Sri Guru Granth Sahib Ji

第 897

  1. ਓੁਂ ਨਮੋ ਭਗਵੰਤ ਗੁਸਾਈ ॥

    我们向唵嘛敬,

  2. ਖਾਲਕੁ ਰਵਿ ਰਹਿਆ ਸਰਬ ਠਾਈ ॥੧॥ ਰਹਾਉ ॥

    他是地球的创造者,地球的创造者,所有地方的创造者。1.留在这里

  3. ਜਗੰਨਾਥ ਜਗਜੀਵਨ ਮਾਧੋ ॥

    他是整个世界的主人,是世界生命的赐予者,

  4. ਭਉ ਭੰਜਨ ਰਿਦ ਮਾਹਿ ਅਰਾਧੋ ॥

    崇拜你心中那个可怕的人

  5. ਰਿਖੀਕੇਸ ਗੋਪਾਲ ਗੋੁਵਿੰਦ ॥

    嘿瑞诗凯诗, 嘿戈帕尔戈文德,

  6. ਪੂਰਨ ਸਰਬਤ੍ਰ ਮੁਕੰਦ ॥੨॥

    救主啊!你是普遍的。2

  7. ਮਿਹਰਵਾਨ ਮਉਲਾ ਤੂਹੀ ਏਕ ॥

    你是唯一善良的毛拉

  8. ਪੀਰ ਪੈਕਾਂਬਰ ਸੇਖ ॥

    世界上有这么多的先知和酋长

  9. ਦਿਲਾ ਕਾ ਮਾਲਕੁ ਕਰੇ ਹਾਕੁ ॥

    你是每个人心中的主人,做所有正义

  10. ਕੁਰਾਨ ਕਤੇਬ ਤੇ ਪਾਕੁ ॥੩॥

    你比古兰经和古兰经更神圣。3

  11. ਨਾਰਾਇਣ ਨਰਹਰ ਦਇਆਲ ॥

    哦,纳拉扬,纳辛格的形态!你很善良

  12. ਰਮਤ ਰਾਮ ਘਟ ਘਟ ਆਧਾਰ ॥

    公羊是每个人生活的基础

  13. ਬਾਸੁਦੇਵ ਬਸਤ ਸਭ ਠਾਇ ॥

    瓦苏德夫存在于所有众生中,

  14. ਲੀਲਾ ਕਿਛੁ ਲਖੀ ਨ ਜਾਇ ॥੪॥

    他的角色无法理解。4

  15. ਮਿਹਰ ਦਇਆ ਕਰਿ ਕਰਨੈਹਾਰ ॥

    嘿,创作者!拥有你的仁慈和怜悯

  16. ਭਗਤਿ ਬੰਦਗੀ ਦੇਹਿ ਸਿਰਜਣਹਾਰ ॥

    哦,创造者!给我你的奉献和奉献

  17. ਕਹੁ ਨਾਨਕ ਗੁਰਿ ਖੋਏ ਭਰਮ ॥

    那纳克啊!上师已经清除了我所有的幻想,

  18. ਏਕੋ ਅਲਹੁ ਪਾਰਬ੍ਰਹਮ ॥੫॥੩੪॥੪੫॥

    事实是,安拉和真主是一体的。5.34.45

  19. ਰਾਮਕਲੀ ਮਹਲਾ ੫ ॥

    拉姆卡利玛哈拉 5

  20. ਕੋਟਿ ਜਨਮ ਕੇ ਬਿਨਸੇ ਪਾਪ ॥

    数百万次转世的罪孽被根除。

  21. ਹਰਿ ਹਰਿ ਜਪਤ ਨਾਹੀ ਸੰਤਾਪ ॥

    冥想主,哈尔,哈尔,痛苦将不会折磨你。

  22. ਗੁਰ ਕੇ ਚਰਨ ਕਮਲ ਮਨਿ ਵਸੇ ॥

    如果上师美丽的双脚沉浸在莲花中,

  23. ਮਹਾ ਬਿਕਾਰ ਤਨ ਤੇ ਸਭਿ ਨਸੇ ॥੧॥

    所以所有的恶习也从身体中去除了。1

  24. ਗੋਪਾਲ ਕੋ ਜਸੁ ਗਾਉ ਪ੍ਰਾਣੀ ॥

    嘿,生物!赞美神

  25. ਅਕਥ ਕਥਾ ਸਾਚੀ ਪ੍ਰਭ ਪੂਰਨ ਜੋਤੀ ਜੋਤਿ ਸਮਾਣੀ ॥੧॥ ਰਹਾਉ ॥

    真主的故事是莫名其妙的,自我之光融入至高无上的光。1.留在这里

  26. ਤ੍ਰਿਸਨਾ ਭੂਖ ਸਭ ਨਾਸੀ ॥

    所有的饥饿和口渴都消失了

  27. ਸੰਤ ਪ੍ਰਸਾਦਿ ਜਪਿਆ ਅਬਿਨਾਸੀ ॥

    当靠着圣徒的恩典,吟唱坚不可摧的主时

  28. ਰੈਨਿ ਦਿਨਸੁ ਪ੍ਰਭ ਸੇਵ ਕਮਾਨੀ ॥

    一个人应该日夜敬拜上帝,

  29. ਹਰਿ ਮਿਲਣੈ ਕੀ ਏਹ ਨੀਸਾਨੀ ॥੨॥

    这是遇见哈里的标志。2

  30. ਮਿਟੇ ਜੰਜਾਲ ਹੋਏ ਪ੍ਰਭ ਦਇਆਲ ॥

    主对我仁慈,除去了所有的灾祸

  31. ਗੁਰ ਕਾ ਦਰਸਨੁ ਦੇਖਿ ਨਿਹਾਲ ॥

    我很高兴见到上师

  32. ਪਰਾ ਪੂਰਬਲਾ ਕਰਮੁ ਬਣਿ ਆਇਆ ॥

    我前世的事迹的命运浮出水面,

  33. ਹਰਿ ਕੇ ਗੁਣ ਨਿਤ ਰਸਨਾ ਗਾਇਆ ॥੩॥

    我每天都在赞美神。3

  34. ਹਰਿ ਕੇ ਸੰਤ ਸਦਾ ਪਰਵਾਣੁ ॥

    上帝的圣徒总是有效的,

  35. ਸੰਤ ਜਨਾ ਮਸਤਕਿ ਨੀਸਾਣੁ ॥

    圣徒的额头上有接受的迹象

  36. ਦਾਸ ਕੀ ਰੇਣੁ ਪਾਏ ਜੇ ਕੋਇ ॥

    那纳克啊!如果一个人接受上帝仆人的尘土,

  37. ਨਾਨਕ ਤਿਸ ਕੀ ਪਰਮ ਗਤਿ ਹੋਇ ॥੪॥੩੫॥੪੬॥

    他成为至高无上。4.35.46

  38. ਰਾਮਕਲੀ ਮਹਲਾ ੫ ॥

    拉姆卡利玛哈拉 5

  39. ਦਰਸਨ ਕਉ ਜਾਈਐ ਕੁਰਬਾਨੁ ॥

    一个人应该祭祀上师的达山,

  40. ਚਰਨ ਕਮਲ ਹਿਰਦੈ ਧਰਿ ਧਿਆਨੁ ॥

    一个人应该在脚上冥想,心中放莲花

  41. ਧੂਰਿ ਸੰਤਨ ਕੀ ਮਸਤਕਿ ਲਾਇ ॥

    你应该把圣徒的脚放在头上,

  42. ਜਨਮ ਜਨਮ ਕੀ ਦੁਰਮਤਿ ਮਲੁ ਜਾਇ ॥੧॥

    这消除了出生和死亡的污垢。1

  43. ਜਿਸੁ ਭੇਟਤ ਮਿਟੈ ਅਭਿਮਾਨੁ ॥

    与他相遇而消失的上师,

  44. ਪਾਰਬ੍ਰਹਮੁ ਸਭੁ ਨਦਰੀ ਆਵੈ ਕਰਿ ਕਿਰਪਾ ਪੂਰਨ ਭਗਵਾਨ ॥੧॥ ਰਹਾਉ ॥

    上帝啊,一切都是可见的!全力以赴。1.留在这里

  45. ਗੁਰ ਕੀ ਕੀਰਤਿ ਜਪੀਐ ਹਰਿ ਨਾਉ ॥

    上师的荣耀在于,人们应该念诵Hari-Naam

  46. ਗੁਰ ਕੀ ਭਗਤਿ ਸਦਾ ਗੁਣ ਗਾਉ ॥

    上师的奉献是永远赞美上帝

  47. ਗੁਰ ਕੀ ਸੁਰਤਿ ਨਿਕਟਿ ਕਰਿ ਜਾਨੁ ॥

    想想上师离你很近的记忆

  48. ਗੁਰ ਕਾ ਸਬਦੁ ਸਤਿ ਕਰਿ ਮਾਨੁ ॥੨॥

    相信上师的话知道真相。2

  49. ਗੁਰ ਬਚਨੀ ਸਮਸਰਿ ਸੁਖ ਦੂਖ ॥

    快乐和悲伤应该被上师的教导平等对待,

  50. ਕਦੇ ਨ ਬਿਆਪੈ ਤ੍ਰਿਸਨਾ ਭੂਖ ॥

    我再也不会感到口渴和饥饿了

  51. ਮਨਿ ਸੰਤੋਖੁ ਸਬਦਿ ਗੁਰ ਰਾਜੇ ॥

    通过上师这个词,在心中创造满足感,获得满足感

  52. ਜਪਿ ਗੋਬਿੰਦੁ ਪੜਦੇ ਸਭਿ ਕਾਜੇ ॥੩॥

    通过唱歌,所有的罪孽都被遮盖了。3

  53. ਗੁਰੁ ਪਰਮੇਸਰੁ ਗੁਰੁ ਗੋਵਿੰਦੁ ॥

    上师是神,上师是戈文德

  54. ਗੁਰੁ ਦਾਤਾ ਦਇਆਲ ਬਖਸਿੰਦੁ ॥

    上师是给予者,仁慈和宽恕

  55. ਗੁਰ ਚਰਨੀ ਜਾ ਕਾ ਮਨੁ ਲਾਗਾ ॥

    那纳克啊!谁的心似乎在上师的脚下,

  56. ਨਾਨਕ ਦਾਸ ਤਿਸੁ ਪੂਰਨ ਭਾਗਾ ॥੪॥੩੬॥੪੭॥

    他完全是幸运的。4.36.47