Sri Guru Granth Sahib Ji

第 842

  1. ਤੂ ਸੁਖਦਾਤਾ ਲੈਹਿ ਮਿਲਾਇ ॥

    你是幸福的给予者,把自己和你在一起

  2. ਏਕਸ ਤੇ ਦੂਜਾ ਨਾਹੀ ਕੋਇ ॥

    除了神,没有别的人

  3. ਗੁਰਮੁਖਿ ਬੂਝੈ ਸੋਝੀ ਹੋਇ ॥੯॥

    是古鲁穆克明白这个事实,也明白这个事实。9

  4. ਪੰਦ੍ਰਹ ਥਿਤਂੀ ਤੈ ਸਤ ਵਾਰ ॥

    十五个太阴日,一周的七天,

  5. ਮਾਹਾ ਰੁਤੀ ਆਵਹਿ ਵਾਰ ਵਾਰ ॥

    月份、季节、昼夜,一次又一次地到来;

  6. ਦਿਨਸੁ ਰੈਣਿ ਤਿਵੈ ਸੰਸਾਰੁ ॥

    世界就这样运行。

  7. ਆਵਾ ਗਉਣੁ ਕੀਆ ਕਰਤਾਰਿ ॥

    卡塔尔为动物做了运动

  8. ਨਿਹਚਲੁ ਸਾਚੁ ਰਹਿਆ ਕਲ ਧਾਰਿ ॥

    他总是永恒的,稳定的,并且有很大的力量

  9. ਨਾਨਕ ਗੁਰਮੁਖਿ ਬੂਝੈ ਕੋ ਸਬਦੁ ਵੀਚਾਰਿ ॥੧੦॥੧॥

    那纳克啊!正是古鲁穆克通过对这个词的沉思来理解这一事实。10.1

  10. ਬਿਲਾਵਲੁ ਮਹਲਾ ੩ ॥

    比拉夫卢玛哈拉 3

  11. ਆਦਿ ਪੁਰਖੁ ਆਪੇ ਸ੍ਰਿਸਟਿ ਸਾਜੇ ॥

    阿迪普鲁什自己创造了宇宙,

  12. ਜੀਅ ਜੰਤ ਮਾਇਆ ਮੋਹਿ ਪਾਜੇ ॥

    他让所有众生都投入到爱中

  13. ਦੂਜੈ ਭਾਇ ਪਰਪੰਚਿ ਲਾਗੇ ॥

    生物通过二元性参与世界

  14. ਆਵਹਿ ਜਾਵਹਿ ਮਰਹਿ ਅਭਾਗੇ ॥

    就这样,命运无舵的生物来到这个世界,继续死亡

  15. ਸਤਿਗੁਰਿ ਭੇਟਿਐ ਸੋਝੀ ਪਾਇ ॥

    但是通过采访萨古鲁,获得了知识,

  16. ਪਰਪੰਚੁ ਚੂਕੈ ਸਚਿ ਸਮਾਇ ॥੧॥

    生物摆脱了世界,与真理融合。1

  17. ਜਾ ਕੈ ਮਸਤਕਿ ਲਿਖਿਆ ਲੇਖੁ ॥

    写在谁的命运中,

  18. ਤਾ ਕੈ ਮਨਿ ਵਸਿਆ ਪ੍ਰਭੁ ਏਕੁ ॥੧॥ ਰਹਾਉ ॥

    他心里有一位神。1.敬请关注

  19. ਸ੍ਰਿਸਟਿ ਉਪਾਇ ਆਪੇ ਸਭੁ ਵੇਖੈ ॥

    主!通过创造宇宙,你自己照顾每个人

  20. ਕੋਇ ਨ ਮੇਟੈ ਤੇਰੈ ਲੇਖੈ ॥

    没有人能抹去你的律法

  21. ਸਿਧ ਸਾਧਿਕ ਜੇ ਕੋ ਕਹੈ ਕਹਾਏ ॥

    如果一个人称自己为伟大的悉达或寻求者,

  22. ਭਰਮੇ ਭੂਲਾ ਆਵੈ ਜਾਏ ॥

    他也继续在混乱中出生和死亡

  23. ਸਤਿਗੁਰੁ ਸੇਵੈ ਸੋ ਜਨੁ ਬੂਝੈ ॥

    服侍萨古鲁的人获得知识

  24. ਹਉਮੈ ਮਾਰੇ ਤਾ ਦਰੁ ਸੂਝੈ ॥੨॥

    如果他消除了自我,他就意识到了他的门。2

  25. ਏਕਸੁ ਤੇ ਸਭੁ ਦੂਜਾ ਹੂਆ ॥

    这一切都来自一位上帝

  26. ਏਕੋ ਵਰਤੈ ਅਵਰੁ ਨ ਬੀਆ ॥

    一个是无所不在的,另一个是没有的

  27. ਦੂਜੇ ਤੇ ਜੇ ਏਕੋ ਜਾਣੈ ॥

    如果一个人抛弃了这个另一个(世界)并认识了一位上帝,

  28. ਗੁਰ ਕੈ ਸਬਦਿ ਹਰਿ ਦਰਿ ਨੀਸਾਣੈ ॥

    于是,他带着上师的话拿到了许可证

  29. ਸਤਿਗੁਰੁ ਭੇਟੇ ਤਾ ਏਕੋ ਪਾਏ ॥

    如果找到萨古鲁,就获得了神,

  30. ਵਿਚਹੁ ਦੂਜਾ ਠਾਕਿ ਰਹਾਏ ॥੩॥

    头脑中的二元性是可以停止的。3

  31. ਜਿਸ ਦਾ ਸਾਹਿਬੁ ਡਾਢਾ ਹੋਇ ॥

    谁的主人很强大,

  32. ਤਿਸ ਨੋ ਮਾਰਿ ਨ ਸਾਕੈ ਕੋਇ ॥

    没有人能杀死他

  33. ਸਾਹਿਬ ਕੀ ਸੇਵਕੁ ਰਹੈ ਸਰਣਾਈ ॥

    那个仆人躺在他主人的避难所里,

  34. ਆਪੇ ਬਖਸੇ ਦੇ ਵਡਿਆਈ ॥

    他自己赞美仆人

  35. ਤਿਸ ਤੇ ਊਪਰਿ ਨਾਹੀ ਕੋਇ ॥

    没有人比主人更伟大

  36. ਕਉਣੁ ਡਰੈ ਡਰੁ ਕਿਸ ਕਾ ਹੋਇ ॥੪॥

    谁怕?他怕什么?4

  37. ਗੁਰਮਤੀ ਸਾਂਤਿ ਵਸੈ ਸਰੀਰ ॥

    通过按照上师的意见生活,在身体中创造了和平

  38. ਸਬਦੁ ਚੀਨਿੑ ਫਿਰਿ ਲਗੈ ਨ ਪੀਰ ॥

    记住沙巴德之语,你将永远不会遭受痛苦。

  39. ਆਵੈ ਨ ਜਾਇ ਨਾ ਦੁਖੁ ਪਾਏ ॥

    他被排除在出生和死亡之外,没有任何悲伤

  40. ਨਾਮੇ ਰਾਤੇ ਸਹਜਿ ਸਮਾਏ ॥

    沉浸在名字中,他很容易被吸收

  41. ਨਾਨਕ ਗੁਰਮੁਖਿ ਵੇਖੈ ਹਦੂਰਿ ॥

    那纳克啊!古鲁穆克看到上帝在自己身边

  42. ਮੇਰਾ ਪ੍ਰਭੁ ਸਦ ਰਹਿਆ ਭਰਪੂਰਿ ॥੫॥

    事实是,我的主总是无所不在。5

  43. ਇਕਿ ਸੇਵਕ ਇਕਿ ਭਰਮਿ ਭੁਲਾਏ ॥

    有人仍然是仆人,有人被幻想所误导

  44. ਆਪੇ ਕਰੇ ਹਰਿ ਆਪਿ ਕਰਾਏ ॥

    上帝自己做,做每一件事

  45. ਏਕੋ ਵਰਤੈ ਅਵਰੁ ਨ ਕੋਇ ॥

    上帝遍布每个人,除了他之外没有其他人

  46. ਮਨਿ ਰੋਸੁ ਕੀਜੈ ਜੇ ਦੂਜਾ ਹੋਇ ॥

    如果有其他人,心中要生气

  47. ਸਤਿਗੁਰੁ ਸੇਵੇ ਕਰਣੀ ਸਾਰੀ ॥

    服侍萨古鲁是良好的行为

  48. ਦਰਿ ਸਾਚੈ ਸਾਚੇ ਵੀਚਾਰੀ ॥੬॥

    在真理之门,这些业力被认为是真实的。6

  49. ਥਿਤੀ ਵਾਰ ਸਭਿ ਸਬਦਿ ਸੁਹਾਏ ॥

    所有的日期和战争在这个词本身看起来都很美

  50. ਸਤਿਗੁਰੁ ਸੇਵੇ ਤਾ ਫਲੁ ਪਾਏ ॥

    通过服侍萨古鲁,人们会得到结果

  51. ਥਿਤੀ ਵਾਰ ਸਭਿ ਆਵਹਿ ਜਾਹਿ ॥

    这些日期和时间不断来来去去

  52. ਗੁਰ ਸਬਦੁ ਨਿਹਚਲੁ ਸਦਾ ਸਚਿ ਸਮਾਹਿ ॥

    但是通过上师的话,灵魂变得沉默并与真理融合

  53. ਥਿਤੀ ਵਾਰ ਤਾ ਜਾ ਸਚਿ ਰਾਤੇ ॥

    只有当众生沉浸在真理中时,日期和时间才是吉祥的

  54. ਬਿਨੁ ਨਾਵੈ ਸਭਿ ਭਰਮਹਿ ਕਾਚੇ ॥੭॥

    没有上帝的名字,所有易腐烂的生物都会在多种类型的生物中徘徊。7

  55. ਮਨਮੁਖ ਮਰਹਿ ਮਰਿ ਬਿਗਤੀ ਜਾਹਿ ॥

    当以心为导向的众生死亡时,他们不会得到解脱

  56. ਏਕੁ ਨ ਚੇਤਹਿ ਦੂਜੈ ਲੋਭਾਹਿ ॥

    他们不记得上帝,但仍然被困在二元性中

  57. ਅਚੇਤ ਪਿੰਡੀ ਅਗਿਆਨ ਅੰਧਾਰੁ ॥

    无意识的生物仍然处于无知的黑暗中

  58. ਬਿਨੁ ਸਬਦੈ ਕਿਉ ਪਾਏ ਪਾਰੁ ॥

    他怎么能无言以对

  59. ਆਪਿ ਉਪਾਏ ਉਪਾਵਣਹਾਰੁ ॥

    创造万物的上帝创造了所有人

  60. ਆਪੇ ਕੀਤੋਨੁ ਗੁਰ ਵੀਚਾਰੁ ॥੮॥

    他自己创造了上师的知识。8

  61. ਬਹੁਤੇ ਭੇਖ ਕਰਹਿ ਭੇਖਧਾਰੀ ॥

    穿着衣服的男人穿着许多服装

  62. ਭਵਿ ਭਵਿ ਭਰਮਹਿ ਕਾਚੀ ਸਾਰੀ ॥

    他们像生骰子一样徘徊

  63. ਐਥੈ ਸੁਖੁ ਨ ਆਗੈ ਹੋਇ ॥

    他们既没有在这个世界上找到幸福,也没有在来世找到幸福