Sri Guru Granth Sahib Ji

第 868

  1. ਨਾਰਾਇਣ ਸਭ ਮਾਹਿ ਨਿਵਾਸ ॥

    纳拉扬存在于所有众生中

  2. ਨਾਰਾਇਣ ਘਟਿ ਘਟਿ ਪਰਗਾਸ ॥

    他的光芒照耀着每个人的身体

  3. ਨਾਰਾਇਣ ਕਹਤੇ ਨਰਕਿ ਨ ਜਾਹਿ ॥

    一个高呼纳拉扬名字的人永远不会下地狱

  4. ਨਾਰਾਇਣ ਸੇਵਿ ਸਗਲ ਫਲ ਪਾਹਿ ॥੧॥

    通过崇拜他,所有的果实都得到了。1

  5. ਨਾਰਾਇਣ ਮਨ ਮਾਹਿ ਅਧਾਰ ॥

    我心中对纳拉扬的名字有信心

  6. ਨਾਰਾਇਣ ਬੋਹਿਥ ਸੰਸਾਰ ॥

    它是穿越世界海洋的船

  7. ਨਾਰਾਇਣ ਕਹਤ ਜਮੁ ਭਾਗਿ ਪਲਾਇਣ ॥

    通过唱诵纳拉扬,雅玛逃跑了,走了

  8. ਨਾਰਾਇਣ ਦੰਤ ਭਾਨੇ ਡਾਇਣ ॥੨॥

    他是打断玛雅女巫牙齿的人。2

  9. ਨਾਰਾਇਣ ਸਦ ਸਦ ਬਖਸਿੰਦ ॥

    纳拉扬总是宽容和

  10. ਨਾਰਾਇਣ ਕੀਨੇ ਸੂਖ ਅਨੰਦ ॥

    他在奉献者的心中创造了幸福和喜悦

  11. ਨਾਰਾਇਣ ਪ੍ਰਗਟ ਕੀਨੋ ਪਰਤਾਪ ॥

    他的荣耀传遍世界各地,

  12. ਨਾਰਾਇਣ ਸੰਤ ਕੋ ਮਾਈ ਬਾਪ ॥੩॥

    纳拉扬是圣徒的母亲和父亲。3

  13. ਨਾਰਾਇਣ ਸਾਧਸੰਗਿ ਨਰਾਇਣ ॥

    “纳拉扬-纳拉扬”这个词的赞美诗在圣徒的陪伴下一直引起共鸣

  14. ਬਾਰੰ ਬਾਰ ਨਰਾਇਣ ਗਾਇਣ ॥

    他们一遍又一遍地唱着纳拉扬的相同品质

  15. ਬਸਤੁ ਅਗੋਚਰ ਗੁਰ ਮਿਲਿ ਲਹੀ ॥

    通过遇见上师,你已经获得了一个看不见的对象,

  16. ਨਾਰਾਇਣ ਓਟ ਨਾਨਕ ਦਾਸ ਗਹੀ ॥੪॥੧੭॥੧੯॥

    达斯纳纳克也在纳拉扬避难。4.17.16

  17. ਗੋਂਡ ਮਹਲਾ ੫ ॥

    贡德•马哈拉 5

  18. ਜਾ ਕਉ ਰਾਖੈ ਰਾਖਣਹਾਰੁ ॥

    受到全能者的保护,

  19. ਤਿਸ ਕਾ ਅੰਗੁ ਕਰੇ ਨਿਰੰਕਾਰੁ ॥੧॥ ਰਹਾਉ ॥

    他是支持他的人。1.留

  20. ਮਾਤ ਗਰਭ ਮਹਿ ਅਗਨਿ ਨ ਜੋਹੈ ॥

    甚至母亲子宫内的胃肠道也不会接触该生物体,

  21. ਕਾਮੁ ਕ੍ਰੋਧੁ ਲੋਭੁ ਮੋਹੁ ਨ ਪੋਹੈ ॥

    工作、愤怒、贪婪和迷恋也不会打扰

  22. ਸਾਧਸੰਗਿ ਜਪੈ ਨਿਰੰਕਾਰੁ ॥

    在僧侣的陪伴下,他不停地念诵尼兰卡尔的名字,

  23. ਨਿੰਦਕ ਕੈ ਮੁਹਿ ਲਾਗੈ ਛਾਰੁ ॥੧॥

    灰烬落在那些谴责他的人的嘴里。1

  24. ਰਾਮ ਕਵਚੁ ਦਾਸ ਕਾ ਸੰਨਾਹੁ ॥

    拉姆的名字是奴隶的盔甲和盾牌

  25. ਦੂਤ ਦੁਸਟ ਤਿਸੁ ਪੋਹਤ ਨਾਹਿ ॥

    邪恶的天使不碰

  26. ਜੋ ਜੋ ਗਰਬੁ ਕਰੇ ਸੋ ਜਾਇ ॥

    任何吹嘘的人都会被摧毁

  27. ਗਰੀਬ ਦਾਸ ਕੀ ਪ੍ਰਭੁ ਸਰਣਾਇ ॥੨॥

    上帝的避难所是谦卑奴隶的支持。2

  28. ਜੋ ਜੋ ਸਰਣਿ ਪਇਆ ਹਰਿ ਰਾਇ ॥

    来到上帝避难所的生物,

  29. ਸੋ ਦਾਸੁ ਰਖਿਆ ਅਪਣੈ ਕੰਠਿ ਲਾਇ ॥

    主已经拥抱了那个仆人

  30. ਜੇ ਕੋ ਬਹੁਤੁ ਕਰੇ ਅਹੰਕਾਰੁ ॥

    如果有人很傲慢

  31. ਓਹੁ ਖਿਨ ਮਹਿ ਰੁਲਤਾ ਖਾਕੂ ਨਾਲਿ ॥੩॥

    他瞬间掉进了深渊。3

  32. ਹੈ ਭੀ ਸਾਚਾ ਹੋਵਣਹਾਰੁ ॥

    上帝是真理,他在现在,他将来也会一样

  33. ਸਦਾ ਸਦਾ ਜਾੲਂੀ ਬਲਿਹਾਰ ॥

    我永远,永远是他的牺牲。

  34. ਅਪਣੇ ਦਾਸ ਰਖੇ ਕਿਰਪਾ ਧਾਰਿ ॥

    他用他的恩典保护奴隶

  35. ਨਾਨਕ ਕੇ ਪ੍ਰਭ ਪ੍ਰਾਣ ਅਧਾਰ ॥੪॥੧੮॥੨੦॥

    只有神是那纳克生活的基础。4.18.10

  36. ਗੋਂਡ ਮਹਲਾ ੫ ॥

    贡德•马哈拉 5

  37. ਅਚਰਜ ਕਥਾ ਮਹਾ ਅਨੂਪ ॥ ਪ੍ਰਾਤਮਾ ਪਾਰਬ੍ਰਹਮ ਕਾ ਰੂਪੁ ॥ ਰਹਾਉ ॥

    这个奇妙的故事非常独特,灵魂是上帝的形态。留在这里

  38. ਨਾ ਇਹੁ ਬੂਢਾ ਨਾ ਇਹੁ ਬਾਲਾ ॥

    它(灵魂)既不老也不年轻

  39. ਨਾ ਇਸੁ ਦੂਖੁ ਨਹੀ ਜਮ ਜਾਲਾ ॥

    没有人悲伤地触摸它,也没有人被雅玛的网所困

  40. ਨਾ ਇਹੁ ਬਿਨਸੈ ਨਾ ਇਹੁ ਜਾਇ ॥

    它从未被摧毁,也从未诞生

  41. ਆਦਿ ਜੁਗਾਦੀ ਰਹਿਆ ਸਮਾਇ ॥੧॥

    它总是存在于各个时代。1

  42. ਨਾ ਇਸੁ ਉਸਨੁ ਨਹੀ ਇਸੁ ਸੀਤੁ ॥

    炎热既不影响它,世纪也没有任何影响

  43. ਨਾ ਇਸੁ ਦੁਸਮਨੁ ਨਾ ਇਸੁ ਮੀਤੁ ॥

    它没有敌人,也没有朋友

  44. ਨਾ ਇਸੁ ਹਰਖੁ ਨਹੀ ਇਸੁ ਸੋਗੁ ॥

    其中没有喜悦或悲伤

  45. ਸਭੁ ਕਿਛੁ ਇਸ ਕਾ ਇਹੁ ਕਰਨੈ ਜੋਗੁ ॥੨॥

    这都是他的,它有能力做任何事情。3

  46. ਨਾ ਇਸੁ ਬਾਪੁ ਨਹੀ ਇਸੁ ਮਾਇਆ ॥

    它没有父亲,也没有母亲

  47. ਇਹੁ ਅਪਰੰਪਰੁ ਹੋਤਾ ਆਇਆ ॥

    这是巨大的,并且一直在发生

  48. ਪਾਪ ਪੁੰਨ ਕਾ ਇਸੁ ਲੇਪੁ ਨ ਲਾਗੈ ॥

    没有罪恶和美德的外衣

  49. ਘਟ ਘਟ ਅੰਤਰਿ ਸਦ ਹੀ ਜਾਗੈ ॥੩॥

    这种现象,始终在大家心中苏醒。3

  50. ਤੀਨਿ ਗੁਣਾ ਇਕ ਸਕਤਿ ਉਪਾਇਆ ॥

    他创造了三种品质的力量,即玛雅

  51. ਮਹਾ ਮਾਇਆ ਤਾ ਕੀ ਹੈ ਛਾਇਆ ॥

    这个摩诃摩诃是他的影子

  52. ਅਛਲ ਅਛੇਦ ਅਭੇਦ ਦਇਆਲ ॥

    上帝是非常仁慈、良善、不可动摇和不可逾越的

  53. ਦੀਨ ਦਇਆਲ ਸਦਾ ਕਿਰਪਾਲ ॥

    这个Deendayal永远是恩典的家

  54. ਤਾ ਕੀ ਗਤਿ ਮਿਤਿ ਕਛੂ ਨ ਪਾਇ ॥

    它的速度和速度无法估计

  55. ਨਾਨਕ ਤਾ ਕੈ ਬਲਿ ਬਲਿ ਜਾਇ ॥੪॥੧੯॥੨੧॥

    纳纳克总是牺牲他。4.16.21