Sri Guru Granth Sahib Ji

第 847

  1. ਬਿਲਾਵਲੁ ਮਹਲਾ ੫ ਛੰਤ

    比拉夫卢玛哈拉 5 圣歌

  2. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  3. ਸਖੀ ਆਉ ਸਖੀ ਵਸਿ ਆਉ ਸਖੀ ਅਸੀ ਪਿਰ ਕਾ ਮੰਗਲੁ ਗਾਵਹ ॥

    嘿,朋友!来吧,忠心地来吧,让我们一起歌颂主

  4. ਤਜਿ ਮਾਨੁ ਸਖੀ ਤਜਿ ਮਾਨੁ ਸਖੀ ਮਤੁ ਆਪਣੇ ਪ੍ਰੀਤਮ ਭਾਵਹ ॥

    嘿,朋友!放弃你的骄傲,也许你能用这种方式打动你心爱的人

  5. ਤਜਿ ਮਾਨੁ ਮੋਹੁ ਬਿਕਾਰੁ ਦੂਜਾ ਸੇਵਿ ਏਕੁ ਨਿਰੰਜਨੋ ॥

    放弃你的自我、执着和恶习,以纯洁的形式敬拜上帝

  6. ਲਗੁ ਚਰਣ ਸਰਣ ਦਇਆਲ ਪ੍ਰੀਤਮ ਸਗਲ ਦੁਰਤ ਬਿਖੰਡਨੋ ॥

    在慈悲的爱人的脚下避难,他将摧毁所有的罪恶

  7. ਹੋਇ ਦਾਸ ਦਾਸੀ ਤਜਿ ਉਦਾਸੀ ਬਹੁੜਿ ਬਿਧੀ ਨ ਧਾਵਾ ॥

    放弃你的悲伤,成为主仆人的仆人,你就不必再流浪了

  8. ਨਾਨਕੁ ਪਇਅੰਪੈ ਕਰਹੁ ਕਿਰਪਾ ਤਾਮਿ ਮੰਗਲੁ ਗਾਵਾ ॥੧॥

    那纳克谦卑地说:“上帝啊!请继续赞美你。1

  9. ਅੰਮ੍ਰਿਤੁ ਪ੍ਰਿਅ ਕਾ ਨਾਮੁ ਮੈ ਅੰਧੁਲੇ ਟੋਹਨੀ ॥

    我心爱的人的花蜜名字就像一根棍子瞎子

  10. ਓਹ ਜੋਹੈ ਬਹੁ ਪਰਕਾਰ ਸੁੰਦਰਿ ਮੋਹਨੀ ॥

    Sundar Mohini试图以多种方式吸引生物体

  11. ਮੋਹਨੀ ਮਹਾ ਬਚਿਤ੍ਰਿ ਚੰਚਲਿ ਅਨਿਕ ਭਾਵ ਦਿਖਾਵਏ ॥

    这种迷人的非常奇怪和俏皮,对生物表现出许多发脾气

  12. ਹੋਇ ਢੀਠ ਮੀਠੀ ਮਨਹਿ ਲਾਗੈ ਨਾਮੁ ਲੈਣ ਨ ਆਵਏ ॥

    它变得松散,感觉很甜蜜,因此生物不记得上帝的名字

  13. ਗ੍ਰਿਹ ਬਨਹਿ ਤੀਰੈ ਬਰਤ ਪੂਜਾ ਬਾਟ ਘਾਟੈ ਜੋਹਨੀ ॥

    这所房子,森林,海岸,虽然禁食和崇拜,但到处移动

  14. ਨਾਨਕੁ ਪਇਅੰਪੈ ਦਇਆ ਧਾਰਹੁ ਮੈ ਨਾਮੁ ਅੰਧੁਲੇ ਟੋਹਨੀ ॥੨॥

    那纳克谦卑地做到了,上帝啊!怜悯;你的名字对我来说就像一根棍子。2

  15. ਮੋਹਿ ਅਨਾਥ ਪ੍ਰਿਅ ਨਾਥ ਜਿਉ ਜਾਨਹੁ ਤਿਉ ਰਖਹੁ ॥

    亲爱的纳特啊!按照你认为合适的方式保护我的孤儿

  16. ਚਤੁਰਾਈ ਮੋਹਿ ਨਾਹਿ ਰੀਝਾਵਉ ਕਹਿ ਮੁਖਹੁ ॥

    没有人知道如何通过用嘴说些什么来取悦你

  17. ਨਹ ਚਤੁਰਿ ਸੁਘਰਿ ਸੁਜਾਨ ਬੇਤੀ ਮੋਹਿ ਨਿਰਗੁਨਿ ਗੁਨੁ ਨਹੀ ॥

    我也不聪明,聪明,聪明,聪明。我是无辜的,我没有品质

  18. ਨਹ ਰੂਪ ਧੂਪ ਨ ਨੈਣ ਬੰਕੇ ਜਹ ਭਾਵੈ ਤਹ ਰਖੁ ਤੁਹੀ ॥

    我既没有美,也没有美。按照你感觉正确的方式留住我

  19. ਜੈ ਜੈ ਜਇਅੰਪਹਿ ਸਗਲ ਜਾ ਕਉ ਕਰੁਣਾਪਤਿ ਗਤਿ ਕਿਨਿ ਲਖਹੁ ॥

    卡鲁纳帕蒂啊!所有人都在为你欢呼,没有人知道你的速度

  20. ਨਾਨਕੁ ਪਇਅੰਪੈ ਸੇਵ ਸੇਵਕੁ ਜਿਉ ਜਾਨਹੁ ਤਿਉ ਮੋਹਿ ਰਖਹੁ ॥੩॥

    那纳克谦卑地说:“主啊!我是你的仆人,给我机会服侍你,并按照你认为合适的方式保护我。3

  21. ਮੋਹਿ ਮਛੁਲੀ ਤੁਮ ਨੀਰ ਤੁਝ ਬਿਨੁ ਕਿਉ ਸਰੈ ॥

    主啊,我是鱼,你是水,没有你,我怎么能活呢

  22. ਮੋਹਿ ਚਾਤ੍ਰਿਕ ਤੁਮੑ ਬੂੰਦ ਤ੍ਰਿਪਤਉ ਮੁਖਿ ਪਰੈ ॥

    我是雨燕,而您是雨滴;当它落入我的口中时,我就满足了。

  23. ਮੁਖਿ ਪਰੈ ਹਰੈ ਪਿਆਸ ਮੇਰੀ ਜੀਅ ਹੀਆ ਪ੍ਰਾਨਪਤੇ ॥

    这一滴滴落入我的嘴里,解渴。灵魂啊!你是我的生命和心

  24. ਲਾਡਿਲੇ ਲਾਡ ਲਡਾਇ ਸਭ ਮਹਿ ਮਿਲੁ ਹਮਾਰੀ ਹੋਇ ਗਤੇ ॥

    就是这样!通过对抗您的呵护,我们获得了动力

  25. ਚੀਤਿ ਚਿਤਵਉ ਮਿਟੁ ਅੰਧਾਰੇ ਜਿਉ ਆਸ ਚਕਵੀ ਦਿਨੁ ਚਰੈ ॥

    正如查克维希望那一天会升起一样,我在脑海中想起你,我无知的黑暗将消失

  26. ਨਾਨਕੁ ਪਇਅੰਪੈ ਪ੍ਰਿਅ ਸੰਗਿ ਮੇਲੀ ਮਛੁਲੀ ਨੀਰੁ ਨ ਵੀਸਰੈ ॥੪॥

    那纳克谦卑地恳求上帝将我与他混为一谈,并且不会像鱼一样忘记上帝的水。4

  27. ਧਨਿ ਧੰਨਿ ਹਮਾਰੇ ਭਾਗ ਘਰਿ ਆਇਆ ਪਿਰੁ ਮੇਰਾ ॥

    我很幸运,主已经进入我的家

  28. ਸੋਹੇ ਬੰਕ ਦੁਆਰ ਸਗਲਾ ਬਨੁ ਹਰਾ ॥

    我家的门变得很漂亮,整个花园都变绿了

  29. ਹਰ ਹਰਾ ਸੁਆਮੀ ਸੁਖਹ ਗਾਮੀ ਅਨਦ ਮੰਗਲ ਰਸੁ ਘਣਾ ॥

    赐予幸福的主使我的生活幸福。现在心里有极大的喜悦、幸福和品味

  30. ਨਵਲ ਨਵਤਨ ਨਾਹੁ ਬਾਲਾ ਕਵਨ ਰਸਨਾ ਗੁਨ ਭਣਾ ॥

    我美丽的丈夫总是新的,非常漂亮,那么我应该用舌头来形容他什么品质呢

  31. ਮੇਰੀ ਸੇਜ ਸੋਹੀ ਦੇਖਿ ਮੋਹੀ ਸਗਲ ਸਹਸਾ ਦੁਖੁ ਹਰਾ ॥

    我的圣人变得美丽,看到它结束了我所有的怀疑和悲伤

  32. ਨਾਨਕੁ ਪਇਅੰਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ॥੫॥੧॥੩॥

    纳纳克谦卑地说,阿帕尔•斯瓦米的结合实现了我的希望。5.1.3

  33. ਬਿਲਾਵਲੁ ਮਹਲਾ ੫ ਛੰਤ ਮੰਗਲ

    比拉夫卢玛哈拉 5 圣歌曼加尔

  34. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  35. ਸਲੋਕੁ ॥

    什洛卡

  36. ਸੁੰਦਰ ਸਾਂਤਿ ਦਇਆਲ ਪ੍ਰਭ ਸਰਬ ਸੁਖਾ ਨਿਧਿ ਪੀਉ ॥

    我心爱的主非常美丽,是一捆和平、善良和所有幸福的仓库