Sri Guru Granth Sahib Ji

第 872

  1. ਗੋਂਡ ॥

    贡德

  2. ਗ੍ਰਿਹਿ ਸੋਭਾ ਜਾ ਕੈ ਰੇ ਨਾਹਿ ॥

    一个家里没有财富的人,

  3. ਆਵਤ ਪਹੀਆ ਖੂਧੇ ਜਾਹਿ ॥

    来到那所房子的客人会饿着肚子

  4. ਵਾ ਕੈ ਅੰਤਰਿ ਨਹੀ ਸੰਤੋਖੁ ॥

    一家之主心中没有满足感,

  5. ਬਿਨੁ ਸੋਹਾਗਨਿ ਲਾਗੈ ਦੋਖੁ ॥੧॥

    没有苏哈金,他受到指责。1

  6. ਧਨੁ ਸੋਹਾਗਨਿ ਮਹਾ ਪਵੀਤ ॥ ਤਪੇ ਤਪੀਸਰ ਡੋਲੈ ਚੀਤ ॥੧॥ ਰਹਾਉ ॥

    赞美这娇妻,她能动摇最虔诚的苦行僧和圣人的意识。||1||停顿||

  7. ਸੋਹਾਗਨਿ ਕਿਰਪਨ ਕੀ ਪੂਤੀ ॥

    她是玛雅形式的美丽毒刺的女儿

  8. ਸੇਵਕ ਤਜਿ ਜਗਤ ਸਿਉ ਸੂਤੀ ॥

    它离开了上帝的仆人,仍然沉浸在世界上

  9. ਸਾਧੂ ਕੈ ਠਾਢੀ ਦਰਬਾਰਿ ॥

    她站在和尚的院子里,恳求他

  10. ਸਰਨਿ ਤੇਰੀ ਮੋ ਕਉ ਨਿਸਤਾਰਿ ॥੨॥

    我来到你的避难所,救救我。2

  11. ਸੋਹਾਗਨਿ ਹੈ ਅਤਿ ਸੁੰਦਰੀ ॥

    这个美丽是非常美丽的和

  12. ਪਗ ਨੇਵਰ ਛਨਕ ਛਨਹਰੀ ॥

    它的脚腿被刺穿了

  13. ਜਉ ਲਗੁ ਪ੍ਰਾਨ ਤਊ ਲਗੁ ਸੰਗੇ ॥

    只要人里面有生命,它就一直伴随着他,

  14. ਨਾਹਿ ਤ ਚਲੀ ਬੇਗਿ ਉਠਿ ਨੰਗੇ ॥੩॥

    否则,当他的生活支离破碎时,他立即赤脚逃跑。3

  15. ਸੋਹਾਗਨਿ ਭਵਨ ਤ੍ਰੈ ਲੀਆ ॥

    这种玛雅形式的苏哈金制服了所有三个世界

  16. ਦਸ ਅਠ ਪੁਰਾਣ ਤੀਰਥ ਰਸ ਕੀਆ ॥

    那些读过十八部普拉纳并在六十八座神社沐浴的人也品尝过它

  17. ਬ੍ਰਹਮਾ ਬਿਸਨੁ ਮਹੇਸਰ ਬੇਧੇ ॥

    它也渗透到梵天、毗湿奴和湿婆香卡的头脑中

  18. ਬਡੇ ਭੂਪਤਿ ਰਾਜੇ ਹੈ ਛੇਧੇ ॥੪॥

    所有的国王和王公也在上面打洞。4

  19. ਸੋਹਾਗਨਿ ਉਰਵਾਰਿ ਨ ਪਾਰਿ ॥

    没有其他办法可以达到这个玛雅般的苏哈金,

  20. ਪਾਂਚ ਨਾਰਦ ਕੈ ਸੰਗਿ ਬਿਧਵਾਰਿ ॥

    它还与五种感官相结合,

  21. ਪਾਂਚ ਨਾਰਦ ਕੇ ਮਿਟਵੇ ਫੂਟੇ ॥

    当五种感官之间的差异被打开时

  22. ਕਹੁ ਕਬੀਰ ਗੁਰ ਕਿਰਪਾ ਛੂਟੇ ॥੫॥੫॥੮॥

    嘿,卡比尔!靠着上师的恩典,一个人得到了自由。5.5.8

  23. ਗੋਂਡ ॥

    贡德

  24. ਜੈਸੇ ਮੰਦਰ ਮਹਿ ਬਲਹਰ ਨਾ ਠਾਹਰੈ ॥

    没有屋顶,房子就站不立,

  25. ਨਾਮ ਬਿਨਾ ਕੈਸੇ ਪਾਰਿ ਉਤਰੈ ॥

    同样,没有上帝的名字,一个生物怎么能跨越世界的海洋呢

  26. ਕੁੰਭ ਬਿਨਾ ਜਲੁ ਨਾ ਟੀਕਾਵੈ ॥

    就像没有机身就无法收集水一样

  27. ਸਾਧੂ ਬਿਨੁ ਐਸੇ ਅਬਗਤੁ ਜਾਵੈ ॥੧॥

    同样,没有萨杜,就没有众生的运动。1

  28. ਜਾਰਉ ਤਿਸੈ ਜੁ ਰਾਮੁ ਨ ਚੇਤੈ ॥

    那些不记得罗摩的人应该被烧死

  29. ਤਨ ਮਨ ਰਮਤ ਰਹੈ ਮਹਿ ਖੇਤੈ ॥੧॥ ਰਹਾਉ ॥

    因为他的身心都沉浸在自己的身体和领域里。1.留在这里

  30. ਜੈਸੇ ਹਲਹਰ ਬਿਨਾ ਜਿਮੀ ਨਹੀ ਬੋਈਐ ॥

    例如,没有农民就无法播种土地,

  31. ਸੂਤ ਬਿਨਾ ਕੈਸੇ ਮਣੀ ਪਰੋਈਐ ॥

    同样,花环珠怎么能没有配方就穿线

  32. ਘੁੰਡੀ ਬਿਨੁ ਕਿਆ ਗੰਠਿ ਚੜ੍ਹਾਈਐ ॥

    好像没有烟熏就不能给肿块,

  33. ਸਾਧੂ ਬਿਨੁ ਤੈਸੇ ਅਬਗਤੁ ਜਾਈਐ ॥੨॥

    同样,没有萨杜和圣雄,就不可能有生命的运动。2

  34. ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ ॥

    就像孩子不是天生没有父母一样,

  35. ਬਿੰਬ ਬਿਨਾ ਕੈਸੇ ਕਪਰੇ ਧੋਈ ॥

    没有水怎么洗衣服

  36. ਘੋਰ ਬਿਨਾ ਕੈਸੇ ਅਸਵਾਰ ॥

    没有马怎么能骑马

  37. ਸਾਧੂ ਬਿਨੁ ਨਾਹੀ ਦਰਵਾਰ ॥੩॥

    同样,没有和尚就找不到上帝的门。3

  38. ਜੈਸੇ ਬਾਜੇ ਬਿਨੁ ਨਹੀ ਲੀਜੈ ਫੇਰੀ ॥

    没有音乐,你就无法享受跳舞的乐趣

  39. ਖਸਮਿ ਦੁਹਾਗਨਿ ਤਜਿ ਅਉਹੇਰੀ ॥

    同样,杜哈金也因离开丈夫而毁了

  40. ਕਹੈ ਕਬੀਰੁ ਏਕੈ ਕਰਿ ਕਰਨਾ ॥

    卡比尔吉说,只有一项可行的工作,所以做同样的工作,

  41. ਗੁਰਮੁਖਿ ਹੋਇ ਬਹੁਰਿ ਨਹੀ ਮਰਨਾ ॥੪॥੬॥੯॥

    成为上师的人不必再死。4.6.9

  42. ਗੋਂਡ ॥

    贡德

  43. ਕੂਟਨੁ ਸੋਇ ਜੁ ਮਨ ਕਉ ਕੂਟੈ ॥

    事实上,他是连接思想的经纪人

  44. ਮਨ ਕੂਟੈ ਤਉ ਜਮ ਤੇ ਛੂਟੈ ॥

    如果頭腦是連接的,那麼山就擺脫它

  45. ਕੁਟਿ ਕੁਟਿ ਮਨੁ ਕਸਵਟੀ ਲਾਵੈ ॥

    谁通过一次又一次地连接思想来考验它,

  46. ਸੋ ਕੂਟਨੁ ਮੁਕਤਿ ਬਹੁ ਪਾਵੈ ॥੧॥

    这样的人获得解脱。1

  47. ਕੂਟਨੁ ਕਿਸੈ ਕਹਹੁ ਸੰਸਾਰ ॥

    世界人民啊!谁被称为经纪人

  48. ਸਗਲ ਬੋਲਨ ਕੇ ਮਾਹਿ ਬੀਚਾਰ ॥੧॥ ਰਹਾਉ ॥

    所说的一切都是不同的。1.留在这里

  49. ਨਾਚਨੁ ਸੋਇ ਜੁ ਮਨ ਸਿਉ ਨਾਚੈ ॥

    舞者是使心灵跳舞的人

  50. ਝੂਠਿ ਨ ਪਤੀਐ ਪਰਚੈ ਸਾਚੈ ॥

    他不满足于谎言,但他沉迷于真相

  51. ਇਸੁ ਮਨ ਆਗੇ ਪੂਰੈ ਤਾਲ ॥

    他继续在脑海中跳舞,

  52. ਇਸੁ ਨਾਚਨ ਕੇ ਮਨ ਰਖਵਾਲ ॥੨॥

    上帝自己是这个舞者思想的守护者。2

  53. ਬਜਾਰੀ ਸੋ ਜੁ ਬਜਾਰਹਿ ਸੋਧੈ ॥

    真正的营销人员是以身体形式改善市场的人

  54. ਪਾਂਚ ਪਲੀਤਹ ਕਉ ਪਰਬੋਧੈ ॥

    他向被消毒的五种感官宣扬智慧

  55. ਨਉ ਨਾਇਕ ਕੀ ਭਗਤਿ ਪਛਾਨੈ ॥

    新事物的主人承认他对上帝的奉献

  56. ਸੋ ਬਾਜਾਰੀ ਹਮ ਗੁਰ ਮਾਨੇ ॥੩॥

    我们将这样的市场视为我们的导师

  57. ਤਸਕਰੁ ਸੋਇ ਜਿ ਤਾਤਿ ਨ ਕਰੈ ॥

    真正的小偷是不羡慕任何人的人,

  58. ਇੰਦ੍ਰੀ ਕੈ ਜਤਨਿ ਨਾਮੁ ਉਚਰੈ ॥

    在感官的帮助下,他不停地念诵上帝的名字

  59. ਕਹੁ ਕਬੀਰ ਹਮ ਐਸੇ ਲਖਨ ॥

    卡比尔吉说,我们因着谁的恩典获得了这样的品质,

  60. ਧੰਨੁ ਗੁਰਦੇਵ ਅਤਿ ਰੂਪ ਬਿਚਖਨ ॥੪॥੭॥੧੦॥

    我的古鲁德夫是有福的,他的形态非常美丽和非凡。4.7.10