Sri Guru Granth Sahib Ji

第 877

  1. ਜਹ ਦੇਖਾ ਤਹ ਰਹਿਆ ਸਮਾਇ ॥੩॥

    然后,无论异象走到哪里,上帝似乎都在那里。3

  2. ਅੰਤਰਿ ਸਹਸਾ ਬਾਹਰਿ ਮਾਇਆ ਨੈਣੀ ਲਾਗਸਿ ਬਾਣੀ ॥

    如果他心中有疑问,那么外面的玛雅箭落在他的眼睛上

  3. ਪ੍ਰਣਵਤਿ ਨਾਨਕੁ ਦਾਸਨਿ ਦਾਸਾ ਪਰਤਾਪਹਿਗਾ ਪ੍ਰਾਣੀ ॥੪॥੨॥

    古鲁那纳克说:“生物啊!成为上帝仆人的奴隶,否则你会非常难过。4.2

  4. ਰਾਮਕਲੀ ਮਹਲਾ ੧ ॥

    拉姆卡利玛哈尔 1

  5. ਜਿਤੁ ਦਰਿ ਵਸਹਿ ਕਵਨੁ ਦਰੁ ਕਹੀਐ ਦਰਾ ਭੀਤਰਿ ਦਰੁ ਕਵਨੁ ਲਹੈ ॥

    神所居住的身体的哪扇门被称为?谁能从身体的十扇门中找到那扇秘密之门

  6. ਜਿਸੁ ਦਰ ਕਾਰਣਿ ਫਿਰਾ ਉਦਾਸੀ ਸੋ ਦਰੁ ਕੋਈ ਆਇ ਕਹੈ ॥੧॥

    有人来告诉我那扇门,我永远伤心地走到那扇门。1

  7. ਕਿਨ ਬਿਧਿ ਸਾਗਰੁ ਤਰੀਐ ॥

    用什么方法可以穿越这个世界

  8. ਜੀਵਤਿਆ ਨਹ ਮਰੀਐ ॥੧॥ ਰਹਾਉ ॥

    (吉上师回答说)灵魂只有从生命中解脱出来才能得救。1.留在这里

  9. ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ ॥

    身体形式的房子的门是悲伤,愤怒是它的守护者。那扇门上有希望和怀疑的两个框架

  10. ਮਾਇਆ ਜਲੁ ਖਾਈ ਪਾਣੀ ਘਰੁ ਬਾਧਿਆ ਸਤ ਕੈ ਆਸਣਿ ਪੁਰਖੁ ਰਹੈ ॥੨॥

    在那个地方周围有一条玛雅沟,里面装满了受试者的水,这个生物在那个地方建立了自己的家。上帝坐在真理的座位上。2

  11. ਕਿੰਤੇ ਨਾਮਾ ਅੰਤੁ ਨ ਜਾਣਿਆ ਤੁਮ ਸਰਿ ਨਾਹੀ ਅਵਰੁ ਹਰੇ ॥

    哦,我的上帝!你有那么多名字,没有人知道你的结局,没有人像你一样

  12. ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਆਪਿ ਕਰੇ ॥੩॥

    一个人不应该大声说话,而应该保持坚定的头脑。他自己知道一切,自己做所有事情。3

  13. ਜਬ ਆਸਾ ਅੰਦੇਸਾ ਤਬ ਹੀ ਕਿਉ ਕਰਿ ਏਕੁ ਕਹੈ ॥

    只要心里还有盼望和怀疑,怎么能记得神呢

  14. ਆਸਾ ਭੀਤਰਿ ਰਹੈ ਨਿਰਾਸਾ ਤਉ ਨਾਨਕ ਏਕੁ ਮਿਲੈ ॥੪॥

    那纳克啊!只有当活人生活在希望中并且没有希望时,才能找到上帝。4

  15. ਇਨ ਬਿਧਿ ਸਾਗਰੁ ਤਰੀਐ ॥

    哦,我的上帝!通过这种方法,世界可以被海洋和

  16. ਜੀਵਤਿਆ ਇਉ ਮਰੀਐ ॥੧॥ ਰਹਾਉ ਦੂਜਾ ॥੩॥

    生命可以自由。1.保持第二。3

  17. ਰਾਮਕਲੀ ਮਹਲਾ ੧ ॥

    拉姆卡利玛哈尔 1

  18. ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ ॥

    我的歌声是听到苏尔蒂的Anhad这个词的声音,当Anhad这个词被演奏时,每个人都听到了

  19. ਪਤੁ ਝੋਲੀ ਮੰਗਣ ਕੈ ਤਾਈ ਭੀਖਿਆ ਨਾਮੁ ਪੜੇ ॥੧॥

    有资格问名字的是我的包,名字倒在包里。1

  20. ਬਾਬਾ ਗੋਰਖੁ ਜਾਗੈ ॥

    哦,我的上帝!戈拉克总是醒着的

  21. ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ ॥੧॥ ਰਹਾਉ ॥

    戈拉克是举起地球并保护它的人,没过多久就这样做了。1.留在这里

  22. ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ ॥

    上帝通过风、水等五种元素将灵魂捆绑在一起,并点燃了太阳和月亮两盏灯来照亮世界

  23. ਮਰਣ ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ॥੨॥

    他把地球给了众生去死活,但他却忘记了他对众生的所有恩惠。2

  24. ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ ॥

    世界上有悉达寻求者,瑜伽士,可移动者和许多皮尔先知

  25. ਜੇ ਤਿਨ ਮਿਲਾ ਤ ਕੀਰਤਿ ਆਖਾ ਤਾ ਮਨੁ ਸੇਵ ਕਰੇ ॥੩॥

    即使遇见他,我也赞美神,让我的心事奉神。3

  26. ਕਾਗਦੁ ਲੂਣੁ ਰਹੈ ਘ੍ਰਿਤ ਸੰਗੇ ਪਾਣੀ ਕਮਲੁ ਰਹੈ ॥

    例如,纸和盐与酥油一起是安全的(即不会变质),莲花在水中开花,

  27. ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮੁ ਕਿਆ ਕਰੈ ॥੪॥੪॥

    那纳克啊!同样,那些找到这样的奉献者的人,雅玛能对他们做什么?4.4

  28. ਰਾਮਕਲੀ ਮਹਲਾ ੧ ॥

    拉姆卡利玛哈尔 1

  29. ਸੁਣਿ ਮਾਛਿੰਦ੍ਰਾ ਨਾਨਕੁ ਬੋਲੈ ॥

    上师那纳克德吉说:“马坎达尔纳特啊!只要仔细听;

  30. ਵਸਗਤਿ ਪੰਚ ਕਰੇ ਨਹ ਡੋਲੈ ॥

    一个拥有五种性障碍的人永远不会被误导

  31. ਐਸੀ ਜੁਗਤਿ ਜੋਗ ਕਉ ਪਾਲੇ ॥

    练习这种瑜伽技巧的人,

  32. ਆਪਿ ਤਰੈ ਸਗਲੇ ਕੁਲ ਤਾਰੇ ॥੧॥

    他自己渡过重洋,他的整个家族也得救了。1

  33. ਸੋ ਅਉਧੂਤੁ ਐਸੀ ਮਤਿ ਪਾਵੈ ॥

    真正的阿瓦杜特是获得这种心和

  34. ਅਹਿਨਿਸਿ ਸੁੰਨਿ ਸਮਾਧਿ ਸਮਾਵੈ ॥੧॥ ਰਹਾਉ ॥

    白天和黑夜,虚空融合成三摩地。1.留在这里

  35. ਭਿਖਿਆ ਭਾਇ ਭਗਤਿ ਭੈ ਚਲੈ ॥

    这样的人乞求奉献,生活在对上帝的敬畏中

  36. ਹੋਵੈ ਸੁ ਤ੍ਰਿਪਤਿ ਸੰਤੋਖਿ ਅਮੁਲੈ ॥

    通过这种方式,他得到了宝贵的满足感,这使他感到满意

  37. ਧਿਆਨ ਰੂਪਿ ਹੋਇ ਆਸਣੁ ਪਾਵੈ ॥

    代替悉达多的体式,他应用冥想体式和

  38. ਸਚਿ ਨਾਮਿ ਤਾੜੀ ਚਿਤੁ ਲਾਵੈ ॥੨॥

    他把真理的坟墓记在心里。2

  39. ਨਾਨਕੁ ਬੋਲੈ ਅੰਮ੍ਰਿਤ ਬਾਣੀ ॥

    纳纳克说着花蜜的声音

  40. ਸੁਣਿ ਮਾਛਿੰਦ੍ਰਾ ਅਉਧੂ ਨੀਸਾਣੀ ॥

    马查汉达尔纳特啊!倾听真正痴情的迹象;

  41. ਆਸਾ ਮਾਹਿ ਨਿਰਾਸੁ ਵਲਾਏ ॥

    他过着超脱的生活,同时生活在一个欲望的世界里

  42. ਨਿਹਚਉ ਨਾਨਕ ਕਰਤੇ ਪਾਏ ॥੩॥

    那纳克啊!这种不可动摇的决心找到了上帝。3

  43. ਪ੍ਰਣਵਤਿ ਨਾਨਕੁ ਅਗਮੁ ਸੁਣਾਏ ॥

    那纳克祈祷说:“马坎达尔纳特啊!我会告诉你这个秘密

  44. ਗੁਰ ਚੇਲੇ ਕੀ ਸੰਧਿ ਮਿਲਾਏ ॥

    他还通过上师的教导使他的门徒与上帝和好

  45. ਦੀਖਿਆ ਦਾਰੂ ਭੋਜਨੁ ਖਾਇ ॥

    他继续以上师灌顶的形式吃药和食物