Sri Guru Granth Sahib Ji

第 862

  1. ਮਿਲੁ ਮਿਲੁ ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤਿ ਧੀਰ ॥੩॥

    哦,我的朋友们!来吧,一起来,用萨蒂古鲁的耐心告诉我我主的美德。3

  2. ਜਨ ਨਾਨਕ ਕੀ ਹਰਿ ਆਸ ਪੁਜਾਵਹੁ ਹਰਿ ਦਰਸਨਿ ਸਾਂਤਿ ਸਰੀਰ ॥੪॥੬॥

    主啊,请实现仆人纳anak的希望;他的身体在主的 दर्शन 中找到平静和安宁。||4||6||

  3. ਛਕਾ ੧॥

    第一组六首。||

  4. ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੧

    拉古贡德玛哈拉 5 查帕德加鲁 1

  5. ੴ ਸਤਿਗੁਰ ਪ੍ਰਸਾਦਿ ॥

    新萨蒂古尔普拉萨迪

  6. ਸਭੁ ਕਰਤਾ ਸਭੁ ਭੁਗਤਾ ॥੧॥ ਰਹਾਉ ॥

    上帝是所有人的实干家,也是所有人的创造者。1.留在这里

  7. ਸੁਨਤੋ ਕਰਤਾ ਪੇਖਤ ਕਰਤਾ ॥

    他亲耳倾听和亲眼所见

  8. ਅਦ੍ਰਿਸਟੋ ਕਰਤਾ ਦ੍ਰਿਸਟੋ ਕਰਤਾ ॥

    同样是可见的和不可见的

  9. ਓਪਤਿ ਕਰਤਾ ਪਰਲਉ ਕਰਤਾ ॥

    宇宙的创造和毁灭也将做同样的事情

  10. ਬਿਆਪਤ ਕਰਤਾ ਅਲਿਪਤੋ ਕਰਤਾ ॥੧॥

    他是无所不在的,但自己却摆脱了世界的依恋。1

  11. ਬਕਤੋ ਕਰਤਾ ਬੂਝਤ ਕਰਤਾ ॥

    上帝是演讲者,他知道一切

  12. ਆਵਤੁ ਕਰਤਾ ਜਾਤੁ ਭੀ ਕਰਤਾ ॥

    一个人带着同样的化身来到这个世界,同样的化身就消失了

  13. ਨਿਰਗੁਨ ਕਰਤਾ ਸਰਗੁਨ ਕਰਤਾ ॥

    一位神是涅槃和萨古纳的形式

  14. ਗੁਰ ਪ੍ਰਸਾਦਿ ਨਾਨਕ ਸਮਦ੍ਰਿਸਟਾ ॥੨॥੧॥

    那纳克啊!那位先知神只有靠上师的恩典才能找到。2.1

  15. ਗੋਂਡ ਮਹਲਾ ੫ ॥

    贡德•马哈拉 5

  16. ਫਾਕਿਓ ਮੀਨ ਕਪਿਕ ਕੀ ਨਿਆਈ ਤੂ ਉਰਝਿ ਰਹਿਓ ਕਸੁੰਭਾਇਲੇ ॥

    你像鱼和猴子一样被困住;你被短暂的世界纠缠住了。

  17. ਪਗ ਧਾਰਹਿ ਸਾਸੁ ਲੇਖੈ ਲੈ ਤਉ ਉਧਰਹਿ ਹਰਿ ਗੁਣ ਗਾਇਲੇ ॥੧॥

    按照你的命运,你站稳脚跟呼吸,如果你赞美神,你就能得救。1

  18. ਮਨ ਸਮਝੁ ਛੋਡਿ ਆਵਾਇਲੇ ॥

    哦,我的心!了解并放下世界

  19. ਅਪਨੇ ਰਹਨ ਕਉ ਠਉਰੁ ਨ ਪਾਵਹਿ ਕਾਏ ਪਰ ਕੈ ਜਾਇਲੇ ॥੧॥ ਰਹਾਉ ॥

    他没有找到住的地方,那帕雷为什么要回家。1.留在这里

  20. ਜਿਉ ਮੈਗਲੁ ਇੰਦ੍ਰੀ ਰਸਿ ਪ੍ਰੇਰਿਓ ਤੂ ਲਾਗਿ ਪਰਿਓ ਕੁਟੰਬਾਇਲੇ ॥

    正如欲望的味道制服了大象一样,你也爱上了这个家庭

  21. ਜਿਉ ਪੰਖੀ ਇਕਤ੍ਰ ਹੋਇ ਫਿਰਿ ਬਿਛੁਰੈ ਥਿਰੁ ਸੰਗਤਿ ਹਰਿ ਹਰਿ ਧਿਆਇਲੇ ॥੨॥

    就像鸟儿晚上聚集在树上,早上又散开一样,家人也分散了。通过在萨桑中一起默想上帝,一个人会得到稳定。2

  22. ਜੈਸੇ ਮੀਨੁ ਰਸਨ ਸਾਦਿ ਬਿਨਸਿਓ ਓਹੁ ਮੂਠੌ ਮੂੜ ਲੋਭਾਇਲੇ ॥

    就像鱼被舌头的味道摧毁一样,一个愚蠢的人也会陷入贪婪和抢劫

  23. ਤੂ ਹੋਆ ਪੰਚ ਵਾਸਿ ਵੈਰੀ ਕੈ ਛੂਟਹਿ ਪਰੁ ਸਰਨਾਇਲੇ ॥੩॥

    哦,我的心!你已經被這五個敵人附身了——工作、憤怒、執著、貪婪、自我,但你可以擺脫在上帝裡的皈依。3

  24. ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਸਭਿ ਤੁਮੑਰੇ ਜੀਅ ਜੰਤਾਇਲੇ ॥

    请怜悯我,哦,谦卑者的痛苦的摧毁者;所有的众生和生物都属于你。

  25. ਪਾਵਉ ਦਾਨੁ ਸਦਾ ਦਰਸੁ ਪੇਖਾ ਮਿਲੁ ਨਾਨਕ ਦਾਸ ਦਸਾਇਲੇ ॥੪॥੨॥

    我总是寻求你异象的祝福,遇见我,那纳克是你仆人的奴隶。4.2

  26. ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੨

    拉古贡德玛哈拉 5 查帕德加鲁 2

  27. ੴ ਸਤਿਗੁਰ ਪ੍ਰਸਾਦਿ ॥

    新萨蒂古尔普拉萨迪

  28. ਜੀਅ ਪ੍ਰਾਨ ਕੀਏ ਜਿਨਿ ਸਾਜਿ ॥

    谁创造了这个生命并赋予了生命,

  29. ਮਾਟੀ ਮਹਿ ਜੋਤਿ ਰਖੀ ਨਿਵਾਜਿ ॥

    他把他的光放在粘土的身体里,祝福了你

  30. ਬਰਤਨ ਕਉ ਸਭੁ ਕਿਛੁ ਭੋਜਨ ਭੋਗਾਇ ॥

    他给你一切,给你美味的食物

  31. ਸੋ ਪ੍ਰਭੁ ਤਜਿ ਮੂੜੇ ਕਤ ਜਾਇ ॥੧॥

    哦,傻瓜!抛弃了那个神之后,你在哪里徘徊?1

  32. ਪਾਰਬ੍ਰਹਮ ਕੀ ਲਾਗਉ ਸੇਵ ॥

    参与帕拉布拉玛的服务,

  33. ਗੁਰ ਤੇ ਸੁਝੈ ਨਿਰੰਜਨ ਦੇਵ ॥੧॥ ਰਹਾਉ ॥

    那位尼兰詹德夫的智慧只来自上师。5.留在这里

  34. ਜਿਨਿ ਕੀਏ ਰੰਗ ਅਨਿਕ ਪਰਕਾਰ ॥

    谁创造了许多类型的体育眼镜,

  35. ਓਪਤਿ ਪਰਲਉ ਨਿਮਖ ਮਝਾਰ ॥

    一瞬间,宇宙的创造和毁灭,

  36. ਜਾ ਕੀ ਗਤਿ ਮਿਤਿ ਕਹੀ ਨ ਜਾਇ ॥

    上帝的速度和范围是无法描述的

  37. ਸੋ ਪ੍ਰਭੁ ਮਨ ਮੇਰੇ ਸਦਾ ਧਿਆਇ ॥੨॥

    天呐!永远注意这样的神。2

  38. ਆਇ ਨ ਜਾਵੈ ਨਿਹਚਲੁ ਧਨੀ ॥

    他是万物的主人,一动不动,远离生死轮回

  39. ਬੇਅੰਤ ਗੁਨਾ ਤਾ ਕੇ ਕੇਤਕ ਗਨੀ ॥

    他的品质是无穷无尽的,数不胜数