Sri Guru Granth Sahib Ji

第 858

  1. ਦੁਖ ਬਿਸਾਰਿ ਸੁਖ ਅੰਤਰਿ ਲੀਨਾ ॥੧॥

    现在我忘记了悲伤,沉浸在幸福中。1

  2. ਗਿਆਨ ਅੰਜਨੁ ਮੋ ਕਉ ਗੁਰਿ ਦੀਨਾ ॥

    上师给了我知识的安詹(放在眼睛里的药)

  3. ਰਾਮ ਨਾਮ ਬਿਨੁ ਜੀਵਨੁ ਮਨ ਹੀਨਾ ॥੧॥ ਰਹਾਉ ॥

    没有罗摩这个名字,我的生活就毫无意义了。1.留

  4. ਨਾਮਦੇਇ ਸਿਮਰਨੁ ਕਰਿ ਜਾਨਾਂ ॥

    Namdev通过做Simran和

  5. ਜਗਜੀਵਨ ਸਿਉ ਜੀਉ ਸਮਾਨਾਂ ॥੨॥੧॥

    他的灵魂已经与上帝融合在一起。2.1

  6. ਬਿਲਾਵਲੁ ਬਾਣੀ ਰਵਿਦਾਸ ਭਗਤ ਕੀ

    比拉武•巴尼•拉维达斯•巴加特

  7. ੴ ਸਤਿਗੁਰ ਪ੍ਰਸਾਦਿ ॥

    新萨蒂古尔普拉萨迪

  8. ਦਾਰਿਦੁ ਦੇਖਿ ਸਭ ਕੋ ਹਸੈ ਐਸੀ ਦਸਾ ਹਮਾਰੀ ॥

    哦,我的上帝!我们的条件是这样的,每个人都在看到贫穷时笑了

  9. ਅਸਟ ਦਸਾ ਸਿਧਿ ਕਰ ਤਲੈ ਸਭ ਕ੍ਰਿਪਾ ਤੁਮਾਰੀ ॥੧॥

    现在有十八个悉地在我手掌中,他们都是靠着你的恩典。1

  10. ਤੂ ਜਾਨਤ ਮੈ ਕਿਛੁ ਨਹੀ ਭਵ ਖੰਡਨ ਰਾਮ ॥

    救主啊!你知道我什么都不是

  11. ਸਗਲ ਜੀਅ ਸਰਨਾਗਤੀ ਪ੍ਰਭ ਪੂਰਨ ਕਾਮ ॥੧॥ ਰਹਾਉ ॥

    主!你是满足每个人欲望的人,所以所有众生都皈依你。1.留

  12. ਜੋ ਤੇਰੀ ਸਰਨਾਗਤਾ ਤਿਨ ਨਾਹੀ ਭਾਰੁ ॥

    那些来到祢避难所的人不承担罪孽的重担

  13. ਊਚ ਨੀਚ ਤੁਮ ਤੇ ਤਰੇ ਆਲਜੁ ਸੰਸਾਰੁ ॥੨॥

    因着祢的恩典,众生都穿越了这个混乱的世界。2

  14. ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ ॥

    拉维达斯吉说,主的故事莫名其妙,为什么要多讲呢

  15. ਜੈਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ ॥੩॥੧॥

    就像你一样,你是唯一可以比喻你的人。3.1

  16. ਬਿਲਾਵਲੁ ॥

    比拉武

  17. ਜਿਹ ਕੁਲ ਸਾਧੁ ਬੈਸਨੌ ਹੋਇ ॥

    吠舍那瓦僧侣出生的氏族,

  18. ਬਰਨ ਅਬਰਨ ਰੰਕੁ ਨਹੀ ਈਸੁਰੁ ਬਿਮਲ ਬਾਸੁ ਜਾਨੀਐ ਜਗਿ ਸੋਇ ॥੧॥ ਰਹਾਉ ॥

    无论他属于上层种姓还是下层种姓,无论他富有还是贫穷,他的香气和美丽都传遍了全世界。1.留

  19. ਬ੍ਰਹਮਨ ਬੈਸ ਸੂਦ ਅਰੁ ਖੵਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ ॥

    无论是婆罗门、吠舍、首陀罗还是刹帝利;无论是诗人、贱民还是思想污秽的人,

  20. ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ ॥੧॥

    他通过穿越自己来穿越父亲和母亲的氏族。1

  21. ਧੰਨਿ ਸੁ ਗਾਉ ਧੰਨਿ ਸੋ ਠਾਉ ਧੰਨਿ ਪੁਨੀਤ ਕੁਟੰਬ ਸਭ ਲੋਇ ॥

    他出生的村庄是有福的,他居住的地方是有福的。他同住的圣洁家庭是有福的,所有这些与他交往的人都是有福的

  22. ਜਿਨਿ ਪੀਆ ਸਾਰ ਰਸੁ ਤਜੇ ਆਨ ਰਸ ਹੋਇ ਰਸ ਮਗਨ ਡਾਰੇ ਬਿਖੁ ਖੋਇ ॥੨॥

    他以Hari-Naam的形式食用了最好的果汁,并放弃了其他果汁,将自己浸泡在绿色果汁中,并以毒药的形式破坏了果汁。2

  23. ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ ॥

    潘迪特人、骑士、贾特拉帕蒂•拉贾等不等于任何其他奉献者,

  24. ਜੈਸੇ ਪੁਰੈਨ ਪਾਤ ਰਹੈ ਜਲ ਸਮੀਪ ਭਨਿ ਰਵਿਦਾਸ ਜਨਮੇ ਜਗਿ ਓਇ ॥੩॥੨॥

    正如普林的叶子通过靠近水保持绿色一样,哈里的奉献者在哈里的帮助下保持开放,拉维达斯吉说这些奉献者的诞生是成功的。3.2

  25. ਬਾਣੀ ਸਧਨੇ ਕੀ ਰਾਗੁ ਬਿਲਾਵਲੁ

    愤怒和愤怒

  26. ੴ ਸਤਿਗੁਰ ਪ੍ਰਸਾਦਿ ॥

    新萨蒂古尔普拉萨迪

  27. ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ ॥

    一个伪君子化身为毗湿奴,娶了国王的女儿

  28. ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ ॥੧॥

    他感性而自私,哈里啊!但你也为他感到羞耻。1

  29. ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ ॥

    世界啊!如果我的行为没有被毁灭,你的荣耀有什么意义

  30. ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ॥੧॥ ਰਹਾਉ ॥

    如果秃鹫筑巢,为什么要躲在狮子身上?1.留

  31. ਏਕ ਬੂੰਦ ਜਲ ਕਾਰਨੇ ਚਾਤ੍ਰਿਕੁ ਦੁਖੁ ਪਾਵੈ ॥

    斯瓦蒂为了一滴水而受到帕皮哈的痛苦

  32. ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ ॥੨॥

    在这种渴望中,如果他在生命之后找到了大海,那么这对他不起作用。2一

  33. ਪ੍ਰਾਨ ਜੁ ਥਾਕੇ ਥਿਰੁ ਨਹੀ ਕੈਸੇ ਬਿਰਮਾਵਉ ॥

    疲惫的灵魂已经不稳了,怎么能忍耐呢

  34. ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ ॥੩॥

    如果我淹死后发现了船,告诉我,为什么我会被放在上面?3

  35. ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ ॥

    我什么都不是,我现在什么都不是,我什么都没有

  36. ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ ॥੪॥੧॥

    天哪!萨德纳是你的仆人,现在是为我感到羞耻的时候了,感到羞耻。4.1