Sri Guru Granth Sahib Ji

第 86

  1. ਗੁਰਮਤੀ ਆਪੁ ਪਛਾਣਿਆ ਰਾਮ ਨਾਮ ਪਰਗਾਸੁ ॥

    透过上师的劝告认清本性的人,主之名在他心中闪耀。

  2. ਸਚੋ ਸਚੁ ਕਮਾਵਣਾ ਵਡਿਆਈ ਵਡੇ ਪਾਸਿ ॥

    那些念诵真理之名的人,他们从上帝那里得到了极大的祝福。

  3. ਜੀਉ ਪਿੰਡੁ ਸਭੁ ਤਿਸ ਕਾ ਸਿਫਤਿ ਕਰੇ ਅਰਦਾਸਿ ॥

    我荣耀上帝,并祈祷上帝啊! 我的生命和我的身体都是你给的。

  4. ਸਚੈ ਸਬਦਿ ਸਾਲਾਹਣਾ ਸੁਖੇ ਸੁਖਿ ਨਿਵਾਸੁ ॥

    若真主因名而得荣耀,则人享永乐。

  5. ਜਪੁ ਤਪੁ ਸੰਜਮੁ ਮਨੈ ਮਾਹਿ ਬਿਨੁ ਨਾਵੈ ਧ੍ਰਿਗੁ ਜੀਵਾਸੁ ॥

    用心灵来荣耀上帝就是唱诵、苦行和克制。 一个无名之人的生命是诅咒。

  6. ਗੁਰਮਤੀ ਨਾਉ ਪਾਈਐ ਮਨਮੁਖ ਮੋਹਿ ਵਿਣਾਸੁ ॥

    这个名字只能通过上师的建议获得。 有头脑的人会被摩耶的执着所摧毁。

  7. ਜਿਉ ਭਾਵੈ ਤਿਉ ਰਾਖੁ ਤੂੰ ਨਾਨਕੁ ਤੇਰਾ ਦਾਸੁ ॥੨॥

    世界之主啊! 随心所欲地保护我,那纳克是你的仆人。 2

  8. ਪਉੜੀ ॥

    保里

  9. ਸਭੁ ਕੋ ਤੇਰਾ ਤੂੰ ਸਭਸੁ ਦਾ ਤੂੰ ਸਭਨਾ ਰਾਸਿ ॥

    天啊 ! 众生是你的孩子,你是众生之父。 你是每个生物的资本。

  10. ਸਭਿ ਤੁਧੈ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ ॥

    所有的众生总是通过祈祷来问你。

  11. ਜਿਸੁ ਤੂੰ ਦੇਹਿ ਤਿਸੁ ਸਭੁ ਕਿਛੁ ਮਿਲੈ ਇਕਨਾ ਦੂਰਿ ਹੈ ਪਾਸਿ ॥

    天啊 ! 你给谁,他就会得到一切。 对于许多生物来说,您似乎居住在遥远的某个地方,并且许多人认为您居住在他们附近。

  12. ਤੁਧੁ ਬਾਝਹੁ ਥਾਉ ਕੋ ਨਾਹੀ ਜਿਸੁ ਪਾਸਹੁ ਮੰਗੀਐ ਮਨਿ ਵੇਖਹੁ ਕੋ ਨਿਰਜਾਸਿ ॥

    除了你,没有其他地方可以问。 在你的脑海中决定并看看。

  13. ਸਭਿ ਤੁਧੈ ਨੋ ਸਾਲਾਹਦੇ ਦਰਿ ਗੁਰਮੁਖਾ ਨੋ ਪਰਗਾਸਿ ॥੯॥

    天啊! 每个人都喜欢你,Gurmukhs 在你的球场上看到你的光芒 9

  14. ਸਲੋਕ ਮਃ ੩ ॥

    什洛卡玛哈拉 3

  15. ਪੰਡਿਤੁ ਪੜਿ ਪੜਿ ਉਚਾ ਕੂਕਦਾ ਮਾਇਆ ਮੋਹਿ ਪਿਆਰੁ ॥

    权威人士阅读文本并大声向人们讲述。 他只爱幻想。

  16. ਅੰਤਰਿ ਬ੍ਰਹਮੁ ਨ ਚੀਨਈ ਮਨਿ ਮੂਰਖੁ ਗਾਵਾਰੁ ॥

    他是一个傻瓜和一个胆小鬼,不承认他心中的神性。

  17. ਦੂਜੈ ਭਾਇ ਜਗਤੁ ਪਰਬੋਧਦਾ ਨਾ ਬੂਝੈ ਬੀਚਾਰੁ ॥

    他为世人布道,沉迷于幻境,不了解知识。

  18. ਬਿਰਥਾ ਜਨਮੁ ਗਵਾਇਆ ਮਰਿ ਜੰਮੈ ਵਾਰੋ ਵਾਰ ॥੧॥

    他白白浪费了自己的出生,他一次又一次地出生和死亡。

  19. ਮਃ ੩ ॥

    玛哈拉 3

  20. ਜਿਨੀ ਸਤਿਗੁਰੁ ਸੇਵਿਆ ਤਿਨੀ ਨਾਉ ਪਾਇਆ ਬੂਝਹੁ ਕਰਿ ਬੀਚਾਰੁ ॥

    考虑这一点,并了解那些服务于 Satguru 的人已经获得了上帝的名誉。

  21. ਸਦਾ ਸਾਂਤਿ ਸੁਖੁ ਮਨਿ ਵਸੈ ਚੂਕੈ ਕੂਕ ਪੁਕਾਰ ॥

    幸福与安宁永远存在于他们的心中,他们的悲伤、哀叹和抱怨都被摧毁了。

  22. ਆਪੈ ਨੋ ਆਪੁ ਖਾਇ ਮਨੁ ਨਿਰਮਲੁ ਹੋਵੈ ਗੁਰ ਸਬਦੀ ਵੀਚਾਰੁ ॥

    当心通过思考上师的话来摧毁它的自我时,它就会变得纯净。

  23. ਨਾਨਕ ਸਬਦਿ ਰਤੇ ਸੇ ਮੁਕਤੁ ਹੈ ਹਰਿ ਜੀਉ ਹੇਤਿ ਪਿਆਰੁ ॥੨॥

    哦那纳克! 专注于 Harinama 的众生获得救赎并爱上主。

  24. ਪਉੜੀ ॥

    保里

  25. ਹਰਿ ਕੀ ਸੇਵਾ ਸਫਲ ਹੈ ਗੁਰਮੁਖਿ ਪਾਵੈ ਥਾਇ ॥

    Hari 的服务只有在得到 Guru 的批准后才能成功。

  26. ਜਿਸੁ ਹਰਿ ਭਾਵੈ ਤਿਸੁ ਗੁਰੁ ਮਿਲੈ ਸੋ ਹਰਿ ਨਾਮੁ ਧਿਆਇ ॥

    主所喜悦的人,他找到了上师,只有他冥想Harinam。

  27. ਗੁਰ ਸਬਦੀ ਹਰਿ ਪਾਈਐ ਹਰਿ ਪਾਰਿ ਲਘਾਇ ॥

    他通过古鲁的声音获得了主。 然后主将他渡过大洋。

  28. ਮਨਹਠਿ ਕਿਨੈ ਨ ਪਾਇਓ ਪੁਛਹੁ ਵੇਦਾ ਜਾਇ ॥

    没有人是通过固执的思想达到上帝的。 是否正在考虑 Vedas 和 Shastras 看看。

  29. ਨਾਨਕ ਹਰਿ ਕੀ ਸੇਵਾ ਸੋ ਕਰੇ ਜਿਸੁ ਲਏ ਹਰਿ ਲਾਇ ॥੧੦॥

    哦那纳克! 同样的受造物敬拜上帝,上帝与他混合。10

  30. ਸਲੋਕ ਮਃ ੩ ॥

    什洛卡玛哈拉 3

  31. ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ॥

    哦那纳克! 同一个人是一位勇敢而伟大的战士,他用良心摧毁了邪恶的自我。

  32. ਗੁਰਮੁਖਿ ਨਾਮੁ ਸਾਲਾਹਿ ਜਨਮੁ ਸਵਾਰਿਆ ॥

    他通过 Guru 荣耀 Naam 诞生了。

  33. ਆਪਿ ਹੋਆ ਸਦਾ ਮੁਕਤੁ ਸਭੁ ਕੁਲੁ ਨਿਸਤਾਰਿਆ ॥

    他自己永远自由,也将他的整个血统从宇宙的海洋中拯救出来

  34. ਸੋਹਨਿ ਸਚਿ ਦੁਆਰਿ ਨਾਮੁ ਪਿਆਰਿਆ ॥

    这个真理在主的法庭上享有极大的光彩,并且只爱主的名。

  35. ਮਨਮੁਖ ਮਰਹਿ ਅਹੰਕਾਰਿ ਮਰਣੁ ਵਿਗਾੜਿਆ ॥

    正念众生在自我中死去,使他们自己的死痛苦。

  36. ਸਭੋ ਵਰਤੈ ਹੁਕਮੁ ਕਿਆ ਕਰਹਿ ਵਿਚਾਰਿਆ ॥

    上帝的命令无处不在。 可怜的生物能做什么?

  37. ਆਪਹੁ ਦੂਜੈ ਲਗਿ ਖਸਮੁ ਵਿਸਾਰਿਆ ॥

    他自己因为爱上了玛雅而忘记了主。

  38. ਨਾਨਕ ਬਿਨੁ ਨਾਵੈ ਸਭੁ ਦੁਖੁ ਸੁਖੁ ਵਿਸਾਰਿਆ ॥੧॥

    哦那纳克! 由于没有名字,悲伤来到他们,幸福被遗忘。 1॥

  39. ਮਃ ੩ ॥

    玛哈拉 3

  40. ਗੁਰਿ ਪੂਰੈ ਹਰਿ ਨਾਮੁ ਦਿੜਾਇਆ ਤਿਨਿ ਵਿਚਹੁ ਭਰਮੁ ਚੁਕਾਇਆ ॥

    圆满上师已坚定主名; 他已经消除了良心上的幻觉。

  41. ਰਾਮ ਨਾਮੁ ਹਰਿ ਕੀਰਤਿ ਗਾਈ ਕਰਿ ਚਾਨਣੁ ਮਗੁ ਦਿਖਾਇਆ ॥

    他以拉玛之名荣耀主; 上帝通过在他们的内心点亮祂的光,向他们展示了虔诚的道路。

  42. ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥

    他们已经摧毁了自我,并在一位上帝身上建立了自己; 正因为如此,上帝的名字一直存在于他的心中。