Sri Guru Granth Sahib Ji

第 87

  1. ਗੁਰਮਤੀ ਜਮੁ ਜੋਹਿ ਨ ਸਾਕੈ ਸਾਚੈ ਨਾਮਿ ਸਮਾਇਆ ॥

    听从上师的建议,死神连他都看不见; 他们仍然全神贯注于真主的名义。

  2. ਸਭੁ ਆਪੇ ਆਪਿ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ॥

    造物主自己存在于一切之中; 无论他喜欢什么,他都会以他的名字命名——Simran。

  3. ਜਨ ਨਾਨਕੁ ਨਾਮੁ ਲਏ ਤਾ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥੨॥

    如果那纳克不断地念诵主的名字,他才活着; 没有名字的他瞬间死去 2॥

  4. ਪਉੜੀ ॥

    保里

  5. ਜੋ ਮਿਲਿਆ ਹਰਿ ਦੀਬਾਣ ਸਿਉ ਸੋ ਸਭਨੀ ਦੀਬਾਣੀ ਮਿਲਿਆ ॥

    一个在主的法庭上受尊崇的人,他在世界上所有的聚会中都受到尊崇。

  6. ਜਿਥੈ ਓਹੁ ਜਾਇ ਤਿਥੈ ਓਹੁ ਸੁਰਖਰੂ ਉਸ ਕੈ ਮੁਹਿ ਡਿਠੈ ਸਭ ਪਾਪੀ ਤਰਿਆ ॥

    他走到哪里,哪里就膨胀; 看到他的脸,所有的罪孽深重。

  7. ਓਸੁ ਅੰਤਰਿ ਨਾਮੁ ਨਿਧਾਨੁ ਹੈ ਨਾਮੋ ਪਰਵਰਿਆ ॥

    在他身上有一个宝贵的 Naam 仓库,只有通过 Hari 的名字才能被接受。

  8. ਨਾਉ ਪੂਜੀਐ ਨਾਉ ਮੰਨੀਐ ਨਾਇ ਕਿਲਵਿਖ ਸਭ ਹਿਰਿਆ ॥

    他崇拜Naam,他信仰Naam,而Harinam摧毁了他所有的罪恶。

  9. ਜਿਨੀ ਨਾਮੁ ਧਿਆਇਆ ਇਕ ਮਨਿ ਇਕ ਚਿਤਿ ਸੇ ਅਸਥਿਰੁ ਜਗਿ ਰਹਿਆ ॥੧੧॥

    那些一心一心敬拜主名的人,他们在这个世界上永垂不朽。

  10. ਸਲੋਕ ਮਃ ੩ ॥

    什洛卡玛哈拉 3

  11. ਆਤਮਾ ਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ ॥

    在舒适的状态下,按照上师的命令崇拜至尊灵魂。

  12. ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ ਹੀ ਪਰਚਾ ਪਾਇ ॥

    当灵魂对至尊灵魂有信心时,灵魂就会在自己的心中和家中爱上主。

  13. ਆਤਮਾ ਅਡੋਲੁ ਨ ਡੋਲਈ ਗੁਰ ਕੈ ਭਾਇ ਸੁਭਾਇ ॥

    生活在上师的行为中,灵魂变得不可动摇,它不会在任何地方动摇。

  14. ਗੁਰ ਵਿਣੁ ਸਹਜੁ ਨ ਆਵਈ ਲੋਭੁ ਮੈਲੁ ਨ ਵਿਚਹੁ ਜਾਇ ॥

    没有上师,就没有轻松的快乐,贪婪的污秽也不会从心中去除。

  15. ਖਿਨੁ ਪਲੁ ਹਰਿ ਨਾਮੁ ਮਨਿ ਵਸੈ ਸਭ ਅਠਸਠਿ ਤੀਰਥ ਨਾਇ ॥

    如果哈里的名字在心中停留片刻,那么一个人将获得沐浴六十八次朝圣的果实。

  16. ਸਚੇ ਮੈਲੁ ਨ ਲਗਈ ਮਲੁ ਲਾਗੈ ਦੂਜੈ ਭਾਇ ॥

    神圣的灵魂永远不会感觉到摩耶的渣滓,但那些处于二元状态的人会感觉到。

  17. ਧੋਤੀ ਮੂਲਿ ਨ ਉਤਰੈ ਜੇ ਅਠਸਠਿ ਤੀਰਥ ਨਾਇ ॥

    即使一个人在六十八座神社洗澡,这种污秽也不会通过洗涤而消失。

  18. ਮਨਮੁਖ ਕਰਮ ਕਰੇ ਅਹੰਕਾਰੀ ਸਭੁ ਦੁਖੋ ਦੁਖੁ ਕਮਾਇ ॥

    以意为导向的人在我执中造业,他总是背负着悲伤的重担。

  19. ਨਾਨਕ ਮੈਲਾ ਊਜਲੁ ਤਾ ਥੀਐ ਜਾ ਸਤਿਗੁਰ ਮਾਹਿ ਸਮਾਇ ॥੧॥

    哦那纳克! 肮脏的心只有在专注于上师时才是纯净的。

  20. ਮਃ ੩ ॥

    什洛卡玛哈拉 3

  21. ਮਨਮੁਖੁ ਲੋਕੁ ਸਮਝਾਈਐ ਕਦਹੁ ਸਮਝਾਇਆ ਜਾਇ ॥

    即使努力向有思想的人解释,即使解释后他们也永远不会理解。

  22. ਮਨਮੁਖੁ ਰਲਾਇਆ ਨਾ ਰਲੈ ਪਇਐ ਕਿਰਤਿ ਫਿਰਾਇ ॥

    即使您试图将这些善良的人与古尔穆克人联合起来,由于业力的束缚,他们仍会继续在交通中游荡。

  23. ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ ॥

    对上帝的爱和对玛雅的热情是两条路,一个人做什么,也就是走哪条路,就看上帝的旨意了。

  24. ਗੁਰਮੁਖਿ ਆਪਣਾ ਮਨੁ ਮਾਰਿਆ ਸਬਦਿ ਕਸਵਟੀ ਲਾਇ ॥

    通过练习 Guruvani 的测试,Gurmukh 已经制服了他的思想。

  25. ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ ॥

    用心争辩,用心谈和解,用心为斗争而战。

  26. ਮਨੁ ਜੋ ਇਛੇ ਸੋ ਲਹੈ ਸਚੈ ਸਬਦਿ ਸੁਭਾਇ ॥

    有了真正的古鲁瓦尼的爱,一个人得到了他想要的一切。

  27. ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ ॥

    他总是喝着阿姆利特的名字,按照上师的指示行事。

  28. ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ ॥

    与心灵以外的人争吵,他会走开,白白浪费生命。

  29. ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ ॥

    由于心的顽固,以及谎言和诽谤的行为,有心的众生失去了生命的游戏。

  30. ਗੁਰ ਪਰਸਾਦੀ ਮਨੁ ਜਿਣੈ ਹਰਿ ਸੇਤੀ ਲਿਵ ਲਾਇ ॥

    谨慎的 Gurmukh 在 Guru 的仁慈下克服了他迟钝的自我并爱上了 Hari。

  31. ਨਾਨਕ ਗੁਰਮੁਖਿ ਸਚੁ ਕਮਾਵੈ ਮਨਮੁਖਿ ਆਵੈ ਜਾਇ ॥੨॥

    哦那纳克! 古尔穆克人赢得了真理的名声,而头脑清醒的生物被困在了运动的循环中。

  32. ਪਉੜੀ ॥

    保里

  33. ਹਰਿ ਕੇ ਸੰਤ ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇਕ ਸਾਖੀ ॥

    哦,上帝的圣徒,兄弟们! 聆听 Lord Roop Satiguru 的故事。

  34. ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ ॥

    从一开始就写在额头上的人,听到这个故事,就在他的心里安定下来。

  35. ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ ॥

    上帝的甘露故事是最好的和最好的; 大师的声音很容易获得它的味道。

  36. ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ ॥

    主的光辉照耀在他们的心中; 无知的黑暗从他的心中消失,就像太阳摧毁了黑夜的黑暗。

  37. ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ ॥੧੨॥

    古尔穆克人亲眼看到了那位看不见的、难以察觉的、看不见的至尊神。 12

  38. ਸਲੋਕੁ ਮਃ ੩ ॥

    颂歌,第三麦哈拉: