Sri Guru Granth Sahib Ji

第 839

  1. ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥

    谁看到他,谁给他看,我就牺牲给他

  2. ਗੁਰ ਪਰਸਾਦਿ ਪਰਮ ਪਦੁ ਪਾਈ ॥੧॥

    救赎只能通过上师的恩典获得。1

  3. ਕਿਆ ਜਪੁ ਜਾਪਉ ਬਿਨੁ ਜਗਦੀਸੈ ॥

    没有贾格迪什,我还能唱什么

  4. ਗੁਰ ਕੈ ਸਬਦਿ ਮਹਲੁ ਘਰੁ ਦੀਸੈ ॥੧॥ ਰਹਾਉ ॥

    真正的家只有通过上师的话才能看到。1.敬请关注

  5. ਦੂਜੈ ਭਾਇ ਲਗੇ ਪਛੁਤਾਣੇ ॥

    那些搞二元对立的人,最终会后悔

  6. ਜਮ ਦਰਿ ਬਾਧੇ ਆਵਣ ਜਾਣੇ ॥

    他们被雅玛的束缚所束缚,他们的运动还在继续

  7. ਕਿਆ ਲੈ ਆਵਹਿ ਕਿਆ ਲੇ ਜਾਹਿ ॥

    他们给世界带来了什么,他们带来了什么

  8. ਸਿਰਿ ਜਮਕਾਲੁ ਸਿ ਚੋਟਾ ਖਾਹਿ ॥

    雅玛一直站在他的头上,继续被雅玛伤害

  9. ਬਿਨੁ ਗੁਰ ਸਬਦ ਨ ਛੂਟਸਿ ਕੋਇ ॥

    没有人可以离开没有文字大师和

  10. ਪਾਖੰਡਿ ਕੀਨੑੈ ਮੁਕਤਿ ਨ ਹੋਇ ॥੨॥

    通过虚伪的行为,没有人能获得解放。||2||

  11. ਆਪੇ ਸਚੁ ਕੀਆ ਕਰ ਜੋੜਿ ॥

    上帝自己通过结合玛雅元素创造了这个世界

  12. ਅੰਡਜ ਫੋੜਿ ਜੋੜਿ ਵਿਛੋੜਿ ॥

    他打破了椭圆形的球体,又把它折叠起来

  13. ਧਰਤਿ ਅਕਾਸੁ ਕੀਏ ਬੈਸਣ ਕਉ ਥਾਉ ॥

    他为众生创造了地球和天空

  14. ਰਾਤਿ ਦਿਨੰਤੁ ਕੀਏ ਭਉ ਭਾਉ ॥

    他日夜创造了恐惧和爱

  15. ਜਿਨਿ ਕੀਏ ਕਰਿ ਵੇਖਣਹਾਰਾ ॥

    创造整个世界的人就是创造者

  16. ਅਵਰੁ ਨ ਦੂਜਾ ਸਿਰਜਣਹਾਰਾ ॥੩॥

    没有其他创作者。3

  17. ਤ੍ਰਿਤੀਆ ਬ੍ਰਹਮਾ ਬਿਸਨੁ ਮਹੇਸਾ ॥

    Tritiya-梵天,毗湿奴和Shiva Shankar来到宇宙

  18. ਦੇਵੀ ਦੇਵ ਉਪਾਏ ਵੇਸਾ ॥

    上帝创造了许多神、女神和多种形式的生物

  19. ਜੋਤੀ ਜਾਤੀ ਗਣਤ ਨ ਆਵੈ ॥

    太阳、月亮和许多其他生物被创造出来,这些生物无法计数

  20. ਜਿਨਿ ਸਾਜੀ ਸੋ ਕੀਮਤਿ ਪਾਵੈ ॥

    创造这个创造物的人可以珍惜它

  21. ਕੀਮਤਿ ਪਾਇ ਰਹਿਆ ਭਰਪੂਰਿ ॥

    他充满了一切

  22. ਕਿਸੁ ਨੇੜੈ ਕਿਸੁ ਆਖਾ ਦੂਰਿ ॥੪॥

    那么我应该呼唤谁亲近上帝,我应该呼唤谁远离他呢?4

  23. ਚਉਥਿ ਉਪਾਏ ਚਾਰੇ ਬੇਦਾ ॥

    Chaturthi - 他创造了四部吠陀经 - 梨俱吠陀,萨玛维达,亚朱尔吠陀和阿塔瓦吠陀,

  24. ਖਾਣੀ ਚਾਰੇ ਬਾਣੀ ਭੇਦਾ ॥

    产生了四个来源,不同的方言

  25. ਅਸਟ ਦਸਾ ਖਟੁ ਤੀਨਿ ਉਪਾਏ ॥

    他创作了十八部普拉纳,六部经文和三种品质

  26. ਸੋ ਬੂਝੈ ਜਿਸੁ ਆਪਿ ਬੁਝਾਏ ॥

    这个事实由他自己理解,他自己提供知识

  27. ਤੀਨਿ ਸਮਾਵੈ ਚਉਥੈ ਵਾਸਾ ॥

    它破坏了三种品质,并处于一种混乱状态

  28. ਪ੍ਰਣਵਤਿ ਨਾਨਕ ਹਮ ਤਾ ਕੇ ਦਾਸਾ ॥੫॥

    那纳克祈祷我们是他的仆人。5

  29. ਪੰਚਮੀ ਪੰਚ ਭੂਤ ਬੇਤਾਲਾ ॥

    潘查米 - 五个鬼魂创造的生物不安分

  30. ਆਪਿ ਅਗੋਚਰੁ ਪੁਰਖੁ ਨਿਰਾਲਾ ॥

    神本身是看不见的,是独一无二的

  31. ਇਕਿ ਭ੍ਰਮਿ ਭੂਖੇ ਮੋਹ ਪਿਆਸੇ ॥

    有些生物被困在混乱中,对玛雅又饿又渴

  32. ਇਕਿ ਰਸੁ ਚਾਖਿ ਸਬਦਿ ਤ੍ਰਿਪਤਾਸੇ ॥

    一些生物通过品尝哈里拉萨而变得饱足

  33. ਇਕਿ ਰੰਗਿ ਰਾਤੇ ਇਕਿ ਮਰਿ ਧੂਰਿ ॥

    有些人被上帝的颜色所吸收,有些人已经死亡并变成粘土

  34. ਇਕਿ ਦਰਿ ਘਰਿ ਸਾਚੈ ਦੇਖਿ ਹਦੂਰਿ ॥੬॥

    有人到达真家的门口,看见神。6

  35. ਝੂਠੇ ਕਉ ਨਾਹੀ ਪਤਿ ਨਾਉ ॥

    骗子没有尊重

  36. ਕਬਹੁ ਨ ਸੂਚਾ ਕਾਲਾ ਕਾਉ ॥

    吃斑点的黑乌鸦永远不可能是纯洁的

  37. ਪਿੰਜਰਿ ਪੰਖੀ ਬੰਧਿਆ ਕੋਇ ॥

    如果一只鸟被锁在笼子里,它会

  38. ਛੇਰੀਂ ਭਰਮੈ ਮੁਕਤਿ ਨ ਹੋਇ ॥

    在笼子里徘徊

  39. ਤਉ ਛੂਟੈ ਜਾ ਖਸਮੁ ਛਡਾਏ ॥

    但只有当他的主人离开他时,他才是自由的

  40. ਗੁਰਮਤਿ ਮੇਲੇ ਭਗਤਿ ਦ੍ਰਿੜਾਏ ॥੭॥

    在接受上师的教导后,虔诚在众生的心中变得强烈。7

  41. ਖਸਟੀ ਖਟੁ ਦਰਸਨ ਪ੍ਰਭ ਸਾਜੇ ॥

    Shashti-Paramatma创造了六种哲学,即Vesha-Yogi,Jangam,Sanyasi,佛教,耆那教和Vairagi

  42. ਅਨਹਦ ਸਬਦੁ ਨਿਰਾਲਾ ਵਾਜੇ ॥

    “anhad”这个词一直在有机体的灵魂中响起

  43. ਜੇ ਪ੍ਰਭ ਭਾਵੈ ਤਾ ਮਹਲਿ ਬੁਲਾਵੈ ॥

    如果有人喜欢上帝,他就会和他一起

  44. ਸਬਦੇ ਭੇਦੇ ਤਉ ਪਤਿ ਪਾਵੈ ॥

    如果一句话刺穿了某人,他就变成了真理之门的美化剂

  45. ਕਰਿ ਕਰਿ ਵੇਸ ਖਪਹਿ ਜਲਿ ਜਾਵਹਿ ॥

    有些人穿着长袍死于烧伤,但

  46. ਸਾਚੈ ਸਾਚੇ ਸਾਚਿ ਸਮਾਵਹਿ ॥੮॥

    一个沉迷于真理的人与终极真理融合在一起。8

  47. ਸਪਤਮੀ ਸਤੁ ਸੰਤੋਖੁ ਸਰੀਰਿ ॥

    萨普塔米 - 一个心中不断思考真理的人

  48. ਸਾਤ ਸਮੁੰਦ ਭਰੇ ਨਿਰਮਲ ਨੀਰਿ ॥

    在它的身体里,大海充满了以尼尔马尔名称形式的水

  49. ਮਜਨੁ ਸੀਲੁ ਸਚੁ ਰਿਦੈ ਵੀਚਾਰਿ ॥

    他在位于内心世界的知识圣殿中洗澡,变得冷静

  50. ਗੁਰ ਕੈ ਸਬਦਿ ਪਾਵੈ ਸਭਿ ਪਾਰਿ ॥

    根据上师的话,这个生物越过了薄伽

  51. ਮਨਿ ਸਾਚਾ ਮੁਖਿ ਸਾਚਉ ਭਾਇ ॥

    一个心中有真理的人,真理的名字仍然留在他的脸上

  52. ਸਚੁ ਨੀਸਾਣੈ ਠਾਕ ਨ ਪਾਇ ॥੯॥

    他随身携带真理的许可证,到达真理法庭没有任何障碍。9

  53. ਅਸਟਮੀ ਅਸਟ ਸਿਧਿ ਬੁਧਿ ਸਾਧੈ ॥

    阿什塔米 - 一个以无私的精神崇拜真理的人,

  54. ਸਚੁ ਨਿਹਕੇਵਲੁ ਕਰਮਿ ਅਰਾਧੈ ॥

    他控制自己的智力,他取得了八项成就

  55. ਪਉਣ ਪਾਣੀ ਅਗਨੀ ਬਿਸਰਾਉ ॥

    忘记风、水和火的人,即拉约古纳、塔莫古纳、佐藤古纳,

  56. ਤਹੀ ਨਿਰੰਜਨੁ ਸਾਚੋ ਨਾਉ ॥

    神圣真理的名字住在他的心中

  57. ਤਿਸੁ ਮਹਿ ਮਨੂਆ ਰਹਿਆ ਲਿਵ ਲਾਇ ॥

    那个人全神贯注地爱着主,

  58. ਪ੍ਰਣਵਤਿ ਨਾਨਕੁ ਕਾਲੁ ਨ ਖਾਇ ॥੧੦॥

    纳anak祈祷,不会被死亡吞噬。||10||

  59. ਨਾਉ ਨਉਮੀ ਨਵੇ ਨਾਥ ਨਵ ਖੰਡਾ ॥ ਘਟਿ ਘਟਿ ਨਾਥੁ ਮਹਾ ਬਲਵੰਡਾ ॥

    第九天:这个名字是瑜伽的九位大师、地球的九个区域以及每个心中的至高无上的全能大师。