Sri Guru Granth Sahib Ji

第 89

  1. ਜਿਨ ਕਉ ਹੋਆ ਕ੍ਰਿਪਾਲੁ ਹਰਿ ਸੇ ਸਤਿਗੁਰ ਪੈਰੀ ਪਾਹੀ ॥

    至尊灵魂仁慈的人,他们向萨古鲁鞠躬。

  2. ਤਿਨ ਐਥੈ ਓਥੈ ਮੁਖ ਉਜਲੇ ਹਰਿ ਦਰਗਹ ਪੈਧੇ ਜਾਹੀ ॥੧੪॥

    他们的容颜在世间和来世都光彩照人,他们穿着威风凛凛的礼服前往神庭。 14

  3. ਸਲੋਕ ਮਃ ੨ ॥

    什洛卡玛哈拉 2

  4. ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ ॥

    不为纪念上帝而低头的头,应该被砍掉。

  5. ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥੧॥

    哦那纳克! 拿走那个人体结构并将其烧毁,在其中没有与上帝分离的痛苦的人体结构。

  6. ਮਃ ੫ ॥

    玛哈拉 5

  7. ਮੁੰਢਹੁ ਭੁਲੀ ਨਾਨਕਾ ਫਿਰਿ ਫਿਰਿ ਜਨਮਿ ਮੁਈਆਸੁ ॥

    哦那纳克! 忘记了最初的世界之主的生物,重生而死。

  8. ਕਸਤੂਰੀ ਕੈ ਭੋਲੜੈ ਗੰਦੇ ਡੁੰਮਿ ਪਈਆਸੁ ॥੨॥

    她在麝香的幻觉下躺在脏水池里。 2

  9. ਪਉੜੀ ॥

    保里

  10. ਸੋ ਐਸਾ ਹਰਿ ਨਾਮੁ ਧਿਆਈਐ ਮਨ ਮੇਰੇ ਜੋ ਸਭਨਾ ਉਪਰਿ ਹੁਕਮੁ ਚਲਾਏ ॥

    哦,我的心! 你默想主宰一切众生的至尊主哈里的名号。

  11. ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੋ ਅੰਤੀ ਅਉਸਰਿ ਲਏ ਛਡਾਏ ॥

    哦,我的心! 你通过念诵这样的名字Hari-Parmeshwar,他会在最后一刻给你救赎。

  12. ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੁ ਮਨ ਕੀ ਤ੍ਰਿਸਨਾ ਸਭ ਭੁਖ ਗਵਾਏ ॥

    哦,我的心! 你念诵至尊主哈里的名字,它消除了你心中所有的渴望和饥饿。

  13. ਸੋ ਗੁਰਮੁਖਿ ਨਾਮੁ ਜਪਿਆ ਵਡਭਾਗੀ ਤਿਨ ਨਿੰਦਕ ਦੁਸਟ ਸਭਿ ਪੈਰੀ ਪਾਏ ॥

    那些古尔穆克人是非常幸运的,他们以至高神的名义,制服了诽谤者和恶人。

  14. ਨਾਨਕ ਨਾਮੁ ਅਰਾਧਿ ਸਭਨਾ ਤੇ ਵਡਾ ਸਭਿ ਨਾਵੈ ਅਗੈ ਆਣਿ ਨਿਵਾਏ ॥੧੫॥

    哦,纳anak,崇拜和敬仰 Naam,至高无上的圣名,所有的人都来到它面前鞠躬。||15||

  15. ਸਲੋਕ ਮਃ ੩ ॥

    什洛卡玛哈拉 3

  16. ਵੇਸ ਕਰੇ ਕੁਰੂਪਿ ਕੁਲਖਣੀ ਮਨਿ ਖੋਟੈ ਕੂੜਿਆਰਿ ॥

    一个丑陋无知的女人,穿着很漂亮的衣服,但她是个骗子,因为她的思想有缺陷。

  17. ਪਿਰ ਕੈ ਭਾਣੈ ਨਾ ਚਲੈ ਹੁਕਮੁ ਕਰੇ ਗਾਵਾਰਿ ॥

    她不听从夫主的旨意,无情地对夫主下达命令。

  18. ਗੁਰ ਕੈ ਭਾਣੈ ਜੋ ਚਲੈ ਸਭਿ ਦੁਖ ਨਿਵਾਰਣਹਾਰਿ ॥

    遵循上师命令的灵魂女人,她从所有的悲伤中解脱出来。

  19. ਲਿਖਿਆ ਮੇਟਿ ਨ ਸਕੀਐ ਜੋ ਧੁਰਿ ਲਿਖਿਆ ਕਰਤਾਰਿ ॥

    无论上帝因过去的行为而写下什么,都无法抹去或改变。

  20. ਮਨੁ ਤਨੁ ਸਉਪੇ ਕੰਤ ਕਉ ਸਬਦੇ ਧਰੇ ਪਿਆਰੁ ॥

    因此,她应该将自己的身心奉献给丈夫和上帝,并以她的名义将爱付诸实践。

  21. ਬਿਨੁ ਨਾਵੈ ਕਿਨੈ ਨ ਪਾਇਆ ਦੇਖਹੁ ਰਿਦੈ ਬੀਚਾਰਿ ॥

    在你的脑海里想一想,除了记住名字之外,没有人达到最高灵魂。

  22. ਨਾਨਕ ਸਾ ਸੁਆਲਿਓ ਸੁਲਖਣੀ ਜਿ ਰਾਵੀ ਸਿਰਜਨਹਾਰਿ ॥੧॥

    哦那纳克! 同时,灵魂女人美丽而美丽,造物主斯瓦米为她的圣人欢欣鼓舞。

  23. ਮਃ ੩ ॥

    玛哈拉 3

  24. ਮਾਇਆ ਮੋਹੁ ਗੁਬਾਰੁ ਹੈ ਤਿਸ ਦਾ ਨ ਦਿਸੈ ਉਰਵਾਰੁ ਨ ਪਾਰੁ ॥

    摩耶的妄想是无明的黑暗,这种执着的黑暗就像大海,没有人可以透过它看到。

  25. ਮਨਮੁਖ ਅਗਿਆਨੀ ਮਹਾ ਦੁਖੁ ਪਾਇਦੇ ਡੁਬੇ ਹਰਿ ਨਾਮੁ ਵਿਸਾਰਿ ॥

    无知的人忘记了上帝的名字,淹死了,遭受了可怕的痛苦。

  26. ਭਲਕੇ ਉਠਿ ਬਹੁ ਕਰਮ ਕਮਾਵਹਿ ਦੂਜੈ ਭਾਇ ਪਿਆਰੁ ॥

    被玛雅迷住了,他一大早就醒来并进行了许多仪式。

  27. ਸਤਿਗੁਰੁ ਸੇਵਹਿ ਆਪਣਾ ਭਉਜਲੁ ਉਤਰੇ ਪਾਰਿ ॥

    那些为他们的上师服务的人,他们穿越了宇宙的海洋。

  28. ਨਾਨਕ ਗੁਰਮੁਖਿ ਸਚਿ ਸਮਾਵਹਿ ਸਚੁ ਨਾਮੁ ਉਰ ਧਾਰਿ ॥੨॥

    哦那纳克! 古尔穆克人将 Satyanaam 牢记在心,真理被主所吸收。

  29. ਪਉੜੀ ॥

    保里

  30. ਹਰਿ ਜਲਿ ਥਲਿ ਮਹੀਅਲਿ ਭਰਪੂਰਿ ਦੂਜਾ ਨਾਹਿ ਕੋਇ ॥

    神在海洋、沙漠、大地和天空中是完美的,除了他之外别无他物。

  31. ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ ॥

    上帝坐在他的法庭上,亲自审判众生的行为,并通过殴打他们来消除所有的谎言。

  32. ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ ॥

    上帝装饰诚实的人,并根据他的行为为每一个生物伸张正义。

  33. ਸਭ ਹਰਿ ਕੀ ਕਰਹੁ ਉਸਤਤਿ ਜਿਨਿ ਗਰੀਬ ਅਨਾਥ ਰਾਖਿ ਲੀਓਇ ॥

    因此,你们所有人都赞美和赞美保护穷人和孤儿的哈里。

  34. ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥੧੬॥

    他赋予君子荣誉和威望,他惩罚有罪的人。

  35. ਸਲੋਕ ਮਃ ੩ ॥

    什洛卡玛哈拉 3

  36. ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ॥

    Manmukh Jeev-Female 被客体障碍所污染,她是一位善良且举足轻重的女性。

  37. ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥

    她放弃了她的主人和家,爱上了一个陌生人。

  38. ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ ॥

    她的贪爱永远不会熄灭,那贪爱在火中燃烧,贪爱在火中继续燃烧,哭泣。

  39. ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ॥੧॥

    哦那纳克! 除了Harinama,她又丑又苦,被她的主人抛弃了。 1॥