Sri Guru Granth Sahib Ji

第 873

  1. ਗੋਂਡ ॥

    贡德

  2. ਧੰਨੁ ਗੁਪਾਲ ਧੰਨੁ ਗੁਰਦੇਵ ॥

    上帝啊,古鲁德夫啊!你是有福的

  3. ਧੰਨੁ ਅਨਾਦਿ ਭੂਖੇ ਕਵਲੁ ਟਹਕੇਵ ॥

    这种食物也是有福的,吃完后,饥饿的人的心就会绽放

  4. ਧਨੁ ਓਇ ਸੰਤ ਜਿਨ ਐਸੀ ਜਾਨੀ ॥

    那些明白这一点的圣徒是有福的,

  5. ਤਿਨ ਕਉ ਮਿਲਿਬੋ ਸਾਰਿੰਗਪਾਨੀ ॥੧॥

    他们找到了神。1

  6. ਆਦਿ ਪੁਰਖ ਤੇ ਹੋਇ ਅਨਾਦਿ ॥

    这种食物等,都是从原始神那里诞生的

  7. ਜਪੀਐ ਨਾਮੁ ਅੰਨ ਕੈ ਸਾਦਿ ॥੧॥ ਰਹਾਉ ॥

    就像食物的味道一样,上帝的名字应该被吟唱。1.留在这里

  8. ਜਪੀਐ ਨਾਮੁ ਜਪੀਐ ਅੰਨੁ ॥

    念诵上帝的名字和唱诵食物是一样的

  9. ਅੰਭੈ ਕੈ ਸੰਗਿ ਨੀਕਾ ਵੰਨੁ ॥

    就像食物与水结合时变得更加美味一样

  10. ਅੰਨੈ ਬਾਹਰਿ ਜੋ ਨਰ ਹੋਵਹਿ ॥

    一个放弃食物的人,

  11. ਤੀਨਿ ਭਵਨ ਮਹਿ ਅਪਨੀ ਖੋਵਹਿ ॥੨॥

    他在这三个世界中都失去了声誉。2

  12. ਛੋਡਹਿ ਅੰਨੁ ਕਰਹਿ ਪਾਖੰਡ ॥

    那些停止吃食物的人是虚伪的

  13. ਨਾ ਸੋਹਾਗਨਿ ਨਾ ਓਹਿ ਰੰਡ ॥

    她们既不是苏哈金,也不配被称为寡妇

  14. ਜਗ ਮਹਿ ਬਕਤੇ ਦੂਧਾਧਾਰੀ ॥

    世界上被称为牛奶爱好者的人,

  15. ਗੁਪਤੀ ਖਾਵਹਿ ਵਟਿਕਾ ਸਾਰੀ ॥੩॥

    他们通过做登记来不断从人们那里偷东西。3

  16. ਅੰਨੈ ਬਿਨਾ ਨ ਹੋਇ ਸੁਕਾਲੁ ॥

    没有食物,世界上就没有幸福和繁荣

  17. ਤਜਿਐ ਅੰਨਿ ਨ ਮਿਲੈ ਗੁਪਾਲੁ ॥

    即使是神也不是通过牺牲食物找到的

  18. ਕਹੁ ਕਬੀਰ ਹਮ ਐਸੇ ਜਾਨਿਆ ॥

    卡比尔吉说,我已经理解了这个知识

  19. ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ॥੪॥੮॥੧੧॥

    食物是有福的,它吸收了我心中的塔库尔吉的冥想。4.8.11

  20. ਰਾਗੁ ਗੋਂਡ ਬਾਣੀ ਨਾਮਦੇਉ ਜੀ ਕੀ ਘਰੁ ੧

    拉古贡德巴尼南德吉基加鲁 1

  21. ੴ ਸਤਿਗੁਰ ਪ੍ਰਸਾਦਿ ॥

    新萨蒂古尔普拉萨迪

  22. ਅਸੁਮੇਧ ਜਗਨੇ ॥

    即使有人进行阿什瓦米达亚吉纳,

  23. ਤੁਲਾ ਪੁਰਖ ਦਾਨੇ ॥

    即使您通过称重来捐赠黄金、白银和谷物等,

  24. ਪ੍ਰਾਗ ਇਸਨਾਨੇ ॥੧॥

    即使你去普拉亚格拉吉朝圣并洗澡。1

  25. ਤਉ ਨ ਪੁਜਹਿ ਹਰਿ ਕੀਰਤਿ ਨਾਮਾ ॥

    然而,所有这些美德行为并不等于上帝的荣耀

  26. ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ ॥੧॥ ਰਹਾਉ ॥

    懒惰的头脑啊,崇拜你的罗摩。1.留

  27. ਗਇਆ ਪਿੰਡੁ ਭਰਤਾ ॥

    无论是去伽耶朝圣,为了祖先,还是让品丹完成,

  28. ਬਨਾਰਸਿ ਅਸਿ ਬਸਤਾ ॥

    无论它是否定居在贝纳拉斯附近的阿西河畔

  29. ਮੁਖਿ ਬੇਦ ਚਤੁਰ ਪੜਤਾ ॥੨॥

    即使他用嘴背诵四部吠陀经。2

  30. ਸਗਲ ਧਰਮ ਅਛਿਤਾ ॥

    即使他不间断地执行所有宗教行为,

  31. ਗੁਰ ਗਿਆਨ ਇੰਦ੍ਰੀ ਦ੍ਰਿੜਤਾ ॥

    一个人是否通过上师给予的知识拥有自己的感官,

  32. ਖਟੁ ਕਰਮ ਸਹਿਤ ਰਹਤਾ ॥੩॥

    即使一个人通过做六件事来生活,也没有福利。3

  33. ਸਿਵਾ ਸਕਤਿ ਸੰਬਾਦੰ ॥

    阐述湿婆和沙克提

  34. ਮਨ ਛੋਡਿ ਛੋਡਿ ਸਗਲ ਭੇਦੰ ॥

    哦,人啊,放弃并抛弃所有这些事情。

  35. ਸਿਮਰਿ ਸਿਮਰਿ ਗੋਬਿੰਦੰ ॥

    冥想,冥想,记住宇宙的主。

  36. ਭਜੁ ਨਾਮਾ ਤਰਸਿ ਭਵ ਸਿੰਧੰ ॥੪॥੧॥

    冥想,哦,纳姆代夫,并渡过可怕的世界之海。||4||1||

  37. ਗੋਂਡ ॥

    贡德

  38. ਨਾਦ ਭ੍ਰਮੇ ਜੈਸੇ ਮਿਰਗਾਏ ॥

    仿佛羚羊在听到音乐声后朝它跑去,

  39. ਪ੍ਰਾਨ ਤਜੇ ਵਾ ਕੋ ਧਿਆਨੁ ਨ ਜਾਏ ॥੧॥

    他失去了生命,但并没有忘记他的注意力。1

  40. ਐਸੇ ਰਾਮਾ ਐਸੇ ਹੇਰਉ ॥

    我也同样关注拉姆和

  41. ਰਾਮੁ ਛੋਡਿ ਚਿਤੁ ਅਨਤ ਨ ਫੇਰਉ ॥੧॥ ਰਹਾਉ ॥

    除了拉姆,我不会把心思放在其他任何地方。1.留在这里

  42. ਜਿਉ ਮੀਨਾ ਹੇਰੈ ਪਸੂਆਰਾ ॥

    当苍鹭一直看着鱼时,

  43. ਸੋਨਾ ਗਢਤੇ ਹਿਰੈ ਸੁਨਾਰਾ ॥੨॥

    当金匠通过雕刻黄金来观察装饰品时。2

  44. ਜਿਉ ਬਿਖਈ ਹੇਰੈ ਪਰ ਨਾਰੀ ॥

    就像一个上班族用邪恶的眼光看着一个女人,

  45. ਕਉਡਾ ਡਾਰਤ ਹਿਰੈ ਜੁਆਰੀ ॥੩॥

    赌徒一边扔乌鸦一边一直看着他们。3

  46. ਜਹ ਜਹ ਦੇਖਉ ਤਹ ਤਹ ਰਾਮਾ ॥

    同样,无论我看哪里,我都会看到拉姆

  47. ਹਰਿ ਕੇ ਚਰਨ ਨਿਤ ਧਿਆਵੈ ਨਾਮਾ ॥੪॥੨॥

    现在,Namdev继续每天在Hari的脚上冥想。4.2

  48. ਗੋਂਡ ॥

    贡德

  49. ਮੋ ਕਉ ਤਾਰਿ ਲੇ ਰਾਮਾ ਤਾਰਿ ਲੇ ॥

    嘿,我的公羊!给我一根来自巴夫萨加尔的电线,救救我

  50. ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ ॥੧॥ ਰਹਾਉ ॥

    我不知道如何游泳你不知名的仆人;至尊父啊!给我一个盾牌。1.留

  51. ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ ॥

    萨古鲁教会了我这样的智慧,通过这种智慧,人类瞬间变成了神灵

  52. ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ ॥੧॥

    我得到了通过生来征服天堂的药物。1

  53. ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ ॥

    哦,我的上帝!请让我坐在你放置奉献者德鲁瓦和纳拉德•穆尼的地方

  54. ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ ਨਿਜ ਮਤਿ ਏਹ ॥੨॥੩॥

    Namdev的观点是,许多奉献者通过采用你的名字而越过了Bhavsagar。2.3