Sri Guru Granth Sahib Ji

第 894

  1. ਸੁੰਨ ਸਮਾਧਿ ਗੁਫਾ ਤਹ ਆਸਨੁ ॥

    在他坐的山洞里,他设置了零三摩地

  2. ਕੇਵਲ ਬ੍ਰਹਮ ਪੂਰਨ ਤਹ ਬਾਸਨੁ ॥

    只有完整的梵天居住在那里

  3. ਭਗਤ ਸੰਗਿ ਪ੍ਰਭੁ ਗੋਸਟਿ ਕਰਤ ॥

    主在那里与他的奉献者举行研讨会

  4. ਤਹ ਹਰਖ ਨ ਸੋਗ ਨ ਜਨਮ ਨ ਮਰਤ ॥੩॥

    没有喜悦,没有悲伤,没有生死的纽带。3

  5. ਕਰਿ ਕਿਰਪਾ ਜਿਸੁ ਆਪਿ ਦਿਵਾਇਆ ॥

    上帝仁慈地给了他自己所给予的,

  6. ਸਾਧਸੰਗਿ ਤਿਨਿ ਹਰਿ ਧਨੁ ਪਾਇਆ ॥

    他是在萨杜斯的陪伴下获得哈里丹的人

  7. ਦਇਆਲ ਪੁਰਖ ਨਾਨਕ ਅਰਦਾਸਿ ॥

    仁慈的上帝啊!纳纳克向你祈祷

  8. ਹਰਿ ਮੇਰੀ ਵਰਤਣਿ ਹਰਿ ਮੇਰੀ ਰਾਸਿ ॥੪॥੨੪॥੩੫॥

    Hari-naam是我的生命用途和生命标志。4.24.35

  9. ਰਾਮਕਲੀ ਮਹਲਾ ੫ ॥

    拉姆卡利玛哈拉 5

  10. ਮਹਿਮਾ ਨ ਜਾਨਹਿ ਬੇਦ ॥

    甚至吠陀也不知道它的荣耀,

  11. ਬ੍ਰਹਮੇ ਨਹੀ ਜਾਨਹਿ ਭੇਦ ॥

    连梵天都不知道他的区别,

  12. ਅਵਤਾਰ ਨ ਜਾਨਹਿ ਅੰਤੁ ॥

    即使是伟大的化身也不知道它的结局,

  13. ਪਰਮੇਸਰੁ ਪਾਰਬ੍ਰਹਮ ਬੇਅੰਤੁ ॥੧॥

    因为至高无上的神是无限的。1

  14. ਅਪਨੀ ਗਤਿ ਆਪਿ ਜਾਨੈ ॥

    他知道自己的步伐,

  15. ਸੁਣਿ ਸੁਣਿ ਅਵਰ ਵਖਾਨੈ ॥੧॥ ਰਹਾਉ ॥

    其他人听到并听到他赞美他。1.留

  16. ਸੰਕਰਾ ਨਹੀ ਜਾਨਹਿ ਭੇਵ ॥

    希夫尚卡不知道其中的区别,

  17. ਖੋਜਤ ਹਾਰੇ ਦੇਵ ॥

    就连大神,在搜寻中也被打败了

  18. ਦੇਵੀਆ ਨਹੀ ਜਾਨੈ ਮਰਮ ॥

    连女士们都不知道它的含义

  19. ਸਭ ਊਪਰਿ ਅਲਖ ਪਾਰਬ੍ਰਹਮ ॥੨॥

    因为最重要的是看不见的至尊婆罗门。2

  20. ਅਪਨੈ ਰੰਗਿ ਕਰਤਾ ਕੇਲ ॥

    他以自己的颜色为自己演奏,

  21. ਆਪਿ ਬਿਛੋਰੈ ਆਪੇ ਮੇਲ ॥

    他自己把一个人分开,把一个人团结起来

  22. ਇਕਿ ਭਰਮੇ ਇਕਿ ਭਗਤੀ ਲਾਏ ॥

    有些生物一直按照他的意志徘徊,他已经让某人虔诚了

  23. ਅਪਣਾ ਕੀਆ ਆਪਿ ਜਣਾਏ ॥੩॥

    他知道自己的世界。3

  24. ਸੰਤਨ ਕੀ ਸੁਣਿ ਸਾਚੀ ਸਾਖੀ ॥

    聆听圣徒的真正教诲,

  25. ਸੋ ਬੋਲਹਿ ਜੋ ਪੇਖਹਿ ਆਖੀ ॥

    他们说出他们亲眼所见

  26. ਨਹੀ ਲੇਪੁ ਤਿਸੁ ਪੁੰਨਿ ਨ ਪਾਪਿ ॥

    他没有感到任何罪恶和美德的诅咒,

  27. ਨਾਨਕ ਕਾ ਪ੍ਰਭੁ ਆਪੇ ਆਪਿ ॥੪॥੨੫॥੩੬॥

    那纳克的主是斯瓦扬布。4.25.36

  28. ਰਾਮਕਲੀ ਮਹਲਾ ੫ ॥

    拉姆卡利玛哈拉 5

  29. ਕਿਛਹੂ ਕਾਜੁ ਨ ਕੀਓ ਜਾਨਿ ॥

    我没有做任何深思熟虑的好事,

  30. ਸੁਰਤਿ ਮਤਿ ਨਾਹੀ ਕਿਛੁ ਗਿਆਨਿ ॥

    我没有智慧,智慧,没有知识

  31. ਜਾਪ ਤਾਪ ਸੀਲ ਨਹੀ ਧਰਮ ॥

    此外,没有吟诵,没有忏悔,没有谦虚,也没有宗教

  32. ਕਿਛੂ ਨ ਜਾਨਉ ਕੈਸਾ ਕਰਮ ॥੧॥

    我不知道如何采取行动是正确的。1

  33. ਠਾਕੁਰ ਪ੍ਰੀਤਮ ਪ੍ਰਭ ਮੇਰੇ ॥

    塔库尔吉啊,我最亲爱的主啊

  34. ਤੁਝ ਬਿਨੁ ਦੂਜਾ ਅਵਰੁ ਨ ਕੋਈ ਭੂਲਹ ਚੂਕਹ ਪ੍ਰਭ ਤੇਰੇ ॥੧॥ ਰਹਾਉ ॥

    没有你,我没有别的基础,即使我不断犯错,我仍然是你的一部分。1.留在这里

  35. ਰਿਧਿ ਨ ਬੁਧਿ ਨ ਸਿਧਿ ਪ੍ਰਗਾਸੁ ॥

    我既没有完美,也没有知识之光

  36. ਬਿਖੈ ਬਿਆਧਿ ਕੇ ਗਾਵ ਮਹਿ ਬਾਸੁ ॥

    我生活在一个疾病和疾病的村庄

  37. ਕਰਣਹਾਰ ਮੇਰੇ ਪ੍ਰਭ ਏਕ ॥

    哦,我的主!你是唯一有能力做所有事情的人

  38. ਨਾਮ ਤੇਰੇ ਕੀ ਮਨ ਮਹਿ ਟੇਕ ॥੨॥

    我心中有你名字的支持。2

  39. ਸੁਣਿ ਸੁਣਿ ਜੀਵਉ ਮਨਿ ਇਹੁ ਬਿਸ੍ਰਾਮੁ ॥

    主!这是我心中的幸福,我靠听这个生活

  40. ਪਾਪ ਖੰਡਨ ਪ੍ਰਭ ਤੇਰੋ ਨਾਮੁ ॥

    你的名字是所有罪恶的毁灭者

  41. ਤੂ ਅਗਨਤੁ ਜੀਅ ਕਾ ਦਾਤਾ ॥

    你是无数生物的给予者,

  42. ਜਿਸਹਿ ਜਣਾਵਹਿ ਤਿਨਿ ਤੂ ਜਾਤਾ ॥੩॥

    无论你给予知识的人都知道,谁就明白你的荣耀。3

  43. ਜੋ ਉਪਾਇਓ ਤਿਸੁ ਤੇਰੀ ਆਸ ॥

    无论你创造了谁,都有你的希望

  44. ਸਗਲ ਅਰਾਧਹਿ ਪ੍ਰਭ ਗੁਣਤਾਸ ॥

    所有生物都崇拜上帝,是品质的宝库

  45. ਨਾਨਕ ਦਾਸ ਤੇਰੈ ਕੁਰਬਾਣੁ ॥

    奴隶纳anak为你牺牲。

  46. ਬੇਅੰਤ ਸਾਹਿਬੁ ਮੇਰਾ ਮਿਹਰਵਾਣੁ ॥੪॥੨੬॥੩੭॥

    我慈悲的主和主人是无限的。||4||26||37||

  47. ਰਾਮਕਲੀ ਮਹਲਾ ੫ ॥

    拉姆卡利玛哈拉 5

  48. ਰਾਖਨਹਾਰ ਦਇਆਲ ॥

    仁慈的上帝是所有人的守护者,

  49. ਕੋਟਿ ਭਵ ਖੰਡੇ ਨਿਮਖ ਖਿਆਲ ॥

    沉思片刻,就会破坏数百万出生的束缚年龄

  50. ਸਗਲ ਅਰਾਧਹਿ ਜੰਤ ॥

    所有众生都崇拜和敬爱祂。

  51. ਮਿਲੀਐ ਪ੍ਰਭ ਗੁਰ ਮਿਲਿ ਮੰਤ ॥੧॥

    接受古鲁的真言,人们才能与神相遇。||1||

  52. ਜੀਅਨ ਕੋ ਦਾਤਾ ਮੇਰਾ ਪ੍ਰਭੁ ॥

    我的主是众生的赐予者,

  53. ਪੂਰਨ ਪਰਮੇਸੁਰ ਸੁਆਮੀ ਘਟਿ ਘਟਿ ਰਾਤਾ ਮੇਰਾ ਪ੍ਰਭੁ ॥੧॥ ਰਹਾਉ ॥

    那完美的神是住在每个人心中的万物的主宰。1.留在这里

  54. ਤਾ ਕੀ ਗਹੀ ਮਨ ਓਟ ॥

    我的心已经拿走了他的燕麦,

  55. ਬੰਧਨ ਤੇ ਹੋਈ ਛੋਟ ॥

    由此解除了所有限制

  56. ਹਿਰਦੈ ਜਪਿ ਪਰਮਾਨੰਦ ॥

    通过吟唱内心的狂喜

  57. ਮਨ ਮਾਹਿ ਭਏ ਅਨੰਦ ॥੨॥

    心中有喜悦。2

  58. ਤਾਰਣ ਤਰਣ ਹਰਿ ਸਰਣ ॥

    上帝的避难所是一艘横渡世界海洋的船

  59. ਜੀਵਨ ਰੂਪ ਹਰਿ ਚਰਣ ॥

    生活来到他的脚下