Sri Guru Granth Sahib Ji

第 850

  1. ਸਲੋਕ ਮਃ ੩ ॥

    什洛克•马哈拉 3

  2. ਬ੍ਰਹਮੁ ਬਿੰਦਹਿ ਤੇ ਬ੍ਰਾਹਮਣਾ ਜੇ ਚਲਹਿ ਸਤਿਗੁਰ ਭਾਇ ॥

    事实上,婆罗门是认出梵天并听从萨古鲁命令的人

  3. ਜਿਨ ਕੈ ਹਿਰਦੈ ਹਰਿ ਵਸੈ ਹਉਮੈ ਰੋਗੁ ਗਵਾਇ ॥

    上帝位于谁的心中,他们的自我疾病就会消失

  4. ਗੁਣ ਰਵਹਿ ਗੁਣ ਸੰਗ੍ਰਹਹਿ ਜੋਤੀ ਜੋਤਿ ਮਿਲਾਇ ॥

    那些歌唱和收集品质的人融合成至高无上的光

  5. ਇਸੁ ਜੁਗ ਮਹਿ ਵਿਰਲੇ ਬ੍ਰਾਹਮਣ ਬ੍ਰਹਮੁ ਬਿੰਦਹਿ ਚਿਤੁ ਲਾਇ ॥

    这个世界上很少有婆罗门,他们专心致志地认识梵天

  6. ਨਾਨਕ ਜਿਨੑ ਕਉ ਨਦਰਿ ਕਰੇ ਹਰਿ ਸਚਾ ਸੇ ਨਾਮਿ ਰਹੇ ਲਿਵ ਲਾਇ ॥੧॥

    哦,纳anak,那些受到主慈悲一瞥祝福的人,始终充满爱意地与真主的圣名相协调。||1||

  7. ਮਃ ੩ ॥

    马哈拉 3

  8. ਸਤਿਗੁਰ ਕੀ ਸੇਵ ਨ ਕੀਤੀਆ ਸਬਦਿ ਨ ਲਗੋ ਭਾਉ ॥

    一个没有服侍萨古鲁,也没有信仰这个词的人,

  9. ਹਉਮੈ ਰੋਗੁ ਕਮਾਵਣਾ ਅਤਿ ਦੀਰਘੁ ਬਹੁ ਸੁਆਉ ॥

    他患有一种非常长期的自我疾病,这种疾病被困在许多类型的疾病的味道中

  10. ਮਨਹਠਿ ਕਰਮ ਕਮਾਵਣੇ ਫਿਰਿ ਫਿਰਿ ਜੋਨੀ ਪਾਇ ॥

    通过心的固执来做业力,有机体反复落入多种类型的众生

  11. ਗੁਰਮੁਖਿ ਜਨਮੁ ਸਫਲੁ ਹੈ ਜਿਸ ਨੋ ਆਪੇ ਲਏ ਮਿਲਾਇ ॥

    古鲁穆克出生并成功,上帝与他混合在一起

  12. ਨਾਨਕ ਨਦਰੀ ਨਦਰਿ ਕਰੇ ਤਾ ਨਾਮ ਧਨੁ ਪਲੈ ਪਾਇ ॥੨॥

    那纳克啊!只有当富有同情心的人看到他的恩典时,他才会获得名声和财富。2

  13. ਪਉੜੀ ॥

    保里

  14. ਸਭ ਵਡਿਆਈਆ ਹਰਿ ਨਾਮ ਵਿਚਿ ਹਰਿ ਗੁਰਮੁਖਿ ਧਿਆਈਐ ॥

    Hari-Naam拥有所有的加持,所以一个人应该在上师面前冥想Hari

  15. ਜਿ ਵਸਤੁ ਮੰਗੀਐ ਸਾਈ ਪਾਈਐ ਜੇ ਨਾਮਿ ਚਿਤੁ ਲਾਈਐ ॥

    如果把心放在名字里,那么一个人就会得到他想要的东西

  16. ਗੁਹਜ ਗਲ ਜੀਅ ਕੀ ਕੀਚੈ ਸਤਿਗੁਰੂ ਪਾਸਿ ਤਾ ਸਰਬ ਸੁਖੁ ਪਾਈਐ ॥

    如果你深入地与萨古鲁交谈,那么所有的快乐都会实现

  17. ਗੁਰੁ ਪੂਰਾ ਹਰਿ ਉਪਦੇਸੁ ਦੇਇ ਸਭ ਭੁਖ ਲਹਿ ਜਾਈਐ ॥

    当上师向众生讲道时,所有的饥饿都会消失

  18. ਜਿਸੁ ਪੂਰਬਿ ਹੋਵੈ ਲਿਖਿਆ ਸੋ ਹਰਿ ਗੁਣ ਗਾਈਐ ॥੩॥

    预先写好命运的人赞美上帝。3

  19. ਸਲੋਕ ਮਃ ੩ ॥

    什洛克•马哈拉 3

  20. ਸਤਿਗੁਰ ਤੇ ਖਾਲੀ ਕੋ ਨਹੀ ਮੇਰੈ ਪ੍ਰਭਿ ਮੇਲਿ ਮਿਲਾਏ ॥

    没有一个偶然被我主与上师合并的人,从萨古鲁那里空手而归

  21. ਸਤਿਗੁਰ ਕਾ ਦਰਸਨੁ ਸਫਲੁ ਹੈ ਜੇਹਾ ਕੋ ਇਛੇ ਤੇਹਾ ਫਲੁ ਪਾਏ ॥

    萨古鲁的哲学是成功的,他得到的结果与人们所希望的相同

  22. ਗੁਰ ਕਾ ਸਬਦੁ ਅੰਮ੍ਰਿਤੁ ਹੈ ਸਭ ਤ੍ਰਿਸਨਾ ਭੁਖ ਗਵਾਏ ॥

    上师的话就像花蜜一样,可以消除所有的口渴和饥饿

  23. ਹਰਿ ਰਸੁ ਪੀ ਸੰਤੋਖੁ ਹੋਆ ਸਚੁ ਵਸਿਆ ਮਨਿ ਆਏ ॥

    通过喝Hari Rasa,一个人已经满足了,真理已经存在于头脑中

  24. ਸਚੁ ਧਿਆਇ ਅਮਰਾ ਪਦੁ ਪਾਇਆ ਅਨਹਦ ਸਬਦ ਵਜਾਏ ॥

    通过禅修真理,已经达到了不朽的地位,这个词在头脑中回响

  25. ਸਚੋ ਦਹ ਦਿਸਿ ਪਸਰਿਆ ਗੁਰ ਕੈ ਸਹਜਿ ਸੁਭਾਏ ॥

    真理向十个方向传播,这种状态是通过上师的先天本性达到的

  26. ਨਾਨਕ ਜਿਨ ਅੰਦਰਿ ਸਚੁ ਹੈ ਸੇ ਜਨ ਛਪਹਿ ਨ ਕਿਸੈ ਦੇ ਛਪਾਏ ॥੧॥

    那纳克啊!那些心中有真理的奉献者,不躲避任何人的隐瞒,就是走红。1

  27. ਮਃ ੩ ॥

    马哈拉 3

  28. ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥

    只有通过服侍上师才能找到上帝,他将恩典赐予上师

  29. ਮਾਨਸ ਤੇ ਦੇਵਤੇ ਭਏ ਸਚੀ ਭਗਤਿ ਜਿਸੁ ਦੇਇ ॥

    那些他真正奉献的人已经成为人的神

  30. ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਸੁਚੇਇ ॥

    上帝摧毁那些生活和行为被上师的话语净化的人的自我,上帝将他们与他融合在一起

  31. ਨਾਨਕ ਸਹਜੇ ਮਿਲਿ ਰਹੇ ਨਾਮੁ ਵਡਿਆਈ ਦੇਇ ॥੨॥

    那纳克啊!那些神荣耀这个名字的人,他们很容易遇见他。2

  32. ਪਉੜੀ ॥

    保里

  33. ਗੁਰ ਸਤਿਗੁਰ ਵਿਚਿ ਨਾਵੈ ਕੀ ਵਡੀ ਵਡਿਆਈ ਹਰਿ ਕਰਤੈ ਆਪਿ ਵਧਾਈ ॥

    上帝亲自增加了萨古鲁名字的伟大荣耀

  34. ਸੇਵਕ ਸਿਖ ਸਭਿ ਵੇਖਿ ਵੇਖਿ ਜੀਵਨਿੑ ਓਨੑਾ ਅੰਦਰਿ ਹਿਰਦੈ ਭਾਈ ॥

    他所有的仆人和锡克教徒都通过凝视,凝视它而生活。它让他们内心深处感到愉悦。

  35. ਨਿੰਦਕ ਦੁਸਟ ਵਡਿਆਈ ਵੇਖਿ ਨ ਸਕਨਿ ਓਨੑਾ ਪਰਾਇਆ ਭਲਾ ਨ ਸੁਖਾਈ ॥

    诽谤者和作恶者无法看到这种光荣的伟大;他们不欣赏他人的善良。

  36. ਕਿਆ ਹੋਵੈ ਕਿਸ ਹੀ ਕੀ ਝਖ ਮਾਰੀ ਜਾ ਸਚੇ ਸਿਉ ਬਣਿ ਆਈ ॥

    當上師愛上真理時,任何人的矛盾都不會發生任何事情

  37. ਜਿ ਗਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝਖਿ ਝਖਿ ਮਰੈ ਲੋਕਾਈ ॥੪॥

    上帝喜欢什么,它每天都在进步,但世界人民继续受苦。4

  38. ਸਲੋਕ ਮਃ ੩ ॥

    什洛克•马哈拉 3

  39. ਧ੍ਰਿਗੁ ਏਹ ਆਸਾ ਦੂਜੇ ਭਾਵ ਕੀ ਜੋ ਮੋਹਿ ਮਾਇਆ ਚਿਤੁ ਲਾਏ ॥

    这种二元性的希望被一个将思想投入依恋的人所鄙视

  40. ਹਰਿ ਸੁਖੁ ਪਲੑਰਿ ਤਿਆਗਿਆ ਨਾਮੁ ਵਿਸਾਰਿ ਦੁਖੁ ਪਾਏ ॥

    一个人放弃了主的平安来换取稻草,忘记了圣名,遭受痛苦。