Sri Guru Granth Sahib Ji

第 866

  1. ਗੁਰ ਕੇ ਚਰਨ ਕਮਲ ਨਮਸਕਾਰਿ ॥

    向上师的莲花脚鞠躬;

  2. ਕਾਮੁ ਕ੍ਰੋਧੁ ਇਸੁ ਤਨ ਤੇ ਮਾਰਿ ॥

    这样,从这个身体中扼杀工作的愤怒

  3. ਹੋਇ ਰਹੀਐ ਸਗਲ ਕੀ ਰੀਨਾ ॥

    我们应该保持每个人脚上的灰尘和

  4. ਘਟਿ ਘਟਿ ਰਮਈਆ ਸਭ ਮਹਿ ਚੀਨਾ ॥੧॥

    每个人都应该认出拉姆。1

  5. ਇਨ ਬਿਧਿ ਰਮਹੁ ਗੋਪਾਲ ਗੋੁਬਿੰਦੁ ॥

    用这种方法记住戈帕尔•戈文德,

  6. ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥

    这身体和财富都是上帝赐予的,宝贵的生命也是他的礼物。1.留在这里

  7. ਆਠ ਪਹਰ ਹਰਿ ਕੇ ਗੁਣ ਗਾਉ ॥

    在八点钟赞美上帝;

  8. ਜੀਅ ਪ੍ਰਾਨ ਕੋ ਇਹੈ ਸੁਆਉ ॥

    这是你生命和灵魂的愿望,

  9. ਤਜਿ ਅਭਿਮਾਨੁ ਜਾਨੁ ਪ੍ਰਭੁ ਸੰਗਿ ॥

    放弃你的骄傲,一起理解上帝

  10. ਸਾਧ ਪ੍ਰਸਾਦਿ ਹਰਿ ਸਿਉ ਮਨੁ ਰੰਗਿ ॥੨॥

    靠着和尚的恩典,把你的思想放在上帝的颜色中。2

  11. ਜਿਨਿ ਤੂੰ ਕੀਆ ਤਿਸ ਕਉ ਜਾਨੁ ॥

    了解创造你的上帝

  12. ਆਗੈ ਦਰਗਹ ਪਾਵੈ ਮਾਨੁ ॥

    将来,他的宫廷将取得巨大的成功

  13. ਮਨੁ ਤਨੁ ਨਿਰਮਲ ਹੋਇ ਨਿਹਾਲੁ ॥

    一个激情继续吟唱上帝之名的人,

  14. ਰਸਨਾ ਨਾਮੁ ਜਪਤ ਗੋਪਾਲ ॥੩॥

    他的身心变得纯洁,他变得焦躁不安。3

  15. ਕਰਿ ਕਿਰਪਾ ਮੇਰੇ ਦੀਨ ਦਇਆਲਾ ॥

    嘿,迪恩达亚尔!善待我;

  16. ਸਾਧੂ ਕੀ ਮਨੁ ਮੰਗੈ ਰਵਾਲਾ ॥

    我的心只要求和尚的脚

  17. ਹੋਹੁ ਦਇਆਲ ਦੇਹੁ ਪ੍ਰਭ ਦਾਨੁ ॥

    主!请给我这笔捐款

  18. ਨਾਨਕੁ ਜਪਿ ਜੀਵੈ ਪ੍ਰਭ ਨਾਮੁ ॥੪॥੧੧॥੧੩॥

    因为那纳克只是靠唱诵上帝的名字来生活。4.11.13

  19. ਗੋਂਡ ਮਹਲਾ ੫ ॥

    贡德•马哈拉 5

  20. ਧੂਪ ਦੀਪ ਸੇਵਾ ਗੋਪਾਲ ॥

    敬拜上帝对我来说真的像一盏灯和一盏香

  21. ਅਨਿਕ ਬਾਰ ਬੰਦਨ ਕਰਤਾਰ ॥

    我多次向卡塔尔致敬

  22. ਪ੍ਰਭ ਕੀ ਸਰਣਿ ਗਹੀ ਸਭ ਤਿਆਗਿ ॥

    我已经离弃了一切,在主里避难

  23. ਗੁਰ ਸੁਪ੍ਰਸੰਨ ਭਏ ਵਡ ਭਾਗਿ ॥੧॥

    我很幸运,上师对我非常满意。1

  24. ਆਠ ਪਹਰ ਗਾਈਐ ਗੋਬਿੰਦੁ ॥

    人们应该在八点钟赞扬戈文德

  25. ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥

    这种身体和财富是上帝赐予的,生命也是他的礼物。1.留在这里

  26. ਹਰਿ ਗੁਣ ਰਮਤ ਭਏ ਆਨੰਦ ॥

    赞美神使幸福在心中

  27. ਪਾਰਬ੍ਰਹਮ ਪੂਰਨ ਬਖਸੰਦ ॥

    帕拉布拉玛是宽恕和恩典的家园

  28. ਕਰਿ ਕਿਰਪਾ ਜਨ ਸੇਵਾ ਲਾਏ ॥

    因着恩典,他让奉献者参与他的服务

  29. ਜਨਮ ਮਰਣ ਦੁਖ ਮੇਟਿ ਮਿਲਾਏ ॥੨॥

    他消除了生与死的忧伤,与他同在。2

  30. ਕਰਮ ਧਰਮ ਇਹੁ ਤਤੁ ਗਿਆਨੁ ॥

    业力佛法和真正的知识就是这样

  31. ਸਾਧਸੰਗਿ ਜਪੀਐ ਹਰਿ ਨਾਮੁ ॥

    人们应该在萨桑中一起念诵哈里的名字

  32. ਸਾਗਰ ਤਰਿ ਬੋਹਿਥ ਪ੍ਰਭ ਚਰਣ ॥

    上帝的脚是一艘横跨世界海洋的船

  33. ਅੰਤਰਜਾਮੀ ਪ੍ਰਭ ਕਾਰਣ ਕਰਣ ॥੩॥

    至尊主是做和做一切的那一位。3

  34. ਰਾਖਿ ਲੀਏ ਅਪਨੀ ਕਿਰਪਾ ਧਾਰਿ ॥

    他因着他的恩典得救了,

  35. ਪੰਚ ਦੂਤ ਭਾਗੇ ਬਿਕਰਾਲ ॥

    这五个可怕的信使已经被工作、愤怒、迷恋、贪婪和自我赶走了

  36. ਜੂਐ ਜਨਮੁ ਨ ਕਬਹੂ ਹਾਰਿ ॥

    现在他永远不会在赌博中失去出生,

  37. ਨਾਨਕ ਕਾ ਅੰਗੁ ਕੀਆ ਕਰਤਾਰਿ ॥੪॥੧੨॥੧੪॥

    因为神自己站在那纳克一边。4.12.14

  38. ਗੋਂਡ ਮਹਲਾ ੫ ॥

    贡德•马哈拉 5

  39. ਕਰਿ ਕਿਰਪਾ ਸੁਖ ਅਨਦ ਕਰੇਇ ॥

    上帝仁慈地在头脑中创造了幸福和喜乐

  40. ਬਾਲਕ ਰਾਖਿ ਲੀਏ ਗੁਰਦੇਵਿ ॥

    古鲁德夫救了他的孩子

  41. ਪ੍ਰਭ ਕਿਰਪਾਲ ਦਇਆਲ ਗੋੁਬਿੰਦ ॥

    它是天主恩典的殿和怜悯的海洋

  42. ਜੀਅ ਜੰਤ ਸਗਲੇ ਬਖਸਿੰਦ ॥੧॥

    他是饶恕所有众生的那一位。1

  43. ਤੇਰੀ ਸਰਣਿ ਪ੍ਰਭ ਦੀਨ ਦਇਆਲ ॥

    主啊!我来到你的避难所

  44. ਪਾਰਬ੍ਰਹਮ ਜਪਿ ਸਦਾ ਨਿਹਾਲ ॥੧॥ ਰਹਾਉ ॥

    哦,我的上帝!我总是乐于吟诵祢的名字。1.留在这里

  45. ਪ੍ਰਭ ਦਇਆਲ ਦੂਸਰ ਕੋਈ ਨਾਹੀ ॥

    主!没有人比你更富有同情心

  46. ਘਟ ਘਟ ਅੰਤਰਿ ਸਰਬ ਸਮਾਹੀ ॥

    你是每个人心目中唯一的人

  47. ਅਪਨੇ ਦਾਸ ਕਾ ਹਲਤੁ ਪਲਤੁ ਸਵਾਰੈ ॥

    你给你的仆人一个天堂

  48. ਪਤਿਤ ਪਾਵਨ ਪ੍ਰਭ ਬਿਰਦੁ ਤੁਮੑਾਰੈ ॥੨॥

    神啊,净化罪人是你的本性。||2||

  49. ਅਉਖਧ ਕੋਟਿ ਸਿਮਰਿ ਗੋਬਿੰਦ ॥

    对戈文德的纪念是治疗数百万疾病的良药

  50. ਤੰਤੁ ਮੰਤੁ ਭਜੀਐ ਭਗਵੰਤ ॥

    上帝的赞美诗是最好的密宗咒语

  51. ਰੋਗ ਸੋਗ ਮਿਟੇ ਪ੍ਰਭ ਧਿਆਏ ॥

    通过默想主,所有的疾病和悲伤都被消除了,

  52. ਮਨ ਬਾਂਛਤ ਪੂਰਨ ਫਲ ਪਾਏ ॥੩॥

    获得所需的结果。3

  53. ਕਰਨ ਕਾਰਨ ਸਮਰਥ ਦਇਆਰ ॥

    仁慈的上帝能够做任何事情

  54. ਸਰਬ ਨਿਧਾਨ ਮਹਾ ਬੀਚਾਰ ॥

    他的思想是一切的仓库

  55. ਨਾਨਕ ਬਖਸਿ ਲੀਏ ਪ੍ਰਭਿ ਆਪਿ ॥

    那纳克啊!主自己拯救了奉献者,

  56. ਸਦਾ ਸਦਾ ਏਕੋ ਹਰਿ ਜਾਪਿ ॥੪॥੧੩॥੧੫॥

    总是唱诵一位上帝。4.13.15

  57. ਗੋਂਡ ਮਹਲਾ ੫ ॥

    贡德•马哈拉 5

  58. ਹਰਿ ਹਰਿ ਨਾਮੁ ਜਪਹੁ ਮੇਰੇ ਮੀਤ ॥

    嘿,我的朋友!吟唱哈里纳姆;