Sri Guru Granth Sahib Ji

第 879

  1. ਐਸਾ ਗਿਆਨੁ ਬੀਚਾਰੈ ਕੋਈ ॥

    几乎没有人想到这样的知识,

  2. ਤਿਸ ਤੇ ਮੁਕਤਿ ਪਰਮ ਗਤਿ ਹੋਈ ॥੧॥ ਰਹਾਉ ॥

    借此,他变得自由和至高无上。1.留

  3. ਦਿਨ ਮਹਿ ਰੈਣਿ ਰੈਣਿ ਮਹਿ ਦਿਨੀਅਰੁ ਉਸਨ ਸੀਤ ਬਿਧਿ ਸੋਈ ॥

    就像白天有黑夜,白天有太阳一样,夏天和冬天也一样

  4. ਤਾ ਕੀ ਗਤਿ ਮਿਤਿ ਅਵਰੁ ਨ ਜਾਣੈ ਗੁਰ ਬਿਨੁ ਸਮਝ ਨ ਹੋਈ ॥੨॥

    沒有人知道它的速度和擴展,沒有上師,沒有人知道這種區別。2

  5. ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥

    是婆罗门雅尼明白男人牵扯在女人身上,女人牵扯在男人身上,也就是说,女人是从男人的精液和女人的子宫里诞生的

  6. ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ ॥੩॥

    冥想嵌入在Anhad这个词的曲调中,Anhad这个词的曲调在冥想本身中是众所周知的。只有古鲁穆克才能理解这个不为人知的故事。3

  7. ਮਨ ਮਹਿ ਜੋਤਿ ਜੋਤਿ ਮਹਿ ਮਨੂਆ ਪੰਚ ਮਿਲੇ ਗੁਰ ਭਾਈ ॥

    人的光被包含在他的头脑中,思想被包含在光中。一个人的五种感官作为上师兄弟保持在一起

  8. ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸਬਦਿ ਲਿਵ ਲਾਈ ॥੪॥੯॥

    那纳克啊!那些只在梵天这个词中冥想的人,我总是牺牲他们。4.9

  9. ਰਾਮਕਲੀ ਮਹਲਾ ੧ ॥

    拉姆卡利玛哈尔 1

  10. ਜਾ ਹਰਿ ਪ੍ਰਭਿ ਕਿਰਪਾ ਧਾਰੀ ॥

    当上帝喜悦时

  11. ਤਾ ਹਉਮੈ ਵਿਚਹੁ ਮਾਰੀ ॥

    頭腦的重要性消失了

  12. ਸੋ ਸੇਵਕਿ ਰਾਮ ਪਿਆਰੀ ॥ ਜੋ ਗੁਰ ਸਬਦੀ ਬੀਚਾਰੀ ॥੧॥

    那位谦卑的仆人,沉思上师圣词(Shabad),是主最珍爱的。||1||

  13. ਸੋ ਹਰਿ ਜਨੁ ਹਰਿ ਪ੍ਰਭ ਭਾਵੈ ॥

    同样的奉献者爱主,

  14. ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਲਾਜ ਛੋਡਿ ਹਰਿ ਕੇ ਗੁਣ ਗਾਵੈ ॥੧॥ ਰਹਾਉ ॥

    一个日夜敬拜他,日夜赞美他,撇开公众耻辱的人。1.留在这里

  15. ਧੁਨਿ ਵਾਜੇ ਅਨਹਦ ਘੋਰਾ ॥

    安哈德这个词的声音在他的脑海中回荡

  16. ਮਨੁ ਮਾਨਿਆ ਹਰਿ ਰਸਿ ਮੋਰਾ ॥

    喝绿色果汁满足了我的头脑

  17. ਗੁਰ ਪੂਰੈ ਸਚੁ ਸਮਾਇਆ ॥

    真理包含在完美的上师中

  18. ਗੁਰੁ ਆਦਿ ਪੁਰਖੁ ਹਰਿ ਪਾਇਆ ॥੨॥

    正是通过上师,才能获得Adipurush Paramatma。2

  19. ਸਭਿ ਨਾਦ ਬੇਦ ਗੁਰਬਾਣੀ ॥

    古鲁瓦尼是所有的声音和吠陀经

  20. ਮਨੁ ਰਾਤਾ ਸਾਰਿਗਪਾਣੀ ॥

    我的心被上帝和

  21. ਤਹ ਤੀਰਥ ਵਰਤ ਤਪ ਸਾਰੇ ॥

    他都是忏悔、禁食和朝圣

  22. ਗੁਰ ਮਿਲਿਆ ਹਰਿ ਨਿਸਤਾਰੇ ॥੩॥

    谁有上师,上帝就拯救了他。3

  23. ਜਹ ਆਪੁ ਗਇਆ ਭਉ ਭਾਗਾ ॥

    对那个从他脑海中移除自我的人的恐惧已经消失了

  24. ਗੁਰ ਚਰਣੀ ਸੇਵਕੁ ਲਾਗਾ ॥

    任何来到上师脚下的仆人,

  25. ਗੁਰਿ ਸਤਿਗੁਰਿ ਭਰਮੁ ਚੁਕਾਇਆ ॥

    上师萨古鲁已经消除了他的困惑

  26. ਕਹੁ ਨਾਨਕ ਸਬਦਿ ਮਿਲਾਇਆ ॥੪॥੧੦॥

    那纳克啊!他已经合并成梵天这个词。4.10

  27. ਰਾਮਕਲੀ ਮਹਲਾ ੧ ॥

    拉姆卡利玛哈尔 1

  28. ਛਾਦਨੁ ਭੋਜਨੁ ਮਾਗਤੁ ਭਾਗੈ ॥

    瑜伽士逃跑只是要衣服和食物

  29. ਖੁਧਿਆ ਦੁਸਟ ਜਲੈ ਦੁਖੁ ਆਗੈ ॥

    他继续在邪恶饥饿的火焰中燃烧,并在死后受苦

  30. ਗੁਰਮਤਿ ਨਹੀ ਲੀਨੀ ਦੁਰਮਤਿ ਪਤਿ ਖੋਈ ॥

    他没有接受上师的建议,在杜尔马蒂本身就失去了尊严

  31. ਗੁਰਮਤਿ ਭਗਤਿ ਪਾਵੈ ਜਨੁ ਕੋਈ ॥੧॥

    很少有人根据上师的意见获得虔诚。1

  32. ਜੋਗੀ ਜੁਗਤਿ ਸਹਜ ਘਰਿ ਵਾਸੈ ॥

    一个真正的瑜伽士的瑜伽技巧是他住在一个安逸的房子里

  33. ਏਕ ਦ੍ਰਿਸਟਿ ਏਕੋ ਕਰਿ ਦੇਖਿਆ ਭੀਖਿਆ ਭਾਇ ਸਬਦਿ ਤ੍ਰਿਪਤਾਸੈ ॥੧॥ ਰਹਾਉ ॥

    在一种观点中,他在所有众生中只看到一位上帝,并且对话语的施舍感到满意。1.留

  34. ਪੰਚ ਬੈਲ ਗਡੀਆ ਦੇਹ ਧਾਰੀ ॥

    拥有五种感官的公牛正在驾驶这辆马车

  35. ਰਾਮ ਕਲਾ ਨਿਬਹੈ ਪਤਿ ਸਾਰੀ ॥

    凭借拉玛的力量,这辆车身车的声望得以维持

  36. ਧਰ ਤੂਟੀ ਗਾਡੋ ਸਿਰ ਭਾਰਿ ॥

    当这辆车的车轴断裂时,这辆车身车会落在头部的头上

  37. ਲਕਰੀ ਬਿਖਰਿ ਜਰੀ ਮੰਝ ਭਾਰਿ ॥੨॥

    当它的枝木分离时,它就会被烧毁。2

  38. ਗੁਰ ਕਾ ਸਬਦੁ ਵੀਚਾਰਿ ਜੋਗੀ ॥

    嘿瑜伽士!反思上师的话,

  39. ਦੁਖੁ ਸੁਖੁ ਸਮ ਕਰਣਾ ਸੋਗ ਬਿਓਗੀ ॥

    平等对待悲伤、快乐和悲伤

  40. ਭੁਗਤਿ ਨਾਮੁ ਗੁਰ ਸਬਦਿ ਬੀਚਾਰੀ ॥

    通过对上师一词的默想,以名字的形式吃食物

  41. ਅਸਥਿਰੁ ਕੰਧੁ ਜਪੈ ਨਿਰੰਕਾਰੀ ॥੩॥

    生命的墙会变得稳定,然后你将继续唱诵尼兰卡。3

  42. ਸਹਜ ਜਗੋਟਾ ਬੰਧਨ ਤੇ ਛੂਟਾ ॥

    那个使他的瘸子变得轻松的人已经摆脱了枷锁

  43. ਕਾਮੁ ਕ੍ਰੋਧੁ ਗੁਰ ਸਬਦੀ ਲੂਟਾ ॥

    他通过上师的话语战胜了工作的愤怒和愤怒

  44. ਮਨ ਮਹਿ ਮੁੰਦ੍ਰਾ ਹਰਿ ਗੁਰ ਸਰਣਾ ॥

    上帝的避难所已经采取了耳朵在头脑中的姿势

  45. ਨਾਨਕ ਰਾਮ ਭਗਤਿ ਜਨ ਤਰਣਾ ॥੪॥੧੧॥

    那纳克啊!只有通过对罗摩的虔诚,奴隶才能越过巴夫萨加尔。4.11