Sri Guru Granth Sahib Ji

第 851

  1. ਮਨਮੁਖ ਅਗਿਆਨੀ ਅੰਧੁਲੇ ਜਨਮਿ ਮਰਹਿ ਫਿਰਿ ਆਵੈ ਜਾਏ ॥

    以心智为导向的无知生物是盲目的,它不断地出生和死亡,不断地来来去去这个世界

  2. ਕਾਰਜ ਸਿਧਿ ਨ ਹੋਵਨੀ ਅੰਤਿ ਗਇਆ ਪਛੁਤਾਏ ॥

    他的工作没有完成,最后他后悔离开了

  3. ਜਿਸੁ ਕਰਮੁ ਹੋਵੈ ਤਿਸੁ ਸਤਿਗੁਰੁ ਮਿਲੈ ਸੋ ਹਰਿ ਹਰਿ ਨਾਮੁ ਧਿਆਏ ॥

    拥有上帝恩典的人,找到一个萨古鲁,然后他继续默想上帝的名字

  4. ਨਾਮਿ ਰਤੇ ਜਨ ਸਦਾ ਸੁਖੁ ਪਾਇਨਿੑ ਜਨ ਨਾਨਕ ਤਿਨ ਬਲਿ ਜਾਏ ॥੧॥

    沉浸在圣名中的谦卑仆人,获得永恒的平安;仆人纳anak向他们献祭。||1||

  5. ਮਃ ੩ ॥

    马哈拉 3

  6. ਆਸਾ ਮਨਸਾ ਜਗਿ ਮੋਹਣੀ ਜਿਨਿ ਮੋਹਿਆ ਸੰਸਾਰੁ ॥

    希望和欲望将吸引全世界,他们迷住了整个世界

  7. ਸਭੁ ਕੋ ਜਮ ਕੇ ਚੀਰੇ ਵਿਚਿ ਹੈ ਜੇਤਾ ਸਭੁ ਆਕਾਰੁ ॥

    无论这个世界有多大,每个人都处于死亡的掌控之中

  8. ਹੁਕਮੀ ਹੀ ਜਮੁ ਲਗਦਾ ਸੋ ਉਬਰੈ ਜਿਸੁ ਬਖਸੈ ਕਰਤਾਰੁ ॥

    死亡只有在上帝的命令下才能到来,只有他得救,卡塔尔才原谅他

  9. ਨਾਨਕ ਗੁਰ ਪਰਸਾਦੀ ਏਹੁ ਮਨੁ ਤਾਂ ਤਰੈ ਜਾ ਛੋਡੈ ਅਹੰਕਾਰੁ ॥

    那纳克啊!靠着上师的恩典,只有当自我离开时,这种心才能越过薄伽

  10. ਆਸਾ ਮਨਸਾ ਮਾਰੇ ਨਿਰਾਸੁ ਹੋਇ ਗੁਰ ਸਬਦੀ ਵੀਚਾਰੁ ॥੨॥

    通过默想上师的话,活生生的人从他的希望和欲望中消失,变得幻灭。2

  11. ਪਉੜੀ ॥

    保里

  12. ਜਿਥੈ ਜਾਈਐ ਜਗਤ ਮਹਿ ਤਿਥੈ ਹਰਿ ਸਾਈ ॥

    无论你在这个世界上走到哪里,上帝都在那里

  13. ਅਗੈ ਸਭੁ ਆਪੇ ਵਰਤਦਾ ਹਰਿ ਸਚਾ ਨਿਆਈ ॥

    至高无上的神,他行真正的正义,在后世继续在任何地方工作,他已经做到了真理

  14. ਕੂੜਿਆਰਾ ਕੇ ਮੁਹ ਫਿਟਕੀਅਹਿ ਸਚੁ ਭਗਤਿ ਵਡਿਆਈ ॥

    有蔑视假人,但那些敬拜真主的人是被装饰的

  15. ਸਚੁ ਸਾਹਿਬੁ ਸਚਾ ਨਿਆਉ ਹੈ ਸਿਰਿ ਨਿੰਦਕ ਛਾਈ ॥

    万物的主人是上帝的真理,他的正义也是真实的,尘埃落在诽谤者的头上

  16. ਜਨ ਨਾਨਕ ਸਚੁ ਅਰਾਧਿਆ ਗੁਰਮੁਖਿ ਸੁਖੁ ਪਾਈ ॥੫॥

    那纳克啊!他通过上师进行崇拜,他获得了幸福。5

  17. ਸਲੋਕ ਮਃ ੩ ॥

    什洛克玛哈拉 3

  18. ਪੂਰੈ ਭਾਗਿ ਸਤਿਗੁਰੁ ਪਾਈਐ ਜੇ ਹਰਿ ਪ੍ਰਭੁ ਬਖਸ ਕਰੇਇ ॥

    如果主赐予恩典,那么只有萨古鲁才能完全幸运地获得

  19. ਓਪਾਵਾ ਸਿਰਿ ਓਪਾਉ ਹੈ ਨਾਉ ਪਰਾਪਤਿ ਹੋਇ ॥

    生活中最好的解决方案是获得有机体的名称

  20. ਅੰਦਰੁ ਸੀਤਲੁ ਸਾਂਤਿ ਹੈ ਹਿਰਦੈ ਸਦਾ ਸੁਖੁ ਹੋਇ ॥

    这给人以极大的安心,心总是快乐的

  21. ਅੰਮ੍ਰਿਤੁ ਖਾਣਾ ਪੈਨੑਣਾ ਨਾਨਕ ਨਾਇ ਵਡਿਆਈ ਹੋਇ ॥੧॥

    然后,一个人吃和穿神圣的甘露;哦,纳anak,通过圣名,带来光荣的伟大。||1||

  22. ਮਃ ੩ ॥

    马哈拉 3

  23. ਏ ਮਨ ਗੁਰ ਕੀ ਸਿਖ ਸੁਣਿ ਪਾਇਹਿ ਗੁਣੀ ਨਿਧਾਨੁ ॥

    天呐!聆听上师的教诲,这样你就会得到一个品质(上帝)的仓库

  24. ਸੁਖਦਾਤਾ ਤੇਰੈ ਮਨਿ ਵਸੈ ਹਉਮੈ ਜਾਇ ਅਭਿਮਾਨੁ ॥

    赐予幸福的上帝将位于你的头脑中,你的自我和骄傲将消失

  25. ਨਾਨਕ ਨਦਰੀ ਪਾਈਐ ਅੰਮ੍ਰਿਤੁ ਗੁਣੀ ਨਿਧਾਨੁ ॥੨॥

    那纳克啊!名和美德的财富只能通过他的恩典找到。2

  26. ਪਉੜੀ ॥

    保里

  27. ਜਿਤਨੇ ਪਾਤਿਸਾਹ ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹਹਿ ਤਿਤਨੇ ਸਭਿ ਹਰਿ ਕੇ ਕੀਏ ॥

    世界上所有的皇帝、国王、国王、可汗、乌姆拉奥和酋长都是上帝创造的

  28. ਜੋ ਕਿਛੁ ਹਰਿ ਕਰਾਵੈ ਸੁ ਓਇ ਕਰਹਿ ਸਭਿ ਹਰਿ ਕੇ ਅਰਥੀਏ ॥

    无论上帝要他们做什么,他们都会做同样的事情。事实上,他们在主面前都是乞丐

  29. ਸੋ ਐਸਾ ਹਰਿ ਸਭਨਾ ਕਾ ਪ੍ਰਭੁ ਸਤਿਗੁਰ ਕੈ ਵਲਿ ਹੈ ਤਿਨਿ ਸਭਿ ਵਰਨ ਚਾਰੇ ਖਾਣੀ ਸਭ ਸ੍ਰਿਸਟਿ ਗੋਲੇ ਕਰਿ ਸਤਿਗੁਰ ਅਗੈ ਕਾਰ ਕਮਾਵਣ ਕਉ ਦੀਏ ॥

    因此,这样的神是万物的主人,他赞成萨古鲁。他使所有的瓦尔纳斯,所有四个来源和整个创造物的创造物成为他的仆人,在萨古鲁面前服侍

  30. ਹਰਿ ਸੇਵੇ ਕੀ ਐਸੀ ਵਡਿਆਈ ਦੇਖਹੁ ਹਰਿ ਸੰਤਹੁ ਜਿਨਿ ਵਿਚਹੁ ਕਾਇਆ ਨਗਰੀ ਦੁਸਮਨ ਦੂਤ ਸਭਿ ਮਾਰਿ ਕਢੀਏ ॥

    圣徒啊!看,敬拜上帝有如此多的荣耀,以至于它摧毁并驱逐了所有敌对的使者离开身体之城——工作、愤怒、执着、贪婪和傲慢

  31. ਹਰਿ ਹਰਿ ਕਿਰਪਾਲੁ ਹੋਆ ਭਗਤ ਜਨਾ ਉਪਰਿ ਹਰਿ ਆਪਣੀ ਕਿਰਪਾ ਕਰਿ ਹਰਿ ਆਪਿ ਰਖਿ ਲੀਏ ॥੬॥

    哈里对奉献者变得友善,他因恩典拯救了自己。6

  32. ਸਲੋਕ ਮਃ ੩ ॥

    什洛克玛哈拉 3

  33. ਅੰਦਰਿ ਕਪਟੁ ਸਦਾ ਦੁਖੁ ਹੈ ਮਨਮੁਖ ਧਿਆਨੁ ਨ ਲਾਗੈ ॥

    头脑似乎无法集中注意力,由于头脑中的虚伪,它总是受苦

  34. ਦੁਖ ਵਿਚਿ ਕਾਰ ਕਮਾਵਣੀ ਦੁਖੁ ਵਰਤੈ ਦੁਖੁ ਆਗੈ ॥

    他在痛苦中工作,一直在痛苦中受苦,在来世也仍然不快乐

  35. ਕਰਮੀ ਸਤਿਗੁਰੁ ਭੇਟੀਐ ਤਾ ਸਚਿ ਨਾਮਿ ਲਿਵ ਲਾਗੈ ॥

    如果上帝保佑,一个人会遇到萨古鲁,并获得对真理之名的虔诚

  36. ਨਾਨਕ ਸਹਜੇ ਸੁਖੁ ਹੋਇ ਅੰਦਰਹੁ ਭ੍ਰਮੁ ਭਉ ਭਾਗੈ ॥੧॥

    那纳克啊!然后幸福很容易实现,这消除了头脑中的困惑和对死亡的恐惧。1

  37. ਮਃ ੩ ॥

    马哈拉 3

  38. ਗੁਰਮੁਖਿ ਸਦਾ ਹਰਿ ਰੰਗੁ ਹੈ ਹਰਿ ਕਾ ਨਾਉ ਮਨਿ ਭਾਇਆ ॥

    古鲁穆克总是沉浸在哈里的颜色中,哈里的名字适合他