Sri Guru Granth Sahib Ji

第 835

  1. ਹਰਿ ਹਰਿ ਉਸਤਤਿ ਕਰੈ ਦਿਨੁ ਰਾਤੀ ਰਖਿ ਰਖਿ ਚਰਣ ਹਰਿ ਤਾਲ ਪੂਰਈਆ ॥੫॥

    我一直在赞美哈里,把哈里的脚放在我的脑海里,让我的脚跟上节奏。5

  2. ਹਰਿ ਕੈ ਰੰਗਿ ਰਤਾ ਮਨੁ ਗਾਵੈ ਰਸਿ ਰਸਾਲ ਰਸਿ ਸਬਦੁ ਰਵਈਆ ॥

    这个头脑沉浸在哈里的颜色中,赞美他并吟唱“拉萨斯的拉萨”这个词

  3. ਨਿਜ ਘਰਿ ਧਾਰ ਚੁਐ ਅਤਿ ਨਿਰਮਲ ਜਿਨਿ ਪੀਆ ਤਿਨ ਹੀ ਸੁਖੁ ਲਹੀਆ ॥੬॥

    一股纯净的花蜜在良心中流淌。谁吃了这种花蜜,谁就获得了幸福。6

  4. ਮਨਹਠਿ ਕਰਮ ਕਰੈ ਅਭਿਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ ॥

    一个傲慢的人以顽固的心行事,但他的行为就像一个孩子盖了一座沙子的房,

  5. ਆਵੈ ਲਹਰਿ ਸਮੁੰਦ ਸਾਗਰ ਕੀ ਖਿਨ ਮਹਿ ਭਿੰਨ ਭਿੰਨ ਢਹਿ ਪਈਆ ॥੭॥

    当海浪来临时,它会在瞬间分崩离析。7

  6. ਹਰਿ ਸਰੁ ਸਾਗਰੁ ਹਰਿ ਹੈ ਆਪੇ ਇਹੁ ਜਗੁ ਹੈ ਸਭੁ ਖੇਲੁ ਖੇਲਈਆ ॥

    哈里是湖泊和海洋,他自己创造了这个世俗的游戏

  7. ਜਿਉ ਜਲ ਤਰੰਗ ਜਲੁ ਜਲਹਿ ਸਮਾਵਹਿ ਨਾਨਕ ਆਪੇ ਆਪਿ ਰਮਈਆ ॥੮॥੩॥੬॥

    那纳克啊!正如水的波浪是水,混合在水中一样,上帝也被所有人吸收。8.3.6

  8. ਬਿਲਾਵਲੁ ਮਹਲਾ ੪ ॥

    比拉夫卢•马哈拉 4

  9. ਸਤਿਗੁਰੁ ਪਰਚੈ ਮਨਿ ਮੁੰਦ੍ਰਾ ਪਾਈ ਗੁਰ ਕਾ ਸਬਦੁ ਤਨਿ ਭਸਮ ਦ੍ਰਿੜਈਆ ॥

    为了让萨古鲁开心,他在心中穿上了知识的姿势,把上师的话以灰烬的形式放在身体里

  10. ਅਮਰ ਪਿੰਡ ਭਏ ਸਾਧੂ ਸੰਗਿ ਜਨਮ ਮਰਣ ਦੋਊ ਮਿਟਿ ਗਈਆ ॥੧॥

    生活在僧侣的陪伴下,出生和死亡都消失了,这具身体变得不朽。1

  11. ਮੇਰੇ ਮਨ ਸਾਧਸੰਗਤਿ ਮਿਲਿ ਰਹੀਆ ॥

    天呐!一个人应该永远在圣徒的陪伴下生活在一起

  12. ਕ੍ਰਿਪਾ ਕਰਹੁ ਮਧਸੂਦਨ ਮਾਧਉ ਮੈ ਖਿਨੁ ਖਿਨੁ ਸਾਧੂ ਚਰਣ ਪਖਈਆ ॥੧॥ ਰਹਾਉ ॥

    马杜苏丹啊,马杜多啊!请做这样的事情,我每时每刻都在为和尚洗脚。1.呆在那里

  13. ਤਜੈ ਗਿਰਸਤੁ ਭਇਆ ਬਨ ਵਾਸੀ ਇਕੁ ਖਿਨੁ ਮਨੂਆ ਟਿਕੈ ਨ ਟਿਕਈਆ ॥

    一个通过触摸房主而成为森林居民的人,他的思想甚至一刻也持续不了

  14. ਧਾਵਤੁ ਧਾਇ ਤਦੇ ਘਰਿ ਆਵੈ ਹਰਿ ਹਰਿ ਸਾਧੂ ਸਰਣਿ ਪਵਈਆ ॥੨॥

    当他来到僧侣的皈依所时,他的游荡思想休息了。2

  15. ਧੀਆ ਪੂਤ ਛੋਡਿ ਸੰਨਿਆਸੀ ਆਸਾ ਆਸ ਮਨਿ ਬਹੁਤੁ ਕਰਈਆ ॥

    离开儿女,成为三亚西的人,心中浮现出许多希望

  16. ਆਸਾ ਆਸ ਕਰੈ ਨਹੀ ਬੂਝੈ ਗੁਰ ਕੈ ਸਬਦਿ ਨਿਰਾਸ ਸੁਖੁ ਲਹੀਆ ॥੩॥

    他不明白这样一个事实,即只有通过上师的话语才能获得没有希望的幸福。3

  17. ਉਪਜੀ ਤਰਕ ਦਿਗੰਬਰੁ ਹੋਆ ਮਨੁ ਦਹ ਦਿਸ ਚਲਿ ਚਲਿ ਗਵਨੁ ਕਰਈਆ ॥

    娜迦变成了僧侣,但他的思绪一直在十个方向上徘徊

  18. ਪ੍ਰਭਵਨੁ ਕਰੈ ਬੂਝੈ ਨਹੀ ਤ੍ਰਿਸਨਾ ਮਿਲਿ ਸੰਗਿ ਸਾਧ ਦਇਆ ਘਰੁ ਲਹੀਆ ॥੪॥

    他在地球上徘徊,但他的三叉戟并没有消失。但是和尚的同伴一起,他得到了一个怜悯之家。4

  19. ਆਸਣ ਸਿਧ ਸਿਖਹਿ ਬਹੁਤੇਰੇ ਮਨਿ ਮਾਗਹਿ ਰਿਧਿ ਸਿਧਿ ਚੇਟਕ ਚੇਟਕਈਆ ॥

    一个人试图通过做体式来学习悉地,并不断想要在他的脑海中拥有神奇的力量

  20. ਤ੍ਰਿਪਤਿ ਸੰਤੋਖੁ ਮਨਿ ਸਾਂਤਿ ਨ ਆਵੈ ਮਿਲਿ ਸਾਧੂ ਤ੍ਰਿਪਤਿ ਹਰਿ ਨਾਮਿ ਸਿਧਿ ਪਈਆ ॥੫॥

    这不满足他,他也不满意,也不得到内心的平静。但是通过遇见和尚,他对哈里的名字感到满意,并获得了所有的悉地。5

  21. ਅੰਡਜ ਜੇਰਜ ਸੇਤਜ ਉਤਭੁਜ ਸਭਿ ਵਰਨ ਰੂਪ ਜੀਅ ਜੰਤ ਉਪਈਆ ॥

    各種動物——蛋、jeraj、svedaja、udbhij——都是上帝創造的

  22. ਸਾਧੂ ਸਰਣਿ ਪਰੈ ਸੋ ਉਬਰੈ ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਚੰਡਾਲੁ ਚੰਡਈਆ ॥੬॥

    無論是刹帝利、婆羅門、首陀羅、吠舍還是昌達爾,來到僧侶庇護所,他都得救了。6

  23. ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ॥

    纳姆德夫、贾亚德夫、卡比尔、特里洛坎、低种姓查马尔•拉维达斯,曾任查马尔,

  24. ਜੋ ਜੋ ਮਿਲੈ ਸਾਧੂ ਜਨ ਸੰਗਤਿ ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ ॥੭॥

    Dhanna Jat和Sai Nai在圣人和大师的陪伴下被发现,他们得到了祝福,并找到了一位仁慈的上帝。7

  25. ਸੰਤ ਜਨਾ ਕੀ ਹਰਿ ਪੈਜ ਰਖਾਈ ਭਗਤਿ ਵਛਲੁ ਅੰਗੀਕਾਰੁ ਕਰਈਆ ॥

    巴克塔瓦萨尔•哈里一直保持着圣徒的耻辱,并一直支持他的奉献者

  26. ਨਾਨਕ ਸਰਣਿ ਪਰੇ ਜਗਜੀਵਨ ਹਰਿ ਹਰਿ ਕਿਰਪਾ ਧਾਰਿ ਰਖਈਆ ॥੮॥੪॥੭॥

    那纳克啊!无论谁来到上帝在世界生活中的避难所,他都仁慈地保护了它。8.4.7

  27. ਬਿਲਾਵਲੁ ਮਹਲਾ ੪ ॥

    比拉夫卢•马哈拉 4

  28. ਅੰਤਰਿ ਪਿਆਸ ਉਠੀ ਪ੍ਰਭ ਕੇਰੀ ਸੁਣਿ ਗੁਰ ਬਚਨ ਮਨਿ ਤੀਰ ਲਗਈਆ ॥

    听到上师的话,脑海中出现了一支箭,心中产生了强烈的神合念