Sri Guru Granth Sahib Ji

第 852

  1. ਗੁਰਮੁਖਿ ਵੇਖਣੁ ਬੋਲਣਾ ਨਾਮੁ ਜਪਤ ਸੁਖੁ ਪਾਇਆ ॥

    上师的脸看到真理,说出真理,并通过念诵名字获得快乐

  2. ਨਾਨਕ ਗੁਰਮੁਖਿ ਗਿਆਨੁ ਪ੍ਰਗਾਸਿਆ ਤਿਮਰ ਅਗਿਆਨੁ ਅੰਧੇਰੁ ਚੁਕਾਇਆ ॥੨॥

    那纳克啊!知识之光在古鲁穆克的头脑中被发现,无知的黑暗已经消失。2

  3. ਮਃ ੩ ॥

    马哈拉 3

  4. ਮਨਮੁਖ ਮੈਲੇ ਮਰਹਿ ਗਵਾਰ ॥

    以心智为导向的生物在头脑中是肮脏的,这样的傻瓜一直在死去

  5. ਗੁਰਮੁਖਿ ਨਿਰਮਲ ਹਰਿ ਰਾਖਿਆ ਉਰ ਧਾਰਿ ॥

    但古鲁穆克是纯洁的,他心里灌输了上帝

  6. ਭਨਤਿ ਨਾਨਕੁ ਸੁਣਹੁ ਜਨ ਭਾਈ ॥

    那纳克说:“我的兄弟们,奉献者啊!听着就好;

  7. ਸਤਿਗੁਰੁ ਸੇਵਿਹੁ ਹਉਮੈ ਮਲੁ ਜਾਈ ॥

    侍奉萨古鲁,这消除了自我的污垢

  8. ਅੰਦਰਿ ਸੰਸਾ ਦੂਖੁ ਵਿਆਪੇ ਸਿਰਿ ਧੰਧਾ ਨਿਤ ਮਾਰ ॥

    曼穆克心中存有疑惑,所以痛苦继续影响着他,他继续把头放在世界的生意上

  9. ਦੂਜੈ ਭਾਇ ਸੂਤੇ ਕਬਹੁ ਨ ਜਾਗਹਿ ਮਾਇਆ ਮੋਹ ਪਿਆਰ ॥

    沉睡在二元性的生物永远不会醒来,但他们的爱仍然由于依恋而存在

  10. ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਬੀਚਾਰ ॥

    头脑的想法是,它既不记得上帝的名字,也不思考这个词

  11. ਹਰਿ ਨਾਮੁ ਨ ਭਾਇਆ ਬਿਰਥਾ ਜਨਮੁ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੩॥

    他从不喜欢哈里的名字,白白失去了出生。那纳克啊!雅玛杀死了这样的生物。3

  12. ਪਉੜੀ ॥

    保里

  13. ਜਿਸ ਨੋ ਹਰਿ ਭਗਤਿ ਸਚੁ ਬਖਸੀਅਨੁ ਸੋ ਸਚਾ ਸਾਹੁ ॥

    他是真主赐予奉献和真理的礼物的真正沙阿

  14. ਤਿਸ ਕੀ ਮੁਹਤਾਜੀ ਲੋਕੁ ਕਢਦਾ ਹੋਰਤੁ ਹਟਿ ਨ ਵਥੁ ਨ ਵੇਸਾਹੁ ॥

    全世界都爱他,没有其他商店找到名品,也没有交易

  15. ਭਗਤ ਜਨਾ ਕਉ ਸਨਮੁਖੁ ਹੋਵੈ ਸੁ ਹਰਿ ਰਾਸਿ ਲਏ ਵੇਮੁਖ ਭਸੁ ਪਾਹੁ ॥

    住在奉献者面前的人得到了Hari-Naam的数量,但被疏远的生物被消耗掉了

  16. ਹਰਿ ਕੇ ਨਾਮ ਕੇ ਵਾਪਾਰੀ ਹਰਿ ਭਗਤ ਹਹਿ ਜਮੁ ਜਾਗਾਤੀ ਤਿਨਾ ਨੇੜਿ ਨ ਜਾਹੁ ॥

    哈里的信徒是名叫哈里的商人,而雅玛的收入与他们相提并论

  17. ਜਨ ਨਾਨਕਿ ਹਰਿ ਨਾਮ ਧਨੁ ਲਦਿਆ ਸਦਾ ਵੇਪਰਵਾਹੁ ॥੭॥

    达斯纳纳克也以哈里纳姆的形式获取财富,所以他总是粗心大意。7

  18. ਸਲੋਕ ਮਃ ੩ ॥

    什洛克•马哈拉 3

  19. ਇਸੁ ਜੁਗ ਮਹਿ ਭਗਤੀ ਹਰਿ ਧਨੁ ਖਟਿਆ ਹੋਰੁ ਸਭੁ ਜਗਤੁ ਭਰਮਿ ਭੁਲਾਇਆ ॥

    在这个时代,奉献者获得了哈里丹的好处,而另一个世界在混乱中被遗忘了

  20. ਗੁਰ ਪਰਸਾਦੀ ਨਾਮੁ ਮਨਿ ਵਸਿਆ ਅਨਦਿਨੁ ਨਾਮੁ ਧਿਆਇਆ ॥

    靠着上师的恩典,这个名字在心中的位置,他日夜默想这个名字

  21. ਬਿਖਿਆ ਮਾਹਿ ਉਦਾਸ ਹੈ ਹਉਮੈ ਸਬਦਿ ਜਲਾਇਆ ॥

    他仍然与有毒的玛雅人分离,并通过言语燃烧了他的自我

  22. ਆਪਿ ਤਰਿਆ ਕੁਲ ਉਧਰੇ ਧੰਨੁ ਜਣੇਦੀ ਮਾਇਆ ॥

    他自己漂洋过海,他所有的族人也都得救了,生他的母亲有福了

  23. ਸਦਾ ਸਹਜੁ ਸੁਖੁ ਮਨਿ ਵਸਿਆ ਸਚੇ ਸਿਉ ਲਿਵ ਲਾਇਆ ॥

    他的心中总是有轻松的幸福,他仍然沉浸在真理中

  24. ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਭੁਲੇ ਹਉਮੈ ਮੋਹੁ ਵਧਾਇਆ ॥

    三神 - 梵天,毗湿奴和湿婆香卡以及Rajoguni人,Tamoguni恶魔和satoguni神灵也忘记并增加了他们的自我玛雅的依恋

  25. ਪੰਡਿਤ ਪੜਿ ਪੜਿ ਮੋਨੀ ਭੁਲੇ ਦੂਜੈ ਭਾਇ ਚਿਤੁ ਲਾਇਆ ॥

    即使是熊猫和沉默的圣贤,在阅读宗教典籍后也忘记了,并将他们的思想置于二元性中

  26. ਜੋਗੀ ਜੰਗਮ ਸੰਨਿਆਸੀ ਭੁਲੇ ਵਿਣੁ ਗੁਰ ਤਤੁ ਨ ਪਾਇਆ ॥

    瑜伽士、江伽玛和三亚西人也误入歧途,没有上师,没有人获得至高无上的权力

  27. ਮਨਮੁਖ ਦੁਖੀਏ ਸਦਾ ਭ੍ਰਮਿ ਭੁਲੇ ਤਿਨੑੀ ਬਿਰਥਾ ਜਨਮੁ ਗਵਾਇਆ ॥

    可悲的自私的曼穆克永远被怀疑所迷惑;他们徒劳地浪费了他们的生命。

  28. ਨਾਨਕ ਨਾਮਿ ਰਤੇ ਸੇਈ ਜਨ ਸਮਧੇ ਜਿ ਆਪੇ ਬਖਸਿ ਮਿਲਾਇਆ ॥੧॥

    那纳克啊!沉浸在名字中的生物总是稳定的,上帝以同情心加入了他们。1

  29. ਮਃ ੩ ॥

    马哈拉 3

  30. ਨਾਨਕ ਸੋ ਸਾਲਾਹੀਐ ਜਿਸੁ ਵਸਿ ਸਭੁ ਕਿਛੁ ਹੋਇ ॥

    那纳克啊!我们必须赞美他,他掌握着一切

  31. ਤਿਸਹਿ ਸਰੇਵਹੁ ਪ੍ਰਾਣੀਹੋ ਤਿਸੁ ਬਿਨੁ ਅਵਰੁ ਨ ਕੋਇ ॥

    众生啊!记住上帝;除了他,没有其他人

  32. ਗੁਰਮੁਖਿ ਅੰਤਰਿ ਮਨਿ ਵਸੈ ਸਦਾ ਸਦਾ ਸੁਖੁ ਹੋਇ ॥੨॥

    上帝住在上师的内在自我中,他总是快乐的。2

  33. ਪਉੜੀ ॥

    保里

  34. ਜਿਨੀ ਗੁਰਮੁਖਿ ਹਰਿ ਨਾਮ ਧਨੁ ਨ ਖਟਿਓ ਸੇ ਦੇਵਾਲੀਏ ਜੁਗ ਮਾਹਿ ॥

    那些没有从上师那里得到哈里纳姆财富的人在这个世界上仍然破产

  35. ਓਇ ਮੰਗਦੇ ਫਿਰਹਿ ਸਭ ਜਗਤ ਮਹਿ ਕੋਈ ਮੁਹਿ ਥੁਕ ਨ ਤਿਨ ਕਉ ਪਾਹਿ ॥

    他们不断在世界各地询问,但没有人吐在他们的嘴上

  36. ਪਰਾਈ ਬਖੀਲੀ ਕਰਹਿ ਆਪਣੀ ਪਰਤੀਤਿ ਖੋਵਨਿ ਸਗਵਾ ਭੀ ਆਪੁ ਲਖਾਹਿ ॥

    他们继续亵渎神明,但他们也失去了信任,但他们向别人展示了自己

  37. ਜਿਸੁ ਧਨ ਕਾਰਣਿ ਚੁਗਲੀ ਕਰਹਿ ਸੋ ਧਨੁ ਚੁਗਲੀ ਹਥਿ ਨ ਆਵੈ ਓਇ ਭਾਵੈ ਤਿਥੈ ਜਾਹਿ ॥

    他们骗取的钱,但无论他们去哪里尝试,即使偷了钱,这些钱也不会落入他们手中