Sri Guru Granth Sahib Ji

第 895

  1. ਸੰਤਨ ਕੇ ਪ੍ਰਾਣ ਅਧਾਰ ॥

    这就是圣徒灵魂的基础

  2. ਊਚੇ ਤੇ ਊਚ ਅਪਾਰ ॥੩॥

    他是最高,也是最巨大的。3

  3. ਸੁ ਮਤਿ ਸਾਰੁ ਜਿਤੁ ਹਰਿ ਸਿਮਰੀਜੈ ॥

    苏马提通过他崇拜上帝

  4. ਕਰਿ ਕਿਰਪਾ ਜਿਸੁ ਆਪੇ ਦੀਜੈ ॥

    他将平安赐给他赐予恩典的人

  5. ਸੂਖ ਸਹਜ ਆਨੰਦ ਹਰਿ ਨਾਉ ॥

    哈里的名字是给人终极幸福和快乐的人,

  6. ਨਾਨਕ ਜਪਿਆ ਗੁਰ ਮਿਲਿ ਨਾਉ ॥੪॥੨੭॥੩੮॥

    所以啊,纳纳克!上师一起念诵这个名字。4.27.38

  7. ਰਾਮਕਲੀ ਮਹਲਾ ੫ ॥

    拉姆卡利玛哈拉 5

  8. ਸਗਲ ਸਿਆਨਪ ਛਾਡਿ ॥

    放弃你所有的聪明和

  9. ਕਰਿ ਸੇਵਾ ਸੇਵਕ ਸਾਜਿ ॥

    通过成为仆人来服侍上师

  10. ਅਪਨਾ ਆਪੁ ਸਗਲ ਮਿਟਾਇ ॥

    谁抹去了他所有的自我,

  11. ਮਨ ਚਿੰਦੇ ਸੇਈ ਫਲ ਪਾਇ ॥੧॥

    他得到了想要的结果。1

  12. ਹੋਹੁ ਸਾਵਧਾਨ ਅਪੁਨੇ ਗੁਰ ਸਿਉ ॥

    小心你的主人,

  13. ਆਸਾ ਮਨਸਾ ਪੂਰਨ ਹੋਵੈ ਪਾਵਹਿ ਸਗਲ ਨਿਧਾਨ ਗੁਰ ਸਿਉ ॥੧॥ ਰਹਾਉ ॥

    所有的希望和愿望都将得到满足,所有的储备都将从上师那里获得。1.留在这里

  14. ਦੂਜਾ ਨਹੀ ਜਾਨੈ ਕੋਇ ॥

    没有人知道

  15. ਸਤਗੁਰੁ ਨਿਰੰਜਨੁ ਸੋਇ ॥

    萨古鲁是尼兰詹

  16. ਮਾਨੁਖ ਕਾ ਕਰਿ ਰੂਪੁ ਨ ਜਾਨੁ ॥

    不要把上师当人看

  17. ਮਿਲੀ ਨਿਮਾਨੇ ਮਾਨੁ ॥੨॥

    就连我那不光彩的,也在他的门口得到了尊敬。2

  18. ਗੁਰ ਕੀ ਹਰਿ ਟੇਕ ਟਿਕਾਇ ॥

    以上帝的形式接受上师的帮助,

  19. ਅਵਰ ਆਸਾ ਸਭ ਲਾਹਿ ॥

    放弃所有其他希望

  20. ਹਰਿ ਕਾ ਨਾਮੁ ਮਾਗੁ ਨਿਧਾਨੁ ॥

    向上师索要哈里纳姆的仓库,

  21. ਤਾ ਦਰਗਹ ਪਾਵਹਿ ਮਾਨੁ ॥੩॥

    然后你会在法庭上得到尊重。3

  22. ਗੁਰ ਕਾ ਬਚਨੁ ਜਪਿ ਮੰਤੁ ॥

    念诵上师的话,这是咒语,

  23. ਏਹਾ ਭਗਤਿ ਸਾਰ ਤਤੁ ॥

    这就是奉献的本质

  24. ਸਤਿਗੁਰ ਭਏ ਦਇਆਲ ॥

    当真正的古鲁变得慈悲时,

  25. ਨਾਨਕ ਦਾਸ ਨਿਹਾਲ ॥੪॥੨੮॥੩੯॥

    奴隶纳anak欣喜若狂。||4||28||39||

  26. ਰਾਮਕਲੀ ਮਹਲਾ ੫ ॥

    拉姆卡利玛哈拉 5

  27. ਹੋਵੈ ਸੋਈ ਭਲ ਮਾਨੁ ॥

    无论发生什么,都要相信它

  28. ਆਪਨਾ ਤਜਿ ਅਭਿਮਾਨੁ ॥

    放弃你的骄傲和

  29. ਦਿਨੁ ਰੈਨਿ ਸਦਾ ਗੁਨ ਗਾਉ ॥

    日夜赞美神,

  30. ਪੂਰਨ ਏਹੀ ਸੁਆਉ ॥੧॥

    这就是人类生活的全部目的。1

  31. ਆਨੰਦ ਕਰਿ ਸੰਤ ਹਰਿ ਜਪਿ ॥

    与圣徒一起唱诵上帝的名字并欢欣鼓舞

  32. ਛਾਡਿ ਸਿਆਨਪ ਬਹੁ ਚਤੁਰਾਈ ਗੁਰ ਕਾ ਜਪਿ ਮੰਤੁ ਨਿਰਮਲ ॥੧॥ ਰਹਾਉ ॥

    抛开你的智慧和聪明,念诵上师的涅槃咒语。1.留在这里

  33. ਏਕ ਕੀ ਕਰਿ ਆਸ ਭੀਤਰਿ ॥

    盼望你心中的神,

  34. ਨਿਰਮਲ ਜਪਿ ਨਾਮੁ ਹਰਿ ਹਰਿ ॥

    念诵尼尔马尔•哈里的名字

  35. ਗੁਰ ਕੇ ਚਰਨ ਨਮਸਕਾਰਿ ॥

    向上师的脚敬礼,

  36. ਭਵਜਲੁ ਉਤਰਹਿ ਪਾਰਿ ॥੨॥

    你将从巴夫萨加尔中得救。2

  37. ਦੇਵਨਹਾਰ ਦਾਤਾਰ ॥

    捐赠者的一切

  38. ਅੰਤੁ ਨ ਪਾਰਾਵਾਰ ॥

    没有尽头,也没有尽头,

  39. ਜਾ ਕੈ ਘਰਿ ਸਰਬ ਨਿਧਾਨ ॥

    在谁的房子里有所有的储备,

  40. ਰਾਖਨਹਾਰ ਨਿਦਾਨ ॥੩॥

    最后,他是保护者。3

  41. ਨਾਨਕ ਪਾਇਆ ਏਹੁ ਨਿਧਾਨ ॥

    纳anak获得了这个宝藏,

  42. ਹਰੇ ਹਰਿ ਨਿਰਮਲ ਨਾਮ ॥

    主,哈尔,哈尔的纯洁圣名。

  43. ਜੋ ਜਪੈ ਤਿਸ ਕੀ ਗਤਿ ਹੋਇ ॥

    谁吟唱圣哈里的名字,他的速度就会增加

  44. ਨਾਨਕ ਕਰਮਿ ਪਰਾਪਤਿ ਹੋਇ ॥੪॥੨੯॥੪੦॥

    那纳克啊!它只能靠运气来实现。4.26.40

  45. ਰਾਮਕਲੀ ਮਹਲਾ ੫ ॥

    拉姆卡利玛哈拉 5

  46. ਦੁਲਭ ਦੇਹ ਸਵਾਰਿ ॥

    哦,人类!让你难得的生命成功;

  47. ਜਾਹਿ ਨ ਦਰਗਹ ਹਾਰਿ ॥

    这样,您就不必失去生命并上法庭

  48. ਹਲਤਿ ਪਲਤਿ ਤੁਧੁ ਹੋਇ ਵਡਿਆਈ ॥

    你将在世界和来世受到极大的赞美

  49. ਅੰਤ ਕੀ ਬੇਲਾ ਲਏ ਛਡਾਈ ॥੧॥

    在最后一刻,上帝会把你从亚马斯拯救出来。1

  50. ਰਾਮ ਕੇ ਗੁਨ ਗਾਉ ॥

    赞美拉姆,

  51. ਹਲਤੁ ਪਲਤੁ ਹੋਹਿ ਦੋਵੈ ਸੁਹੇਲੇ ਅਚਰਜ ਪੁਰਖੁ ਧਿਆਉ ॥੧॥ ਰਹਾਉ ॥

    世界和世界都会很愉快,继续默想奇妙的上帝。1.留

  52. ਊਠਤ ਬੈਠਤ ਹਰਿ ਜਾਪੁ ॥

    起床时一直唱诵上帝,

  53. ਬਿਨਸੈ ਸਗਲ ਸੰਤਾਪੁ ॥

    这将消除悲伤和愤怒,

  54. ਬੈਰੀ ਸਭਿ ਹੋਵਹਿ ਮੀਤ ॥

    所有的敌人也会变成朋友,并且

  55. ਨਿਰਮਲੁ ਤੇਰਾ ਹੋਵੈ ਚੀਤ ॥੨॥

    你的心也会是纯洁的。2

  56. ਸਭ ਤੇ ਊਤਮ ਇਹੁ ਕਰਮੁ ॥

    这是最好的作品,

  57. ਸਗਲ ਧਰਮ ਮਹਿ ਸ੍ਰੇਸਟ ਧਰਮੁ ॥

    在所有宗教中,这是继续敬拜上帝的最佳宗教

  58. ਹਰਿ ਸਿਮਰਨਿ ਤੇਰਾ ਹੋਇ ਉਧਾਰੁ ॥

    通过敬拜神,你会得救

  59. ਜਨਮ ਜਨਮ ਕਾ ਉਤਰੈ ਭਾਰੁ ॥੩॥

    出生和出生所犯的罪的重量将下降。3

  60. ਪੂਰਨ ਤੇਰੀ ਹੋਵੈ ਆਸ ॥

    你所有的希望都会实现,

  61. ਜਮ ਕੀ ਕਟੀਐ ਤੇਰੀ ਫਾਸ ॥

    你的山药挂也会被剪掉

  62. ਗੁਰ ਕਾ ਉਪਦੇਸੁ ਸੁਨੀਜੈ ॥

    所以听从古鲁的教诲。

  63. ਨਾਨਕ ਸੁਖਿ ਸਹਜਿ ਸਮੀਜੈ ॥੪॥੩੦॥੪੧॥

    哦,纳anak,你将被吸收在天上的和平之中。||4||30||41||