Sri Guru Granth Sahib Ji

第 856

  1. ਜਰਾ ਜੀਵਨ ਜੋਬਨੁ ਗਇਆ ਕਿਛੁ ਕੀਆ ਨ ਨੀਕਾ ॥

    我的青春过去了,老年来了,但我没有做任何好事

  2. ਇਹੁ ਜੀਅਰਾ ਨਿਰਮੋਲਕੋ ਕਉਡੀ ਲਗਿ ਮੀਕਾ ॥੩॥

    这宝贵的生命,变成了一种情欲的感觉。3

  3. ਕਹੁ ਕਬੀਰ ਮੇਰੇ ਮਾਧਵਾ ਤੂ ਸਰਬ ਬਿਆਪੀ ॥

    卡比尔吉说:“我的马达夫啊!你是无所不在的;

  4. ਤੁਮ ਸਮਸਰਿ ਨਾਹੀ ਦਇਆਲੁ ਮੋਹਿ ਸਮਸਰਿ ਪਾਪੀ ॥੪॥੩॥

    没有其他像你一样仁慈的人,也没有像我这样的罪人。4.3

  5. ਬਿਲਾਵਲੁ ॥

    比拉夫卢

  6. ਨਿਤ ਉਠਿ ਕੋਰੀ ਗਾਗਰਿ ਆਨੈ ਲੀਪਤ ਜੀਉ ਗਇਓ ॥

    (卡比尔吉的母亲说)这个朱拉哈每天早上醒来,在核心嘎嘎尔里加水,他的生命也过去了

  7. ਤਾਨਾ ਬਾਨਾ ਕਛੂ ਨ ਸੂਝੈ ਹਰਿ ਹਰਿ ਰਸਿ ਲਪਟਿਓ ॥੧॥

    它什么都不知道,它一直被Hari-Naam的汁液包裹着。1

  8. ਹਮਾਰੇ ਕੁਲ ਕਉਨੇ ਰਾਮੁ ਕਹਿਓ ॥

    我们氏族中哪个人念过拉姆的名字

  9. ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖੁ ਨ ਭਇਓ ॥੧॥ ਰਹਾਉ ॥

    自从这个儿子拿了花环,我们就再也没有幸福过。1.呆在那里

  10. ਸੁਨਹੁ ਜਿਠਾਨੀ ਸੁਨਹੁ ਦਿਰਾਨੀ ਅਚਰਜੁ ਏਕੁ ਭਇਓ ॥

    嘿,兄弟!听着就好;上帝啊!你也听;这是一个很棒的事件,

  11. ਸਾਤ ਸੂਤ ਇਨਿ ਮੁਡੀਂਏ ਖੋਏ ਇਹੁ ਮੁਡੀਆ ਕਿਉ ਨ ਮੁਇਓ ॥੨॥

    这小子糟蹋了我们的纱线工作,这小子为什么不死?2

  12. ਸਰਬ ਸੁਖਾ ਕਾ ਏਕੁ ਹਰਿ ਸੁਆਮੀ ਸੋ ਗੁਰਿ ਨਾਮੁ ਦਇਓ ॥

    (卡比尔吉回答他的母亲说)上帝是我的主人,他是所有幸福的给予者,我的上师给了我他的名字

  13. ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ ਹਰਨਾਖਸੁ ਨਖ ਬਿਦਰਿਓ ॥੩॥

    他是那个为奉献者普拉拉达感到羞耻的人,他用指甲撕裂了邪恶的希拉尼亚卡希普恶魔。3

  14. ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸਬਦੁ ਲਇਓ ॥

    现在我已经停止崇拜我家的神父,而是接受了上师的话

  15. ਕਹਤ ਕਬੀਰੁ ਸਗਲ ਪਾਪ ਖੰਡਨੁ ਸੰਤਹ ਲੈ ਉਧਰਿਓ ॥੪॥੪॥

    卡比尔吉说他是驳斥所有罪恶的人,圣徒收养了他并拯救了自己。4.4

  16. ਬਿਲਾਵਲੁ ॥

    比拉夫卢

  17. ਕੋਊ ਹਰਿ ਸਮਾਨਿ ਨਹੀ ਰਾਜਾ ॥

    没有像哈里这样的国王

  18. ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥੧॥ ਰਹਾਉ ॥

    所有这些世界的国王只有四天,他们虚假地假装他们的王国。1.呆在那里

  19. ਤੇਰੋ ਜਨੁ ਹੋਇ ਸੋਇ ਕਤ ਡੋਲੈ ਤੀਨਿ ਭਵਨ ਪਰ ਛਾਜਾ ॥

    上帝啊!如果有人是你的仆人,他为什么会动摇?他指挥着所有三个世界

  20. ਹਾਥੁ ਪਸਾਰਿ ਸਕੈ ਕੋ ਜਨ ਕਉ ਬੋਲਿ ਸਕੈ ਨ ਅੰਦਾਜਾ ॥੧॥

    没有人能举起手来对付你的仆人,也没有人能想象你人民的力量。1

  21. ਚੇਤਿ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ॥

    愚昧无知的头脑啊!记住上帝,让“Anhad”这个词开始在你里面响起

  22. ਕਹਿ ਕਬੀਰ ਸੰਸਾ ਭ੍ਰਮੁ ਚੂਕੋ ਧ੍ਰੂ ਪ੍ਰਹਿਲਾਦ ਨਿਵਾਜਾ ॥੨॥੫॥

    Kabir ji说,我的疑虑和困惑已经消除,上帝像bhakt Dhruv和bhakt Prahlad一样赞美我。2.5

  23. ਬਿਲਾਵਲੁ ॥

    比拉夫卢

  24. ਰਾਖਿ ਲੇਹੁ ਹਮ ਤੇ ਬਿਗਰੀ ॥

    哦,我的上帝!救救我,我犯了一个大错误

  25. ਸੀਲੁ ਧਰਮੁ ਜਪੁ ਭਗਤਿ ਨ ਕੀਨੀ ਹਉ ਅਭਿਮਾਨ ਟੇਢ ਪਗਰੀ ॥੧॥ ਰਹਾਉ ॥

    他没有成为人物,也没有做任何宗教,也没有唱诵,也没有走在对祢的奉献道路上,而是继续走在骄傲的道路上。1.敬请关注

  26. ਅਮਰ ਜਾਨਿ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ॥

    考虑到他的身体是不朽的,他继续培育它,但结果证明它像生加加一样虚假

  27. ਜਿਨਹਿ ਨਿਵਾਜਿ ਸਾਜਿ ਹਮ ਕੀਏ ਤਿਸਹਿ ਬਿਸਾਰਿ ਅਵਰ ਲਗਰੀ ॥੧॥

    我已经忘记了上帝,他因怜悯使我变得美丽,并一直依恋世界。1

  28. ਸੰਧਿਕ ਤੋਹਿ ਸਾਧ ਨਹੀ ਕਹੀਅਉ ਸਰਨਿ ਪਰੇ ਤੁਮਰੀ ਪਗਰੀ ॥

    天哪!我是你的贼,不能被称为你的和尚;我已经来到你的脚下

  29. ਕਹਿ ਕਬੀਰ ਇਹ ਬਿਨਤੀ ਸੁਨੀਅਹੁ ਮਤ ਘਾਲਹੁ ਜਮ ਕੀ ਖਬਰੀ ॥੨॥੬॥

    卡比尔吉说:“主啊!听我的请求;不要给我发任何关于Yamraj的消息。2.6

  30. ਬਿਲਾਵਲੁ ॥

    比拉夫卢

  31. ਦਰਮਾਦੇ ਠਾਢੇ ਦਰਬਾਰਿ ॥

    上帝啊!我很无奈,来到你的法庭

  32. ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨੁ ਦੀਜੈ ਖੋਲਿੑ ਕਿਵਾਰ ॥੧॥ ਰਹਾਉ ॥

    没有你,还有谁能照顾我?打开门,给我一个愿景。1.敬请关注

  33. ਤੁਮ ਧਨ ਧਨੀ ਉਦਾਰ ਤਿਆਗੀ ਸ੍ਰਵਨਨੑ ਸੁਨੀਅਤੁ ਸੁਜਸੁ ਤੁਮੑਾਰ ॥

    你是富人中最富有的,慷慨而超脱。我用我的耳朵,聆听你的赞美。

  34. ਮਾਗਉ ਕਾਹਿ ਰੰਕ ਸਭ ਦੇਖਉ ਤੁਮੑ ਹੀ ਤੇ ਮੇਰੋ ਨਿਸਤਾਰੁ ॥੧॥

    我应该向谁乞求?我看到所有人都是乞丐。我的救赎只来自你。||1||

  35. ਜੈਦੇਉ ਨਾਮਾ ਬਿਪ ਸੁਦਾਮਾ ਤਿਨ ਕਉ ਕ੍ਰਿਪਾ ਭਈ ਹੈ ਅਪਾਰ ॥

    你得到了这些奉献者的祝福,如Jayadeva,Namdev和Sudama Brahmins

  36. ਕਹਿ ਕਬੀਰ ਤੁਮ ਸੰਮ੍ਰਥ ਦਾਤੇ ਚਾਰਿ ਪਦਾਰਥ ਦੇਤ ਨ ਬਾਰ ॥੨॥੭॥

    卡比尔吉说他是捐赠者!你有能力在任何时候,毫不拖延地将佛法、意义、工作和救赎传给众生。2.7

  37. ਬਿਲਾਵਲੁ ॥

    比拉夫卢

  38. ਡੰਡਾ ਮੁੰਦ੍ਰਾ ਖਿੰਥਾ ਆਧਾਰੀ ॥

    瑜伽士手里拿着一根棍子,姿势在耳朵里,戴着裹尸布,旁边挂着一个袋子

  39. ਭ੍ਰਮ ਕੈ ਭਾਇ ਭਵੈ ਭੇਖਧਾਰੀ ॥੧॥

    他在迷茫中徘徊,变成了一个穿着打扮的人。1