Sri Guru Granth Sahib Ji

第 843

  1. ਮਨਮੁਖ ਮੁਏ ਅਪਣਾ ਜਨਮੁ ਖੋਇ ॥

    以思维为导向的生物会失去宝贵的生命并走向死亡

  2. ਸਤਿਗੁਰੁ ਸੇਵੇ ਭਰਮੁ ਚੁਕਾਏ ॥

    如果他们服侍萨古鲁,他们的困惑就会消失

  3. ਘਰ ਹੀ ਅੰਦਰਿ ਸਚੁ ਮਹਲੁ ਪਾਏ ॥੯॥

    他们在自己的家里找到了真相。9

  4. ਆਪੇ ਪੂਰਾ ਕਰੇ ਸੁ ਹੋਇ ॥

    完美的神所做的就是所发生的事情

  5. ਏਹਿ ਥਿਤੀ ਵਾਰ ਦੂਜਾ ਦੋਇ ॥

    这些日期和时间创造了二元性

  6. ਸਤਿਗੁਰ ਬਾਝਹੁ ਅੰਧੁ ਗੁਬਾਰੁ ॥

    没有萨古鲁,世界上就有黑暗

  7. ਥਿਤੀ ਵਾਰ ਸੇਵਹਿ ਮੁਗਧ ਗਵਾਰ ॥

    相信日期和时间的是愚蠢的人

  8. ਨਾਨਕ ਗੁਰਮੁਖਿ ਬੂਝੈ ਸੋਝੀ ਪਾਇ ॥

    那纳克啊!通过成为上师而获得觉悟的人是觉悟的

  9. ਇਕਤੁ ਨਾਮਿ ਸਦਾ ਰਹਿਆ ਸਮਾਇ ॥੧੦॥੨॥

    他总是沉浸在上帝的名下。20米2

  10. ਬਿਲਾਵਲੁ ਮਹਲਾ ੧ ਛੰਤ ਦਖਣੀ

    比拉夫卢•马哈拉 1 昌特•达哈尼

  11. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  12. ਮੁੰਧ ਨਵੇਲੜੀਆ ਗੋਇਲਿ ਆਈ ਰਾਮ ॥

    新婚的女人来到这个世界般的牧场几天了

  13. ਮਟੁਕੀ ਡਾਰਿ ਧਰੀ ਹਰਿ ਲਿਵ ਲਾਈ ਰਾਮ ॥

    他从头上取下装满牛奶的罐子,对上帝表示虔诚

  14. ਲਿਵ ਲਾਇ ਹਰਿ ਸਿਉ ਰਹੀ ਗੋਇਲਿ ਸਹਜਿ ਸਬਦਿ ਸੀਗਾਰੀਆ ॥

    他很容易通过把激情放在上帝身上来装饰这个词

  15. ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਮਿਲਹੁ ਸਾਚਿ ਪਿਆਰੀਆ ॥

    她双手合十,恳求上师将我与一位真正的心爱者联合起来

  16. ਧਨ ਭਾਇ ਭਗਤੀ ਦੇਖਿ ਪ੍ਰੀਤਮ ਕਾਮ ਕ੍ਰੋਧੁ ਨਿਵਾਰਿਆ ॥

    他克服了工作上的愤怒,以奉献精神看待心爱的人

  17. ਨਾਨਕ ਮੁੰਧ ਨਵੇਲ ਸੁੰਦਰਿ ਦੇਖਿ ਪਿਰੁ ਸਾਧਾਰਿਆ ॥੧॥

    那纳克啊!那个美丽的新婚穆达在看到心爱的人时充满了敬意。1

  18. ਸਚਿ ਨਵੇਲੜੀਏ ਜੋਬਨਿ ਬਾਲੀ ਰਾਮ ॥

    新女人啊!即使在年轻时也要以真理保持纯真

  19. ਆਉ ਨ ਜਾਉ ਕਹੀ ਅਪਨੇ ਸਹ ਨਾਲੀ ਰਾਮ ॥

    和你的丈夫呆在一起,不要来去别的地方

  20. ਨਾਹ ਅਪਨੇ ਸੰਗਿ ਦਾਸੀ ਮੈ ਭਗਤਿ ਹਰਿ ਕੀ ਭਾਵਏ ॥

    做你主的仆人,与他同在。我喜欢哈里的奉献精神

  21. ਅਗਾਧਿ ਬੋਧਿ ਅਕਥੁ ਕਥੀਐ ਸਹਜਿ ਪ੍ਰਭ ਗੁਣ ਗਾਵਏ ॥

    我说他的知识深不可测,莫名其妙,我本能地赞美主

  22. ਰਾਮ ਨਾਮ ਰਸਾਲ ਰਸੀਆ ਰਵੈ ਸਾਚਿ ਪਿਆਰੀਆ ॥

    拉姆的名字是果汁的海洋。拉西亚是热爱真理的人

  23. ਗੁਰਿ ਸਬਦੁ ਦੀਆ ਦਾਨੁ ਕੀਆ ਨਾਨਕਾ ਵੀਚਾਰੀਆ ॥੨॥

    那纳克啊!上师捐赠的那位已经成为一个思想家。2

  24. ਸ੍ਰੀਧਰ ਮੋਹਿਅੜੀ ਪਿਰ ਸੰਗਿ ਸੂਤੀ ਰਾਮ ॥

    被上帝的爱所吸引的生物与他相处融洽

  25. ਗੁਰ ਕੈ ਭਾਇ ਚਲੋ ਸਾਚਿ ਸੰਗੂਤੀ ਰਾਮ ॥

    遵循上师愿望的众生和妇女都是用真理找到的

  26. ਧਨ ਸਾਚਿ ਸੰਗੂਤੀ ਹਰਿ ਸੰਗਿ ਸੂਤੀ ਸੰਗਿ ਸਖੀ ਸਹੇਲੀਆ ॥

    她和朋友们一起,仍然沉浸在真理中,并获得了上帝的巧合

  27. ਇਕ ਭਾਇ ਇਕ ਮਨਿ ਨਾਮੁ ਵਸਿਆ ਸਤਿਗੁਰੂ ਹਮ ਮੇਲੀਆ ॥

    有了心,上帝的名字已经被爱在头脑中安顿下来,萨古鲁把它与上帝融合在一起

  28. ਦਿਨੁ ਰੈਣਿ ਘੜੀ ਨ ਚਸਾ ਵਿਸਰੈ ਸਾਸਿ ਸਾਸਿ ਨਿਰੰਜਨੋ ॥

    我记得尼兰詹的每一次心跳,他不会忘记日日夜夜的手表,甚至片刻

  29. ਸਬਦਿ ਜੋਤਿ ਜਗਾਇ ਦੀਪਕੁ ਨਾਨਕਾ ਭਉ ਭੰਜਨੋ ॥੩॥

    那纳克啊!话语之光在心灵的灯中点燃,摧毁了所有的恐惧。3

  30. ਜੋਤਿ ਸਬਾਇੜੀਏ ਤ੍ਰਿਭਵਣ ਸਾਰੇ ਰਾਮ ॥

    嘿,朋友!其光芒在三个世界都传播开来

  31. ਘਟਿ ਘਟਿ ਰਵਿ ਰਹਿਆ ਅਲਖ ਅਪਾਰੇ ਰਾਮ ॥

    那位看不见的、巨大的神住在每个人的身体里

  32. ਅਲਖ ਅਪਾਰ ਅਪਾਰੁ ਸਾਚਾ ਆਪੁ ਮਾਰਿ ਮਿਲਾਈਐ ॥

    那位看不见的、无限的、真实的神只有通过摧毁自我才能满足

  33. ਹਉਮੈ ਮਮਤਾ ਲੋਭੁ ਜਾਲਹੁ ਸਬਦਿ ਮੈਲੁ ਚੁਕਾਈਐ ॥

    燃烧你的自我、感情和贪婪,用言语去除心灵的污垢

  34. ਦਰਿ ਜਾਇ ਦਰਸਨੁ ਕਰੀ ਭਾਣੈ ਤਾਰਿ ਤਾਰਣਹਾਰਿਆ ॥

    怀着崇敬的心情走到他家门口,看看他。救主啊!从这片世界之海发出电报

  35. ਹਰਿ ਨਾਮੁ ਅੰਮ੍ਰਿਤੁ ਚਾਖਿ ਤ੍ਰਿਪਤੀ ਨਾਨਕਾ ਉਰ ਧਾਰਿਆ ॥੪॥੧॥

    那纳克啊!在心中化身哈里的人,尝到哈里的名字就满足了。4.1

  36. ਬਿਲਾਵਲੁ ਮਹਲਾ ੧ ॥

    比拉夫卢•马哈拉 1

  37. ਮੈ ਮਨਿ ਚਾਉ ਘਣਾ ਸਾਚਿ ਵਿਗਾਸੀ ਰਾਮ ॥

    嘿,朋友!一个伟大的愿望在我心中升起,我充满了真理

  38. ਮੋਹੀ ਪ੍ਰੇਮ ਪਿਰੇ ਪ੍ਰਭਿ ਅਬਿਨਾਸੀ ਰਾਮ ॥

    坚不可摧的主的爱吸引了我

  39. ਅਵਿਗਤੋ ਹਰਿ ਨਾਥੁ ਨਾਥਹ ਤਿਸੈ ਭਾਵੈ ਸੋ ਥੀਐ ॥

    Atal Paramatma是Naths的Nath,谁喜欢他,他就是那个人

  40. ਕਿਰਪਾਲੁ ਸਦਾ ਦਇਆਲੁ ਦਾਤਾ ਜੀਆ ਅੰਦਰਿ ਤੂੰ ਜੀਐ ॥

    给予者啊!你总是善良和善良的,你是所有众生内在的生命