Sri Guru Granth Sahib Ji

第 865

  1. ਗੋਂਡ ਮਹਲਾ ੫ ॥

    贡德•马哈拉 5

  2. ਰਾਮ ਰਾਮ ਸੰਗਿ ਕਰਿ ਬਿਉਹਾਰ ॥

    哦,我的上帝!以拉姆的名义行事,

  3. ਰਾਮ ਰਾਮ ਰਾਮ ਪ੍ਰਾਨ ਅਧਾਰ ॥

    因为拉姆是生命的唯一基础

  4. ਰਾਮ ਰਾਮ ਰਾਮ ਕੀਰਤਨੁ ਗਾਇ ॥

    我们应该赞美拉姆勋爵

  5. ਰਮਤ ਰਾਮੁ ਸਭ ਰਹਿਓ ਸਮਾਇ ॥੧॥

    因为心爱的公羊嵌入了每个人。1

  6. ਸੰਤ ਜਨਾ ਮਿਲਿ ਬੋਲਹੁ ਰਾਮ ॥

    与圣徒一起,吟唱拉姆的名字,

  7. ਸਭ ਤੇ ਨਿਰਮਲ ਪੂਰਨ ਕਾਮ ॥੧॥ ਰਹਾਉ ॥

    这是最神圣的,满足了愿望。1.留在这里

  8. ਰਾਮ ਰਾਮ ਧਨੁ ਸੰਚਿ ਭੰਡਾਰ ॥

    收集拉姆名字的财富并填满商店

  9. ਰਾਮ ਰਾਮ ਰਾਮ ਕਰਿ ਆਹਾਰ ॥

    自己做一些名为拉姆的食物

  10. ਰਾਮ ਰਾਮ ਵੀਸਰਿ ਨਹੀ ਜਾਇ ॥

    拉姆的名字永远不应该被忘记

  11. ਕਰਿ ਕਿਰਪਾ ਗੁਰਿ ਦੀਆ ਬਤਾਇ ॥੨॥

    上师好心地告诉我这一点。2

  12. ਰਾਮ ਰਾਮ ਰਾਮ ਸਦਾ ਸਹਾਇ ॥

    拉姆总是帮助我,

  13. ਰਾਮ ਰਾਮ ਰਾਮ ਲਿਵ ਲਾਇ ॥

    这就是为什么我以拉姆的名义投入激情

  14. ਰਾਮ ਰਾਮ ਜਪਿ ਨਿਰਮਲ ਭਏ ॥

    通过唱诵拉姆的名字,我们变得纯洁和

  15. ਜਨਮ ਜਨਮ ਕੇ ਕਿਲਬਿਖ ਗਏ ॥੩॥

    至此,生死之罪被除去。3

  16. ਰਮਤ ਰਾਮ ਜਨਮ ਮਰਣੁ ਨਿਵਾਰੈ ॥

    名叫拉姆的西姆兰抹去了生死轮回

  17. ਉਚਰਤ ਰਾਮ ਭੈ ਪਾਰਿ ਉਤਾਰੈ ॥

    Ram这个名字的发音使人越过bhavsagar

  18. ਸਭ ਤੇ ਊਚ ਰਾਮ ਪਰਗਾਸ ॥

    拉姆这个名字的光是最好的

  19. ਨਿਸਿ ਬਾਸੁਰ ਜਪਿ ਨਾਨਕ ਦਾਸ ॥੪॥੮॥੧੦॥

    奴隶纳纳克啊!日夜不停地念诵拉姆。4.8.10

  20. ਗੋਂਡ ਮਹਲਾ ੫ ॥

    贡德•马哈拉 5

  21. ਉਨ ਕਉ ਖਸਮਿ ਕੀਨੀ ਠਾਕਹਾਰੇ ॥

    我的老板停止了工作,愤怒,迷恋,贪婪和自我

  22. ਦਾਸ ਸੰਗ ਤੇ ਮਾਰਿ ਬਿਦਾਰੇ ॥

    耶和华杀了他们,赶他们不去见他的仆人

  23. ਗੋਬਿੰਦ ਭਗਤ ਕਾ ਮਹਲੁ ਨ ਪਾਇਆ ॥

    这些疾病没有为戈文德的奉献者找到一席之地

  24. ਰਾਮ ਜਨਾ ਮਿਲਿ ਮੰਗਲੁ ਗਾਇਆ ॥੧॥

    罗摩的信徒们一起歌颂他。1

  25. ਸਗਲ ਸ੍ਰਿਸਟਿ ਕੇ ਪੰਚ ਸਿਕਦਾਰ ॥

    这五个人是所有创造的首领

  26. ਰਾਮ ਭਗਤ ਕੇ ਪਾਨੀਹਾਰ ॥੧॥ ਰਹਾਉ ॥

    但拉姆是装满水的奉献者的仆人。1.留在这里

  27. ਜਗਤ ਪਾਸ ਤੇ ਲੇਤੇ ਦਾਨੁ ॥

    他们从世界上征税,但是

  28. ਗੋਬਿੰਦ ਭਗਤ ਕਉ ਕਰਹਿ ਸਲਾਮੁ ॥

    我们总是向戈文德的奉献者致敬

  29. ਲੂਟਿ ਲੇਹਿ ਸਾਕਤ ਪਤਿ ਖੋਵਹਿ ॥

    这些唯物主义者剥夺了生物的吉祥品质,失去了尊严,但

  30. ਸਾਧ ਜਨਾ ਪਗ ਮਲਿ ਮਲਿ ਧੋਵਹਿ ॥੨॥

    他们用粪便洗圣徒的脚。2

  31. ਪੰਚ ਪੂਤ ਜਣੇ ਇਕ ਮਾਇ ॥

    一位玛雅麦人生下了这五个儿子,

  32. ਉਤਭੁਜ ਖੇਲੁ ਕਰਿ ਜਗਤ ਵਿਆਇ ॥

    他通过创造Udbhija,Andj,Jeraj和瑞典人的生物游戏来创造世界

  33. ਤੀਨਿ ਗੁਣਾ ਕੈ ਸੰਗਿ ਰਚਿ ਰਸੇ ॥

    罗城国、玉国、里国与众生一起享受

  34. ਇਨ ਕਉ ਛੋਡਿ ਊਪਰਿ ਜਨ ਬਸੇ ॥੩॥

    除了这些疾病,奉献者坐在它们上面。3

  35. ਕਰਿ ਕਿਰਪਾ ਜਨ ਲੀਏ ਛਡਾਇ ॥

    上帝仁慈地拯救了奉献者,

  36. ਜਿਸ ਕੇ ਸੇ ਤਿਨਿ ਰਖੇ ਹਟਾਇ ॥

    创造它们的人已经将它们从恶习中移除了

  37. ਕਹੁ ਨਾਨਕ ਭਗਤਿ ਪ੍ਰਭ ਸਾਰੁ ॥

    那纳克啊!对上帝的奉献是最好的

  38. ਬਿਨੁ ਭਗਤੀ ਸਭ ਹੋਇ ਖੁਆਰੁ ॥੪॥੯॥੧੧॥

    没有奉献精神,每个人都受够了。4.9.21

  39. ਗੋਂਡ ਮਹਲਾ ੫ ॥

    贡德•马哈拉 5

  40. ਕਲਿ ਕਲੇਸ ਮਿਟੇ ਹਰਿ ਨਾਇ ॥

    通过吟唱哈里的名字,所有的冲突都被消除了

  41. ਦੁਖ ਬਿਨਸੇ ਸੁਖ ਕੀਨੋ ਠਾਉ ॥

    这样就消除了悲伤,幸福就是幸福

  42. ਜਪਿ ਜਪਿ ਅੰਮ੍ਰਿਤ ਨਾਮੁ ਅਘਾਏ ॥

    通过念诵上帝的甘露之名,生物变得满足和

  43. ਸੰਤ ਪ੍ਰਸਾਦਿ ਸਗਲ ਫਲ ਪਾਏ ॥੧॥

    靠着圣徒的恩典,所有的果子都得到了。1

  44. ਰਾਮ ਜਪਤ ਜਨ ਪਾਰਿ ਪਰੇ ॥

    通过唱诵Ram-naam,奉献者穿过Bhavsagar和

  45. ਜਨਮ ਜਨਮ ਕੇ ਪਾਪ ਹਰੇ ॥੧॥ ਰਹਾਉ ॥

    他们出生和死亡的罪孽被摧毁了。1.留在这里

  46. ਗੁਰ ਕੇ ਚਰਨ ਰਿਦੈ ਉਰਿ ਧਾਰੇ ॥

    把上师的脚放在心里

  47. ਅਗਨਿ ਸਾਗਰ ਤੇ ਉਤਰੇ ਪਾਰੇ ॥

    有了这个,世界就可以被火海和

  48. ਜਨਮ ਮਰਣ ਸਭ ਮਿਟੀ ਉਪਾਧਿ ॥

    所有生死的痛苦都消失了

  49. ਪ੍ਰਭ ਸਿਉ ਲਾਗੀ ਸਹਜਿ ਸਮਾਧਿ ॥੨॥

    从上帝那里得到三摩地很容易。2

  50. ਥਾਨ ਥਨੰਤਰਿ ਏਕੋ ਸੁਆਮੀ ॥

    一个主人是所有人

  51. ਸਗਲ ਘਟਾ ਕਾ ਅੰਤਰਜਾਮੀ ॥

    他知道每个人的心

  52. ਕਰਿ ਕਿਰਪਾ ਜਾ ਕਉ ਮਤਿ ਦੇਇ ॥

    借着他的恩典,他向他传道的人传道,

  53. ਆਠ ਪਹਰ ਪ੍ਰਭ ਕਾ ਨਾਉ ਲੇਇ ॥੩॥

    他每隔八次就念诵主的名字。3

  54. ਜਾ ਕੈ ਅੰਤਰਿ ਵਸੈ ਪ੍ਰਭੁ ਆਪਿ ॥

    主自己住在谁的心里,

  55. ਤਾ ਕੈ ਹਿਰਦੈ ਹੋਇ ਪ੍ਰਗਾਸੁ ॥

    他心中有光

  56. ਭਗਤਿ ਭਾਇ ਹਰਿ ਕੀਰਤਨੁ ਕਰੀਐ ॥

    一个人应该虔诚地吟唱哈里

  57. ਜਪਿ ਪਾਰਬ੍ਰਹਮੁ ਨਾਨਕ ਨਿਸਤਰੀਐ ॥੪॥੧੦॥੧੨॥

    那纳克啊!救赎是通过唱诵帕拉布拉玛获得的。4.10.12

  58. ਗੋਂਡ ਮਹਲਾ ੫ ॥

    贡德•马哈拉 5