Sri Guru Granth Sahib Ji

第 833

  1. ਸਾਚਾ ਨਾਮੁ ਸਾਚੈ ਸਬਦਿ ਜਾਨੈ ॥

    真理这个名字是由真话知道的

  2. ਆਪੈ ਆਪੁ ਮਿਲੈ ਚੂਕੈ ਅਭਿਮਾਨੈ ॥

    然后他自己将这个生物与他混合在一起,这消除了所有的骄傲

  3. ਗੁਰਮੁਖਿ ਨਾਮੁ ਸਦਾ ਸਦਾ ਵਖਾਨੈ ॥੫॥

    古鲁穆克总是吟唱上帝的名字。5

  4. ਸਤਿਗੁਰਿ ਸੇਵਿਐ ਦੂਜੀ ਦੁਰਮਤਿ ਜਾਈ ॥

    通过服侍萨古鲁,一个人的二元性和痛苦被消除了

  5. ਅਉਗਣ ਕਾਟਿ ਪਾਪਾ ਮਤਿ ਖਾਈ ॥

    他所有的恶习都被切断了,罪恶的智慧被摧毁了

  6. ਕੰਚਨ ਕਾਇਆ ਜੋਤੀ ਜੋਤਿ ਸਮਾਈ ॥੬॥

    然后身体变得纯净,自我之光与至高无上的光融合在一起。6

  7. ਸਤਿਗੁਰਿ ਮਿਲਿਐ ਵਡੀ ਵਡਿਆਈ ॥

    找到萨古鲁的人会得到很大的名声

  8. ਦੁਖੁ ਕਾਟੈ ਹਿਰਦੈ ਨਾਮੁ ਵਸਾਈ ॥

    萨古鲁消除了他的悲伤,并在他的心中灌输了一个名字

  9. ਨਾਮਿ ਰਤੇ ਸਦਾ ਸੁਖੁ ਪਾਈ ॥੭॥

    通过以上帝的名义被吸收,有机体总是得到幸福。7

  10. ਗੁਰਮਤਿ ਮਾਨਿਆ ਕਰਣੀ ਸਾਰੁ ॥

    通过遵循上师的教导,生活和行为变得更好,

  11. ਗੁਰਮਤਿ ਮਾਨਿਆ ਮੋਖ ਦੁਆਰੁ ॥

    只有遵循上师的教诲才能找到救赎之门

  12. ਨਾਨਕ ਗੁਰਮਤਿ ਮਾਨਿਆ ਪਰਵਾਰੈ ਸਾਧਾਰੁ ॥੮॥੧॥੩॥

    那纳克啊!通过遵循上师的教诲,整个家庭也得到了福利。8.1.3

  13. ਬਿਲਾਵਲੁ ਮਹਲਾ ੪ ਅਸਟਪਦੀਆ ਘਰੁ ੧੧

    比拉瓦卢玛哈拉 4 阿斯塔帕迪亚加鲁 11

  14. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  15. ਆਪੈ ਆਪੁ ਖਾਇ ਹਉ ਮੇਟੈ ਅਨਦਿਨੁ ਹਰਿ ਰਸ ਗੀਤ ਗਵਈਆ ॥

    移除自我,抹去自我的人,日夜不停地唱Hari-Naam Rasa的歌

  16. ਗੁਰਮੁਖਿ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤਿ ਮਿਲਈਆ ॥੧॥

    通过成为gurumukh而快乐的灵魂,他的身体变得像Kanchan一样纯净,因此他的光无所畏惧地融合成paramajyoti。1

  17. ਮੈ ਹਰਿ ਹਰਿ ਨਾਮੁ ਅਧਾਰੁ ਰਮਈਆ ॥

    神的名是我生命的基础

  18. ਖਿਨੁ ਪਲੁ ਰਹਿ ਨ ਸਕਉ ਬਿਨੁ ਨਾਵੈ ਗੁਰਮੁਖਿ ਹਰਿ ਹਰਿ ਪਾਠ ਪੜਈਆ ॥੧॥ ਰਹਾਉ ॥

    我不能没有名字,哪怕是片刻,上师用他的嘴教了我“Hari-Smaran”的教训。1.敬请关注

  19. ਏਕੁ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ ਤਸਕਰ ਪੰਚ ਚੋਰ ਲਗਈਆ ॥

    这个人体是一个有十扇门的房子,五个小偷以工作的形式闯入,愤怒,执着,贪婪和自我

  20. ਧਰਮੁ ਅਰਥੁ ਸਭੁ ਹਿਰਿ ਲੇ ਜਾਵਹਿ ਮਨਮੁਖ ਅੰਧੁਲੇ ਖਬਰਿ ਨ ਪਈਆ ॥੨॥

    他们从这所房子里偷走了所有的宗教和意义的钱,但这个盲目的生物不知道这件事。2

  21. ਕੰਚਨ ਕੋਟੁ ਬਹੁ ਮਾਣਕਿ ਭਰਿਆ ਜਾਗੇ ਗਿਆਨ ਤਤਿ ਲਿਵ ਲਈਆ ॥

    这个身体是一座黄金堡垒,充满了真理、满足、怜悯、宗教形式的许多宝石。这座堡垒的保护者将感官保持在至高无上的存在中

  22. ਤਸਕਰ ਹੇਰੂ ਆਇ ਲੁਕਾਨੇ ਗੁਰ ਕੈ ਸਬਦਿ ਪਕੜਿ ਬੰਧਿ ਪਈਆ ॥੩॥

    卡马迪走私者躲藏在这座堡垒里,但感官已经抓住了大师的话,并俘虏了他们。3

  23. ਹਰਿ ਹਰਿ ਨਾਮੁ ਪੋਤੁ ਬੋਹਿਥਾ ਖੇਵਟੁ ਸਬਦੁ ਗੁਰੁ ਪਾਰਿ ਲੰਘਈਆ ॥

    哈里的名字是船,上师的话是穿越巴夫萨加尔的马拉

  24. ਜਮੁ ਜਾਗਾਤੀ ਨੇੜਿ ਨ ਆਵੈ ਨਾ ਕੋ ਤਸਕਰੁ ਚੋਰੁ ਲਗਈਆ ॥੪॥

    现在走私者Yamraj不靠近,卡马迪走私者和小偷也不能闯入堡垒。4

  25. ਹਰਿ ਗੁਣ ਗਾਵੈ ਸਦਾ ਦਿਨੁ ਰਾਤੀ ਮੈ ਹਰਿ ਜਸੁ ਕਹਤੇ ਅੰਤੁ ਨ ਲਹੀਆ ॥

    我的头脑总是日夜歌颂哈里,我无法通过实现哈里亚什来实现他的目的

  26. ਗੁਰਮੁਖਿ ਮਨੂਆ ਇਕਤੁ ਘਰਿ ਆਵੈ ਮਿਲਉ ਗੋੁਪਾਲ ਨੀਸਾਨੁ ਬਜਈਆ ॥੫॥

    通过上师,我的心已经进入了自我形式,现在我将通过以无限话语的形式打鼓来遇见上帝。5

  27. ਨੈਨੀ ਦੇਖਿ ਦਰਸੁ ਮਨੁ ਤ੍ਰਿਪਤੈ ਸ੍ਰਵਨ ਬਾਣੀ ਗੁਰ ਸਬਦੁ ਸੁਣਈਆ ॥

    用眼睛看完之后,心就满足了,我用耳朵不停地听上师的声音和上师的话

  28. ਸੁਨਿ ਸੁਨਿ ਆਤਮ ਦੇਵ ਹੈ ਭੀਨੇ ਰਸਿ ਰਸਿ ਰਾਮ ਗੋਪਾਲ ਰਵਈਆ ॥੬॥

    听到上师的话,我的灵魂仍然浸泡在哈里拉萨中,并一直记得拉姆。6

  29. ਤ੍ਰੈ ਗੁਣ ਮਾਇਆ ਮੋਹਿ ਵਿਆਪੇ ਤੁਰੀਆ ਗੁਣੁ ਹੈ ਗੁਰਮੁਖਿ ਲਹੀਆ ॥

    在Rajoguna,Tamoguna,Satoguna这三种品质中,有机体仍然被困在玛雅中。但古鲁穆克已经达到了图里亚斯的状态

  30. ਏਕ ਦ੍ਰਿਸਟਿ ਸਭ ਸਮ ਕਰਿ ਜਾਣੈ ਨਦਰੀ ਆਵੈ ਸਭੁ ਬ੍ਰਹਮੁ ਪਸਰਈਆ ॥੭॥

    他从一个角度看待和了解所有众生,他看到婆罗门在所有生物中的传播。7

  31. ਰਾਮ ਨਾਮੁ ਹੈ ਜੋਤਿ ਸਬਾਈ ਗੁਰਮੁਖਿ ਆਪੇ ਅਲਖੁ ਲਖਈਆ ॥

    拉姆之名的光芒正在所有众生身上点燃,看不见的主本人也看到了古鲁穆克

  32. ਨਾਨਕ ਦੀਨ ਦਇਆਲ ਭਏ ਹੈ ਭਗਤਿ ਭਾਇ ਹਰਿ ਨਾਮਿ ਸਮਈਆ ॥੮॥੧॥੪॥

    那纳克啊!上帝对我很仁慈,我以虔诚与哈里纳姆融合在一起。8.1.4

  33. ਬਿਲਾਵਲੁ ਮਹਲਾ ੪ ॥

    比拉夫卢•马哈拉 4

  34. ਹਰਿ ਹਰਿ ਨਾਮੁ ਸੀਤਲ ਜਲੁ ਧਿਆਵਹੁ ਹਰਿ ਚੰਦਨ ਵਾਸੁ ਸੁਗੰਧ ਗੰਧਈਆ ॥

    上帝的名字就像冷水,想想看,上帝的名字就像檀香的美丽芬芳,使身体芬芳