Sri Guru Granth Sahib Ji

第 840

  1. ਆਈ ਪੂਤਾ ਇਹੁ ਜਗੁ ਸਾਰਾ ॥

    这整个世界就像世界之母的儿子

  2. ਪ੍ਰਭ ਆਦੇਸੁ ਆਦਿ ਰਖਵਾਰਾ ॥

    我向上帝鞠躬,他从一开始就是所有人的保护者

  3. ਆਦਿ ਜੁਗਾਦੀ ਹੈ ਭੀ ਹੋਗੁ ॥

    他过去了,他现在了,将来也会存在

  4. ਓਹੁ ਅਪਰੰਪਰੁ ਕਰਣੈ ਜੋਗੁ ॥੧੧॥

    他是无限的,能够做任何事情。11

  5. ਦਸਮੀ ਨਾਮੁ ਦਾਨੁ ਇਸਨਾਨੁ ॥

    念诵达斯米的名字,捐赠,洗澡为身体的纯洁

  6. ਅਨਦਿਨੁ ਮਜਨੁ ਸਚਾ ਗੁਣ ਗਿਆਨੁ ॥

    要了解真理的品质,就是要定期洗澡

  7. ਸਚਿ ਮੈਲੁ ਨ ਲਾਗੈ ਭ੍ਰਮੁ ਭਉ ਭਾਗੈ ॥

    真理不会被污染;怀疑和恐惧会远离它。

  8. ਬਿਲਮੁ ਨ ਤੂਟਸਿ ਕਾਚੈ ਤਾਗੈ ॥

    脆弱的线瞬间就会断裂。

  9. ਜਿਉ ਤਾਗਾ ਜਗੁ ਏਵੈ ਜਾਣਹੁ ॥

    了解世界,就好像有一条原始线程一样

  10. ਅਸਥਿਰੁ ਚੀਤੁ ਸਾਚਿ ਰੰਗੁ ਮਾਣਹੁ ॥੧੨॥

    为了稳定你的思想,沉浸在颜色中。12

  11. ਏਕਾਦਸੀ ਇਕੁ ਰਿਦੈ ਵਸਾਵੈ ॥

    Ekadashi - 一个住在他心中的上帝的人,

  12. ਹਿੰਸਾ ਮਮਤਾ ਮੋਹੁ ਚੁਕਾਵੈ ॥

    消除你头脑中的暴力、感情和依恋,

  13. ਫਲੁ ਪਾਵੈ ਬ੍ਰਤੁ ਆਤਮ ਚੀਨੈ ॥

    他得到了这种斋戒的果实,他承认了自己的良心

  14. ਪਾਖੰਡਿ ਰਾਚਿ ਤਤੁ ਨਹੀ ਬੀਨੈ ॥

    人不能通过沉迷于虚伪来看待上帝

  15. ਨਿਰਮਲੁ ਨਿਰਾਹਾਰੁ ਨਿਹਕੇਵਲੁ ॥

    同样是纯洁的,纯真的,没有欲望

  16. ਸੂਚੈ ਸਾਚੇ ਨਾ ਲਾਗੈ ਮਲੁ ॥੧੩॥

    这种纯洁而真实的形式似乎没有任何恶习的过错。13

  17. ਜਹ ਦੇਖਉ ਤਹ ਏਕੋ ਏਕਾ ॥

    无论我看哪里,都只有一位神

  18. ਹੋਰਿ ਜੀਅ ਉਪਾਏ ਵੇਕੋ ਵੇਕਾ ॥

    他创造了许多不同类型的生物

  19. ਫਲੋਹਾਰ ਕੀਏ ਫਲੁ ਜਾਇ ॥

    人类不会通过吃水果来获得任何水果

  20. ਰਸ ਕਸ ਖਾਏ ਸਾਦੁ ਗਵਾਇ ॥

    他获得了许多口味,这些味道失去了他斋戒的味道

  21. ਕੂੜੈ ਲਾਲਚਿ ਲਪਟੈ ਲਪਟਾਇ ॥

    他仍然被困在虚假的贪婪中

  22. ਛੂਟੈ ਗੁਰਮੁਖਿ ਸਾਚੁ ਕਮਾਇ ॥੧੪॥

    但是,只有当他通过上师修持真理时,他才会离开。14

  23. ਦੁਆਦਸਿ ਮੁਦ੍ਰਾ ਮਨੁ ਅਉਧੂਤਾ ॥

    Dwadashi-Avadhuta是心与虚荣的十二种姿势分离的人

  24. ਅਹਿਨਿਸਿ ਜਾਗਹਿ ਕਬਹਿ ਨ ਸੂਤਾ ॥

    他日夜保持清醒,不在执着和幻觉的睡眠中睡觉

  25. ਜਾਗਤੁ ਜਾਗਿ ਰਹੈ ਲਿਵ ਲਾਇ ॥

    他保持清醒和觉知,充满爱意地专注于主。

  26. ਗੁਰ ਪਰਚੈ ਤਿਸੁ ਕਾਲੁ ਨ ਖਾਇ ॥

    凭借对上师的信仰,他不会被死亡吞噬。

  27. ਅਤੀਤ ਭਏ ਮਾਰੇ ਬੈਰਾਈ ॥

    那些消除了卡玛迪克紊乱的人是出离心

  28. ਪ੍ਰਣਵਤਿ ਨਾਨਕ ਤਹ ਲਿਵ ਲਾਈ ॥੧੫॥

    那纳克乞求他在上帝身上放了一个圈。15

  29. ਦੁਆਦਸੀ ਦਇਆ ਦਾਨੁ ਕਰਿ ਜਾਣੈ ॥

    仁慈和慈善应该给予众生

  30. ਬਾਹਰਿ ਜਾਤੋ ਭੀਤਰਿ ਆਣੈ ॥

    应该控制游荡的思想

  31. ਬਰਤੀ ਬਰਤ ਰਹੈ ਨਿਹਕਾਮ ॥

    真正的斋戒是保持无私的人的斋戒

  32. ਅਜਪਾ ਜਾਪੁ ਜਪੈ ਮੁਖਿ ਨਾਮ ॥

    你应该继续用嘴念诵这个名字

  33. ਤੀਨਿ ਭਵਣ ਮਹਿ ਏਕੋ ਜਾਣੈ ॥

    在这三个世界中只认识一位神

  34. ਸਭਿ ਸੁਚਿ ਸੰਜਮ ਸਾਚੁ ਪਛਾਣੈ ॥੧੬॥

    认出真理的人就是在做所有净化和节制的追求。16

  35. ਤੇਰਸਿ ਤਰਵਰ ਸਮੁਦ ਕਨਾਰੈ ॥

    Trayodashi-人类的生活就像一棵站在海边的树。就像海浪随时可以连根拔起一样,死亡随时可能结束

  36. ਅੰਮ੍ਰਿਤੁ ਮੂਲੁ ਸਿਖਰਿ ਲਿਵ ਤਾਰੈ ॥

    身体的基本情感是根心,其高峰是第十道门。上帝的名字是花蜜。身体的基本思想以花蜜的名字穿过有机体

  37. ਡਰ ਡਰਿ ਮਰੈ ਨ ਬੂਡੈ ਕੋਇ ॥

    如果有人因敬畏上帝而死,他不会淹死在薄伽罗的海洋中

  38. ਨਿਡਰੁ ਬੂਡਿ ਮਰੈ ਪਤਿ ਖੋਇ ॥

    一个不怕上帝的人会因为淹没在bhavsagar中而失去他的威望

  39. ਡਰ ਮਹਿ ਘਰੁ ਘਰ ਮਹਿ ਡਰੁ ਜਾਣੈ ॥

    以敬畏神为家的人,心里敬畏主

  40. ਤਖਤਿ ਨਿਵਾਸੁ ਸਚੁ ਮਨਿ ਭਾਣੈ ॥੧੭॥

    他住在神的脚下,喜欢真理。17

  41. ਚਉਦਸਿ ਚਉਥੇ ਥਾਵਹਿ ਲਹਿ ਪਾਵੈ ॥

    查图尔达希 - 当一个人达到图里纳西状态时

  42. ਰਾਜਸ ਤਾਮਸ ਸਤ ਕਾਲ ਸਮਾਵੈ ॥

    拉乔、塔莫和佐藤古纳被时间吸收

  43. ਸਸੀਅਰ ਕੈ ਘਰਿ ਸੂਰੁ ਸਮਾਵੈ ॥

    太阳被月亮的房子吸收

  44. ਜੋਗ ਜੁਗਤਿ ਕੀ ਕੀਮਤਿ ਪਾਵੈ ॥

    那个人得到了瑜伽和奉献的价值

  45. ਚਉਦਸਿ ਭਵਨ ਪਾਤਾਲ ਸਮਾਏ ॥ ਖੰਡ ਬ੍ਰਹਮੰਡ ਰਹਿਆ ਲਿਵ ਲਾਏ ॥੧੮॥

    一个被包含在十四个世界、冥界、碎片和宇宙中的人,这样的人对那个上帝保持热情。18

  46. ਅਮਾਵਸਿਆ ਚੰਦੁ ਗੁਪਤੁ ਗੈਣਾਰਿ ॥

    在阿玛瓦夏之夜,月亮消失在天空中

  47. ਬੂਝਹੁ ਗਿਆਨੀ ਸਬਦੁ ਬੀਚਾਰਿ ॥

    智者啊!通过思考这个词来理解这个事实

  48. ਸਸੀਅਰੁ ਗਗਨਿ ਜੋਤਿ ਤਿਹੁ ਲੋਈ ॥

    就像月亮在天空中一样,但它的光在三个世界

  49. ਕਰਿ ਕਰਿ ਵੇਖੈ ਕਰਤਾ ਸੋਈ ॥

    同样,上帝的光嵌入每个人,造物主创造并照顾他

  50. ਗੁਰ ਤੇ ਦੀਸੈ ਸੋ ਤਿਸ ਹੀ ਮਾਹਿ ॥

    上师理解它的人融入他

  51. ਮਨਮੁਖਿ ਭੂਲੇ ਆਵਹਿ ਜਾਹਿ ॥੧੯॥

    但自愿生物继续在混乱中出生和死亡。19

  52. ਘਰੁ ਦਰੁ ਥਾਪਿ ਥਿਰੁ ਥਾਨਿ ਸੁਹਾਵੈ ॥

    在上帝脚下建造永久住所的人,

  53. ਆਪੁ ਪਛਾਣੈ ਜਾ ਸਤਿਗੁਰੁ ਪਾਵੈ ॥

    他认出了自我形态,并找到了萨古鲁

  54. ਜਹ ਆਸਾ ਤਹ ਬਿਨਸਿ ਬਿਨਾਸਾ ॥

    谁的欲望被抹去,

  55. ਫੂਟੈ ਖਪਰੁ ਦੁਬਿਧਾ ਮਨਸਾ ॥

    他心中两难和渴望的心血管也爆裂了

  56. ਮਮਤਾ ਜਾਲ ਤੇ ਰਹੈ ਉਦਾਸਾ ॥ ਪ੍ਰਣਵਤਿ ਨਾਨਕ ਹਮ ਤਾ ਕੇ ਦਾਸਾ ॥੨੦॥੧॥

    纳纳克祈祷,我是那个在依恋的陷阱中保持超脱的人的奴隶。||20||1||