Sri Guru Granth Sahib Ji

第 900

  1. ਰਾਮਕਲੀ ਮਹਲਾ ੫ ॥

    拉姆卡利玛哈拉 5

  2. ੲੰੀਧਨ ਤੇ ਬੈਸੰਤਰੁ ਭਾਗੈ ॥

    火焰逃离燃料。

  3. ਮਾਟੀ ਕਉ ਜਲੁ ਦਹ ਦਿਸ ਤਿਆਗੈ ॥

    水本身溶解土壤,但水不是溶解土壤,而是从十个方向丢弃土壤,也就是说,地球生活在海中,但海洋不会淹没它本身

  4. ਊਪਰਿ ਚਰਨ ਤਲੈ ਆਕਾਸੁ ॥

    在母亲的子宫里,婴儿的脚向上,头向下

  5. ਘਟ ਮਹਿ ਸਿੰਧੁ ਕੀਓ ਪਰਗਾਸੁ ॥੧॥

    在高止山脉中,有一个闪亮的信都以光的形式出现。1

  6. ਐਸਾ ਸੰਮ੍ਰਥੁ ਹਰਿ ਜੀਉ ਆਪਿ ॥

    上帝是无所不能的,

  7. ਨਿਮਖ ਨ ਬਿਸਰੈ ਜੀਅ ਭਗਤਨ ਕੈ ਆਠ ਪਹਰ ਮਨ ਤਾ ਕਉ ਜਾਪਿ ॥੧॥ ਰਹਾਉ ॥

    奉献者甚至一刻也不会忘记他,他们应该在脑海中吟诵八次。1.留在这里

  8. ਪ੍ਰਥਮੇ ਮਾਖਨੁ ਪਾਛੈ ਦੂਧੁ ॥

    首先,有上帝形式的黄油,然后世界形式的牛奶诞生了

  9. ਮੈਲੂ ਕੀਨੋ ਸਾਬੁਨੁ ਸੂਧੁ ॥

    母亲乳房的血液产生了白色纯牛奶,像肥皂一样供孩子饮用

  10. ਭੈ ਤੇ ਨਿਰਭਉ ਡਰਤਾ ਫਿਰੈ ॥

    众生无所畏惧,却怕死

  11. ਹੋਂਦੀ ਕਉ ਅਣਹੋਂਦੀ ਹਿਰੈ ॥੨॥

    蜜儿把她带走了。2

  12. ਦੇਹੀ ਗੁਪਤ ਬਿਦੇਹੀ ਦੀਸੈ ॥

    生活在人体中的灵魂是秘密的,但身体是可见的

  13. ਸਗਲੇ ਸਾਜਿ ਕਰਤ ਜਗਦੀਸੈ ॥

    贾格迪什瓦尔继续做每个人,做里拉

  14. ਠਗਣਹਾਰ ਅਣਠਗਦਾ ਠਾਗੈ ॥

    狡猾的玛雅人欺骗了一个不可欺骗的生物

  15. ਬਿਨੁ ਵਖਰ ਫਿਰਿ ਫਿਰਿ ਉਠਿ ਲਾਗੈ ॥੩॥

    没有名字的财富,有机体反复陷入生死轮回。3

  16. ਸੰਤ ਸਭਾ ਮਿਲਿ ਕਰਹੁ ਬਖਿਆਣ ॥

    是否一起参加圣徒聚会

  17. ਸਿੰਮ੍ਰਿਤਿ ਸਾਸਤ ਬੇਦ ਪੁਰਾਣ ॥

    看看记忆、经文、吠陀经和普拉纳斯

  18. ਬ੍ਰਹਮ ਬੀਚਾਰੁ ਬੀਚਾਰੇ ਕੋਇ ॥

    一个想到婆罗门荣耀的人,

  19. ਨਾਨਕ ਤਾ ਕੀ ਪਰਮ ਗਤਿ ਹੋਇ ॥੪॥੪੩॥੫੪॥

    那纳克啊!他成为至高无上。4.43.54

  20. ਰਾਮਕਲੀ ਮਹਲਾ ੫ ॥

    拉姆卡利玛哈拉 5

  21. ਜੋ ਤਿਸੁ ਭਾਵੈ ਸੋ ਥੀਆ ॥

    上帝认为合适的事情已经发生了

  22. ਸਦਾ ਸਦਾ ਹਰਿ ਕੀ ਸਰਣਾਈ ਪ੍ਰਭ ਬਿਨੁ ਨਾਹੀ ਆਨ ਬੀਆ ॥੧॥ ਰਹਾਉ ॥

    总是在上帝那里寻求庇护,除了他,没有其他人。1.留在这里

  23. ਪੁਤੁ ਕਲਤ੍ਰੁ ਲਖਿਮੀ ਦੀਸੈ ਇਨ ਮਹਿ ਕਿਛੂ ਨ ਸੰਗਿ ਲੀਆ ॥

    儿子、女人和拉克希米都没有带走任何能看到的东西

  24. ਬਿਖੈ ਠਗਉਰੀ ਖਾਇ ਭੁਲਾਨਾ ਮਾਇਆ ਮੰਦਰੁ ਤਿਆਗਿ ਗਇਆ ॥੧॥

    这个生物已经忘记了吃玛雅的暴徒草药,但最终,他离开了玛雅和家的一切。1

  25. ਨਿੰਦਾ ਕਰਿ ਕਰਿ ਬਹੁਤੁ ਵਿਗੂਤਾ ਗਰਭ ਜੋਨਿ ਮਹਿ ਕਿਰਤਿ ਪਇਆ ॥

    通过谴责他人,有机体变得非常不快乐,并且根据其行为,它已经堕落到许多类型的生物中

  26. ਪੁਰਬ ਕਮਾਣੇ ਛੋਡਹਿ ਨਾਹੀ ਜਮਦੂਤਿ ਗ੍ਰਾਸਿਓ ਮਹਾ ਭਇਆ ॥੨॥

    前世所作所为并没有留下灵魂,可怕的山都把他当成了他们的猎物。2

  27. ਬੋਲੈ ਝੂਠੁ ਕਮਾਵੈ ਅਵਰਾ ਤ੍ਰਿਸਨ ਨ ਬੂਝੈ ਬਹੁਤੁ ਹਇਆ ॥

    人撒谎,他说别的话,做别的事,他的口渴没有解渴,这是一件非常可耻的事情

  28. ਅਸਾਧ ਰੋਗੁ ਉਪਜਿਆ ਸੰਤ ਦੂਖਨਿ ਦੇਹ ਬਿਨਾਸੀ ਮਹਾ ਖਇਆ ॥੩॥

    通过将虚假指控放在圣徒身上,他的身体中出现了不治之症,因此他的身体被摧毁了。3

  29. ਜਿਨਹਿ ਨਿਵਾਜੇ ਤਿਨ ਹੀ ਸਾਜੇ ਆਪੇ ਕੀਨੇ ਸੰਤ ਜਇਆ ॥

    将荣耀赐给圣徒的神创造了他们,并荣耀了圣徒自己

  30. ਨਾਨਕ ਦਾਸ ਕੰਠਿ ਲਾਇ ਰਾਖੇ ਕਰਿ ਕਿਰਪਾ ਪਾਰਬ੍ਰਹਮ ਮਇਆ ॥੪॥੪੪॥੫੫॥

    那纳克啊!帕拉布拉玛通过他附着在圣徒身上的恩典来保守他们。4.44.55

  31. ਰਾਮਕਲੀ ਮਹਲਾ ੫ ॥

    拉姆卡利玛哈拉 5

  32. ਐਸਾ ਪੂਰਾ ਗੁਰਦੇਉ ਸਹਾਈ ॥

    我完整的古鲁德夫就是这样的帮手,

  33. ਜਾ ਕਾ ਸਿਮਰਨੁ ਬਿਰਥਾ ਨ ਜਾਈ ॥੧॥ ਰਹਾਉ ॥

    谁的西姆兰永远不会白费。1.留

  34. ਦਰਸਨੁ ਪੇਖਤ ਹੋਇ ਨਿਹਾਲੁ ॥

    看到他,心里就快乐,

  35. ਜਾ ਕੀ ਧੂਰਿ ਕਾਟੈ ਜਮ ਜਾਲੁ ॥

    他的脚和尘土切断了死亡的陷阱

  36. ਚਰਨ ਕਮਲ ਬਸੇ ਮੇਰੇ ਮਨ ਕੇ ॥

    他的莲花脚和莲花刻在我心里,

  37. ਕਾਰਜ ਸਵਾਰੇ ਸਗਲੇ ਤਨ ਕੇ ॥੧॥

    他已经完成了我身体的所有工作。1

  38. ਜਾ ਕੈ ਮਸਤਕਿ ਰਾਖੈ ਹਾਥੁ ॥

    我的主把手放在谁的头上,

  39. ਪ੍ਰਭੁ ਮੇਰੋ ਅਨਾਥ ਕੋ ਨਾਥੁ ॥

    他也成了孤儿

  40. ਪਤਿਤ ਉਧਾਰਣੁ ਕ੍ਰਿਪਾ ਨਿਧਾਨੁ ॥

    他是堕落者的救主,是恩典的宝库,

  41. ਸਦਾ ਸਦਾ ਜਾਈਐ ਕੁਰਬਾਨੁ ॥੨॥

    因此,一个人应该永远牺牲在他身上。2

  42. ਨਿਰਮਲ ਮੰਤੁ ਦੇਇ ਜਿਸੁ ਦਾਨੁ ॥

    他将尼尔马尔•纳姆的咒语捐赠给谁,

  43. ਤਜਹਿ ਬਿਕਾਰ ਬਿਨਸੈ ਅਭਿਮਾਨੁ ॥

    他的骄傲被摧毁,他放弃了恶习

  44. ਏਕੁ ਧਿਆਈਐ ਸਾਧ ਕੈ ਸੰਗਿ ॥

    在圣徒的陪伴下,只有上帝应该被默想

  45. ਪਾਪ ਬਿਨਾਸੇ ਨਾਮ ਕੈ ਰੰਗਿ ॥੩॥

    所有的罪孽都被名字的颜色所摧毁。3

  46. ਗੁਰ ਪਰਮੇਸੁਰ ਸਗਲ ਨਿਵਾਸ ॥

    所有众生都由上师神居住

  47. ਘਟਿ ਘਟਿ ਰਵਿ ਰਹਿਆ ਗੁਣਤਾਸ ॥

    这种丰富的品质差异很大

  48. ਦਰਸੁ ਦੇਹਿ ਧਾਰਉ ਪ੍ਰਭ ਆਸ ॥

    主!你的希望是给出你的愿景

  49. ਨਿਤ ਨਾਨਕੁ ਚਿਤਵੈ ਸਚੁ ਅਰਦਾਸਿ ॥੪॥੪੫॥੫੬॥

    我真诚地祈祷那纳克将永远记住你。4.45.56