

    纳纳克说上帝是奉献者的保护者,你也认为他很亲近。2.1

  40. ਬਿਲਾਵਲੁ ਮਹਲਾ ੯ ॥

    比拉夫卢•马哈拉 9

  41. ਹਰਿ ਕੇ ਨਾਮ ਬਿਨਾ ਦੁਖੁ ਪਾਵੈ ॥

    不记得上帝的名字,人是非常悲伤的

  42. ਭਗਤਿ ਬਿਨਾ ਸਹਸਾ ਨਹ ਚੂਕੈ ਗੁਰੁ ਇਹੁ ਭੇਦੁ ਬਤਾਵੈ ॥੧॥ ਰਹਾਉ ॥

    上师解释了一个区别,即没有对上帝的奉献,心灵的怀疑就不会结束。1.呆在那里

  43. ਕਹਾ ਭਇਓ ਤੀਰਥ ਬ੍ਰਤ ਕੀਏ ਰਾਮ ਸਰਨਿ ਨਹੀ ਆਵੈ ॥

    一个不来罗摩庇护所的人在朝圣和禁食时沐浴没有任何好处