Sri Guru Granth Sahib Ji

第 880

  1. ੴ ਸਤਿਗੁਰ ਪ੍ਰਸਾਦਿ ॥

    新萨蒂古尔普拉萨迪

  2. ਰਾਮਕਲੀ ਮਹਲਾ ੩ ਘਰੁ ੧ ॥

    拉姆卡利玛哈拉 3 加尔 1

  3. ਸਤਜੁਗਿ ਸਚੁ ਕਹੈ ਸਭੁ ਕੋਈ ॥

    在黄金时代,每个人都说真话

  4. ਘਰਿ ਘਰਿ ਭਗਤਿ ਗੁਰਮੁਖਿ ਹੋਈ ॥

    由于上师的恩典,每家每户都有奉献精神

  5. ਸਤਜੁਗਿ ਧਰਮੁ ਪੈਰ ਹੈ ਚਾਰਿ ॥

    在黄金时代,佛法有四条腿(真理、知足、佛法和怜悯)

  6. ਗੁਰਮੁਖਿ ਬੂਝੈ ਕੋ ਬੀਚਾਰਿ ॥੧॥

    只有上师的心才能理解这个想法。1

  7. ਜੁਗ ਚਾਰੇ ਨਾਮਿ ਵਡਿਆਈ ਹੋਈ ॥

    在所有四个时代,这个名字都被荣耀了

  8. ਜਿ ਨਾਮਿ ਲਾਗੈ ਸੋ ਮੁਕਤਿ ਹੋਵੈ ਗੁਰ ਬਿਨੁ ਨਾਮੁ ਨ ਪਾਵੈ ਕੋਈ ॥੧॥ ਰਹਾਉ ॥

    一个从事念诵圣名的人得到了解脱,但是没有上师,没有人能得到这个名字。1.留在这里

  9. ਤ੍ਰੇਤੈ ਇਕ ਕਲ ਕੀਨੀ ਦੂਰਿ ॥

    在特雷塔尤加中,宗教的一面被移除,即宗教的一条腿被切断

  10. ਪਾਖੰਡੁ ਵਰਤਿਆ ਹਰਿ ਜਾਣਨਿ ਦੂਰਿ ॥

    这导致了世界的虚伪,人们开始认为上帝是遥远的

  11. ਗੁਰਮੁਖਿ ਬੂਝੈ ਸੋਝੀ ਹੋਈ ॥

    但是,通过成为古鲁穆克来理解这种区别的人就会变得有知识

  12. ਅੰਤਰਿ ਨਾਮੁ ਵਸੈ ਸੁਖੁ ਹੋਈ ॥੨॥

    名字在脑海中的位置,他得到了幸福。2

  13. ਦੁਆਪੁਰਿ ਦੂਜੈ ਦੁਬਿਧਾ ਹੋਇ ॥

    由于德瓦帕尔的二元性,众生的心中出现了两难境地

  14. ਭਰਮਿ ਭੁਲਾਨੇ ਜਾਣਹਿ ਦੋਇ ॥

    人们忘记了这种困惑,开始将梵天和玛雅视为两种不同的力量

  15. ਦੁਆਪੁਰਿ ਧਰਮਿ ਦੁਇ ਪੈਰ ਰਖਾਏ ॥

    这样,宗教就留在了德瓦帕尔

  16. ਗੁਰਮੁਖਿ ਹੋਵੈ ਤ ਨਾਮੁ ਦ੍ਰਿੜਾਏ ॥੩॥

    但是成为古鲁穆克的人曾经在他的脑海中灌输这个名字。3

  17. ਕਲਜੁਗਿ ਧਰਮ ਕਲਾ ਇਕ ਰਹਾਏ ॥

    然后在卡利尤格,同样的宗教艺术仍然存在,它开始用同样的脚走路

  18. ਇਕ ਪੈਰਿ ਚਲੈ ਮਾਇਆ ਮੋਹੁ ਵਧਾਏ ॥

    全世界的魅力都在增加

  19. ਮਾਇਆ ਮੋਹੁ ਅਤਿ ਗੁਬਾਰੁ ॥

    这种对玛雅的执着是完全的黑暗,也就是完全的无知

  20. ਸਤਗੁਰੁ ਭੇਟੈ ਨਾਮਿ ਉਧਾਰੁ ॥੪॥

    无论谁遇到萨古鲁,都会因他的名字而得救。4

  21. ਸਭ ਜੁਗ ਮਹਿ ਸਾਚਾ ਏਕੋ ਸੋਈ ॥

    所有时代只有一位神

  22. ਸਭ ਮਹਿ ਸਚੁ ਦੂਜਾ ਨਹੀ ਕੋਈ ॥

    这个终极真理存在于所有人中,没有其他人

  23. ਸਾਚੀ ਕੀਰਤਿ ਸਚੁ ਸੁਖੁ ਹੋਈ ॥

    只有通过真正赞美这个真理才能获得幸福,

  24. ਗੁਰਮੁਖਿ ਨਾਮੁ ਵਖਾਣੈ ਕੋਈ ॥੫॥

    但很少有人吟诵古鲁穆克的名字。5

  25. ਸਭ ਜੁਗ ਮਹਿ ਨਾਮੁ ਊਤਮੁ ਹੋਈ ॥

    在所有时代,这个名字都比所有宗教都好

  26. ਗੁਰਮੁਖਿ ਵਿਰਲਾ ਬੂਝੈ ਕੋਈ ॥

    但只有罕见的古鲁穆克才能理解这一事实

  27. ਹਰਿ ਨਾਮੁ ਧਿਆਏ ਭਗਤੁ ਜਨੁ ਸੋਈ ॥

    禅修Hari-Naam的人是一位奉献者

  28. ਨਾਨਕ ਜੁਗਿ ਜੁਗਿ ਨਾਮਿ ਵਡਿਆਈ ਹੋਈ ॥੬॥੧॥

    那纳克啊!这个名字历代以来一直被荣耀。6.1

  29. ਰਾਮਕਲੀ ਮਹਲਾ ੪ ਘਰੁ ੧

    拉姆卡利玛哈拉 4 加鲁 1

  30. ੴ ਸਤਿਗੁਰ ਪ੍ਰਸਾਦਿ ॥

    新萨蒂古尔普拉萨迪

  31. ਜੇ ਵਡ ਭਾਗ ਹੋਵਹਿ ਵਡਭਾਗੀ ਤਾ ਹਰਿ ਹਰਿ ਨਾਮੁ ਧਿਆਵੈ ॥

    如果一个幸运的人运气很好,那么他就会冥想Hari-Naam

  32. ਨਾਮੁ ਜਪਤ ਨਾਮੇ ਸੁਖੁ ਪਾਵੈ ਹਰਿ ਨਾਮੇ ਨਾਮਿ ਸਮਾਵੈ ॥੧॥

    通过唱诵主的名字,他得到了幸福,并与哈里纳姆融合在一起。1

  33. ਗੁਰਮੁਖਿ ਭਗਤਿ ਕਰਹੁ ਸਦ ਪ੍ਰਾਣੀ ॥

    嘿,生物!成为古鲁穆克并崇拜上帝;

  34. ਹਿਰਦੈ ਪ੍ਰਗਾਸੁ ਹੋਵੈ ਲਿਵ ਲਾਗੈ ਗੁਰਮਤਿ ਹਰਿ ਹਰਿ ਨਾਮਿ ਸਮਾਣੀ ॥੧॥ ਰਹਾਉ ॥

    有了这个,心中就会有知识之光,冥想将在至高灵魂中进行,根据上师的意见,你将与哈里纳姆融合。1.留在这里

  35. ਹੀਰਾ ਰਤਨ ਜਵੇਹਰ ਮਾਣਕ ਬਹੁ ਸਾਗਰ ਭਰਪੂਰੁ ਕੀਆ ॥

    哈里的名字与钻石宝石、宝石宝石和玛尼基亚一样无价,上帝在大师的海洋中做了丰富的工作

  36. ਜਿਸੁ ਵਡ ਭਾਗੁ ਹੋਵੈ ਵਡ ਮਸਤਕਿ ਤਿਨਿ ਗੁਰਮਤਿ ਕਢਿ ਕਢਿ ਲੀਆ ॥੨॥

    额头上有大加持的人,他会根据上师的意见将其移除并得到它。2

  37. ਰਤਨੁ ਜਵੇਹਰੁ ਲਾਲੁ ਹਰਿ ਨਾਮਾ ਗੁਰਿ ਕਾਢਿ ਤਲੀ ਦਿਖਲਾਇਆ ॥

    哈里的名字与拉特纳-贾瓦哈尔和拉尔一样珍贵,上师把它放在手底上向所有人展示

  38. ਭਾਗਹੀਣ ਮਨਮੁਖਿ ਨਹੀ ਲੀਆ ਤ੍ਰਿਣ ਓਲੈ ਲਾਖੁ ਛਪਾਇਆ ॥੩॥

    幸运的人没有收到它们,这个价值数百万卢比的名字藏在燕麦中。3

  39. ਮਸਤਕਿ ਭਾਗੁ ਹੋਵੈ ਧੁਰਿ ਲਿਖਿਆ ਤਾ ਸਤਗੁਰੁ ਸੇਵਾ ਲਾਏ ॥

    从一开始,萨古鲁只有在他的命运被书写时才让他服役

  40. ਨਾਨਕ ਰਤਨ ਜਵੇਹਰ ਪਾਵੈ ਧਨੁ ਧਨੁ ਗੁਰਮਤਿ ਹਰਿ ਪਾਏ ॥੪॥੧॥

    那纳克啊!获得拉特纳-贾瓦哈尔之名并通过上师的教义获得上帝的生物是有福的。4.1

  41. ਰਾਮਕਲੀ ਮਹਲਾ ੪ ॥

    拉姆卡利•马哈拉 4

  42. ਰਾਮ ਜਨਾ ਮਿਲਿ ਭਇਆ ਅਨੰਦਾ ਹਰਿ ਨੀਕੀ ਕਥਾ ਸੁਨਾਇ ॥

    罗摩的奉献者在他们的心中产生了喜悦,他们告诉我哈里最好的故事

  43. ਦੁਰਮਤਿ ਮੈਲੁ ਗਈ ਸਭ ਨੀਕਲਿ ਸਤਸੰਗਤਿ ਮਿਲਿ ਬੁਧਿ ਪਾਇ ॥੧॥

    现在,所有邪恶的污垢都已从头脑中清除,智慧已经和谐地共同获得。1