Sri Guru Granth Sahib Ji

第 841

  1. ਬਿਲਾਵਲੁ ਮਹਲਾ ੩ ਵਾਰ ਸਤ ਘਰੁ ੧੦

    比拉夫卢•马哈拉 3 战争 周六加鲁 10

  2. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  3. ਆਦਿਤ ਵਾਰਿ ਆਦਿ ਪੁਰਖੁ ਹੈ ਸੋਈ ॥

    Adityawar(星期日) - 起初的上帝是无所不在的,

  4. ਆਪੇ ਵਰਤੈ ਅਵਰੁ ਨ ਕੋਈ ॥

    没有他就没有其他人

  5. ਓਤਿ ਪੋਤਿ ਜਗੁ ਰਹਿਆ ਪਰੋਈ ॥

    他像织物一样保存了整个世界

  6. ਆਪੇ ਕਰਤਾ ਕਰੈ ਸੁ ਹੋਈ ॥

    那个实干家所做的就是他所做的

  7. ਨਾਮਿ ਰਤੇ ਸਦਾ ਸੁਖੁ ਹੋਈ ॥

    全神贯注于他的名总是带来幸福,

  8. ਗੁਰਮੁਖਿ ਵਿਰਲਾ ਬੂਝੈ ਕੋਈ ॥੧॥

    很少有人理解这个事实。1

  9. ਹਿਰਦੈ ਜਪਨੀ ਜਪਉ ਗੁਣਤਾਸਾ ॥

    这是我的念珠,我一直把这些品质的仓库放在心上

  10. ਹਰਿ ਅਗਮ ਅਗੋਚਰੁ ਅਪਰੰਪਰ ਸੁਆਮੀ ਜਨ ਪਗਿ ਲਗਿ ਧਿਆਵਉ ਹੋਇ ਦਾਸਨਿ ਦਾਸਾ ॥੧॥ ਰਹਾਉ ॥

    上帝是整个世界的主人,超越了思想和言语。我成为他仆人的奴隶,在哈里脚下默想主。1.呆在那里

  11. ਸੋਮਵਾਰਿ ਸਚਿ ਰਹਿਆ ਸਮਾਇ ॥

    星期一 - 真理形式的上帝包含在每个人中,

  12. ਤਿਸ ਕੀ ਕੀਮਤਿ ਕਹੀ ਨ ਜਾਇ ॥

    他的尊严无法表达

  13. ਆਖਿ ਆਖਿ ਰਹੇ ਸਭਿ ਲਿਵ ਲਾਇ ॥

    说出他的品质并在其中放一个圈子,你有多累

  14. ਜਿਸੁ ਦੇਵੈ ਤਿਸੁ ਪਲੈ ਪਾਇ ॥

    上帝的名只赐给他,他自己赐给他

  15. ਅਗਮ ਅਗੋਚਰੁ ਲਖਿਆ ਨ ਜਾਇ ॥

    上帝的奥秘不能超越思想和言语来知道

  16. ਗੁਰ ਕੈ ਸਬਦਿ ਹਰਿ ਰਹਿਆ ਸਮਾਇ ॥੨॥

    只有通过上师的教导,灵魂才能沉浸在上帝中。2

  17. ਮੰਗਲਿ ਮਾਇਆ ਮੋਹੁ ਉਪਾਇਆ ॥

    星期二 - 上帝创造了爱和感情

  18. ਆਪੇ ਸਿਰਿ ਸਿਰਿ ਧੰਧੈ ਲਾਇਆ ॥

    他们自己也让世界商业中的生物着迷

  19. ਆਪਿ ਬੁਝਾਏ ਸੋਈ ਬੂਝੈ ॥

    这个事实被那些提供这种知识的人所理解

  20. ਗੁਰ ਕੈ ਸਬਦਿ ਦਰੁ ਘਰੁ ਸੂਝੈ ॥

    通过上师的话,生物对他真正的家有一个想法

  21. ਪ੍ਰੇਮ ਭਗਤਿ ਕਰੇ ਲਿਵ ਲਾਇ ॥

    他崇拜并在里面放了一个圆圈

  22. ਹਉਮੈ ਮਮਤਾ ਸਬਦਿ ਜਲਾਇ ॥੩॥

    就这样,他用文字燃烧了自己的自我和感情。3

  23. ਬੁਧਵਾਰਿ ਆਪੇ ਬੁਧਿ ਸਾਰੁ ॥

    星期三 - 他本人提供了卓越的智慧

  24. ਗੁਰਮੁਖਿ ਕਰਣੀ ਸਬਦੁ ਵੀਚਾਰੁ ॥

    古鲁穆克禅修道,行善

  25. ਨਾਮਿ ਰਤੇ ਮਨੁ ਨਿਰਮਲੁ ਹੋਇ ॥

    通过沉浸在名字中,心变得纯净

  26. ਹਰਿ ਗੁਣ ਗਾਵੈ ਹਉਮੈ ਮਲੁ ਖੋਇ ॥

    通过赞美上帝,自我的污垢被移除了

  27. ਦਰਿ ਸਚੈ ਸਦ ਸੋਭਾ ਪਾਏ ॥

    这样,生物总是在真理的法庭上找到美

  28. ਨਾਮਿ ਰਤੇ ਗੁਰ ਸਬਦਿ ਸੁਹਾਏ ॥੪॥

    他通过被上师的话语吸收在名字中而变得美丽。4

  29. ਲਾਹਾ ਨਾਮੁ ਪਾਏ ਗੁਰ ਦੁਆਰਿ ॥

    众生通过上师门口服务而以名字的形式获得收益

  30. ਆਪੇ ਦੇਵੈ ਦੇਵਣਹਾਰੁ ॥

    那个给予者不断给予奖励

  31. ਜੋ ਦੇਵੈ ਤਿਸ ਕਉ ਬਲਿ ਜਾਈਐ ॥

    我牺牲了他给予的东西

  32. ਗੁਰ ਪਰਸਾਦੀ ਆਪੁ ਗਵਾਈਐ ॥

    靠着上师的恩典,自我消失了

  33. ਨਾਨਕ ਨਾਮੁ ਰਖਹੁ ਉਰ ਧਾਰਿ ॥

    那纳克啊!把上帝的名字记在心里,

  34. ਦੇਵਣਹਾਰੇ ਕਉ ਜੈਕਾਰੁ ॥੫॥

    继续赞美给予者。5

  35. ਵੀਰਵਾਰਿ ਵੀਰ ਭਰਮਿ ਭੁਲਾਏ ॥

    星期四 - 上帝已经忘记了二十二位英雄幻觉中的生物

  36. ਪ੍ਰੇਤ ਭੂਤ ਸਭਿ ਦੂਜੈ ਲਾਏ ॥

    他还在难以置信的状态下与鬼魂交战

  37. ਆਪਿ ਉਪਾਏ ਕਰਿ ਵੇਖੈ ਵੇਕਾ ॥

    他自己创造了每个人,并通过创造不同的类型来照顾每个人

  38. ਸਭਨਾ ਕਰਤੇ ਤੇਰੀ ਟੇਕਾ ॥

    哦,我的上帝!所有众生都有你的支持和

  39. ਜੀਅ ਜੰਤ ਤੇਰੀ ਸਰਣਾਈ ॥

    他们都在你的避难所里

  40. ਸੋ ਮਿਲੈ ਜਿਸੁ ਲੈਹਿ ਮਿਲਾਈ ॥੬॥

    你遇到了你带来的同一个人。6

  41. ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ ॥

    星期五 - 上帝是普世的

  42. ਆਪਿ ਉਪਾਇ ਸਭ ਕੀਮਤਿ ਪਾਈ ॥

    他创造了宇宙,并亲自评估了它

  43. ਗੁਰਮੁਖਿ ਹੋਵੈ ਸੁ ਕਰੈ ਬੀਚਾਰੁ ॥

    成为古鲁穆哈的人默想上帝

  44. ਸਚੁ ਸੰਜਮੁ ਕਰਣੀ ਹੈ ਕਾਰ ॥

    他的行动是真理和克制的行为

  45. ਵਰਤੁ ਨੇਮੁ ਨਿਤਾਪ੍ਰਤਿ ਪੂਜਾ ॥ ਬਿਨੁ ਬੂਝੇ ਸਭੁ ਭਾਉ ਹੈ ਦੂਜਾ ॥੭॥

    没有真正的理解,所有的斋戒、宗教仪式和每日的敬拜服务只会导致对二元性的爱。||7||

  46. ਛਨਿਛਰਵਾਰਿ ਸਉਣ ਸਾਸਤ ਬੀਚਾਰੁ ॥

    星期六 - 考虑吉祥的穆胡拉特和经文

  47. ਹਉਮੈ ਮੇਰਾ ਭਰਮੈ ਸੰਸਾਰੁ ॥

    整个世界都在自我、母性和困惑中徘徊

  48. ਮਨਮੁਖੁ ਅੰਧਾ ਦੂਜੈ ਭਾਇ ॥

    无知的自愿生物被二元性所吸收

  49. ਜਮ ਦਰਿ ਬਾਧਾ ਚੋਟਾ ਖਾਇ ॥

    因此,他在阎马门口不断吃伤

  50. ਗੁਰ ਪਰਸਾਦੀ ਸਦਾ ਸੁਖੁ ਪਾਏ ॥

    通过 गुरु 的恩典,人们找到了持久的平静。

  51. ਸਚੁ ਕਰਣੀ ਸਾਚਿ ਲਿਵ ਲਾਏ ॥੮॥

    他实践真理,并充满爱意地专注于真理。||8||

  52. ਸਤਿਗੁਰੁ ਸੇਵਹਿ ਸੇ ਵਡਭਾਗੀ ॥

    只有幸运的人才能侍奉萨古鲁

  53. ਹਉਮੈ ਮਾਰਿ ਸਚਿ ਲਿਵ ਲਾਗੀ ॥

    通过摧毁他的自我,他已经成为真理的反映

  54. ਤੇਰੈ ਰੰਗਿ ਰਾਤੇ ਸਹਜਿ ਸੁਭਾਇ ॥

    主!这种与生俱来的天性被你的颜色所吸收