Sri Guru Granth Sahib Ji

第 834

  1. ਮਿਲਿ ਸਤਸੰਗਤਿ ਪਰਮ ਪਦੁ ਪਾਇਆ ਮੈ ਹਿਰਡ ਪਲਾਸ ਸੰਗਿ ਹਰਿ ਬੁਹੀਆ ॥੧॥

    我和圣徒一起获得了最高的地位。就像蓖麻和达克的树通过结合檀香而变成檀香一样,我也因遇到哈里而变得芬芳。1

  2. ਜਪਿ ਜਗੰਨਾਥ ਜਗਦੀਸ ਗੁਸਈਆ ॥

    圣歌贾格纳特,贾格迪什,古赛,

  3. ਸਰਣਿ ਪਰੇ ਸੇਈ ਜਨ ਉਬਰੇ ਜਿਉ ਪ੍ਰਹਿਲਾਦ ਉਧਾਰਿ ਸਮਈਆ ॥੧॥ ਰਹਾਉ ॥

    那些来到他避难所的人得救的方式与奉献者普拉拉得救的方式相同。1.呆在那里

  4. ਭਾਰ ਅਠਾਰਹ ਮਹਿ ਚੰਦਨੁ ਊਤਮ ਚੰਦਨ ਨਿਕਟਿ ਸਭ ਚੰਦਨੁ ਹੁਈਆ ॥

    檀香是所有植被中最好的,因为檀香附近的每棵树都变成了檀香

  5. ਸਾਕਤ ਕੂੜੇ ਊਭ ਸੁਕ ਹੂਏ ਮਨਿ ਅਭਿਮਾਨੁ ਵਿਛੁੜਿ ਦੂਰਿ ਗਈਆ ॥੨॥

    难以捉摸是如此虚假,以至于它们就像干燥的立树,没有檀香(吉祥品质)的作用。他们的心中充满了骄傲,因此他们与上帝分离,分离。2

  6. ਹਰਿ ਗਤਿ ਮਿਤਿ ਕਰਤਾ ਆਪੇ ਜਾਣੈ ਸਭ ਬਿਧਿ ਹਰਿ ਹਰਿ ਆਪਿ ਬਨਈਆ ॥

    上帝,实干家,知道他自己的速度和扩张。他自己制定了所有创造世界的法则,也就是规则和条例

  7. ਜਿਸੁ ਸਤਿਗੁਰੁ ਭੇਟੇ ਸੁ ਕੰਚਨੁ ਹੋਵੈ ਜੋ ਧੁਰਿ ਲਿਖਿਆ ਸੁ ਮਿਟੈ ਨ ਮਿਟਈਆ ॥੩॥

    找到萨古鲁的人变得有德行。从一开始就写在命运中的东西是无法抹去的。3

  8. ਰਤਨ ਪਦਾਰਥ ਗੁਰਮਤਿ ਪਾਵੈ ਸਾਗਰ ਭਗਤਿ ਭੰਡਾਰ ਖੁਲੑਈਆ ॥

    珍宝的宝藏在古鲁教义的海洋中被发现。虔诚崇拜的宝藏向我敞开。

  9. ਗੁਰ ਚਰਣੀ ਇਕ ਸਰਧਾ ਉਪਜੀ ਮੈ ਹਰਿ ਗੁਣ ਕਹਤੇ ਤ੍ਰਿਪਤਿ ਨ ਭਈਆ ॥੪॥

    通过在上师的脚下冥想,在我的脑海中产生了奉献精神,我在赞美哈里时并不满足。4

  10. ਪਰਮ ਬੈਰਾਗੁ ਨਿਤ ਨਿਤ ਹਰਿ ਧਿਆਏ ਮੈ ਹਰਿ ਗੁਣ ਕਹਤੇ ਭਾਵਨੀ ਕਹੀਆ ॥

    通过定期冥想哈里,心中出现了极大的幻灭,并通过赞美哈里来表达他的忠诚

  11. ਬਾਰ ਬਾਰ ਖਿਨੁ ਖਿਨੁ ਪਲੁ ਕਹੀਐ ਹਰਿ ਪਾਰੁ ਨ ਪਾਵੈ ਪਰੈ ਪਰਈਆ ॥੫॥

    即使哈里一次又一次地被赞美,一时每刻,他的结局也找不到,因为哈里是巨大的。5

  12. ਸਾਸਤ ਬੇਦ ਪੁਰਾਣ ਪੁਕਾਰਹਿ ਧਰਮੁ ਕਰਹੁ ਖਟੁ ਕਰਮ ਦ੍ਰਿੜਈਆ ॥

    吠陀经、夏斯特拉和普拉纳斯教导所有众生修持佛法并加强释迦羹本身

  13. ਮਨਮੁਖ ਪਾਖੰਡਿ ਭਰਮਿ ਵਿਗੂਤੇ ਲੋਭ ਲਹਰਿ ਨਾਵ ਭਾਰਿ ਬੁਡਈਆ ॥੬॥

    自愿生物继续感到沮丧和困惑。由于罪恶的重压,他们的生命被淹没在贪婪的浪潮中。6

  14. ਨਾਮੁ ਜਪਹੁ ਨਾਮੇ ਗਤਿ ਪਾਵਹੁ ਸਿਮ੍ਰਿਤਿ ਸਾਸਤ੍ਰ ਨਾਮੁ ਦ੍ਰਿੜਈਆ ॥

    记忆和经文加强了这个名字,所以念诵上帝的名字,并通过念诵这个名字来获得速度

  15. ਹਉਮੈ ਜਾਇ ਤ ਨਿਰਮਲੁ ਹੋਵੈ ਗੁਰਮੁਖਿ ਪਰਚੈ ਪਰਮ ਪਦੁ ਪਈਆ ॥੭॥

    如果驕傲消失了,頭腦就會變得純潔。一个沉迷于上师亲近的人获得救赎。7

  16. ਇਹੁ ਜਗੁ ਵਰਨੁ ਰੂਪੁ ਸਭੁ ਤੇਰਾ ਜਿਤੁ ਲਾਵਹਿ ਸੇ ਕਰਮ ਕਮਈਆ ॥

    哦,我的上帝!这个世界是你的外表,随心所欲,生物做同样的事情

  17. ਨਾਨਕ ਜੰਤ ਵਜਾਏ ਵਾਜਹਿ ਜਿਤੁ ਭਾਵੈ ਤਿਤੁ ਰਾਹਿ ਚਲਈਆ ॥੮॥੨॥੫॥

    那纳克说:“上帝啊!这些生物是你的声音,它们随心所欲地响起。让我们走在你认为合适的路上。8.2.5

  18. ਬਿਲਾਵਲੁ ਮਹਲਾ ੪ ॥

    比拉夫卢•马哈拉 4

  19. ਗੁਰਮੁਖਿ ਅਗਮ ਅਗੋਚਰੁ ਧਿਆਇਆ ਹਉ ਬਲਿ ਬਲਿ ਸਤਿਗੁਰ ਸਤਿ ਪੁਰਖਈਆ ॥

    我在上师面前默想了看不见的、看不见的上帝,所以我在萨蒂亚普鲁什•萨古鲁(Satyapurush Satguru)上去了巴利哈里

  20. ਰਾਮ ਨਾਮੁ ਮੇਰੈ ਪ੍ਰਾਣਿ ਵਸਾਏ ਸਤਿਗੁਰ ਪਰਸਿ ਹਰਿ ਨਾਮਿ ਸਮਈਆ ॥੧॥

    上师在我的灵魂中灌输了拉姆的名字,我触摸了萨古鲁的脚,并与哈里纳姆融合。1

  21. ਜਨ ਕੀ ਟੇਕ ਹਰਿ ਨਾਮੁ ਟਿਕਈਆ ॥

    上师让哈里纳姆成为仆人的避难所

  22. ਸਤਿਗੁਰ ਕੀ ਧਰ ਲਾਗਾ ਜਾਵਾ ਗੁਰ ਕਿਰਪਾ ਤੇ ਹਰਿ ਦਰੁ ਲਹੀਆ ॥੧॥ ਰਹਾਉ ॥

    我在萨古鲁的帮助下踏上了这条路,并在上师的恩典下找到了哈里的门。1.敬请关注

  23. ਇਹੁ ਸਰੀਰੁ ਕਰਮ ਕੀ ਧਰਤੀ ਗੁਰਮੁਖਿ ਮਥਿ ਮਥਿ ਤਤੁ ਕਢਈਆ ॥

    这个身体就是业力,就像黄油被拿出来生产牛奶一样,古鲁穆克也通过搅出身体来去除名字的元素

  24. ਲਾਲੁ ਜਵੇਹਰ ਨਾਮੁ ਪ੍ਰਗਾਸਿਆ ਭਾਂਡੈ ਭਾਉ ਪਵੈ ਤਿਤੁ ਅਈਆ ॥੨॥

    这个名字的宝石,贾瓦哈尔,在他心中的容器中被照亮,上帝的爱就住在里面。2

  25. ਦਾਸਨਿ ਦਾਸ ਦਾਸ ਹੋਇ ਰਹੀਐ ਜੋ ਜਨ ਰਾਮ ਭਗਤ ਨਿਜ ਭਈਆ ॥

    那些成为罗摩信徒的人,我们应该继续成为他仆人的奴隶

  26. ਮਨੁ ਬੁਧਿ ਅਰਪਿ ਧਰਉ ਗੁਰ ਆਗੈ ਗੁਰ ਪਰਸਾਦੀ ਮੈ ਅਕਥੁ ਕਥਈਆ ॥੩॥

    我将把我所有的思想和智慧奉献给上师,靠着上师的恩典,我说了不可言说的上帝。3

  27. ਮਨਮੁਖ ਮਾਇਆ ਮੋਹਿ ਵਿਆਪੇ ਇਹੁ ਮਨੁ ਤ੍ਰਿਸਨਾ ਜਲਤ ਤਿਖਈਆ ॥

    这个以心灵为导向的生物被困在玛雅的诱惑中,因此他干渴的心灵继续在干渴中燃烧

  28. ਗੁਰਮਤਿ ਨਾਮੁ ਅੰਮ੍ਰਿਤ ਜਲੁ ਪਾਇਆ ਅਗਨਿ ਬੁਝੀ ਗੁਰ ਸਬਦਿ ਬੁਝਈਆ ॥੪॥

    通过上师的教导,获得了纳玛姆利特形式的水,上师这个词已经解渴了。4

  29. ਇਹੁ ਮਨੁ ਨਾਚੈ ਸਤਿਗੁਰ ਆਗੈ ਅਨਹਦ ਸਬਦ ਧੁਨਿ ਤੂਰ ਵਜਈਆ ॥

    这个心在萨古鲁面前跳舞,安哈德这个词的声音继续在脑海中响起