Sri Guru Granth Sahib Ji

第 832

  1. ਬਿਲਾਵਲੁ ਮਹਲਾ ੧ ॥

    比拉夫卢•马哈拉 1

  2. ਮਨ ਕਾ ਕਹਿਆ ਮਨਸਾ ਕਰੈ ॥

    头脑说什么,它就会做出决议

  3. ਇਹੁ ਮਨੁ ਪੁੰਨੁ ਪਾਪੁ ਉਚਰੈ ॥

    正是这种思想在谈论罪恶和美德

  4. ਮਾਇਆ ਮਦਿ ਮਾਤੇ ਤ੍ਰਿਪਤਿ ਨ ਆਵੈ ॥

    即使玛雅喝醉了,也不满意

  5. ਤ੍ਰਿਪਤਿ ਮੁਕਤਿ ਮਨਿ ਸਾਚਾ ਭਾਵੈ ॥੧॥

    如果頭腦感覺到真理,就會有滿足和解脱。1

  6. ਤਨੁ ਧਨੁ ਕਲਤੁ ਸਭੁ ਦੇਖੁ ਅਭਿਮਾਨਾ ॥

    生物啊!你看,这身材,财富和美女都是骄傲

  7. ਬਿਨੁ ਨਾਵੈ ਕਿਛੁ ਸੰਗਿ ਨ ਜਾਨਾ ॥੧॥ ਰਹਾਉ ॥

    没有主的名,没有什么能与你同在。1.敬请关注

  8. ਕੀਚਹਿ ਰਸ ਭੋਗ ਖੁਸੀਆ ਮਨ ਕੇਰੀ ॥

    有机体为了心灵的幸福而消耗了多少汁液

  9. ਧਨੁ ਲੋਕਾਂ ਤਨੁ ਭਸਮੈ ਢੇਰੀ ॥

    但在死后,有机体的财富变成了其他人的财富,身体燃烧成一堆灰烬

  10. ਖਾਕੂ ਖਾਕੁ ਰਲੈ ਸਭੁ ਫੈਲੁ ॥

    所有这些土壤的蔓延都存在于土壤本身中

  11. ਬਿਨੁ ਸਬਦੈ ਨਹੀ ਉਤਰੈ ਮੈਲੁ ॥੨॥

    没有言语,头脑永远不会消失。2

  12. ਗੀਤ ਰਾਗ ਘਨ ਤਾਲ ਸਿ ਕੂਰੇ ॥

    许多类型的歌曲,旋律和节奏等都是错误的

  13. ਤ੍ਰਿਹੁ ਗੁਣ ਉਪਜੈ ਬਿਨਸੈ ਦੂਰੇ ॥

    三重生物出生和灭亡,他们远离敬虔的和解

  14. ਦੂਜੀ ਦੁਰਮਤਿ ਦਰਦੁ ਨ ਜਾਇ ॥

    在二元性中,人的苦难和痛苦不会消失

  15. ਛੂਟੈ ਗੁਰਮੁਖਿ ਦਾਰੂ ਗੁਣ ਗਾਇ ॥੩॥

    上师的嘴被赞美上帝的药释放出来。3

  16. ਧੋਤੀ ਊਜਲ ਤਿਲਕੁ ਗਲਿ ਮਾਲਾ ॥

    戴亮禾的人,在额头上戴上蒂拉克,在脖子上戴花环,

  17. ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ ॥

    如果他心中有愤怒,那就明白他在剧院里读对话

  18. ਨਾਮੁ ਵਿਸਾਰਿ ਮਾਇਆ ਮਦੁ ਪੀਆ ॥

    忘记名字并以玛雅的形式喝酒的人,

  19. ਬਿਨੁ ਗੁਰ ਭਗਤਿ ਨਾਹੀ ਸੁਖੁ ਥੀਆ ॥੪॥

    没有上师的奉献,他就得不到幸福。4

  20. ਸੂਕਰ ਸੁਆਨ ਗਰਧਭ ਮੰਜਾਰਾ ॥

    他们猪,狗,驴,猫,

  21. ਪਸੂ ਮਲੇਛ ਨੀਚ ਚੰਡਾਲਾ ॥

    动物在覆盖物和低矮的月亮的阴道中徘徊

  22. ਗੁਰ ਤੇ ਮੁਹੁ ਫੇਰੇ ਤਿਨੑ ਜੋਨਿ ਭਵਾਈਐ ॥

    如果他背离古鲁,他将在轮回中徘徊。

  23. ਬੰਧਨਿ ਬਾਧਿਆ ਆਈਐ ਜਾਈਐ ॥੫॥

    他们因被束缚而出生和死亡。5

  24. ਗੁਰ ਸੇਵਾ ਤੇ ਲਹੈ ਪਦਾਰਥੁ ॥

    只有通过服侍上师,众生才能获得名称和实质

  25. ਹਿਰਦੈ ਨਾਮੁ ਸਦਾ ਕਿਰਤਾਰਥੁ ॥

    心中有了名字,他就会永远心存感激

  26. ਸਾਚੀ ਦਰਗਹ ਪੂਛ ਨ ਹੋਇ ॥

    这样,在真理的法庭上,他的行为就不会受到审讯

  27. ਮਾਨੇ ਹੁਕਮੁ ਸੀਝੈ ਦਰਿ ਸੋਇ ॥੬॥

    顺服上帝命令的人在他的法庭上被接受。6

  28. ਸਤਿਗੁਰੁ ਮਿਲੈ ਤ ਤਿਸ ਕਉ ਜਾਣੈ ॥

    如果一个人找到萨古鲁,他就会认识主

  29. ਰਹੈ ਰਜਾਈ ਹੁਕਮੁ ਪਛਾਣੈ ॥

    住在他旨意里的人认识到他的命令,

  30. ਹੁਕਮੁ ਪਛਾਣਿ ਸਚੈ ਦਰਿ ਵਾਸੁ ॥

    他认识到他的命令,住在真理的门里,

  31. ਕਾਲ ਬਿਕਾਲ ਸਬਦਿ ਭਏ ਨਾਸੁ ॥੭॥

    生与死被言语摧毁。7

  32. ਰਹੈ ਅਤੀਤੁ ਜਾਣੈ ਸਭੁ ਤਿਸ ਕਾ ॥

    与世界分离的人从上帝那里明白一切

  33. ਤਨੁ ਮਨੁ ਅਰਪੈ ਹੈ ਇਹੁ ਜਿਸ ਕਾ ॥

    他把自己的身体和思想奉献给创造他的人

  34. ਨਾ ਓਹੁ ਆਵੈ ਨਾ ਓਹੁ ਜਾਇ ॥

    那纳克啊!这样的人从生死轮回中解脱出来

  35. ਨਾਨਕ ਸਾਚੇ ਸਾਚਿ ਸਮਾਇ ॥੮॥੨॥

    最终的真理被吸收了。8.2

  36. ਬਿਲਾਵਲੁ ਮਹਲਾ ੩ ਅਸਟਪਦੀ ਘਰੁ ੧੦

    比拉瓦卢玛哈拉 3 阿斯塔帕迪加鲁 10

  37. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  38. ਜਗੁ ਕਊਆ ਮੁਖਿ ਚੁੰਚ ਗਿਆਨੁ ॥

    这是世界乌鸦,它用嘴的喙谈论一点知识

  39. ਅੰਤਰਿ ਲੋਭੁ ਝੂਠੁ ਅਭਿਮਾਨੁ ॥

    但里面充满了贪婪、谎言和骄傲

  40. ਬਿਨੁ ਨਾਵੈ ਪਾਜੁ ਲਹਗੁ ਨਿਦਾਨਿ ॥੧॥

    没有名字,它的虚伪终究会显露出来。1

  41. ਸਤਿਗੁਰ ਸੇਵਿ ਨਾਮੁ ਵਸੈ ਮਨਿ ਚੀਤਿ ॥

    通过服侍萨古鲁,上帝的名字出现在思想和思想中

  42. ਗੁਰੁ ਭੇਟੇ ਹਰਿ ਨਾਮੁ ਚੇਤਾਵੈ ਬਿਨੁ ਨਾਵੈ ਹੋਰ ਝੂਠੁ ਪਰੀਤਿ ॥੧॥ ਰਹਾਉ ॥

    找到上师的人让他想起了哈里这个名字。所有其他没有名字的爱都是虚假的。1.敬请关注

  43. ਗੁਰਿ ਕਹਿਆ ਸਾ ਕਾਰ ਕਮਾਵਹੁ ॥

    按照上师的指示工作

  44. ਸਬਦੁ ਚੀਨਿੑ ਸਹਜ ਘਰਿ ਆਵਹੁ ॥

    沉思沙巴德之圣言,你将来到天赐幸福的家园。

  45. ਸਾਚੈ ਨਾਇ ਵਡਾਈ ਪਾਵਹੁ ॥੨॥

    以真理的名获得荣耀。2

  46. ਆਪਿ ਨ ਬੂਝੈ ਲੋਕ ਬੁਝਾਵੈ ॥

    一个自己什么都不懂,但继续向人们解释的人,

  47. ਮਨ ਕਾ ਅੰਧਾ ਅੰਧੁ ਕਮਾਵੈ ॥

    他对头脑视而不见,做盲目的事情

  48. ਦਰੁ ਘਰੁ ਮਹਲੁ ਠਉਰੁ ਕੈਸੇ ਪਾਵੈ ॥੩॥

    那么这样的人怎么能在神的院子里占有一席之地呢?3

  49. ਹਰਿ ਜੀਉ ਸੇਵੀਐ ਅੰਤਰਜਾਮੀ ॥

    一个人应该崇拜内在的至高灵魂,

  50. ਘਟ ਘਟ ਅੰਤਰਿ ਜਿਸ ਕੀ ਜੋਤਿ ਸਮਾਨੀ ॥

    谁的光正在沉入山谷

  51. ਤਿਸੁ ਨਾਲਿ ਕਿਆ ਚਲੈ ਪਹਨਾਮੀ ॥੪॥

    没有什么可以隐瞒的。4