Sri Guru Granth Sahib Ji

第 893

  1. ਨਾਮੁ ਸੁਨਤ ਜਨੁ ਬਿਛੂਅ ਡਸਾਨਾ ॥੨॥

    听到上帝的名字,就好像蝎子骂了一样。2

  2. ਮਾਇਆ ਕਾਰਣਿ ਸਦ ਹੀ ਝੂਰੈ ॥

    他总是因为玛雅而担心,但是

  3. ਮਨਿ ਮੁਖਿ ਕਬਹਿ ਨ ਉਸਤਤਿ ਕਰੈ ॥

    我从不用思想和嘴巴赞美上帝

  4. ਨਿਰਭਉ ਨਿਰੰਕਾਰ ਦਾਤਾਰੁ ॥

    谁是无所畏惧的,无所畏惧的,是所有人的给予者,

  5. ਤਿਸੁ ਸਿਉ ਪ੍ਰੀਤਿ ਨ ਕਰੈ ਗਵਾਰੁ ॥੩॥

    他从来没有爱过她。3

  6. ਸਭ ਸਾਹਾ ਸਿਰਿ ਸਾਚਾ ਸਾਹੁ ॥

    神是所有君王中真正的君王

  7. ਵੇਮੁਹਤਾਜੁ ਪੂਰਾ ਪਾਤਿਸਾਹੁ ॥

    他是一个彻头彻尾的国王,无忧无虑

  8. ਮੋਹ ਮਗਨ ਲਪਟਿਓ ਭ੍ਰਮ ਗਿਰਹ ॥

    这个生物被玛雅的魅力所包裹,像围绕太阳旋转的行星一样徘徊

  9. ਨਾਨਕ ਤਰੀਐ ਤੇਰੀ ਮਿਹਰ ॥੪॥੨੧॥੩੨॥

    那纳克说:“上帝啊!只有靠着祢的恩典,一个人才能渡过海洋。4.21.32

  10. ਰਾਮਕਲੀ ਮਹਲਾ ੫ ॥

    拉姆卡利玛哈拉 5

  11. ਰੈਣਿ ਦਿਨਸੁ ਜਪਉ ਹਰਿ ਨਾਉ ॥

    日夜唱诵哈里纳姆,

  12. ਆਗੈ ਦਰਗਹ ਪਾਵਉ ਥਾਉ ॥

    这样,你将在主的院子里得到一席之地

  13. ਸਦਾ ਅਨੰਦੁ ਨ ਹੋਵੀ ਸੋਗੁ ॥

    然后总会有喜悦,永远不会有任何悲伤和焦虑

  14. ਕਬਹੂ ਨ ਬਿਆਪੈ ਹਉਮੈ ਰੋਗੁ ॥੧॥

    自我的疾病永远不会受到影响。1

  15. ਖੋਜਹੁ ਸੰਤਹੁ ਹਰਿ ਬ੍ਰਹਮ ਗਿਆਨੀ ॥

    奉献者啊,寻找婆罗门

  16. ਬਿਸਮਨ ਬਿਸਮ ਭਏ ਬਿਸਮਾਦਾ ਪਰਮ ਗਤਿ ਪਾਵਹਿ ਹਰਿ ਸਿਮਰਿ ਪਰਾਨੀ ॥੧॥ ਰਹਾਉ ॥

    看到哈里的荣耀是非常令人惊讶的。嘿,生物!通过记住哈里,一个人可以获得最高的速度。1.留

  17. ਗਨਿ ਮਿਨਿ ਦੇਖਹੁ ਸਗਲ ਬੀਚਾਰਿ ॥

    即使你在这种情况下仔细思考,

  18. ਨਾਮ ਬਿਨਾ ਕੋ ਸਕੈ ਨ ਤਾਰਿ ॥

    没有人可以没有名字地穿越世界的海洋

  19. ਸਗਲ ਉਪਾਵ ਨ ਚਾਲਹਿ ਸੰਗਿ ॥

    各种措施都无济于事,

  20. ਭਵਜਲੁ ਤਰੀਐ ਪ੍ਰਭ ਕੈ ਰੰਗਿ ॥੨॥

    相反,只有沉浸在上帝的颜色中,一个人才能穿越海洋。2

  21. ਦੇਹੀ ਧੋਇ ਨ ਉਤਰੈ ਮੈਲੁ ॥

    清洗身体并不能清除心灵的污垢,

  22. ਹਉਮੈ ਬਿਆਪੈ ਦੁਬਿਧਾ ਫੈਲੁ ॥

    但自我进一步增加,困境也蔓延开来

  23. ਹਰਿ ਹਰਿ ਅਉਖਧੁ ਜੋ ਜਨੁ ਖਾਇ ॥

    服用哈里纳姆药的人,

  24. ਤਾ ਕਾ ਰੋਗੁ ਸਗਲ ਮਿਟਿ ਜਾਇ ॥੩॥

    各种疾病都被消除。3

  25. ਕਰਿ ਕਿਰਪਾ ਪਾਰਬ੍ਰਹਮ ਦਇਆਲ ॥

    仁慈的至尊主啊!请帮这样的忙

  26. ਮਨ ਤੇ ਕਬਹੁ ਨ ਬਿਸਰੁ ਗੋੁਪਾਲ ॥

    你永远不会被遗忘在你的脑海中

  27. ਤੇਰੇ ਦਾਸ ਕੀ ਹੋਵਾ ਧੂਰਿ ॥

    让我成为您奴隶脚下的尘土;

  28. ਨਾਨਕ ਕੀ ਪ੍ਰਭ ਸਰਧਾ ਪੂਰਿ ॥੪॥੨੨॥੩੩॥

    哦,神啊,请实现纳anak的希望。||4||22||33||

  29. ਰਾਮਕਲੀ ਮਹਲਾ ੫ ॥

    拉姆卡利玛哈拉 5

  30. ਤੇਰੀ ਸਰਣਿ ਪੂਰੇ ਗੁਰਦੇਵ ॥

    完全的古鲁德夫啊!我来到你的避难所,因为

  31. ਤੁਧੁ ਬਿਨੁ ਦੂਜਾ ਨਾਹੀ ਕੋਇ ॥

    没有你,我没有其他地方

  32. ਤੂ ਸਮਰਥੁ ਪੂਰਨ ਪਾਰਬ੍ਰਹਮੁ ॥

    绝对的婆罗门啊!你们都很强大,

  33. ਸੋ ਧਿਆਏ ਪੂਰਾ ਜਿਸੁ ਕਰਮੁ ॥੧॥

    是他默想你,他拥有完整的命运。1

  34. ਤਰਣ ਤਾਰਣ ਪ੍ਰਭ ਤੇਰੋ ਨਾਉ ॥

    主!你的名字将把你从世界的桎梏中解放出来,

  35. ਏਕਾ ਸਰਣਿ ਗਹੀ ਮਨ ਮੇਰੈ ਤੁਧੁ ਬਿਨੁ ਦੂਜਾ ਨਾਹੀ ਠਾਉ ॥੧॥ ਰਹਾਉ ॥

    因此,我的心已经庇护在你里面,除了你,没有其他地方。1.留在这里

  36. ਜਪਿ ਜਪਿ ਜੀਵਾ ਤੇਰਾ ਨਾਉ ॥

    我靠唱诵祢的名而活,

  37. ਆਗੈ ਦਰਗਹ ਪਾਵਉ ਠਾਉ ॥

    接下来我会在你的宫廷里找到一个位置

  38. ਦੂਖੁ ਅੰਧੇਰਾ ਮਨ ਤੇ ਜਾਇ ॥

    痛苦和黑暗从我的心中消失;

  39. ਦੁਰਮਤਿ ਬਿਨਸੈ ਰਾਚੈ ਹਰਿ ਨਾਇ ॥੨॥

    我的邪恶思想被驱散,我沉浸在主的圣名中。||2||

  40. ਚਰਨ ਕਮਲ ਸਿਉ ਲਾਗੀ ਪ੍ਰੀਤਿ ॥

    我爱上了上帝美丽的脚和莲花脚

  41. ਗੁਰ ਪੂਰੇ ਕੀ ਨਿਰਮਲ ਰੀਤਿ ॥

    绝对的上师有纯粹的尊严

  42. ਭਉ ਭਾਗਾ ਨਿਰਭਉ ਮਨਿ ਬਸੈ ॥

    对雅玛的恐惧已经消失,因为无所畏惧的主住在他的脑海中

  43. ਅੰਮ੍ਰਿਤ ਨਾਮੁ ਰਸਨਾ ਨਿਤ ਜਪੈ ॥੩॥

    现在拉斯纳继续每天唱诵纳玛姆里特。3

  44. ਕੋਟਿ ਜਨਮ ਕੇ ਕਾਟੇ ਫਾਹੇ ॥

    我已经切断了数百万出生的纽带,

  45. ਪਾਇਆ ਲਾਭੁ ਸਚਾ ਧਨੁ ਲਾਹੇ ॥

    他们获得了名声的真正好处

  46. ਤੋਟਿ ਨ ਆਵੈ ਅਖੁਟ ਭੰਡਾਰ ॥

    由于这种可再生储备,没有短缺

  47. ਨਾਨਕ ਭਗਤ ਸੋਹਹਿ ਹਰਿ ਦੁਆਰ ॥੪॥੨੩॥੩੪॥

    那纳克啊!奉献者总是成为上帝门口荣耀的对象。4.23.34

  48. ਰਾਮਕਲੀ ਮਹਲਾ ੫ ॥

    拉姆卡利玛哈拉 5

  49. ਰਤਨ ਜਵੇਹਰ ਨਾਮ ॥

    哈里的名字与Amulya Ratna和Jawahar相似

  50. ਸਤੁ ਸੰਤੋਖੁ ਗਿਆਨ ॥

    这是真理,知足,知识,

  51. ਸੂਖ ਸਹਜ ਦਇਆ ਕਾ ਪੋਤਾ ॥ ਹਰਿ ਭਗਤਾ ਹਵਾਲੈ ਹੋਤਾ ॥੧॥

    主将和平,直觉和善良的宝藏委托给他的奉献者。||1||

  52. ਮੇਰੇ ਰਾਮ ਕੋ ਭੰਡਾਰੁ ॥

    我的公羊的仓库是无穷无尽的,

  53. ਖਾਤ ਖਰਚਿ ਕਛੁ ਤੋਟਿ ਨ ਆਵੈ ਅੰਤੁ ਨਹੀ ਹਰਿ ਪਾਰਾਵਾਰੁ ॥੧॥ ਰਹਾਉ ॥

    吃和花所缺乏的东西没有尽头,也不能超越它。1.留

  54. ਕੀਰਤਨੁ ਨਿਰਮੋਲਕ ਹੀਰਾ ॥

    上帝的基尔坦就像一颗无价的钻石,

  55. ਆਨੰਦ ਗੁਣੀ ਗਹੀਰਾ ॥

    这是一片充满欢乐和美德的深海

  56. ਅਨਹਦ ਬਾਣੀ ਪੂੰਜੀ ॥

    无限的言论是无价之宝,

  57. ਸੰਤਨ ਹਥਿ ਰਾਖੀ ਕੂੰਜੀ ॥੨॥

    上帝放在圣徒手中的钥匙。2